Monday, 30 January 2012

Mera Bachpan

ਮੇਰਾ ਬਚਪਨ ਦਾ ਵਿਚ ਮੈਂ ਨਿਆਰੇ ਜਾਗੇ ਰੇੰਦਾ ਸੀ.  ਮੇਰਾ ਜਨਮ ਔਥ੍ਫ਼ਿਏਲ੍ਦ ਵਿਚ ਹੋਇਆ ਸੀ.  ਜਾਦੂਨ ਮਾਂ ਇਕ ਦਿਨ ਸੀ ਮੇਰਾ ਪਰਿਵਾਰ ਕਾੰਟੋੰ ਚਲੇ ਸੀ.  ਓਸ ਘਰ ਦਾ ਮੈਂ ਥੋਰਾ ਯਾਦ ਅੰਦਾ.  ਇਕ ਯਾਦ ਹੈ ਮੇਰੀ ਜਿਥੇ ਮੈਂ ਘਰ ਦੇ ਅਗੇ ਤੇ ਦੋ ਵਡੇਰੇ ਮੁੰਡੇ ਮਨੁ ਤੰਗ ਕਰਦੇ ਸੀ.  ਮੇਰੀ ਚੋਟੀ ਭਾਨ ਸਿਮਰਨ ਮਨੁ ਦੇਕਿਆ ਤੇ ਕੂਕ ਮਾਰਦੀ ਪੇਂਦੀ ਦੋੜਕੇ ਅਗੀ ਤੇ ਮੁੰਡੇ ਦਾ ਗੋਡਾ ਵਿਚ ਮਾਰਤਾ.  ਸਿਮਰਨ ਸਿਰੀਫ਼ ਦੋ ਸਾਲ ਦੀ ਸੀ ਮੈਂ ਤਿਨ ਸਾਲ ਦਾ ਸੀ ਤੇ ਓਹ ਮੁੰਡੇ ਅਤ ਸਾਲ ਸਨ.  ਕੁਛ ਘੁੱਟ ਹਿੰਸਕ ਯਾਦਾਂ ਮੇਰੇ ਬਚਪਨ ਦੇ,  ਛੇ ਸਾਲ ਤਕ ਮੇਰਾ ਮਾਤਾ ਜੀ ਨੇ ਸਾਨੂ ਬਚਿਆਂ ਨੂ ਹਰ ਰਾਤ ਕਹਾਣੀਆ ਪ੍ਰਦੀ ਸੀ.  ਸਾਨੂ ਰਮਜ਼ ਦੇ ਕਿਤਾਬਾਂ ਬਹੁਤ ਪਸੰਦ ਅੰਡੇ ਸੀ.  ਜਾਦੂਨ ਮੈਂ ਚਾਰ ਸਾਲ ਦਾ ਹੋਇਆ ਸੀ ਮੈਂ ਤਰੀਸਾਇਕਲ ਚਲਾਂਦਾ ਸੀ ਤੇ ਮੈਂ ਦੋ ਵ੍ਹੀਲ ਸਾਇਕਲ ਚਲਾਂਦਾ ਚੌਂਦਾ ਸੀ.  ਪਹਲਾ ਮੈਂ ਇਕ ਵ੍ਹੀਲ ਲਾਤਾ ਤੇ ਮੈਂ ਆਸੇ ਚਲਾਂਦਾ ਸੀ ਇਕ ਹਫਤਾ ਵਾਸਤੇ.  ਓਸ ਹਫਤੇ ਦੇ ਅਕੀਰ ਮੈਂ ਰਾਤ ਵਿਚ ਸੋਇਆ ਸੀ ਤੇ ਮਨੂ ਸਪਨਾ ਆਗਿਆ ਸੀ ਕਿ ਮੈਂ ਦੋ ਵ੍ਹੀਲ ਸਾਇਕਲ ਚਲਾਂਦਾ ਸੀ.  ਅਗਲਾ ਪਰਭਾਤ ਮੈਂ ਸਾਇਕਲ ਚਾਲਾਰੇਹਾ ਸੀ. 
ਵਿਡੋ ਗੇਮ ਤੋਂ ਪਹਲੇ ਮੈਂ ਤੇ ਮੇਰੇ ਦੋਸਤਾਂ ਸਾਰਾ ਦਿਨ ਬਾਰ ਖੇਡਦੇ ਸੀ.  ਅਸੀਂ ਸਾਇਕਲ ਚਲਾਂਦੇ, ਸਾਕਾਰ ਕੇੜਦੇ, ਤੇ ਇਕ ਪਿੰਡ ਦੀ ਗੇਮ ਕੇੜਦੇ ਸੀ.  ਮੇਰਾ ਪਿਤਾਜੀ ਨੇ ਸਾਨੂ ਪਿਠੂ ਸਿਕਾਦਿਤਾ ਤੇ ਅਸੀਂ ਬਹੁਤ ਸਾਰੇ ਘੇਨ੍ਤੇ ਆਸੇ ਕੇੜਦੇ.  ਮੇਰਾ ਬਚਪਨ ਬਹੁਤ ਵਾਡੀਆ ਸੀ ਤੇ ਮੈਂ ਬਹੁਤ ਸ਼ੁਕਰ ਗੁਜ਼ਾਰ ਹੈ.  

No comments:

Post a Comment