Monday, 16 January 2012

H-W 2 Favorite Place


ਸਤ ਸਰੀ ਅਕਾਲ ਮੇਰਾ ਨਾਂ ਅਮਰਪਾਲ ਸਿੰਘ ਸਰਾਓ ਹੈ। ਮੇਰੀ ਮਨ ਪਸੰਦ ਜਗਾ ਯੂਨੀਵਰਸਿਟੀ ਮਿਸ਼ੀਗਨ ਵਿੱਚ ਹੈ। ਇਹ ਜਗਾ ਦਾ ਨਾਂ ਸੀਸੀਅਰਬੀ ਹੈ। ਸੀਸੀਅਰਬੀ ਬੁਹਤ ਵੱਡੀ ਇਮਾਰਤ ਹੈ। ਸੀਸੀਅਰਬੀ ਵਿੱਚ ਬੁਹਤ ਕੁਝ ਹੈ। ਜਦੋਂ ਮੈ ਸੀਸੀਅਰਬੀ ਤੇ ਜਾਂਦਾ ਹਾਂ ਮੈਂ ਉੱਤੇ ਬੁਹਤ ਕੁਝ ਕਰਸਕਦਾਂ ਹਾਂ। ਜਦੋਂ ਮੈ ਜਾਂਦਾ ਹਾਂ ਮੈਂ ਅਭਿਆਸ ਕਰਦਾ ਹਾਂ। ਮੈਂ ਸੀਸੀਅਰਬੀ ਵਿੱਚ ਦੌਰਦਾ ਹਾਂ। ਦੌੜਣ ਤੋ ਇਲਾਵਾ ਮੈਂ ਬਾਸਕਟਬਾਲ ਖੇਡਦਾਂ ਹਾਂ। ਮੈਂ ਇਕੱਲੀ ਬਾਸਕਟਬਾਲ ਨਹੀਂ ਖੇਡਦਾ ਹਾਂ। ਮੈਂ ਹਰੇਕ ਵਾਰੀ ਮੇਰੇ ਦੋਸਤ ਦੇ ਨਾਲ ਖੇਡਦਾ ਹਾਂ। ਮੈਂ ਚੰਗਾ ਖਿਡਾਰੀ ਨਹੀਂ ਹਾਂ ਪਰ ਖੇਡਣ ਵਿੱਚ ਮੇਨੂੰ ਬੁਹਤ ਮਜ਼ਾ ਆਉਂਦਾ ਹੈ। ਬਾਸਕਟਬਾਲ ਤੋ ਇਲਾਵਾ ਮੈ ਵੇਟ ਚੁੱਕਦਾ ਹਾਂ। ਮੈਂ ਹਰ ਰੋਜ਼ ਵੇਟ ਨਹੀਂ ਚੁੱਕਦਾ ਹਾਂ। ਮੈਂ ਇੱਕ ਦਿਨ ਲਈ ਅਰਾਮ ਕਰਦਾਂ ਹਾਂ। ਸੀਸੀਅਰਬੀ ਬੁਹਤ ਮਸ਼ਹੂਰ ਜਗਾ ਹੈ। ਬੁਹਤ ਲੋਕ ਸੀਸੀਅਰਬੀ ਵਿੱਚ ਅਭਿਆਸ ਕਰਦੇ ਹਨ ਅਤੇ ਕਦੇ-ਦਦੇ ਬੁਹਤ ਭੀੜ ਹੁੰਦੀ ਹੈ। ਮੈਂ ਸਵੇਰ ਸੀਸੀਅਰਬੀ ਤੇ ਜਾਂਦਾ ਹਾਂ ਅਤੇ ਮੈਂ ਸ਼ਾਮ ਨੂੰ ਵੀ ਜਾਂਦਾ ਹਾਂ। ਮੈਂ ਸੋਮਵਾਰ ਬੁੱਧਵਾਰ ਅਤੇ ਸ਼ੁੱਕਰਵਾਰ ਸੀਸੀਅਰਬੀ ਤੇ ਜਾਂਦਾ ਹਾਂ। ਸੋਮਵਾਰ ਬੁੱਧਵਾਰ ਅਤੇ ਸ਼ੁੱਕਰਵਾਰ ਤੋਂ ਇਲਾਵਾ ਮੈਂ ਕਦੇ-ਕਦੇ ਐਤਵਾਰ ਤੇ ਵੀ ਜਾਂਦਾ ਹਾਂ। ਕਦੇ-ਕਦੇ ਮੈਂ ਇਕਲੇ ਵੇਟ ਨਹੀਂ ਚੁਕਦਾ ਹਾਂ ਕਿਉਕਿ ਕਦੇ-ਕਦੇ ਮੈਂ ਮੇਰੇ ਦੋਸਤ ਦੇ ਨਾਲ ਵੇਟ ਚੁਕਦਾਹਾਂ। ਮੇਰਾ ਦੋਸਤ ਗੁਨੀਤ ਮੇਰੇ ਨਾਲ ਵੇਟ ਚੁਕਦਾ ਹੈ। ਗੁਨੀਤ ਬੁਹਤ ਤਕੜਾ ਮੁੰਡਾ ਹੈ। 

No comments:

Post a Comment