Sunday, 29 January 2012

ਮੇਰਾ ਬਚਪਨ- ਰਾਜਨ ਸ਼ਰਮਾ

ਮੇਰਾ ਬਚਪਨ ਬਹੁਤ ਚੰਗਾ ਸੀ. ਮੇਰਾ ਬਚਪਨ ਦਾ ਘਰ "ਬਤ੍ਤਲੇ ਕ੍ਰੀਕ" ਵਿਚ ਹੈ. ਮੈ "ਰਾਯਲ ਓਆਕ" ਵਿਚ ਜਮਿਆ ਸੀ. ਦੋ ਮਹੀਨਾ ਜਮਿਆ ਦੇ ਬਾਦ ਮੈ "ਬਤ੍ਤਲੇ ਕ੍ਰੀਕ" ਚਲਨਾ ਸੀ. ਮੈ ਆਇਕ ਭਾਰੇ ਭਰਾ ਹੈ. ਉਹ ਚਾਰ ਸਾਲ ਭਾਰੇ ਹੈ. ਮੈ ਆਇਕ ਭਾਰੀ ਭੈਣ ਵੀ. ਉਹ ਅਠ ਸਾਲ ਭਾਰੀ ਹੈ. ਜਦੋ ਮੈ ਬਚਾ ਹੈ, ਮੈ ਬਹੁਤ ਟੀ ਵੀ ਦੇਖਦਾ ਸੀ ਲੇਕਨ ਮੇਰਾ ਮਾਤਾ ਨਾ ਪਸੰਦ. ਮੇਰਾ ਮਾਤਾ ਦਸਦਾ ਸੀ "ਤੇਨ੍ਨਿਸ ਪੇਡ" ਕਿ "ਕਿਤਾਬਾਂ ਪਢ਼". ਮੈ ਤੇਨ੍ਨਿਸ ਅਤੇ ਬਾਸ੍ਕੇਟਬਾਲ ਪੇਡਦਾ ਸੀ ਅਤੇ ਮੈ "ਹਰਰੀ ਪੋਤ੍ਟਰ" ਪਢ਼ਦਾ ਸੀ. ਹਰ ਦਿਨ ਮੈ ਸਕੂਲ ਜਾਦਾ ਸੀ. ਮੇਰਾ ਮਾਤਾ ਕਾਰ ਚਲਾਉਂਦਾ ਸੀ. ਸਕੂਲ ਤੇ ਮੈ ਤਸਵੀਰਾਂ ਬਣਾਉਂਦਾ ਸੀ, ਗਾਣੇ ਗਾਉਂਦਾ ਸੀ, ਤੈਰਦਾ ਸੀ, ਤੇ ਚਿਤਰਕਾਰੀ ਕਰਦਾ ਸੀ. ਜਦੋ ਮੈ ਘਰ ਆਦਾ ਸੀ, ਮੈ ਖਾਨਾ ਖਾਦਾ ਸੀ. ਜੇ ਮੈ ਕਾਮ ਹੈ ਮੈ ਕਾਮ ਕਰਦਾ ਸੀ. ਹਫਤਾ ਵਿਚ ਆਇਕ ਦਿਨ ਮੈ ਪਿਆਨੋ ਵਜਾਉਂਦਾ ਸੀ. ਜਦੋ ਮੇਰਾ ਮਾਤਾ, ਪਿਤਾ, ਤੇ ਓਸਦਾ ਦੋਸਤ ਤਾਸ਼ ਕੇਡਦਾ ਸਨ, ਮੈ, ਮੇਰਾ ਭਰਾ, ਤੇ ਮੇਰਾ ਭੈਣ ਟੀ ਵੀ ਦੇਖਦਾ ਸਨ. ਮੇਰਾ ਦੋਸਤ ਬਹੁਤ ਸ਼ੋਂਕ ਸਨ, ਟਿਕਟਾਂ ਇਕਠੀਆਂ ਕਰਨੀਆ, ਫੋਟੋਆਂ ਖਿਚਦਾ ਸੀ, ਨਚਦਾ ਸੀ, ਤੇ ਸਿਕੇ ਇਕਠੇ ਕਰਦਾ ਸੀ. ਮੈ ਮਨ ਪਸੰਦ ਸ਼ੌਂਕ ਭੰਗੜਾ ਪਾਉਂਦਾ. ਵਿਆਹ ਵਿਚ ਮੇਰਾ ਪਿਤਾ ਤੇ ਮੈ ਭੰਗੜਾ ਪਾਉਂਦੇ ਸਨ. ਮੇਰਾ ਬਚਪਨ ਬਹੁਤ ਚੰਗਾ ਹੈ, ਮੇਰਾ ਪਰਵਾਰ ਬਹੁਤ ਵਿਨੋਦਾ.

No comments:

Post a Comment