ਮੇਰੇ ਗਰਮੀਆਂ 'ਚ ਬਹੁਤ ਸਾਰਾ ਹੋਇਆ. ਸਾਡਾ ਪਹਲਾਂ ਮਹੀਨਾ ਮਈ ਮੈਂ ਚਿਕਾਗੋ ਗਿਆ ਸੀ. ਓਥੇ ਮੈਂ ਮੇਰੇ ਦਾਦਾਪਾ ਤੇ ਦਾਦੀਮਾ ਦੇ ਘਰ ਵਿੱਚ ਰਾਰਿਆ ਸੀ. ਹਰ ਦਿਨ ਮੈਂ ਪੁਸਤਕਾਲਾ ਜਰਿਆ ਸੀ ਤੇ ਓਥੇ ਮੈਂ ਪੰਦਰਾਂ ਖਾਨਟੇ ਵਾਸਤੇ ਮੈਂ MCAT ਦੀ ਪੜਆਈਆਂ ਕੀਤਾਂ. 31 ਮਈ ਮੈਂ MCAT ਲਿਆ ਤੇ ਓਸ ਤੋਂ ਬਾਅਦ ਮੈਂ ਅਨਾਰਬੋਰ ਵਾਪਸ ਆ ਗਿਆ. ਇਕ ਹਫਤਾ ਲਾਈ ਮੈਂ ਰਿਸਰਚ ਲੈਬ ਵਿੱਚ ਕਮ ਕੀਤਾ ਸੀ. ਅਗਲਾ ਹਫਤਾ ਮੈਂ ਜਾਪਾਨ ਗਿਆ ਮੇਰੇ ਪਿਤਾਜੀ ਦੇ ਨਾਲ. ਓਹ ਕਮ ਵਾਸਤੇ ਜਰਿਆ ਸੀ ਤੇ ਤਿਨ ਚਾਰ ਦਿਨ ਦੇ ਬਾਅਦ ਓਸ ਦਾ ਕਮ ਖਤਮ ਹੋ ਜਾਣਾ ਸੀ ਤੇ ਮੇਰੇ ਨਾਲ ਜਾਪਾਨੀਆ ਦੀਆਂ ਸ਼ਹਿਰਾਂ ਦੇਖਣ ਜਾਣਾ ਸੀ. ਓਸ ਤਿਨ ਚਾਰ ਦਿਨ ਵਾਸਤੇ ਮੈਂ ਕਲਾ ਰੇਹਗਿਆ ਸੀ ਟੋਕ੍ਯੋ ਵਿੱਚ. ਮੇਰਾ ਸੁਭਾਗ ਸੀ ਕੀ ਇਸ ਗਰਮੀਆਂ 'ਚ ਮੇਰੀ ਦੋਸਤ ਐਮਿਲੀ ਟੋਕ੍ਯੋ ਦੀ ਵਿੱਚ ਇੰਟਰਨਸ਼ਿਪ ਕਰ ਰਹੀ ਸੀ. ਜਾਦੂਨ ਮੇਰਾ ਪਿਤਾ ਜੀ ਦੂਸਰਾ ਸਹੇਰ ਵਿੱਚ ਸੀ ਮੈਂ ਸਾਰਾ ਟੋਕ੍ਯੋ ਦੇਖਿਆ ਸੀ ਐਮਿਲੀ ਦੀ ਨਾਲ. ਓਥੇ ਕਾਫੀ ਵਡੇ ਵਡੇ ਇਮਾਰਤਾਂ ਹਨ. ਇਸ ਤਰਾਂ ਹੈ ਕਿਊਂਕੇ ਜਪਾਨੀਆ ਦੀ ਧਰਤੀ ਲੋਕਾਂ ਵਾਸਤੇ ਬਰਾ ਛੋਟਾ ਹੈ. ਇਮਾਰਤਾਂ ਇਸ ਕਰਕੇ ਬਹੁਤ ਲੰਬੀ ਹੈ ਤੇ ਬਹੁਤ ਊਪਰ ਜਾਂਦੇ. ਓਥੇ ਮੈਂ ਮੰਦਰ ਵੀ ਦੇਖਿਆ ਸੀ. ਤੇ ਓਥੇ ਖਾਨਾ ਅਮਰੀਕਆਂ ਦੀਆ ਵਰਗਾ ਨਹੀ ਸੀ. ਵਸੇ ਕੁੱਝ ਚੀਜਾਂ ਬਹੁਤ ਸਵਾਦ ਸੀ. ਮੇਰੇ ਪਿਤਾ ਜੀ ਦੇ ਨਾਲ ਮੈਂ ਦੂਸਰੇ ਸ਼ਹਿਰ ਦੇਖਿਆ ਸੀ. ਅਸੀਂ ਕਯੋਟੋ, ਨਾਗੋਯਾ, ਓਮਿਹਾਚਿਮਾਨ, ਤੇ ਓਸਾਕਾ ਗਾਏ ਸੀ. ਇਕਿ ਚੀਜ, ਸਾਰੇ ਸ਼ਹਿਰਾਂ ਇਤਨੇ ਸਾਫ਼ ਸਨ. ਇਕ ਦੂਜੀ ਚੀਜ, ਟੋਕ੍ਯੋ ਦੀ ਹਵਾਈ ਅੱਡਾ ਪਾਣੀ ਦੀ ਊਪਰ ਪੇਈ. ਇਕ ਹਫਤਾ ਤੋਂ ਬਾਅਦ ਅਸੀਂ ਅਨਾਰਬੋਰ ਵਾਪਸ ਆਗੇ. ਓਹ ਪਿਛਲੇ ਤਿਨ ਮਹੀਨੇ: ਜੂਨ, ਜੁਲਾਈ, ਅਗੁਸਤ; ਮੈਂ ਲਬ ਵਿੱਚ ਕਮ ਕੀਤਾ ਸੀ ਤੇ ਮੇਡਿਕਲ ਕਾਲੇਜ ਦੀਆਂ ਅਪ੍ਲਿਕੈਸ਼ਨ ਕੀਤਾ ਸੀ.
Monday, 10 September 2012
ਗਰਮੀਆ ਛੁਟੀਆ
ਸਤ ਸ੍ੀ
ਅਕਾਲ, ਮੇਰਾ ਨਾਂ ਨਿਖਿਲ ਸ਼ਾਹ
ਹੈ। ਮੈਂ ਯੂਨਿਵਰਸਿਤੀ of ਮਿਸ਼ਿਗਨ ਵਿੱਚ ਪੜ੍ਹ ਰਿਹਾ ਹਾਂ। ਮੈਰੀਆਂ ਗਰਮੀ
ਦੀਆਂ ਛੁੱਟੀਆਂ ਚਾਰ ਮਹਿਨੇ ਸੀ। ਪਹਿਲੇ ਦੋ ਮਹਿਨੇ ਵਿੱਚ ਮੈਂ ਕਲਾਸ ਲਿਆ ਸੀ। ਮੈਂ ਓਰਗਾਨਿਕ ਕੇਮਿਸਟਰੀ ਪੜ੍ਹਦਾ ਸੀ।
ਮੈਂ ਐਨ ਆਰਬੋਰ ਵਿੱਚ ਰਹਿੰਦਾ ਸੀ। ਮੈਂ,
ਹਾਰਨੇਕ, ਤੇ ਸਾਨੂੰ ਦੋਸਤ ਸਾਗਰ ਫਲੈਟ ਵਿੱਚ ਰਹਿੰਦੇ ਸੀ।
ਅਸੀਂ ਪਹਿਲੇ ਵਾਰ ਫਲੈਟ ਮੈਂ ਰੇਇਆਂ।
ਅਸੀਂ ਦੁਕਾਨ ਗਏ, ਖਾਣਾ ਖਰੀਦੇ ਤੇ ਖਾਣਾ ਬਣਾਈਆ।
ਇਕ ਨਵੇ ਜਾਣਕਾਰੀ ਹੋਈਆ ਸੀ। ਫਲੈਟ ਵਿੱਚ
ਰਹਿਦਾ ਬਹੋਤ ਮੁਸ਼ਕਿਲ ਹੈ, ਪਾਰ ਵੀ ਬਹੋਤ ਮਜ਼ਾ ਹੈ।
ਬਸ ਕਲਾਸ ਦੇ ਇਲਾਵਾਂ ਮੈਂ ਆਪਣਾ ਦੋਸਤ ਦੇ ਨਾਲ ਗੁਪ ਸਹੁਪ ਮਾਰਿਆ। ਅਸੀਂ ਵੀ ਦੋ ਤਿੰਨ ਫਿਮ ਦੇਖਿਆ, ਰੈਸਟੋਰੈਂਟ ਗਏ ਤੇ ਖਾਣਾ ਖਾਧਾ। ਮੈਂ ਤੇ ਆਪਣੇ ਦੋਸਤ
ਬਹੋਤ ਬਾਸਕਟਬਾਲ ਦੇਖਿਆ। ਮੇਰਾ ਚਹੇਤਾ ਟੀਮ ਲਾਸ
ਐਂਜਲਸ ਲੈਕਰਸ ਹੈ, ਪਰ ਸਭ ਮੇਰੇ ਦੋਸਤ ਲਾਸ ਐਂਜਲਸ ਲੈਕਰਸ ਨਹੀਂ ਪਸੰਦ ਹੈ। ਅਸੀਂ ਮਾਚ ਵਿੱਚ ਬਹੋਤ ਝਗੜਾ ਕੀਤਾ। ਲਾਸ ਐਂਜਲਸ ਲੈਕਰਸ
ਵਿਗੁਚੀ ਗਏ ਤੇ ਸਭ ਮੇਰੇ ਦੋਸਤ ਨੇ ਬਹੋਤ ਹਸਿਆ।
ਮੈਂ ਉਦਾਸ ਹੋਇਆ।
ਜੂਨ ਦੇ ਬਾਦ ਮੈਂ ਮੇਰਾ ਘਰ ਗਿਆ
ਸੀ। ਉੱਥੇ ਮੈਂ ਇੱਕ ਔਰ ਕਲਾਸ ਲਿਆ, ਓਕਲੰਦ ਯੂਨਿਵਰਸਿਤੀ ਵਿੱਚ। ਮੈਂ ਫਿਸਿਕਸ ਦੋ ਲਿਆ, ਤੇ
ਬਹੋਤ ਸੁਹੇਲਾ ਸੀ। ਕਿਉਂਕਿ ਫਿਸਿਕਸ ਬਹੋਤ ਸੁਹੇਲਾ
ਸੀ, ਮੈਂ ਪੁਰਾ ਦਿਨ ਟੀ ਵੀ ਦੇਖਿਆ। ਬਾਹੋਤ
ਬਾਹੋਤ ਬੋਰਿੰਗ ਦੋ ਮਹਿਨੇ ਸੀ। ਪਰ ਇੱਕ ਹਫਤੇ ਦਾ
ਖਿਰ ਮੈਂ ਵਾਸ਼ਿੰਗਠਨ ਡੀ ਸੀ ਗਿਆ। ਬਹੋਤ ਬਹੋਤ ਬਹੋਤ ਮਜ਼ਾ ਆਇਆ। ਮੇਰਾ ਸਾਹੇਲੀ US
Senate ਵਿੱਚ ਕੰਮ ਕੀਤਾ, ਤੇ ਉਹ ਇਮਾਰਤ ਵਿੱਚ
ਇੱਕ ਟੂਰ ਕੀਤਾ। Capitol ਦੇ
ਇਮਾਰਤ ਬਹੋਤ ਵੱਡੀ
ਤੇ ਸੋਣੀ ਹੈ।
ਬਹੋਤ ਵੱਡੇ ਬੁੱਤੇ ਤੇ
ਬਹੋਤ ਬਹੋਤ ਬਹੋਤ ਲੋਗ ਹੋਇਆ। ਵੀ ਮੈਂ ਜੋਰਜ
ਵਾਸ਼ਿੰਗਟਨ ਦਾ ਠੂਮਬ ਦੇਖਿਆ।
ਵਾਸ਼ਿੰਗਠਨ ਡੀ ਸੀ ਬਹੋਤ ਚੰਗਾ ਸ਼ਹਿਰ
ਹੈ। ਮੈਂ ਵਾਪਸ ਜਾਣਾ ਚਹਿਦਾ ਹਾਂ।
Sunday, 9 September 2012
ਮੇਰਾ ਗਰਮੀਆ
ਮੇਰਾ ਗਰਮੀਆ ਦੀ ਛੁਟੀਆ ਬਹੁਤ ਵਿਹਲੀ ਸੀ ਕਿਉਂਕਿ ਮੈ ਬ੍ਲੂਮ੍ਫ਼ਿਏਲ੍ਦ ਹਿਲ੍ਲ੍ਸ ਦਾ ਘਰ ਜਾਂਦਾ ਸੀ. ਮੇਰਾ ਗਰਮੀਆ ਦੀ ਛੁਟੀਆ ਬਹੁਤ ਟੇਰ ਸੀ ਮਈ ਵਿਚ ਸ਼ਰੂ ਹੋਗੀ ਸੀ. ਮਈ ਵਿਚ ਕਲਾਸ ਸ਼ਰੂ ਕੀਤਾ ਸੀ ਪਰ ਮੈ ਬਹੁਤ ਥਕ ਆਈ ਸੀ ਕਿਉਂਕਿ ਪਿਛਲੇ ਛਿਮਾਹੀ ਬਹੁਤ ਮੁਸ਼ਕਿਲ ਸੀ। ਏਸ ਵਾਰ ਮੈ ਘਰ ਗਈ ਸੀ ਅੱਤੇ ਮੈ ਬਹੁਤ ਝੂਮ ਕੀਤਾ ਸੀ। ਮਾਈ ਵਿਚ ਮੇਰਾ ਨਾਲ ਪੀਠਾ ਜੀ ਅੱਤੇ ਮੇਰਾ ਪਰਾ ਬਹੁਤ ਗੌਲਫ ਖੇਡੇ ਸਨ. ਉਸ ਮਹੀਨੇ ਮੇਮੋਰਿਯਲ ਹਫਤੇ ਦੇ ਅਖੀਰ ਵਿਚ ਮੇਰੇ ਸਾਰੇ ਪਰਿਵਾਰ ਵਿਰ੍ਗੀਨਿਆ ਗਈ ਸੀ ਕਿਉਂਕਿ ਮੇਰਾ ਮਾਂ ਦਾ ਰਿਸ਼ਤੇਦਾਰ ਓਧਰ ਰਹਿੰਦਾ ਹੈ. ਮੈ ਵਿਰ੍ਗੀਨਿਆ ਵਿਚ ਵੱਡਾ ਸਹੋਨੀ ਗੁਰੂਦਵਾਰਾ ਗਈ ਸੀ ਅੱਤੇ ਓਥੇ ਲੰਗਰ ਖਾਦਾ ਸੀ। ਗੁਰੂਦਵਾਰਾ ਦਾ ਲੰਗਰ ਬਹੁਤ ਸੁਆਦ ਸੀ ਏਸ ਗੁਰੂਦਵਾਰਾ ਦੇ ਰੋਟਿਆ ਮੇਨੂ ਬਹੁਤ ਪਸੰਦ ਸੀ। ਜੂਨ ਦਾ ਮਹੀਨਏ ਬਹੁਤ ਠੀਕ ਸੀ ਕਿਉਂਕਿ ਮੈ ਸਾਰੇ ਮਹੀਨੇ ਮੇਰੇ ਦੋਸਤਾਂ ਦੇ ਨਾਲ ਟੀਮੇ ਪਾਸ ਕੀਥਾ ਸੀ। ਸੂਚੀ ਵਿਚ ਮੈ ਅੱਤੇ ਮੇਰੇ ਦੋਸਤਾਂ ਨਾਲ ਫਿਲਮ ਦੇਖੇ ਸਨ ਅੱਤੇ ਬਹੁਤ ਖਾਨਾ ਖਾਦੇ ਸਨ ਅੱਤੇ ਬਹੁਤ ਸਪੋਰਟਸ ਖੇਡੇ ਸਨ। ਏਕ ਵਾਰ ਅੱਸੀ ਪਾਰਕ ਗਈ ਸੀ ਅੱਤੇ ਪਾਰਕ ਵਿਚ ਵਾਲੀਬਾਲ ਖੇਡੇ ਸੀ ਅੱਤੇ ਬਹੁਤ ਖਾਨਾ ਪਕਾਈਆ ਸੀ। ਏਕ ਦਿਨ ਸੂਚੀ ਵਿਚ ਮੈ ਅੱਤੇ ਮੇਰੇ ਪਰਿਵਾਰ ਅੰਨ ਅਰ੍ਬੋਰ ਗਿਆ ਸਨ ਕਿਉਂਕਿ ਅੱਸੀ ਬਾਹਰ ਖਾਨਾ ਚਾਹੁੰਦੇ ਸੀ। ਜੁਲਾਈ ਮਹੀਨੇ ਠੀਕ ਸੀ ਮੈ ਅੱਤੇ ਮੇਰੇ ਦੋਸਤਾਂ ਦੇਤ੍ਰੋਇਤ ਗਈ ਸਨ ਅੱਤੇ ਪਟਾਕੇ ਦੇਖਨ ਵਾਸਤੇ ਕਿਉਂਕਿ ਅਮੇਰਿਕਾ ਦਾ ਜਨਮ ਦਿਨ ਸੀ। ਜੁਲਾਈ ਮੈ ਵੀ ਤ੍ਰਾਵੇਰਸੇ ਕੀਤੀ ਗਈ ਸੀ ਓਥੇ ਮੇਰੇ ਨਾਲ ਦੋਸਤ ਕੈਮ੍ਪਿੰਗ ਕਿਥਾ ਸਨ। ਅਗਸਤ ਮਾਨ੍ਹੀਨੇ ਬਹੁਤ ਰੁਝੇ ਸੀ ਕਿਉਕਿ ਮੈ ਨ੍ਯੂ ਯੋਰਕ ਗਈ ਸੀ ਅੱਤੇ ਮੈ ਪੰਜ ਦਿਨ ਦੇ ਕੈ ਗਈ ਸੀ ਅੱਤੇ ਮੈ ਯੁਨਿਵਾਰਾਸਿਟੀ ਵਾਪਸ ਆਈਆ ਸੀ। ਮੇਰਾ ਮਨਪਸੰਦ ਮਹੀਨਾ ਅਗਸਤ ਹੈ ਕਿਉਂਕਿ ਏਸ ਮਹੀਨਾ ਦਾਦਾ ਜੀ ਅੱਤੇ ਦਾਦੀ ਜੀ ਮੁਲਾਕਾਤ ਕੀਤਾ ਸੀ।
ਨ੍ਯੂ ਯੋਰਕ ਦੀ ਯਾਤਰਾਂ
ਇਹ ਛੋਟੀਆਂ
ਵਿਚ ਕੁਛ ਖਾਸ ਨਹੀਂ ਹੋਇਆ । ਸਾਰੀਆਂ
ਤੋਂ ਦਿਲਚਸਪ ਮੇਰਾ ਯਾਤਰਾਂ ਨ੍ਯੂ
ਯੋਰਕ ਨੂ ਸੀ । ਮੇਰੀ ਮਾਸੀ ਨ੍ਯੂ ਯੋਰਕ ਤੋਂ ਆਈ
ਸੀ ਸਾਦੇ
ਨਾਲ ਇਕ ਮਹੀਨਾ ਵਸਤੇ । ਉਹਨਾਨੁ
ਨ੍ਯੂ ਯੋਰਕ ਸਾਨੂ ਵਾਪਸ
ਛਾਦਨ ਜਾਣਾ ਪਾਇਆ ਕਿਉਂਕਿ
ਮਾਸੜ ਜੀ ਨੂ ਕਾਮ ਤੋਂ ਛੂਤੀ ਨਹੀਂ ਮਿਲੀ । ਅੱਸੀ
ਜਿਦੋਂ ਨ੍ਯੂ ਯੋਰਕ ਜਾਂਦੇ ਪੈ ਸੀ
, ਅੱਸੀ ਰਸਤਾ ਭੁਲ ਗਿਏ
। ਸਦੀ ਗੱਡੀ ਦੀ ਪੇਟ੍ਰੋਲ ਮੁਕ
ਚਲੀ ਸੀ । ਮੈਂ ਗੱਡੀ ਚਲਾਉਂਦੀ ਪਿਏ ਸੀ
ਥੋ ਮੈਂ ਅਗਲੇ ਏਕ੍ਸਿਤ
ਤੇ ਗੱਡੀ ਕਦ ਲਿਥੀ । ਅੱਸੀ ਉਦੋਂ
ਪੇੰਨ੍ਯ੍ਸ੍ਵਾਨਿਆ ਵਿਚ ਸੀ ਭਰ ਸਾਨੂ ਪੇਟ੍ਰੋਲ ਪੁੰਪ ਜੰਗਲੇ ਵਿਚ ਬਹੁਤ ਅੰਦਰ ਜਾ ਕੇ ਮਿਲਿਆ
। ਉਦੋਂ ਤਕ ਮੈਨੂ ਨਹੀਂ ਪਥ ਸੀ ਅੱਸੀ ਕਿਥੇ ਆ ਗਿਆ ਸੀ । ਮੈਨੂ
ਬਹੁਤ ਗੁੱਸਾ ਚਾੜਿਆ ਸੀ
ਕਿਉਂਕਿ ਇਕ ਤੇ ਮੈਨੂ ਸਮਾਜ ਨਹੀਂ ਅੰਦਾ ਪਾਇਆ ਸੀ ਕੇ ਮੈਂ ਕੀ ਕਰਨ ਤੇ ਓਥੋਂ ਮੇਰਾ ਮਾਸੀ ਦੇ ਬਚੇ ਬਹੁਤ ਰੋਲ੍ਲਾ
ਪਾਂਡੇ ਪੈ ਸੀ । ਮੈਂ ਬਹੁਤ ਦਰ ਵੀ ਗਈ ਸੀ , ਭਰ
ਮੈਨੂ ਪਥ ਸੀ ਕੇ ਸਾਨੂ ਸਾਰੀਆਂ ਨੂ ਆ ਮੁਸਿਬਾਦ
ਵਿਚੋਂ ਮੈਨੂ ਹੀ ਕੜਨਾ ਪੈਂਣਾ ਸੀ ਕਿਉਂਕਿ
ਮੇਰੀ ਮਾ ਤੇ ਮੇਰੀ ਮਾਸੀ ਨੂ
ਕੁਚ ਖਾਸ ਨਹੀਂ ਅੰਗ੍ਰੇਗੀ ਆਂਦੀ ਹੈ ਤੇ ਮੇਰੀ ਮਾਸੀ ਦੇ ਬਚੇ ਬਹੁਤ ਛੋਟੇ ਹੈ
। ਮੈ ਰਸਤਾ ਪੇਟ੍ਰੋਲ
ਪੁੰਪ ਦੇ ਕੈਸ਼ਿਏਰ
ਤੋਂ ਪੁਛਿਆ ਫਿਰ ਉਹਨੁ ਵੀ ਨਹੀਂ ਪਥ ਸੀ ।
ਫਿਰ ਮੈਂ
ਉਹਨੁ ਪੁਛਿਆ ਕੇ ਸਾਰੀਆਂ ਤੋਂ ਖੋਲ ਕੋਈ ਮ੍ਕ੍ਦੋਨਾਲ੍ਡ ਜਾ ਸ੍ਤਾਰ੍ਬੁਕ੍ਕਸ
ਦੀ ਦੁਕਾਨ ਹੈਗੀ ਹੈ ਕਿਉਂਕਿ ਮਾਨਿਉ ਪਥ ਸੀ ਮ੍ਕ੍ਦੋਨਾਲ੍ਡ ਤੇ ਇੰਟਰਨੇਟ ਜ਼ਰੂਰ ਹੋਵੇਗਾ
। ਤੇ ਉਹਨੇ ਮੈਨੂ ਮ੍ਕ੍ਦੋਨਾਲ੍ਡ੍ਸ ਦੇ ਰਸਤਾ ਡਿਠੀ । ਮ੍ਕ੍ਦੋਨਾਲ੍ਡ ਜਾ ਕੇ ਮੈਂ ਆਪਣੇ ਕੰਪਿਊਟਰ
ਤੇ ਰਸਤਾ ਕਦ ਲੀਥੇ । ਫਿਰ
ਅੱਸੀ ਵਾਪਸ ਨ੍ਯੂ ਯੋਰਕ ਜਾਨ ਦੇ ਰਸਤੇ ਤੇ ਆ ਗਏ ਤੇ ਚੰਗੀ ਤਾਰਾ ਨ੍ਯੂ ਯੋਰਕ ਪਹੁੰਚ
ਗਿਆ ਬੇਹਿਨਾ ਕੋਈ ਹੋਰ ਮੁਸਿਬਾਦ
ਦੇ । ਭਰ ਮੈਂ ਇਹ ਯਾਤਰਾਂ
ਤੋਂ ਸਿਖਿਆ ਹੈ ਕੇ ਮੇਰਾ ਕੰਪਿਊਟਰ ਆਪਣੇ ਖੋਲ ਰਖਣਾ ਬਹੁਤ ਫਿਦੇਮੰਦ
ਸੀ ।
ਸੇਰੀਆ ਚੁਟੀਆ
ਸਤ ਸ੍ੀ ਅਕਾਲ ਜੀ। ਮੇਰਾ ਨਾਂ ਗੁਨੀਤ ਹੈ ਅਤੇ ਮੈਂ ਵਿਦਿਆਰਥੀ। ਸੇਰੀਆ ਗਰਮੀਆ ਦੀਆ ਚੁਟੀਆ ਬਹੁਤ ਚੰਗੀਆ ਸੀ। ਚੁਟੀਆ ਵਿੱਚ ਮੈਨੂੰ ਮਜ਼ਾ ਆਇਆ ਘਰ ਰਹਿਣ ਵਿੱਚ। ਮੈਂ ਹਰ ਦਿਣ ਮੇਰੇ ਮਾਪੇ ਅਤੇ ਛੋਟਾ ਭਰਾ ਦੇ ਨਾਲ ਸੀ। ਮਈ ਵਿੱਚ ਮੈਂ ਸਿਰਫ ਫਿਜ਼ਿਕਸ ਦੀ ਕਲਾਸ ਲੈਈ ਸੀ। ਕਲਾਸ ਤੋ ਇਲਾਵਾ ਮੈਂ ਬਹੁਤ ਏਕ੍ਸਰ੍ਸਾਇਜ਼ ਵੀ ਕੀਤੀ ਸੀ। ਮੈਂ ਮੇਰੇ ਦੋਸਤਾ ਦੇ ਨਾਲ ਇੱਕ ਪ੍ੋਗਰਮ ਕੀਤਾ ਸੀ। ੳਹ ਪ੍ੋਗਰਮ ਬੜਾ ਔਖਾ ਹੈ ਅਤੇ ਮੈਂ ਅੱਜ ਵੀ ਕਰਦਾ ਹਾਂ। ਜੂਨ ਵਿੱਚ ਮੇਰੀ ਕਲਾਸ ਖਤਮ ਹੋਈ ਸੀ ਅਤੇ ਮੈਂ ਇੱਕ ਟਰਿਪ ਤੇ ਗਿਆ ਸੀ ਮੇਤਾ ਪਰਿਵਾਰ ਦੇ ਨਾਲ। ਅਸੀ ਇੱਕ ਹਫਤੇ ਵਸਤੇ New York ਅਤੇ New Jersey ਗੇਈ ਸੀ। ਅਸੀ ਮੇਰੀ ਕਜ਼ਿਨ ਦੀ ਸੋਲ੍ਹਾਂ ਸਾਲ ਦੀ ਪਾਰਟੀ ਵਸਤੇ ਗੇਈ ਸੀ। ੳੁਸ ਦੀ ਪਾਰਟੀ ਿੲੱਕ ਵੱਡੇ ਹਾਲ ਵਿੱਚ ਸੀ ਅਤੇ ਬਹੁਤ ਸਵਾਦ ਪੰਜਾਬੀ ਖਾਣਾ ਸੀ। ਪਾਰਟੀ ਵਿੱਚ ਮੈਂ ਅਤੇ ਮੇਰਾ ਭਰਾ ਬਹੁਤ ਕਾਦਾ ਸੀ ਅਤੇ ਅਸੀ ਭੰਗੜਾ ਪਾਇਆ ਸੀ। ਇਸ ਪਾਰਟੀ ਵਿੱਚ ਅਸੀਂ ਪੰਜ ਜਵਾਣ ਮੁੰਡੇ ਨੂੰ ਮਿਲੇ ਸੀ। ਇਹ ਮੁੰਡੇ ਕਾਲਿਜ ਵਿੱਚ ਹਨ ਅਤੇ ੳੁਹਨਾ ਦਾ ਪਿਤਾ ਜੀ ਮਾਰੇ ਮਾਸਰਜੀ ਦਾ ਦੋਸਤ ਹੈ।
ਜਦੇ ਮੈਂ ਘਰ ਵਾਪਸ ਅਾਇਅਾ ਸੀ, ਅਗਲੇ ਦਿਣ ਮੇਰੀ ਦੂਸਰੀ ਕਲਾਸ ਸ਼ੁਰੂ ਹੋ ਗਿਈ ਸੀ। ਇਹ ਕਲਾਸ ਦੀ ਸ਼ੁਰਵਾਤ ਸਵੇਰੇ ੯ ਵੱਜੇ ਸੀ ਅਤੇ ਮੇਰਾ ਅਧਿਆਪਕ ਬਹੁਤ ਹੁਸ਼ਿਅਾਰ ਸੀ। ਜੂਲਾਇ ਬਹੁਤ ਵਧੀਆ ਮਾਹੇਨਾ ਸੀ, ਮੇਰਾ ਭਰਾ ਦਾ ਸਤਾਰ੍ਹਵਾਂ ਜਮਨ ਦਿਣ ਸੀ। ੳੁਸ ਦੇ ਵਸਤੇ ਇੱਕ ਪਾਰਟੀ ਸੀ।
ਅਗਸਤ ਵਿੱਚ ਮੇਰੀ ਕਲਾਸ ਖੱਤਮ ਹੇਈ ਸੀ ਅਤੇ ਮਾਰੇ ਦਾਦਾ ਦਾਦੀ ਭਾਰਤ ਗੇਈ ਸਨ। ਮੈਂ, ਮੇਰਾ ਭਰਾ, ਅਤੇ ਮੇਰੇ ਮੇਪੇ ੳੁਥਰ ਮਿਚੀਨ ਗੇਈ ਸਨ। ੳੁਥੇ ਅਾਸੀ ਕੈਰੀਆਂ ਖਾਦੀਆ ਸੀ।
ਮੇਰੀਆ ਚੁਟੀਆ ਬਹੁਤ ਚੰਗੀਆ ਸੀ ਪਰ ਮੈਂ ਸਕੂਲ ਵਸਤੇ ਜੁਸ਼ੀਲੇ ਹੈ।
ਜਦੇ ਮੈਂ ਘਰ ਵਾਪਸ ਅਾਇਅਾ ਸੀ, ਅਗਲੇ ਦਿਣ ਮੇਰੀ ਦੂਸਰੀ ਕਲਾਸ ਸ਼ੁਰੂ ਹੋ ਗਿਈ ਸੀ। ਇਹ ਕਲਾਸ ਦੀ ਸ਼ੁਰਵਾਤ ਸਵੇਰੇ ੯ ਵੱਜੇ ਸੀ ਅਤੇ ਮੇਰਾ ਅਧਿਆਪਕ ਬਹੁਤ ਹੁਸ਼ਿਅਾਰ ਸੀ। ਜੂਲਾਇ ਬਹੁਤ ਵਧੀਆ ਮਾਹੇਨਾ ਸੀ, ਮੇਰਾ ਭਰਾ ਦਾ ਸਤਾਰ੍ਹਵਾਂ ਜਮਨ ਦਿਣ ਸੀ। ੳੁਸ ਦੇ ਵਸਤੇ ਇੱਕ ਪਾਰਟੀ ਸੀ।
ਅਗਸਤ ਵਿੱਚ ਮੇਰੀ ਕਲਾਸ ਖੱਤਮ ਹੇਈ ਸੀ ਅਤੇ ਮਾਰੇ ਦਾਦਾ ਦਾਦੀ ਭਾਰਤ ਗੇਈ ਸਨ। ਮੈਂ, ਮੇਰਾ ਭਰਾ, ਅਤੇ ਮੇਰੇ ਮੇਪੇ ੳੁਥਰ ਮਿਚੀਨ ਗੇਈ ਸਨ। ੳੁਥੇ ਅਾਸੀ ਕੈਰੀਆਂ ਖਾਦੀਆ ਸੀ।
ਮੇਰੀਆ ਚੁਟੀਆ ਬਹੁਤ ਚੰਗੀਆ ਸੀ ਪਰ ਮੈਂ ਸਕੂਲ ਵਸਤੇ ਜੁਸ਼ੀਲੇ ਹੈ।
ਰਾਜਨ ਦਿਆ ਗਰਮਿਆ
ਗਰਮਿਆ ਵਿੱਚ ਮੈ ਬਹੁਤ ਚੀਜ਼ਾਂ ਕੀਤਾ ਸੀ। ਮੈ ਅੰਨ ਅਰ੍ਬੋਰ ਰਹਿੰਦਾ ਸੀ ਅਤੇ ਹਰ ਦਿਨ ਮੈ ਕਲਾਸ ਜਾਂਦਾ ਸੀ। ਪਹਿਲੀਆਂ ਮੈ ਓਰ੍ਗਾਨਿਕ ਚੇਮਿਸ੍ਟ੍ਰੀ ਕਰਦਾ ਸੀ। ਸੇਕੋੰਡ ਮੈ ਕੈਲ੍ਕੁਲੁਸ ਕਰਦਾ ਸੀ। ਦੋਵੇਂ ਕਲਾਸਾਂ ਚੰਗੇ ਸੀ। ਮੇਰਾ ਅਧਿਆਪਕਾਂ ਨੇ ਮੇਨੂ ਬਹੁਤ ਮਦਤ ਕਰਦਾ ਸੀ। ਦੋਵੇ ਕਲਾਸਾਂ ਤਿਨ ਪਰੀਖਿਆ ਸੀ ਤੇ ਮੈ ਰੁਝੇ ਸੀ। ਹਰ ਹਫਤਾ ਮੈ ਪੁਸਤਕਾਲਾ ਵਿਚ ਦਸ ਤਕ ਬਾਰਾਂ ਘੰਟੇ ਪਰਦਾ ਸੀ। ਮੈ ਤੇ ਪੁਸਤਕਾਲਾ ਬਹੁਤ ਚੰਗਾ ਦੋਸਤਾ ਲਗਦਾ ਸੀ। ਅੰਨ ਅਰ੍ਬੋਰ ਵਿੱਚ ਮੈ ਮੇਰਾ ਪਰਵਾਰ ਦੇਖਦਾ ਨਹੀਂ ਸੀ। ਮੇਰੀ ਭੈਣ ਲਾਨ੍ਸਿੰਗ ਰਹਿਣ ਰਹੀ ਸੀ ਪਰ ਓਹ ਮੇਡਿਕਲ ਰੇਸਿਦੇਨ੍ਕ੍ਯ। ਹਰ ਦਿਨ ਓਹ ਹੋਸਪਿਟਲ ਜਾਂਦਾ ਹੈ ਪਰ ਬਹੁਤ ਘੰਟੇ। ਮੇਰੇ ਮਾਤਾ-ਪਿਤਾ ਏਕ ਘੰਟੇ ਅੰਨ ਅਰ੍ਬੋਰ ਬਾਹਰ ਰਹਿੰਦੇ ਹਨ ਅਤੇ ਦੋਨੋ ਕਾਮ ਕਰਦੇ ਹਨ.
ਮੇਰਾ ਭਰਾ ਨਯੂ ਯੋਰਕ ਵਿੱਚ ਗਿਆ ਸੀ ਪਰ ਮੇਡਿਕਲ ਸਕੂਲ। ਮੈ, ਮੇਰੇ ਮਾਤਾ-ਪਿਤਾ, ਤੇ ਮੇਰਾ ਭਰਾ, ਮੇਰਾ ਭਰਾ ਦਾ ਚੀਜ਼ਾ ਨਯੂ ਯੋਰਕ ਲਿਆ ਸਨ। ਅੱਸੀ ਗਡੀ ਚਲਾਉਂਦਾ ਸੀ। ਮੇਰਾ ਘਰ ਨਯੂ ਯੋਰਕ ਬਾਰਾਂ ਘੰਟੇ ਬਾਹਰ ਹੈ। ਛੇ ਘੰਟੇ ਮੈ ਚਲਾਉਂਦਾ ਸੀ ਅਤੇ ਛੇ ਘੰਟੇ ਮੇਰਾ ਭਰਾ ਚਲਾਉਂਦਾ ਸਨ। ਅੱਸੀ ਮੇਰਾ ਭਰਾ ਘਰ ਸਾਫ ਕੀਤਾ ਸਨ ਅਤੇ ਓਹ ਚੀਜ਼ਾਂ ਲਿਆ ਸਨ। ਓਹ ਨਵੀਂ ਫਾਰੀਜ, ਕਾਪਿਉਟਰ, ਅਤੇ ਗਡੀ ਖ਼ਰੀਦਾ ਸਨ। ਦੋ ਦਿਨ ਅੱਸੀ ਨਯੂ ਯੋਰਕ ਵਿੱਚ ਸਨ ਅਤੇ ਮੈ ਤੇ ਮੇਰੇ ਮਾਤਾ-ਪਿਤਾ ਹਵਾਈ ਚਾਢ਼ਦੇ ਸਨ। ਇਕ ਮਹੀਨਾ ਨਯੂ ਯੋਰਕ ਗਏ ਦੇ ਬਾਦ, ਅੱਸੀ ਨਯੂ ਯੋਰਕ ਗਏ ਸਨ ਇਕ ਹੋਰ ਵਾਰ. ਇਸ ਵਾਰੇ ਅੱਸੀ ਮੇਡਿਕਲ ਸਕੂਲ ਪਾਰਟੀ-ਸ਼ਾਰਟੀ ਗਏ ਸਨ। ਹਰ ਵਿਦਿਅਰਥਿਆ ਅਤੇ ਓਸਦੇ ਪਰਵਾਰ ਗਏ ਸਨ। ਅੱਸੀ ਸਕੂਲ ਦਿਤੇ ਸਨ ਤੇ ਸਕੂਲ ਦੇ ਬਾਰੇ ਸਿਖਦੇ ਸਨ। ਦੋ ਦਿਨ ਪਾਰਟੀ ਦੇ ਬਾਦ ਅੱਸੀ ਨਯੂ ਯੋਰਕ ਸ਼ਹਿਰ ਗਏ ਸੀ। ਅੱਸੀ "US OPEN" ਤੇਨ੍ਨਿਸ ਦੇਖਦੇ ਸਨ ਪਰ ਇਕ ਦਿਨ.
ਮੇਰੀ ਗਰਮਿਆ ਬਹੁਤ ਚੰਗਾ ਸੀ।
ਮੇਰਾ ਭਰਾ ਨਯੂ ਯੋਰਕ ਵਿੱਚ ਗਿਆ ਸੀ ਪਰ ਮੇਡਿਕਲ ਸਕੂਲ। ਮੈ, ਮੇਰੇ ਮਾਤਾ-ਪਿਤਾ, ਤੇ ਮੇਰਾ ਭਰਾ, ਮੇਰਾ ਭਰਾ ਦਾ ਚੀਜ਼ਾ ਨਯੂ ਯੋਰਕ ਲਿਆ ਸਨ। ਅੱਸੀ ਗਡੀ ਚਲਾਉਂਦਾ ਸੀ। ਮੇਰਾ ਘਰ ਨਯੂ ਯੋਰਕ ਬਾਰਾਂ ਘੰਟੇ ਬਾਹਰ ਹੈ। ਛੇ ਘੰਟੇ ਮੈ ਚਲਾਉਂਦਾ ਸੀ ਅਤੇ ਛੇ ਘੰਟੇ ਮੇਰਾ ਭਰਾ ਚਲਾਉਂਦਾ ਸਨ। ਅੱਸੀ ਮੇਰਾ ਭਰਾ ਘਰ ਸਾਫ ਕੀਤਾ ਸਨ ਅਤੇ ਓਹ ਚੀਜ਼ਾਂ ਲਿਆ ਸਨ। ਓਹ ਨਵੀਂ ਫਾਰੀਜ, ਕਾਪਿਉਟਰ, ਅਤੇ ਗਡੀ ਖ਼ਰੀਦਾ ਸਨ। ਦੋ ਦਿਨ ਅੱਸੀ ਨਯੂ ਯੋਰਕ ਵਿੱਚ ਸਨ ਅਤੇ ਮੈ ਤੇ ਮੇਰੇ ਮਾਤਾ-ਪਿਤਾ ਹਵਾਈ ਚਾਢ਼ਦੇ ਸਨ। ਇਕ ਮਹੀਨਾ ਨਯੂ ਯੋਰਕ ਗਏ ਦੇ ਬਾਦ, ਅੱਸੀ ਨਯੂ ਯੋਰਕ ਗਏ ਸਨ ਇਕ ਹੋਰ ਵਾਰ. ਇਸ ਵਾਰੇ ਅੱਸੀ ਮੇਡਿਕਲ ਸਕੂਲ ਪਾਰਟੀ-ਸ਼ਾਰਟੀ ਗਏ ਸਨ। ਹਰ ਵਿਦਿਅਰਥਿਆ ਅਤੇ ਓਸਦੇ ਪਰਵਾਰ ਗਏ ਸਨ। ਅੱਸੀ ਸਕੂਲ ਦਿਤੇ ਸਨ ਤੇ ਸਕੂਲ ਦੇ ਬਾਰੇ ਸਿਖਦੇ ਸਨ। ਦੋ ਦਿਨ ਪਾਰਟੀ ਦੇ ਬਾਦ ਅੱਸੀ ਨਯੂ ਯੋਰਕ ਸ਼ਹਿਰ ਗਏ ਸੀ। ਅੱਸੀ "US OPEN" ਤੇਨ੍ਨਿਸ ਦੇਖਦੇ ਸਨ ਪਰ ਇਕ ਦਿਨ.
ਮੇਰੀ ਗਰਮਿਆ ਬਹੁਤ ਚੰਗਾ ਸੀ।
Friday, 7 September 2012
ਗਰਮੀਆਂ ਦੀਆਂ ਛੁਟੀਆਂ
ਮੇਰੀਆਂ ਗਰਮੀਆਂ ਦੀਆਂ ਛੁਟੀਆਂ ਬਹੁਤ ਿਬਜ਼ੀ ਰਹੇ ਸੀ। ਪਿਹਲੇ ਮਹੀਨੇ ਿਵੱਚ ਮੈਂ ਤੇ ਮੇਰਾ ਪਿਰਵਾਰ ਫਲੋਿਰਦਾ ਗਏ ਸੀ ਕਿਉਂਿਕ ਮੇਰੇ ਭਰਾ ਦੀ ਸਾਇਾਨ੍ਸ ਓਿਲਮਪੀਐਦ ਦੀ ਟੀਮ ਅੰਨਤਰਾਸ਼ਟਰੀ ਪੱਧਰੀ ਤੇ ਗਈ ਸੀ। ਉਸ ਤੋਂ ਬਾਅਦ ਅਸੀਂ ਸਾਰੇ ਿਵਸਕੌਨਿਸਨ ਗਏ ਕੈਂਪ ਿਸੱਖ ਿਵਰਸਾ ਵਾਸਤੇ। ਇਹ ਜੇਰਾ ਕੈਂਪ ਹੈ ਮੈਂ ਬਾਰਾਂ ਸਾਲ ਵਾਸਤੇ ਜਾਂਦੀ ਹੈ। ਕੈਂਪ ਚਾਰ ਿਦੰਨਾਂ ਵਾਸਤੇ ਚਲਦਾ ਤੇ ਇੱਕ ਸਾਲ ਿਵੱਚ ਦੋ ਵਾਰੀ ਚਲਦਾ। ਇਸ ਕੈਂਪ ਤੋਂ ਬਾਅਦ ਮੈਂ
ਆਪੇ ਢੀ-ਸੀ ਚਲੇ ਗਈ। ੳੁੱਥੇ ਮੈਂ ਇਕ ਹਫਤੇ ਰਹੀ ਸੀ ਤੇ ਿਸੱਖ ਕੋਆਿਲਸ਼ਨ ਦੇ ਨਾਲ ਕੰਮ ਕੀਤੀ। ਮੈਂਨੂੰ
ਬਹੁਤ ਮਜ਼ਾ ਆਈ ਇਸ ਕੰਮ ਕਰਨ ਦੇ ਨਾਲ ਤੇ ਹੁਨ ਮੈਂ ਸੋਚਦੀ ਪਈ ਿਕ ਉਸ ਫੀਲਢ ਦੇ ਿਵੱਚ ਮੈਂ ਨੋਕਰੀ ਕਰਨੀ
ਚਾਹੁੰਦੀ ਹਾਂ।
ਜੁਲਾਈ ਿਵੰਚ ਮੈਂ ਇਕ ਅਿਧਆਪਕ ਦੇ ਨਾਲ ਕੰਮ ਕੀਤੀ ਤੇ
ਦੋ ਹੋਰ ਕੈਂਪਾਂ ਤੇ ਗਈ। ਇਕ ਕੈਂਪ ਓਹਾਈਓ ਦੇ ਿਵੱਚ ਸੀ ਤੇ ਦੂਸਰੀ ਮੈਰੀਲੈਂਢ ਿਵੱਚ। ਦੋਨੇ ਇਕ ਹਫਤੇ
ਵਾਸਤੇ ਚਲੇ ਸੀ। ਅਗਸਤ ਿਵੱਚ ਮੈਂ ਹੋਰ ਕੰਮ ਕੀਤੀ ਸੀ ਅਿਧਆਪਕ ਦੇ ਨਾਲ ਤੇ ਹੋਰ ਕੰਮਾਂ ਵੀ ਕੀਤੀ।
ਗੁਰੂਦੁਆਰਾ ਸਾਿਹਬ ਿਵੱਚ ਹੇਮਕੁਨਟ ਸਪੀਚ ਅਤੇ ਕੀਰਤਨ ਮੁਕਾਬਲਾ ਗਈ ਸੀ ਤੇ ਇਕ ਹਫਤੇ ਬਾਅਦ ਮੈਂ ਇਕ
ਵਾਰੀ ਫੇਰ ਿਵਸਕੌਨਿਸਨ ਗਈ ਸੀ ਿਕਉਂਿਕ ਮੇਰੀ ਜੱਦੀ ਸ਼ਹਿਰ ਦੇ ਗੁਰੂਦੁਆਰੇ ਿਵੱਚ ਸ਼ੂਿਟੰਗ ਹੋਈ ਸੀ।
ਅਗਲੇ ਹਫਤੇ ਮੈਂ ਤੇ ਮੇਰਾ ਪਿਰਵਾਰ ਟੋਰੌਂਟੋ ਗਏ ਿਕਉਂਿਕ ਮੇਰਾ ਿਪਤਾ ਜੀ ਦਾ ਟਬਰ ਉੱਥੇ ਰਿਹੰਦਾ ਹੈ।
ਉਸ ਤੋਂ ਬਾਅਦ ਮੈਂ ਇਕ ਹਫਤੇ ਐਨ ਆਰਬੋਰ ਦੇ ਿਵੱਚ ਸੀ ਇਕ ਹੋਰ ਕੈਂਪ ਵਾਸਤੇ, ਪਰ ਇਸ ਕੈਂਪ ਗਰੀਬਾਂ
ਬੱਿਚਆਂ ਵਾਸਤੇ ਸੀ। ਿਪਛਲੇ ਹਫਤੇ ਛੁਟੀਆਂ ਦੇ ਅਖੀਰਲਾ ਹਫਤਾ ਸੀ ਤੇ ਮੇਰੇ ਵਾਸਤੇ ਬਹੁਤ ਿਬਜ਼ੀ ਸੀ
ਿਕੳਂਿਕ ਮੇਰਾ ਵੀਰਜੀ ਦਾ ਿਵਆਹ ਸੀ। ਮੇਰੀਆਂ ਛੁਟੀਆਂ ਬਹੁਤ ਿਬਜ਼ੀ ਰਹੇ ਪਰ ਹੁਣ ਮੇਰੇ ਵਾਸਤੇ ਬਹੁਤ
ਵਦੀਆਂ ਯਾਦਾਂ ਇਸ ਸਾਲ ਦੇ ਹੈ।
Subscribe to:
Posts (Atom)