ਮੇਰੀਆਂ ਗਰਮੀਆਂ ਦੀਆਂ ਛੁਟੀਆਂ ਬਹੁਤ ਿਬਜ਼ੀ ਰਹੇ ਸੀ। ਪਿਹਲੇ ਮਹੀਨੇ ਿਵੱਚ ਮੈਂ ਤੇ ਮੇਰਾ ਪਿਰਵਾਰ ਫਲੋਿਰਦਾ ਗਏ ਸੀ ਕਿਉਂਿਕ ਮੇਰੇ ਭਰਾ ਦੀ ਸਾਇਾਨ੍ਸ ਓਿਲਮਪੀਐਦ ਦੀ ਟੀਮ ਅੰਨਤਰਾਸ਼ਟਰੀ ਪੱਧਰੀ ਤੇ ਗਈ ਸੀ। ਉਸ ਤੋਂ ਬਾਅਦ ਅਸੀਂ ਸਾਰੇ ਿਵਸਕੌਨਿਸਨ ਗਏ ਕੈਂਪ ਿਸੱਖ ਿਵਰਸਾ ਵਾਸਤੇ। ਇਹ ਜੇਰਾ ਕੈਂਪ ਹੈ ਮੈਂ ਬਾਰਾਂ ਸਾਲ ਵਾਸਤੇ ਜਾਂਦੀ ਹੈ। ਕੈਂਪ ਚਾਰ ਿਦੰਨਾਂ ਵਾਸਤੇ ਚਲਦਾ ਤੇ ਇੱਕ ਸਾਲ ਿਵੱਚ ਦੋ ਵਾਰੀ ਚਲਦਾ। ਇਸ ਕੈਂਪ ਤੋਂ ਬਾਅਦ ਮੈਂ
ਆਪੇ ਢੀ-ਸੀ ਚਲੇ ਗਈ। ੳੁੱਥੇ ਮੈਂ ਇਕ ਹਫਤੇ ਰਹੀ ਸੀ ਤੇ ਿਸੱਖ ਕੋਆਿਲਸ਼ਨ ਦੇ ਨਾਲ ਕੰਮ ਕੀਤੀ। ਮੈਂਨੂੰ
ਬਹੁਤ ਮਜ਼ਾ ਆਈ ਇਸ ਕੰਮ ਕਰਨ ਦੇ ਨਾਲ ਤੇ ਹੁਨ ਮੈਂ ਸੋਚਦੀ ਪਈ ਿਕ ਉਸ ਫੀਲਢ ਦੇ ਿਵੱਚ ਮੈਂ ਨੋਕਰੀ ਕਰਨੀ
ਚਾਹੁੰਦੀ ਹਾਂ।
ਜੁਲਾਈ ਿਵੰਚ ਮੈਂ ਇਕ ਅਿਧਆਪਕ ਦੇ ਨਾਲ ਕੰਮ ਕੀਤੀ ਤੇ
ਦੋ ਹੋਰ ਕੈਂਪਾਂ ਤੇ ਗਈ। ਇਕ ਕੈਂਪ ਓਹਾਈਓ ਦੇ ਿਵੱਚ ਸੀ ਤੇ ਦੂਸਰੀ ਮੈਰੀਲੈਂਢ ਿਵੱਚ। ਦੋਨੇ ਇਕ ਹਫਤੇ
ਵਾਸਤੇ ਚਲੇ ਸੀ। ਅਗਸਤ ਿਵੱਚ ਮੈਂ ਹੋਰ ਕੰਮ ਕੀਤੀ ਸੀ ਅਿਧਆਪਕ ਦੇ ਨਾਲ ਤੇ ਹੋਰ ਕੰਮਾਂ ਵੀ ਕੀਤੀ।
ਗੁਰੂਦੁਆਰਾ ਸਾਿਹਬ ਿਵੱਚ ਹੇਮਕੁਨਟ ਸਪੀਚ ਅਤੇ ਕੀਰਤਨ ਮੁਕਾਬਲਾ ਗਈ ਸੀ ਤੇ ਇਕ ਹਫਤੇ ਬਾਅਦ ਮੈਂ ਇਕ
ਵਾਰੀ ਫੇਰ ਿਵਸਕੌਨਿਸਨ ਗਈ ਸੀ ਿਕਉਂਿਕ ਮੇਰੀ ਜੱਦੀ ਸ਼ਹਿਰ ਦੇ ਗੁਰੂਦੁਆਰੇ ਿਵੱਚ ਸ਼ੂਿਟੰਗ ਹੋਈ ਸੀ।
ਅਗਲੇ ਹਫਤੇ ਮੈਂ ਤੇ ਮੇਰਾ ਪਿਰਵਾਰ ਟੋਰੌਂਟੋ ਗਏ ਿਕਉਂਿਕ ਮੇਰਾ ਿਪਤਾ ਜੀ ਦਾ ਟਬਰ ਉੱਥੇ ਰਿਹੰਦਾ ਹੈ।
ਉਸ ਤੋਂ ਬਾਅਦ ਮੈਂ ਇਕ ਹਫਤੇ ਐਨ ਆਰਬੋਰ ਦੇ ਿਵੱਚ ਸੀ ਇਕ ਹੋਰ ਕੈਂਪ ਵਾਸਤੇ, ਪਰ ਇਸ ਕੈਂਪ ਗਰੀਬਾਂ
ਬੱਿਚਆਂ ਵਾਸਤੇ ਸੀ। ਿਪਛਲੇ ਹਫਤੇ ਛੁਟੀਆਂ ਦੇ ਅਖੀਰਲਾ ਹਫਤਾ ਸੀ ਤੇ ਮੇਰੇ ਵਾਸਤੇ ਬਹੁਤ ਿਬਜ਼ੀ ਸੀ
ਿਕੳਂਿਕ ਮੇਰਾ ਵੀਰਜੀ ਦਾ ਿਵਆਹ ਸੀ। ਮੇਰੀਆਂ ਛੁਟੀਆਂ ਬਹੁਤ ਿਬਜ਼ੀ ਰਹੇ ਪਰ ਹੁਣ ਮੇਰੇ ਵਾਸਤੇ ਬਹੁਤ
ਵਦੀਆਂ ਯਾਦਾਂ ਇਸ ਸਾਲ ਦੇ ਹੈ।
No comments:
Post a Comment