Sunday, 9 September 2012

ਸੇਰੀਆ ਚੁਟੀਆ

ਸਤ ਸ੍ੀ ਅਕਾਲ ਜੀ। ਮੇਰਾ ਨਾਂ ਗੁਨੀਤ ਹੈ ਅਤੇ ਮੈਂ ਵਿਦਿਆਰਥੀ। ਸੇਰੀਆ ਗਰਮੀਆ ਦੀਆ ਚੁਟੀਆ ਬਹੁਤ ਚੰਗੀਆ ਸੀ। ਚੁਟੀਆ ਵਿੱਚ ਮੈਨੂੰ ਮਜ਼ਾ ਆਇਆ ਘਰ ਰਹਿਣ ਵਿੱਚ। ਮੈਂ ਹਰ ਦਿਣ ਮੇਰੇ ਮਾਪੇ ਅਤੇ ਛੋਟਾ ਭਰਾ ਦੇ ਨਾਲ ਸੀ। ਮਈ ਵਿੱਚ ਮੈਂ ਸਿਰਫ ਫਿਜ਼ਿਕਸ ਦੀ ਕਲਾਸ ਲੈਈ ਸੀ। ਕਲਾਸ ਤੋ ਇਲਾਵਾ ਮੈਂ ਬਹੁਤ ਏਕ੍ਸਰ੍ਸਾਇਜ਼ ਵੀ ਕੀਤੀ ਸੀ। ਮੈਂ ਮੇਰੇ ਦੋਸਤਾ ਦੇ ਨਾਲ ਇੱਕ ਪ੍ੋਗਰਮ ਕੀਤਾ ਸੀ। ੳਹ ਪ੍ੋਗਰਮ ਬੜਾ ਔਖਾ ਹੈ ਅਤੇ ਮੈਂ ਅੱਜ ਵੀ ਕਰਦਾ ਹਾਂ। ਜੂਨ ਵਿੱਚ ਮੇਰੀ ਕਲਾਸ ਖਤਮ ਹੋਈ ਸੀ ਅਤੇ ਮੈਂ ਇੱਕ ਟਰਿਪ ਤੇ ਗਿਆ ਸੀ ਮੇਤਾ ਪਰਿਵਾਰ ਦੇ ਨਾਲ। ਅਸੀ ਇੱਕ ਹਫਤੇ ਵਸਤੇ New York ਅਤੇ New Jersey ਗੇਈ ਸੀ। ਅਸੀ ਮੇਰੀ ਕਜ਼ਿਨ ਦੀ ਸੋਲ੍ਹਾਂ ਸਾਲ ਦੀ ਪਾਰਟੀ ਵਸਤੇ ਗੇਈ ਸੀ। ੳੁਸ ਦੀ ਪਾਰਟੀ ਿੲੱਕ ਵੱਡੇ ਹਾਲ ਵਿੱਚ ਸੀ ਅਤੇ ਬਹੁਤ ਸਵਾਦ ਪੰਜਾਬੀ ਖਾਣਾ ਸੀ। ਪਾਰਟੀ ਵਿੱਚ ਮੈਂ ਅਤੇ ਮੇਰਾ ਭਰਾ ਬਹੁਤ ਕਾਦਾ ਸੀ ਅਤੇ ਅਸੀ ਭੰਗੜਾ ਪਾਇਆ ਸੀ। ਇਸ ਪਾਰਟੀ ਵਿੱਚ ਅਸੀਂ ਪੰਜ ਜਵਾਣ ਮੁੰਡੇ ਨੂੰ ਮਿਲੇ ਸੀ। ਇਹ ਮੁੰਡੇ ਕਾਲਿਜ ਵਿੱਚ ਹਨ ਅਤੇ ੳੁਹਨਾ ਦਾ ਪਿਤਾ ਜੀ ਮਾਰੇ ਮਾਸਰਜੀ ਦਾ ਦੋਸਤ ਹੈ। 
ਜਦੇ ਮੈਂ ਘਰ ਵਾਪਸ ਅਾਇਅਾ ਸੀ, ਅਗਲੇ ਦਿਣ ਮੇਰੀ ਦੂਸਰੀ ਕਲਾਸ ਸ਼ੁਰੂ ਹੋ ਗਿਈ ਸੀ। ਇਹ ਕਲਾਸ ਦੀ ਸ਼ੁਰਵਾਤ ਸਵੇਰੇ ੯ ਵੱਜੇ ਸੀ ਅਤੇ ਮੇਰਾ ਅਧਿਆਪਕ ਬਹੁਤ ਹੁਸ਼ਿਅਾਰ ਸੀ। ਜੂਲਾਇ ਬਹੁਤ ਵਧੀਆ ਮਾਹੇਨਾ ਸੀ, ਮੇਰਾ ਭਰਾ ਦਾ ਸਤਾਰ੍ਹਵਾਂ ਜਮਨ ਦਿਣ ਸੀ। ੳੁਸ ਦੇ ਵਸਤੇ ਇੱਕ ਪਾਰਟੀ ਸੀ। 
ਅਗਸਤ ਵਿੱਚ ਮੇਰੀ ਕਲਾਸ ਖੱਤਮ ਹੇਈ ਸੀ ਅਤੇ ਮਾਰੇ ਦਾਦਾ ਦਾਦੀ ਭਾਰਤ ਗੇਈ ਸਨ। ਮੈਂ, ਮੇਰਾ ਭਰਾ, ਅਤੇ ਮੇਰੇ ਮੇਪੇ ੳੁਥਰ ਮਿਚੀਨ ਗੇਈ ਸਨ। ੳੁਥੇ ਅਾਸੀ ਕੈਰੀਆਂ ਖਾਦੀਆ ਸੀ। 
ਮੇਰੀਆ ਚੁਟੀਆ ਬਹੁਤ ਚੰਗੀਆ ਸੀ ਪਰ ਮੈਂ ਸਕੂਲ ਵਸਤੇ ਜੁਸ਼ੀਲੇ ਹੈ। 

No comments:

Post a Comment