ਜਦੋ ਮੈਂ
ਸੀਡਰ ਪੋਇੰਟ ਗਿਆ ਸੀ। ਉਸ ਦਿਨ ਮੈਂ ਆਪਣੇ ਜ਼ਿੰਦਾਗੀ ਵਿੱਚ ਸੁਬ ਤੋਂ ਖੁਸ਼ ਸੀ। ਉਸ ਦਿਨ ਮੇਰੇ ਪਰਿਵਾਰ
ਮੇਰੇ ਨਾਲ ਸੀ ਅੱਤੇ ਮੇਰੇ ਪਰਿਵਾਰ ਮੇਰੇ ਨਾਲ ਸੀਡਰ ਪੋਇੰਟ ਗਏ ਸੀ। ਅਸੀਂ ਇਖ ਦਿਨ ਮੇਰੇ ਜਨਮ ਦਿਨ
ਤੋਂ ਬਾਦ ਗਏ ਸੀ ਅਤੇ ਮੇਰਾ ਜਨਮ ਦਿਨ ਮਈ ਵਿੱਚ ਹੈ ਤਈ ਤਾਰੀਖ ਤੇ। ਅਸੀਂ ਸਵੇਰ ਸਾਰ ਉਠ ਕੇ ਸੀਡਰ
ਪੋਇੰਟ ਗਏ ਸੀ। ਸਾਨੂ ਸਵੇਰ ਸਾਰ ਉਠਣਾ ਪੈਣਾ ਸੀ ਕਿਉਂਕਿ ਸੀਡਰ ਪੋਇੰਟ ਸਾਡੇ ਸ਼ਹਿਰ ਤੋਂ ਬਹੁਤ ਦੂਰ
ਸੀ। ਮੇਨੂ ਲਗਦਾ ਸਾਨੂ ਪੰਜ ਘੰਟੇ ਲਗੇ ਸੀ। ਅਸੀਂ ਪੰਜ ਵੱਜੇ ਗਏ ਸੀ ਤੇ ਅਸੀਂ ਨੌਂ ਵੱਜੇ ਪਹੁੰਚੇ
ਸੀ। ਜਦੋਂ ਮੈਂ ਸੀਡਰ ਪੋਇੰਟ ਵਿੱਚ ਅੰਦਰ ਆਇਆ ਸੀ ਮੈਂ ਫੁਲਕੇ ਭੜੋਲਾ ਹੋਇਆ ਸੀ। ਇਹ ਬਹੁਤ ਵੱਡੀ ਗਲ
ਹੈ ਕਿਉਂਕਿ ਮੈਂ ਪਹਿਲਾ ਕਸਰਤ ਕਰ ਕੇ ਬਹੁਤ ਤਖਿਆ ਹੋਇਆ ਸੀ ਅਤੇ ਮੈਂ ਸੀਡਰ ਪੋਇੰਟ ਜਾ ਕੇ ਬਹੁਤ ਤੇਜ਼
ਖ਼ੁਸ਼ ਹੋਇਆ ਸੀ। ਸਿਡਰ ਪੋਇੰਟ ਵਿੱਚ ਬਹੁਤ ਕੁੱਝ ਸੀ। ਸੀਡਰ ਪੋਇੰਟ ਵਿੱਚ ਰਈਡਾਂ ਸੀ ਗੇਮਾ ਸੀ ਅੱਤੇ
ਬਹੁਤ ਕੁਝ ਦੁਕਾਨ ਸੀ। ਦੁਕਾਨ ਵਿੱਚ ਬਹੁਤ ਕੁਝ ਚੀਜਾਂ ਸੀ। ਕੋਈ ਦੁਕਾਨ ਖਾਣਾ ਵੇਚਦਾ ਸੀ ਅੱਤੇ ਕੋਇ
ਦੁਕਾਨ ਖ਼ਿਡਾਣੇ ਵੇਚਦੇ ਸੀ ਤੇ ਕੋਈ ਦੁਕਾਨ ਕਪਰੇ ਵੀ ਵੇਚਦੇ ਸੀ। ਪਹਿਲਾ ਮੇਨੂ ਬਹੁਤ ਭੁਖ ਲਗਦਾ ਸੀ।
ਫਿਰ ਅਸੀਂ ਖਾਨਾ ਦਾ ਦੁਕਾਨ ਵਿੱਚ ਗਏ ਸੀ। ਉਸ ਦੁਕਾਨ ਵਿੱਚ ਪੀਜ਼ਾ ਸੀ ਅਤੇ ਪਿਜ਼ਾ ਦੇਖ ਕੇ ਮੇਰਾ ਮੁੰਹ
ਵਿੱਚ ਪਾਣੀ ਭਰ ਆਇਆ ਸੀ। ਪੀਜ਼ਾ ਖਾ ਕੇ ਅਸੀਂ ਸਾਰੇ ਰਇਡਾ ਗਏ ਸੀ। ਮੇਰੇ ਮਾਤਾ ਜੀ ਅੱਤੇ ਮਾਰਾ ਵੱਡਾ
ਭਰਾ ਰਇਡਾ ਨਹੀਂ ਗਏ ਸੀ। ਮੇਰੇ ਮਾਤਾ ਜੀ ਨੂੰ ਰਈਡਾ ਤੋਂ ਬਹੁਤ ਡਰ ਆਈਏ ਸੀ ਅਤੇ ਮੇਰਾ ਵੱਡਾ ਭਰਾ
ਨੂੰ ਵੀ ਬਹੁਤ ਡਰ ਆਇਆ ਸੀ। ਅਸੀਂ ਸਾਰੇ ਦਿਨ ਲਈ ਸੀਡਰ ਪੋਇੰਟ ਵਿੱਚ ਸੀ। ਮੇਨੂੰ ਲਗਦਾ ਅਸੀਂ ਉਥੇ
ਸ਼ੇ ਘੰਟੇ ਰਹੇ ਸੀ। ਇਸ ਦਿੰਨ ਮੇਰਾ ਮਨ ਪਸੰਦ ਦਿਨ ਹੈ ਕਿਉਂਕਿ ਇਸ ਦਿਨ ਵਿੱਚ ਮੇਨੂੰ ਬਹੁਤ ਮਜ਼ਾ ਆਇਆ
ਸੀ ਅਤੇ ਮੇਰੇ ਪਰਿਵਾਰ ਮੇਰੇ ਨਾਲ ਸੀ। ਤਾਂ ਮੇਰੇ ਪਰਿਵਾਰ ਨੂੰ ਵੀ ਬਹੁਤ ਮਜ਼ਾ ਆਇਏ ਸੀ।
Sunday, 11 November 2012
Thursday, 8 November 2012
Happiest Day EVER
ਸਤ ਸ੍ਰੀ ਅਕਾਲ।
ਮੇਰਾ ਨਾਂ ਨਿਖਿਲ ਸ਼ਾਹ ਹੈ। ਮੈ ਯੂਨਿਵਰਸਿਟੀ of ਮਿਸ਼ਿਗਨ ਵਿੱਚ ਪੜ੍ਹ ਰਿਹਾ ਹਾਂ। ਮੇਰਾ ਜਨਮ ਵਿੱਚ ਬਹੁਤ ਮਜਾ ਹੈ। ਮਜ਼ਾ ਦੇ ਇਲਾਵਾ ਮੇਰਾ ਜਨਮ
ਬਹੁਤ ਖੁਸ਼ੀ ਹੈ। ਪਰ ਤਿੰਨ ਮਜੀਨਾ ਪਹਿਲੇ ਇੱਕ ਦਿਨ
ਸੀ। ਇਹ ਦਿਨ ਮੇਰਾ ਜਨਮ ਵਿੱਚ ਬਿਲਕੁਲ ਮਜ਼ਾ ਦਾ ਦਿਨ
ਤੇ ਬਿਲਕੁਲ ਖੁਸ਼ੀ ਦਿਨ ਸੀ। ਇਹ ਦਿਨ ਬਾਰਾਂ ਜੁਲਾਈ ਸੀ। ਮੈਂ ਹੁਣ ਇਹ ਦਿਨ ਬਾਰੇ ਲਿਖ
ਰਿਹਾ ਹਾਂ।
ਮੈਂ
ਦੁਪਹਿਰ ਇੱਕ ਵਜੇ ਜਾਗਿਆ। ਮੈਂ ਪਿਛਲੇ ਦਿਨ ਰਾਤ ਗਿਆਰਾਂ ਸੌ ਗਿਆ। ਮੈਨੂੰ ਨੀਂਦ ਬਹੁਤ ਬਹੁਤ ਪਸੰਦ ਹੈ ਤੇ ਇਹ ਦਿਨ ਮੈਂ
ਚੌਦਾਂ ਘੰਟੇ ਸੌ ਗਿਆ। ਮੈਂ ਉੱਠ ਗਿਆ ਅਤੇ ਰਸੋਈ
ਤੇ ਬਹੁਤ ਸੋਹਣੀ
ਖੁਸ਼ਬੂ ਆਇਆ। ਮੈਂ ਰਸੋਈ ਤੋ
ਗਿਆ ਤੇ ਮੇਰਾ ਮਾਤਾ ਜੀ ਮੇਰਾ ਬਿਲਕੁਲ ਮਨਪਸੰਦ ਖਾਣਾ ਬਣਾਈ। ਪਾਲਕ ਪਨੀਰ, ਤੇ ਗਰਮ ਗਰਮ ਲਸਣ ਦਾ ਨਾਨ। ਮੈਂ ਸਾਰੇ ਖਾਣਾ ਖਾਧਾ, ਤੇ ਮੇਰਾ ਮੂੰਹ ਪੈ ਬਹੁਤ
ਮੁਸਕਾਰਾਇਾ।
ਮੈਂ ਬਹੁਤ
ਖੁਸ਼ੀ ਹੋਇਆ ਤੇ ਮੈਂ ਘਰ ਤੋ ਬਹਾਰ ਜਾਕੇ ਗੱਡੀ ਵਿੱਚ ਬੈਠਕੇ ਤੇ ਮੇਰਾ ਚੰਗਾ ਦੋਸਤਾਂ ਦੇ ਘਰ ਗੱਡੀ
ਚਲਾਇਆ। ਮੈਂ ਇੱਕ ਪੈਠਰੋਲ ਪੰਪ ਵਿੱਚ ਰੁਖਿਆ ਤੇ
ਮੈਂ ਅੰਦਰ ਗਿਆ। ਮੇਰਾ ਦਿਨ ਬਹੁਤ ਬਹੁਤ ਖੁਸ਼ੀ ਸੀ ਤਾਂ ਮੈਂ ਪੰਜ ਲੋਠਰੀ
ਦੀਆਂ ਠਿਕੇਟਾਂ ਖਰੀਦਿਆ। ਉਹ ਲੋਠਰੀ ਦੀਆਂ
ਠਿਕੇਟਾਂ ਝਰੀਟ ਵਾਲੀ ਹਨ। ਫਿਰ ਮੈਂ ਗੱਡੀ ਵਿੱਚ
ਬੈਠ ਕੇ ਚਲਾਇਆ। ਮੈਂ ਫਰੀਵੈ ਤੇ ਇੱਕ ਸੋ ਮੀਲ ਪਰ ਘੱਟਾ ਚਲਾਇਆ। ਪਰ ਕੁੱਝ ਪੋਲੀਸ ਮੈਂ ਕਾਚ ਨਾ ਕੀਤਾ। ਗੱਡੀ ਇਤਨਾ ਜਲਦੀ ਚਲਾਉਣਾ ਬਹੁਤ ਬਹੁਤ ਮਜ਼ਾ ਹੈ। ਮੈਂ ਰੇਸ ਕਾਰ ਦਰਾਈਵਰ ਲਗਿਆ। ਫਿਰ ਮੈਂ ਆਪਣੇ ਦੋਸਤ ਦਾ
ਘਰ ਆਇਆ।
ਮੇਰੇ ਦੋਸਤੇ
ਦੇ ਨਾਂ ਜੇਕਬ ਤੇ ਜੋਰਜ ਹਨ। ਅਸੀਂ ਤਿੰਨ ਦੋਨੋ
ਬਹੁਤ ਬਹੁਤ ਚੰਗੇ ਦੋਸਤੇ ਹਨ। ਮੈਂ ਉਜਨਾਂ ਦੇ ਨਾਲ ਉਜ ਲੋਠਰੀ ਦੀਆਂ ਠਿਕੇਟਾਂ ਝਰਿ ਰਹੇ (scratch)
ਹਾਂ। ਅਸੀਂ ਜਿੱਤ ਗਏ!! ਅਸੀਂ ਇੱਕ ਸੋ ਵੀਹ ਦੋਲਰ ਜਿੱਤੇ!!! ਅਸੀਂ
ਇੱਕਦਮ ਮੌਲ ਜਾਕੇ ਤੇ ਕਾਲਿਫੋਰਨੀਆ ਪੀਜ਼ਾ ਕਿਚਨ ਵਿੱਚ ਖਾਧੇ। ਕਾਲਿਫੋਰਨੀਆ ਪੀਜ਼ਾ ਕਿਚਨ ਦੇ ਬਾਅਦ ਅਸੀਂ ਦੇਰੀ ਮਾਠ ਜਾ
ਕੇ ਕੁਲਫ਼ੀ ਖਾਧੇ। ਮੈਂ ਕੁਲਫ਼ੀ ਖਾਕੇ ਬਾਆਦ ਘਰ
ਜਾਕੇ ਬਹੁਤ ਖੁਸ਼ਿਆ ਸੁੱਤਾ
ਮੇਰੀ.ਜਿੰਦਗੀ.ਦਾ.ਸਭ.ਵਧੀਆ.ਦਿਨ.ਰਾਜਨ.ਸ਼ਰਮਾ
ਸਤਿ ਸ੍ਰੀ ਅਕਾਲ. ਮੇਰਾ ਨਾਂ ਰਾਜਨ ਸ਼ਰਮਾ ਹਾ. ਮੈ ਉਨਿਵੇਰ੍ਸਿਟੀ ਵਿੱਚ ਪੰਜਾਬੀ ਸਿਖ ਰਿਹਾ ਹੈ. ਮੇਰੀ ਜਿੰਦਗੀ ਦਾ ਸਭ ਵਧੀਆ ਦਿਨ ਸੀ ਜਦੋ ਮੈ ਆਪਣਾ ਰਿਸ਼ਤੇਦਾਰ ਦਾ ਵਿਆਹ ਗਿਆ ਸੀ. ਵਿਆਹ ਪੰਜਾਬ ਵਿੱਚ ਸੀ ਅਤੇ ਮੈ ਪਰਵਾਰ ਨਾਲ ਗਏ ਸੀ. ਸਾਲ ੨੦੦੮ ਮੇਰੀ ਮਾਤਾ ਜੀ ਦੀ ਭੈਣ ਦੀ ਬੇਟੀ, ਨਿੱਦੀ, ਇਕ ਪਿੰਡ ਮੁੰਡਾ ਵਿਆਹ ਕੀਤੀ ਸੀ. ਉਹ ਸਕੂਲ ਵਿੱਚ ਮਿਲਿਏ ਸਨ ਤੇ ਛੇ ਮਹੀਨੇ ਬਾਅਦ, ਉਸਦਾ ਪਰਵਾਰਾ ਮਿਲਿਏ ਤੇ ਉਹ ਕਹੇ ਕਿ ਨਿੱਦੀ ਸਮੀਰ ਵਿਆਹ ਕਰ ਸਕਦੇ ਸਨ. ਮੈ ਬਹੁਤ ਕੁਸ਼ੀ ਸੀ ਕਿਉਂਕੀ ਵਿਆਹ ਭਾਰਤ ਵਿੱਚ. ਅਸੀਂ ਹਵਾਈ ਵਿੱਚ ਭਾਰਤ ਗਏ ਸਨ ਤੇ ਨ੍ਯੂ ਦਿੱਲੀ ਪਹੁਂਚਾਏ.
ਵਿਆਹ ਦਿਨ ਬਹੁਤ ਮਜ਼ਾ ਸੀ. ਮੈ ਬਹੁਤ ਨਵਾ ਰਿਸ਼ਤੇਦਾਰਾ ਮਿਲਿਆ ਸੀ. ਰਿਸ਼ਤੇਦਾਰਾ ਮੈਨੂ ਕਪੜੇ ਤੇ ਮਿਠੀਆਈਆ ਦਿੱਤੇ ਸਨ. ਵਿਆਹ ਦਾ ਰੰਗ ਬਹੁਤ ਖੁਸ਼ਬੂ ਸੀ. ਮੈ ਕਿਹਾ "ਹੈ ਰਬਾ! ਕੁਝ ਸੋਹਨਾ ਰੰਗਾ ਹਨ!" ਨਿੱਦੀ ਲਾਲ ਸਾੜੀ ਪਾਈ ਸੀ ਅਤੇ ਸਮੀਰ ਇੱਕ ਕਨਕ ਕੁਰਤਾ ਪਾਇਆ. ਅਸੀਂ ਇਥੇ-ਉਥੇ ਗਏ ਪਰ ਸਾਰਾ ਰਿਸ਼ਤੇਦਾਰ ਬੋਲੇ ਸੀ. ਮੇਰੀ ਦਾਦੀ ਅੰਗ੍ਰੇਜ਼ੀ ਨਹੀ ਬੋਲ ਸਕਦਾ ਸੀ ਸੋ ਮੇਰੀ ਮਾਤਾ ਜੀ ਅਸੀਂ ਦੀ ਮਦਦ ਕੀਤੀ ਦੀ (ਅਜਕਲ ਮੈ ਸਮਝ ਸਕਦਾ ਹੈ, ਪਰ ਮੈ ਅਜੇ ਥੋੜਾ ਸ਼ਰਮੀਲਾ ਹਾਂ. ਵਿਆਹ ਵਿੱਚ ਅਸੀਂ ਬਹੁਤ ਸਵਾਦ ਖਾਣਾ ਖਾਧੇ ਸੀ. ਲਾਂਗਰੀ ਸਿਰਫ ਵੈਸ਼ਨੋ ਖਾਣਾ ਬਣਿਆ ਸੀ, ਪਾਲਕ ਪਨੀਰ, ਦਾਲ, ਸਮੋਸੇ, ਪਕੋੜੇ, ਰੈਤਾ, ਦੋਸਾ, ਮਲਾਈ ਕੋਫਤਾ, ਅਤੇ ਚਾਰ ਪੰਜ ਸਬਜੀਆਂ ਬਣਿਆ ਸੀ ਖਾਣਾ ਦਾ ਸਭ ਰੰਗ ਸੀ. ਬਹੁਤ ਸੋਹਨੀ ਕੁਸ਼ਬੂ ਆ ਰਿਹਾ ਸੀ. ਰਾਤ ਨੂੰ, ਸਾਰੇ ਲੋਕ ਭੰਗੜਾ ਪਾਉਂਦੇ. ਮੇਰਾ ਪਿਤਾ ਮੀ ਇੱਕ ਗੁਰਦਾਸ ਮਾਨ ਗਾਣਾ ਸੁਣਿਏ ਤੇ ਉਹ ਬਹੁਤ ਕੁਸ਼ੀ ਸੀ.
ਮੇਰਾ ਯਾਤਰਾ ਬਹੁਤ ਚੰਗਾ ਸੀ. ਮੈ ਪਿੰਡ ਗਿਆ ਸੀ ਅਤੇ ਬਹੁਤ ਨਵੇ ਰਿਸ਼ਤੇਦਾਰਾ ਮਿਲਿਆ ਸੀ. ਜਦੋ ਮੈ ਭਾਰਤ ਵਿੱਚ, ਮੈ ਸਮਝਿਆ ਕੇ ਮੈਨੂੰ ਪੰਜਾਬ ਜਾਣਾ ਬਹੁਤ ਪਸੰਦ ਹੈ.
ਮੇਰੀ ਜਿੰਗਦੀ ਦਾ ਸੱਭ ਤੇਂ ਜਿਅਾਦਾ ਕੁਸ਼ ਦਿੱਨ
ਸਤ ਸ੍ੀ ਅਕਾਲ ਜੀ ਮੇਰਾ ਨਾਂ ਗੁਨੀਤ ਸਿੰਘ ਹੇ ਅਤੇ ਮੈਂ ਯੂਨੀਵਰਸਿਟੀ ਵਿੱਚ ਵਿਦਿਆਰਥੀ ਹਾਂ। ਮੇਰੀ ਜਿੰਗਦੀ ਦਾ ਸੱਭ ਤੇਂ ਜਿਅਾਦਾ ਕੁਸ਼ ਦਿੱਨ ਸੀ ਜਦੋ ਮੈਂ ਓਮੇਸ਼ ਨੂੰ ਮਿਲਿਅਾ। ਅਸੀਂ ੨੦੦੮ ਵਿੱਚ ਇੱਕ ਗ੍ਾਦਵਾਛਨ ਪਾਰਟੀ ਤੇ ਮਿਲੇ ਸੀ। ਉੱਸ ਪਾਰਟੀ ਤੋਂ ਬਾਦ ਅਸੀਂ ੨ ਸਾਲ ਵਸਤੇ ਗੱਲ ਨਹੀਂ ਕੀਤੀ ਕਿਓਕਿ ਅਸੀਂ ਨਹੀਂ ਮਿਲੇ। ਫਿਰ ਬਾਰ੍ਹਵੀ ਕਲਾਸ ਵਿੱਚ ਅਮੀਂ ਬਹੁਤ ਮਿਲੇ ਕਿਓਕਿ ਸਾਡੇ ਕੌਮਨ ਦੋਸਤ ਸਨ। ਉਸ ਗਰਮੀਆਂ ਵਿੱਚ ਓਮੇਸ਼ ਮੇਰੀ ਗ੍ਾਦਵਾਛਨ ਪਾਰਟੀ ਤੇ ਆਇਆ ਤੇ ਅਸੀਂ ਕਾਲਜ ਬਾਰੇ ਗੱਲ ਕੀਤੀ, ਇੱਥੇ ਸਾਡੀ ਅਸਲੀ ਦੋਸਤੀ ਸ਼ੁਰੂ ਜੋਈ।
ਇਸ ਦਿਨ ਖੁਸ਼ ਸੀ ਕਿਓਕਿ ਓਮੇਸ਼ ਬੜ੍ਹਾ ਚੰਦਾ ਮੁੰਡਾ ਹੈ ਅਤੇ ਅੱਜ ਉਹ ਮੇਰਾ ਚੰਗਾ ਦੋਸਤ ਹੈ। ਜਦੋ ਅਸੀਂ ਮਿਲੇ ਸੀ ਅਸੀਂ ਗੱਲ ਕੀਤੀ ਸੀ ਤੇ ਸਾਨੂੰ ਪੱਤਾ ਚਲ ਗਿਆ ਕੀ ਅਸੀਂ ਫੁਟਬਾਲ ਵਿੱਚ ਖੇਡੇ ਸੀ। ਅਸੀਂ ਹਰਾਨ ਹੇ ਗਏ ਇਸ ਗੱਲ ਕਰਕੇ ਤੇ ਫਿਰ ਅਸੀਂ ਬਹੁਤ ਹਸੇ। ਇੱਸ ਪਾਰਟੀ ਵਿੱਚ ਮੈਨੂੰ ਪੱਤਾ ਚਲ ਗਿਆ ਕੀ ਓਮੇਸ਼ ਅਤੇ ਮੇਰਾ ਕਸਨ ਦੋਸਤ ਹਨ।
ਮੇਰੀ ਪਹਿਲੀ ਰਾਤ ਕਾਲਜ ਦੇ ਵਿੱਚ ਮੈਂ ਓਮੇਸ਼ ਦੇ ਕਮਰੇ ਵਿੱਚ ਸੀ। ਅਸੀਂ ਅਾਪਣੇ ਦੋਸਤਾ ਦੇ ਨਾਲ ਭੰਗੜਾ ਪਾਇਆਂ ਅਤੇ ਬਹੁਤ ਰੋਲਾ ਰੱਪਾ ਹੋਇਆ। ਨੱਚਣ ਤੋਂ ਬਾਦ ਅਸੀਂ ਸਾਰੇ ਮੁੰਡੇ ਬੁਰੀਟੇ ਖਾਏ ਅਤੇ ਅਸੀਂ ਆਨ ਆਰਬਰ ਘੁਮੇ। ਸਾਡਾ ਪਹਿਲਾਂ ਸਾਲ ਕਾਲਜ ਦੇ ਵਿੱਚ ਅਸੀਂ ਬਹੁਤ ਵਖਤ ਬਤਾਇਆ ਅਤੇ ਬੜ੍ਹਾ ਮੱਜਾ ਆਇਆਂ। ਅਸੀਂ ਦੋਨੋ ਇਕ ਹੋਰ ਮੁੰਡੇ ਦੇ ਨਾਲ ਅਗਲੇ ਸਾਲ ਵਸਤੇ ਇਕ ਘਰ ਕਰਾਇਆ ਤੇ ਲਿਤਾ। ਇਸ ਸਾਲ ਮੈਂ ਓਮੇਸ਼ ਦੇ ਮਾਤਾ ਅਤੇ ਪਿਤਾ ਜੀ ਨੂੰ ਮਿਲਿਆ ਸੀ, ਉਹ ਚੰਗੇ ਲੌਕ ਹਨ। ਓਮੇਸ਼ ਦੇ ਮਾਪੇ ਮਿਲਕੇ ਮੈਂ ਉਮੇਸ਼ ਦੀ ਛੋਟੀ ਭੈਣ ਅਤੇ ਵੱਡਾ ਭਰਾ ਨੂੰ ਮਿਲਿਆ। ਅਸੀਂ ਸਾਰੇ ਬੱਚੇ ਖਾਣਾ ਖਾਣ ਗਏ ਅਤੇ ਗਲਬਾਤ ਕੀਤੀ।
ਦੋਸਰੇ ਸਾਲ ਕਾਲਜ ਦੇ ਵਿੱਚ ਅਸੀਂ ਇਕੱਠੇ ਰਹੇ ਅਤੇ ਸਾਨੰ ਬੜ੍ਹਾ ਮੱਜਾ ਅਾਇਆ। ਅਸੀਂ ਹਰ ਰਾਤੀ ਗੱਪ- ਸ਼ੱਪ ਕੀਤੀ ਅਤੇ ਅਸੀਂ ਪੰਜਾਬੀ ਕਲਾਸ ਵਸਤੇ ਇਖਟੇ ਭਰਾਈ ਕੀਤੀ। ਇਸ ਸਾਲ ਓਮੇਸ਼ ਦੇ ਦੋਸਤ ਮੇਤੇ ਬਣੇ। ਇਸ ਸਾਲ ਮੈਂ ਓਮੇਸ਼ ਦੇ ਨਾਲ ਨਹੀਂ ਰਹੈਂਦਾ ਹਾਂ ਪਰ ਅਸੀਂ ਬਹੁਤ ਵਖਤ ਬਤਾਉਁਦੇ ਹਨ ਅਤੇ ਓਮੇਸ਼ ਮੇਤੇ ਘਰ ਤੇ ਬਹੁਤ ਅਾਓਂਦਾ ਹੇ।
ਉਹ ਦਿਨ ਜਦੋ ਮੈਂ ਓਮੇਸ਼ ਨੂੰ ਮਿਲਿਆ ਬਹੁਤ ਖੁਸ਼ ਸੀ ਕਿਓਕਿ ਅਸੀਂ ਅੱਜ ਤਕ ਚੰਗੇ ਦੋਸਤ ਹਨ।
ਇਸ ਦਿਨ ਖੁਸ਼ ਸੀ ਕਿਓਕਿ ਓਮੇਸ਼ ਬੜ੍ਹਾ ਚੰਦਾ ਮੁੰਡਾ ਹੈ ਅਤੇ ਅੱਜ ਉਹ ਮੇਰਾ ਚੰਗਾ ਦੋਸਤ ਹੈ। ਜਦੋ ਅਸੀਂ ਮਿਲੇ ਸੀ ਅਸੀਂ ਗੱਲ ਕੀਤੀ ਸੀ ਤੇ ਸਾਨੂੰ ਪੱਤਾ ਚਲ ਗਿਆ ਕੀ ਅਸੀਂ ਫੁਟਬਾਲ ਵਿੱਚ ਖੇਡੇ ਸੀ। ਅਸੀਂ ਹਰਾਨ ਹੇ ਗਏ ਇਸ ਗੱਲ ਕਰਕੇ ਤੇ ਫਿਰ ਅਸੀਂ ਬਹੁਤ ਹਸੇ। ਇੱਸ ਪਾਰਟੀ ਵਿੱਚ ਮੈਨੂੰ ਪੱਤਾ ਚਲ ਗਿਆ ਕੀ ਓਮੇਸ਼ ਅਤੇ ਮੇਰਾ ਕਸਨ ਦੋਸਤ ਹਨ।
ਮੇਰੀ ਪਹਿਲੀ ਰਾਤ ਕਾਲਜ ਦੇ ਵਿੱਚ ਮੈਂ ਓਮੇਸ਼ ਦੇ ਕਮਰੇ ਵਿੱਚ ਸੀ। ਅਸੀਂ ਅਾਪਣੇ ਦੋਸਤਾ ਦੇ ਨਾਲ ਭੰਗੜਾ ਪਾਇਆਂ ਅਤੇ ਬਹੁਤ ਰੋਲਾ ਰੱਪਾ ਹੋਇਆ। ਨੱਚਣ ਤੋਂ ਬਾਦ ਅਸੀਂ ਸਾਰੇ ਮੁੰਡੇ ਬੁਰੀਟੇ ਖਾਏ ਅਤੇ ਅਸੀਂ ਆਨ ਆਰਬਰ ਘੁਮੇ। ਸਾਡਾ ਪਹਿਲਾਂ ਸਾਲ ਕਾਲਜ ਦੇ ਵਿੱਚ ਅਸੀਂ ਬਹੁਤ ਵਖਤ ਬਤਾਇਆ ਅਤੇ ਬੜ੍ਹਾ ਮੱਜਾ ਆਇਆਂ। ਅਸੀਂ ਦੋਨੋ ਇਕ ਹੋਰ ਮੁੰਡੇ ਦੇ ਨਾਲ ਅਗਲੇ ਸਾਲ ਵਸਤੇ ਇਕ ਘਰ ਕਰਾਇਆ ਤੇ ਲਿਤਾ। ਇਸ ਸਾਲ ਮੈਂ ਓਮੇਸ਼ ਦੇ ਮਾਤਾ ਅਤੇ ਪਿਤਾ ਜੀ ਨੂੰ ਮਿਲਿਆ ਸੀ, ਉਹ ਚੰਗੇ ਲੌਕ ਹਨ। ਓਮੇਸ਼ ਦੇ ਮਾਪੇ ਮਿਲਕੇ ਮੈਂ ਉਮੇਸ਼ ਦੀ ਛੋਟੀ ਭੈਣ ਅਤੇ ਵੱਡਾ ਭਰਾ ਨੂੰ ਮਿਲਿਆ। ਅਸੀਂ ਸਾਰੇ ਬੱਚੇ ਖਾਣਾ ਖਾਣ ਗਏ ਅਤੇ ਗਲਬਾਤ ਕੀਤੀ।
ਦੋਸਰੇ ਸਾਲ ਕਾਲਜ ਦੇ ਵਿੱਚ ਅਸੀਂ ਇਕੱਠੇ ਰਹੇ ਅਤੇ ਸਾਨੰ ਬੜ੍ਹਾ ਮੱਜਾ ਅਾਇਆ। ਅਸੀਂ ਹਰ ਰਾਤੀ ਗੱਪ- ਸ਼ੱਪ ਕੀਤੀ ਅਤੇ ਅਸੀਂ ਪੰਜਾਬੀ ਕਲਾਸ ਵਸਤੇ ਇਖਟੇ ਭਰਾਈ ਕੀਤੀ। ਇਸ ਸਾਲ ਓਮੇਸ਼ ਦੇ ਦੋਸਤ ਮੇਤੇ ਬਣੇ। ਇਸ ਸਾਲ ਮੈਂ ਓਮੇਸ਼ ਦੇ ਨਾਲ ਨਹੀਂ ਰਹੈਂਦਾ ਹਾਂ ਪਰ ਅਸੀਂ ਬਹੁਤ ਵਖਤ ਬਤਾਉਁਦੇ ਹਨ ਅਤੇ ਓਮੇਸ਼ ਮੇਤੇ ਘਰ ਤੇ ਬਹੁਤ ਅਾਓਂਦਾ ਹੇ।
ਉਹ ਦਿਨ ਜਦੋ ਮੈਂ ਓਮੇਸ਼ ਨੂੰ ਮਿਲਿਆ ਬਹੁਤ ਖੁਸ਼ ਸੀ ਕਿਓਕਿ ਅਸੀਂ ਅੱਜ ਤਕ ਚੰਗੇ ਦੋਸਤ ਹਨ।
My Happiest Day: Amanjot Sarao
ਮੇਰਾ ਸਬ ਤੋਂ ਖ਼ੁਸ਼ੀ ਦਾ ਦਿਨ
ਮੇਰਾ
ਸਬ ਤੋਂ ਖ਼ੁਸ਼ੀ ਦਾ ਦਿਨ ਸੀ ਜਦ ਮੈਂ ਅਮਰੀਕਾ ਤੋਂ ਪੰਜਾਬ ਵਾਪਸ ਗੲੀ ਸੀ ਸਤ ਸਾਲ ਬਾਦ। ਮੇਰਾ ਪਰਿਵਾਰ
ਅਮਰੀਕਾ ਤੇ ਆਇਸੀ ਜਦ ਮੈਂ ਸਿਰਙ ਸ਼ੇ ਸਾਲ ਦੀ ਸੀ। ਮੈਂ ਉਦੋਂ ਬਹੁਤ
ਛੋਟੀ ਸੀ ਅਤੇ ਮੇਨੂੰ ਇਨਾਂ ਖ਼ੁਸ਼ ਯਾਦ ਨਹੀਂ। ਮੇਰਾ ਪਰਿਵਾਰ ਪਹਿਲਾਂ ਪੰਜਾਬ ਰਹਿੰਦੇ ਸੀ ਅਤੇ ਸਾਡੇ
ਸਾਰੇ ਰਿਸ਼ਤੇਦਾਰ ਪੰਜਾਬ ਤੋਂ ਹਾਂ। ਜਦ ਅਸੀਂ ਅਮਰੀਕਾ ਆਇਸੀ, ਸਾਦੇ ਰਿਸ਼ਤੇਦਾਰ ਤੇ ਅਸੀਂ ਵੀ ਬਹੁਤ ਉਦਾਸ ਸੀ ਕਿਉਂਕਿ ਸਾਨੂੰ ਨਹੀਂ
ਪਤਾ ਸੀ ਵੀ ਅਸੀਂ ਕਦੋਂ ਮਿਲਾਂਗੇ। ਅਸੀਂ ਅਮਰੀਕਾ ਆਕੇ ਇਥੇ ਦੀ ਜ਼ਿੰਦੀਗੀ ਸ਼ੂਰੂ ਕਰ ਲੲੀ। ਅਸੀਂ ਅਕਸਰ
ਅਪਣੇ ਰਿਸ਼ਤੇਦਾਰਾਂ ਨੂੰ ਙੋਣ ਕਰ ਦੇ ਹੰਦੇ ਹਾਂ। ਸਾਨੂੰ ਪਤਾ ਨਹੀਂ ਸੀ ਵੀ ਆਸੀਂ ਉਹਨਾਂ ਨੂੰ ਕਦੇ
ਮਿਲਾਂਗੇ।
ਪਰ ਇਕ ਦਿਨ ਆਇਆ ਸੀ ਜਦ ਮੈਂ ਤੇਰਾਂ ਸਾਲ ਦੀ ਸੀ ਅਤੇ ਮੇਰੇ ਪਿਤਾ
ਜੀ ਨੇ ਮੇਨੂੰ ਦਸਇਆ ਵੀ ਅਸੀਂ ਵਾਪਸ ਪੰਜਾਬ ਜਾਵਾਂਗੇ ਮੇਰੇ ਭੈਂਣ (cousin) ਦੇ ਵਿਆਹ ਦੇ ਲੲੀ। ਮੈਂ ਬਹੁਤ ਖ਼ੁਸ਼
ਸੀ ਕਿਉਕਿ ਮੈ ਮੇਰੇ ਰਿਸ਼ਤੇਦਾਰਾਂ ਨੂੰ ਮਿਲਨਾਂ ਚੌਂਹਦੀ ਸੀ ਅਤੇ ਮੈਂ ਪੰਹਾਬ ਦੇਖਣਾ ਚੌਂਹਦੀ ਸੀ।
ਅਸੀਂ ਪਲੈਂਣ ਤੇੜ੍ਹ ਕੇ ਦਿਲਹੀ ਪਹਿੰਚਗੇ ਸੀ ਅਤੇ ਉਥੇ ਮੇਰੇ ਤਾਇਆ
ਜੀ ਆਇਸੀ ਸਾਨੂੰ ਲੈਣ। ਅਸੀ ਦਿਲਹੀ ਤੋਂ ਸਾਡਾ ਪਿੰਦ ਤੇ ਗੲੇ ਸੀ ਅਤੇ ਮੈਂ ਬਹੁਤ ਖ਼ੁਸ਼ ਸੀ। ਜਦ ਅਸੀਂ
ਪਿੰਦ ਪਹਿੰਚੇ, ਮੇਰੇ ਸਾਰੇ ਰਿਸ਼ਤੇਦਾਰ ਸਡੇ ਘਰ ਆਇ ਸੀ। ਮੈਂ ਮੇਰੇ ਭੈਂਣ ਭਰਾਵਾਂ ਨੂੰ ਮਿਲਕੇ ਬਹੁਤ
ਖ਼ੁਸ਼ ਸੀ ਅਤੇ ਅਸੀਂ ਖ਼ੁਸ਼ੀ ਦੇ ਨਾਲ ਰੋਣ ਵੀ ਲਗ ਪੲੇ ਸੀ। ਅਸੀਂ ਸਾਰਿਆਂ ਨੂੰ ਮਿਲਕੇ ਬਹੁਤ ਖਾਣਾ ਖਾਦਾ
ਸੀ ਅਤੇ ਬਹੁਤ ਸਾਰੀਆਂ ਗਲਾਂ ਵੀ ਕੀਤੀਆਂ ਸੀ। ਉਸ ਦਿਨ ਅਸੀਂ ਬਹੁਤ ਥਕੇ ਹੋਇ ਸੀ, ਤਾਂ ਕਰ ਕੇ ਅਸੀਂ
ਕਿਤੇ ਬਹਰ ਨਹੀਂ ਗੲੇ ਸੀ। ਅਸੀਂ ਸਾਰੇਆਂ ਦੇ ਨਾਲ ਗਲਾਂ ਕੀਤਾ ਸੀ ਅਤੇ ਪਿੰਡ ਦੇਖਿਆ ਸੀ। ਮੈ ਉਹ ਦਿਨ
ਕਦੇ ਨਹੀਂ ਭੁਲਾਂਗੀ। ਅਸੀਂ ਉਥੇ ਦੋ ਮਹਿਣੇ ਲੲੀ ਰਹੇ ਸੀ ਅਤੇ ਮੈਂ ਅਮਰੀਕਾ ਵਾਪਸ ਨਹੀਂ ਆਣਾ ਚਹਿੰਦੀ
ਸੀ। ਅਸੀਂ ਉਹ ਟਰਿਪ ਤੋਂ ਬਾਦ ਅਸੀਂ ਚਾਰ ਸਾਲ ਬਾਦ ਙਿਰ ਗੲੇ ਸੀ ਅਤੇ ਇਸ ਸਾਲ ਅਸੀਂ ਙਿਰ ਜਾਵਾਂਗੇ।
ਮੈਂ ਙਿਰ ਬਹੁਤ ਖ਼ੁਸ਼ ਹਾਂ ਉਥੇ ਜਾਣ ਲੲੀ।
Wednesday, 7 November 2012
ਮੇਰੀ ਿਜ਼ੰਦਗੀ ਦਾ ਸੱਭ ਤੋਂ ਵਧੀਆ ਿਦਨ - ਹਰਲੀਨ ਕੌਰ
ਿਜਸ ਿਦਨ ਮੈਂ ਯੂਨੀਵਰਿਸਟੀ ਿਮਛੀਗਨ ਿਵੱਚ ਦਾਖਲਾ ਿਮਿਲਆ
ਸੀ ਉਹ ਿਦਨ ਮੇਰੀ ਿਜ਼ੰਦਗੀ ਦਾ ਸੱਭ ਤੋਂ ਵਧੀਆ ਿਦਨ ਸੀ । ਮੈਂਨੂੰ ਉਹ ਿਦਨ ਅੱਜੇ ਵੀ ਯਾਦ ਹੈ ਿਕਉਂਿਕ ਮੇਰੇ ਵਾਸਤੇ
ਬਹੁਤ ਮਹੱਤਵਪੂਰਨ ਿਦਨ ਸੀ । ਦੋ ਸਾਲ ਪਿਹਲਾਂ ਸੋਲਾਂ ਿਡਸੈਂਬਰ ਨੰੂ ਮੈਂ ਸਾਰਾ ਿਦਨ ਸਕੂਲ ਿਵੱਚ ਸੀ
। ਬਹੁਤ ਬੇਚੈਨੀ ਕਰਕੇ ਮੇਰਾ ਿਦਮਾਗ ਸਹੀ ਿਟਕਾਣੇ ਤੇ ਨਹੀ ਸੀ । ਜੇ ਮੈਂਨੂੰ ਿਮਛੀਗਨ ਿਵੱਚ ਦਾਖਲਾ
ਨਹੀਂ ਿਮਲਦਾ ਫੇਰ ਮੈਂਨੂੰ ਿਮਛੀਗਨ ਸਟੇਟ ਜਾਣਾ ਪੈਣਾ ਸੀ । ਿਮਛੀਗਨ ਸਟੇਟ ਦਾ ਮਾਹੌਲ ਮੈਨੂੰ ਪਸੰਦ
ਨਹੀ ਸੀ ਇਸ ਨਾਲ ਮੈਂਨੂੰ ਸਾਰਾ ਿਦਨ ਇਹੀ ਿਫਕਰ ਸੀ ਿਕ ਮੈਂਨੂੰ ਯੂਨੀਵਰਿਸਟੀ ਿਮਛੀਗਨ ਿਵੱਚ ਦਾਖਲਾ
ਿਮਲ ਜਾਵੇ । ਮੈਂ ਯੂਨੀਵਰਿਸਟੀ ਿਮਛੀਗਨ ਦੇ ਫੈਸਲੇ ਦੀ ਉਡੀਕ ਕਰ ਕੇ ਘਰੀ-ਘਰੀ ਮੇਰੇ ਫੋਨ ਤੇ ਈਮੇਲ
ਦੇਖ ਰਹੀ ਸੀ । ਜਦੋਂ ਮੈਂਨੂੰ ਪਤਾ ਲੱਗ ਿਗਆ ਿਕ ਮੈਂਨੂ ਦਾਖਲਾ ਿਮਲ ਿਗਆ ਮੈਂ ਖੁਸ਼ੀ ਨਾਲ ਫੁਲ ਗਈ
ਸੀ । ਮੈਂਨੂੰ ਬਚਪਨ ਤੋਂ ਹੀ ਯੂਨੀਵਰਿਸਟੀ ਿਮਛੀਗਨ ਬਹੁਤ ਚੰਗੀ ਲੱਗਦੀ ਸੀ । ਮੇਰਾ ਿਪਤਾ ਜੀ ਜਦੋਂ
ਭਾਰਤ ਤੋਂ ਪਿਹਲੀ ਵਾਰੀ ਆਏ ਸਨ ਇਹੀ ਉਹਨਾਂ ਦਾ ਪਿਹਲਾ ਸਕੂਲ ਸੀ । ਉਹਨਾਂ ਨੇ ਉਹਦੀ ਪੀ-ਏਚ-ਡੀ ਯੂਨੀਵਰਿਸਟੀ
ਿਮਛੀਗਨ ਤੋਂ ਪੂਰੀ ਕੀਤੀ ਸੀ । ਉਹ ਇਕਲੇ ਭਾਰਤ ਤੋਂ ਇੱਕ ਟਰੰਕ ਲੈ ਕੇ ਆਏ ਸੀ । ਉਹਨੇ ਵੀ ਯੂਨੀਵਰਿਸਟੀ
ਿਮਛੀਗਨ ਿਵੱਚ ਪੜ੍ਾਈ ਬਹੁਤ ਸਫਲਤਾ ਪੂਰੀ ਕੀਤੀ । ਮੇਰੇ ਵਾਸਤੇ ਇਸ ਤਰਾਂ ਸੋਚਣਾ ਵੀ ਬਹੁਤ ਮੁਸ਼ਕੁਲ
ਹੈ ਿਕਉਂਿਕ ਮੈਂਨੂੰ ਮੇਰੇ ਪਿਰਵਾਰ ਨਾਲ ਬਹੁਤ ਲਗਾਅ ਹੈ । ਜਦੋਂ ਬਚਪਨ ਿਵੱਚ ਅਸੀਂ ਿਵਸਕੌਨਿਸਨ ਰਿਹੰਦੇ
ਸੀ ਭਾਂਵੇ ਮੈਂ ਕਾਫੀ ਛੋਟੀ ਸੀ ਿਫਰ ਵੀ ਮੈਂ ਮੇਰੇ ਿਪਤਾ ਜੀ ਦੇ ਨਾਲ ਟੀਵੀ ਦੇ ਮੂਰੇ ਬੈਠ ਕੇ ਿਮਛੀਗਨ
ਦੀਆਂ ਗੇਮਾਂ ਵੇਖਦੇ ਸੀ । ਜਦੋਂ ਅਸੀਂ ਪੰਜ ਸਾਲ ਪਿਹਲਾਂ ਿਮਛੀਗਨ ਆਏ ਤਾਂ ਟੀਵੀ ਦੀ ਜਗਾ ਅਸਲੀ ਖੇਡਾਂ
ਵੇਖ ਕੇ ਹੋਰ ਮਜ਼ਾ ਆਇਆ । ਮੈ ਵਾਿਹਗੁਰੂ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਿਕ ਮੈਂਨੂੰ ਯੂਨੀਵਰਿਸਟੀ ਿਮਛੀਗਨ
ਜਾਣ ਦੀ ਮੌਕਾ ਿਮਿਲਆ ਿਜਸ ਨਾਲ ਮੇਰੀ ਮਨ ਦੀ ਤਮੰਨਾ ਪੂਰੀ ਹੋ ਗਈ । ਮੇਰੀ ਖੁਸ਼ੀ ਦੇ ਨਾਲ ਨਾਲ ਮੇਰਾ ਪਰਿਵਾਰ ਵੀ ਬਹੁਤ ਖੁਸ਼ ਹੈ ।
ਮੇਰੀ ਜਿੰਗਦੀ ਦਾ ਸੱਭ ਤੇਂ ਜਿਅਾਦਾ ਕੁਸ਼ ਦਿੱਨ
ਸਤ ਸ੍ਰੀ ਅਕਾਲ ਮੇਰਾ ਨਾਂ ਓਮੇਸ਼ ਹੈ ਅਤੇ ਮੈ ਯੂਨੀਵਰਸਿਟੀ ਮਿਚਿਗਨ ਵਿਚ ਵਿਦਿਆਰਥੀ ਹਾਂ. ਆਜਕਲ ਮੇਰਾ ਜ਼ਿੰਦਗੀ ਬਹੁਤ ਅੱਛਾ ਹੈ। ਕਲ ਮੈ ਖੀਆਲ ਹੈ ਕੀ ਕਿਹੜਾ ਦਿਨ ਮੇਰਾ ਮਨਪਸੰਦ ਹੈ? ਮੇਰਾ ਮਨਪਸੰਦ ਦਿਨ ਹੈ ਇਹ ਦਿਨ ਮੈ ਗੁਨੀਤ ਨੂ ਮਿਲਿਆ ਸੀ. ਗੁਨੀਤ ਬਹੁਤ ਚੰਗਾ ਆਦਮੀ ਹੈ ਅਤੇ ਉਹ ਬਿਹਤਰ ਦੋਸਤ ਹੈ। ਮੇਰਾ ਪਹਿਲਲੀ ਵਾਰ ਗੁਨੀਤ ਨੂ ਮਿਲਿਆ ਅੱਸੀ ਸੰਦੀਪ ਦਾ ਗ੍ਾਦਵਾਛਨ ਪਾਰਟੀ ਵਿਚ. ਗੁਨੀਤ ਦਾ ਭਰਾ ਸੰਦੀਪ ਹੈ ਅਤੇ ਉਹ ਮੇਰਾ ਦੋਸਤ ਹੈ. ਪਾਰਟੀ ਵਿਚ ਬਹੁਤ ਖਾਣਾ ਸੀ ਅਤੇ ਬਹੁਤ ਗੇਮ ਸੀ ਅਤੇ ਅੱਸੀ ਮੂਨ ਬਉੰਸ ਦੇ ਵਿਚ ਮਿਲਿਆ ਸੀ। ਮੂਨ ਬਉੰਸ ਖੇਡਣ ਤੋਂ ਬਾਅਦ ਅੱਸੀ ਕੁਰਸੀ ਬੈਠ ਕੇ ਗਲ-ਬਾਤ ਕੀਤੀ ਸੀ. ਪਾਰਟੀ ਤੋਂ ਬਾਅਦ ਅੱਸੀ ਦੋ ਸਾਲ ਨਹੀਂ ਮਿਲਿਆ. ਏਕ ਵਾਰ, ਸਾਡਾ ਸਕੂਲ ਦਾ ਫੁਟਬਾਲ ਟੋਲਿਆ ਏਕ ਗਾਮੇ ਵਿਚ ਖੇਡੇ ਸੀ. ਇਹ ਗੇਮ ਵਿਚ ਅੱਸੀ ਦੂਜੀ ਵਾਰੀ ਮਿਲੇ ਸੀ। ਗੇਮ ਤੋਂ ਬਾਅਦ ਅੱਸੀ ਬਹੁਤ ਗਲ-ਬਾਤ ਕੀਤੀ ਸੀ ਅਤੇ ਗੁਨੀਤ ਮੇਨੂ ਸੱਦਾ ਦਿਤਾ ਆਪਣੇ ਘਰ ਤੇ. ਏਸ ਵਾਰੀ ਮੈ ਫੁਲ ਕੇ ਬੜੋਲਾ ਹੋਇਆ. ਮੈ ਗੁਨੀਤ ਦਾ ਘਰ ਜਾਂ ਕੇ ਗੁਨੀਤ ਦਾ ਪਰਿਵਾਰ ਸਾਰੇ ਮਿਲਿਆ ਸੀ. ਉਸਦਾ ਪਰਿਵਾਰ ਬਹੁਤ ਚੰਗਾ ਹੈ ਅੱਤੇ ਮੈ ਗੁਨੀਤ ਦਾ ਪਰਿਵਾਰ ਦੇ ਨਾਲ ਖਾਣਾ ਖਾਧਾ ਸੀ. ਉਸ ਦਾ ਘਰ ਬਹੁਤ ਵਾਡਾ ਹੈ ਅੱਤੇ ਗੁਨੀਤ ਇਕ ਲੰਬਾ ਸੈਰ ਦਿਤਾ ਸੀ। ਇਹ ਗਰਮੀ ਵਿਚ ਮੈ ਗੁਨੀਤ ਦੀ ਗ੍ਾਦਵਾਛਨ ਪਾਰਟੀ ਗਿਆ ਅੱਤੇ ਮੈ ਗੁਨੀਤ ਦਾ ਦੋਸਤਾਂ ਮਿਲਿਆ. ਮੈ ਤੇ ਗੁਨੀਤ ਤੇ ਗੁਨੀਤ ਦਾ ਦੋਸਤਾਂ ਬਹੁਤ ਗਲ-ਬਾਤ ਕੀਤੇ ਸਨ ਅਤੇ ਅੱਸੀ ਗਲ ਕੀਤੇ ਯੂਨੀਵਰਸਿਟੀ ਮਿਚਿਗਨ ਦੇ ਬਾਰੇ. ਏਸ ਵਾਰੀ ਮੈ ਬੜਾ ਦੋਸਤਾਂ ਬਣਾਇਆ. ਗੁਨੀਤ ਬਹੁਤ ਖਾਸ ਦੋਸਤ ਹੈ ਕਿਉਕਿ ਉਸ ਦੇ ਦੋਸਤਾਂ ਮੇਰੇ ਦੋਸਤਾਂ ਵੀ ਹਨ। ਏਸ ਸਾਲ ਅਤੇ ਪਿਛਲੇ ਸਾਲ ਅੱਸੀ ਪੰਜਾਬੀ ਕਲਾਸ ਇਕੱਠੇ ਲੈਂਦੇ. ਆਜਕਲ ਮੈ ਅਤੇ ਗੁਨੀਤ ਨੂੰ ਬਹੁਤ ਦੇਖਦਾ ਹੈ ਅੱਤੇ ਪਿਛਲੇ ਸਾਲ ਅੱਸੀ ਘਰ ਇਕੱਠੇ ਵਿਚ ਰਹਿੰਦਾ ਸੀ. ਹੁਣ ਅੱਸੀ ਨਹੀਂ ਇਕੱਠੇ ਰਹਿੰਦਾ ਹੈ ਪਰ ਅੱਸੀ ਹੁਣ ਵੀ ਚੰਗਾ ਦੋਸਤਾਂ.
Subscribe to:
Posts (Atom)