Monday, 30 January 2012

My childhood


ਮੇਰਾ ਜਨਮ ਜਨਵਰੀ ਿਤਨ, ੳੁਨੀ ਸੌ ਚੁਰਾਨਵੇ ਹੋਿੲਅਾ ਸੀ। ਮੇਰਾ ਜਨਮ ਡੀਟਰੋੲਟ ਿਵੱਚ ਹੋਿੲਅਾ ਸੀ। ਮੇਰੇ ਪਿਰਵਾਰ ਿਵੱਚ ਮਾ, ਡੈਡ, ਅਤੇ ਿੲੱਕ ਭਰਾ ਸਨ। ਮੇਰਾ ਬੱਚਪਨ ਬਹੁਤ ਚੰਗਾ ਸੀ। ਮੈ ਅਪਣੀ ਮਾ ਦੇ ਨਾਲ ਰਸੋੲੀ ਿਵੱਚ ਖਾਣਾ ਪਕਾੳੁਣਦੀ ਸੀ। ਮੈ ਅਪਣੀਅਾਂ ਸਹੇਲੀਅਾਂ ਦੇ ਨਾਲ ਸਕੂਲ ਿਵੱਚ ਰੇਖਾ ਿਚੱਤਰ ਬਣਾੳੁਣਦੀ ਸੀ। ਮੈਨੰੂ ਬਾਗਵਾਨੀ ਦਾ ਸ਼ੌਕ ਸੀ। ਹਰ ਗਰਮੀਅਾ ਿੱਚੱਚ ਮੈ ਅਪਣੀ ਮਾ ਦੇ ਨਾਲ ਬਗੀਚੇ ਿਵੱਚ ਕਮ ਕਰਦੀ ਸੀ। ਮੈ ਅਪਣੀ ਨਾਨੀ ਤੋਂ ਬੁਣਨਾ ਿਸਖਦੀ ਸੀ। ਮੈਨੂੰ ਗਾਣੇ ਗਾੳੁਣਦਾ ਦਾ ਸ਼ੌਕ ਸੀ। ਮੈ ਸਕੂਲ ਤੋਂ ਬਾਦ ਮੈ ਅਪਣੇ ਭਰਾ ਦੇ ਨਾਲ ਟੀਵੀ ਦਾ ਕੰਮ ਕਰਦੀ ਸੀ। ਗਰਮੀਅਾ ਦੇ ਿਵੱਚ ਮੈ ਤੈਰਨਾ ਿਸਖਦੀ ਸੀ। ਸਾਡੇ ਘਰ ਦੇ ਿਵੱਚ ਕਾਫੀ ਪਾਲਤੂ ਜਾਨਵਰ ਰਿਹੰਦੇ ਸਨ। ਸਾਡੇ ਕੋਲ ਦੋਂ ਕੁੱਤੇ ਅਤੇ  ਦੋ ਖਰਗੋਸ਼ ਸਨ। ਰਾਤੀ ਮੈਂ ਬਹੁਤ ਿਕਤਾਬਾਂ ਪੜ੍ਦੀ ਸੀ। ਮੇਰੀ ਮਨ ਪਸੰਦ ਿਕਤਾਬ ਹੇਰੀ ਪੌਟਰ ਸੀ। ਮੈ ਿਪਅਾਨੋ ਵਜਾੳੁਣਾ ਿਸਖਦੀ ਸੀ। ਮੈ ਿਪਅਾਨੋ ਦੇ  ਲੇਸਨ ਚਾਰ ਸਾਲਾ ਵਾਸਤੇ ਿਲਤੇ ਸਨ। ਮੈ ਅਪਣੇ ਭਰਾ ਦੇ ਨਾਲ ਸ਼ਤਰੰਜ ਖੇਡਦੀ ਸੀ। ਪਰ ਮੈਨੰੂ ਸ਼ਤਰੰਜ ਨਹੀ ਪਸੰਦ ਸੀ। ਕਦੀ ਕਦੀ ਮੈ ਅਪਣੇ ਡੈਡ ਦੇ ਨਾਲ ਤਾਸ਼ ਖੇਡਦੀ ਸੀ। ਜਦੋਂ ਮੈ ੮ ਸਾਲਾਂ ਦੀ ਸੀ, ਮੇਰੇ ਛੋਟਾ ਭਰਾ ਦਾ ਜਨਮ ਹੋਿੲਅਾ ਸੀ। ਅਸੀ ੳੁਹਦਾ ਨਾਮ ਜੀਵਨ ਰਿਖਅਾ ਸੀ। ਮੈਂ ਜੀਵਨ ਦੇ ਨਾਲ ਬਹੁਤ ਖੇਡਦੀ ਸੀ। ਮੇਰਾ ਬਚਪਨ ਬਹੁਤ ਮਜ਼ੇਦਾਰ ਸੀ।  

No comments:

Post a Comment