Monday, 10 September 2012

ਗਰਮੀਆ ਛੁਟੀਆ


ਸਤ ਸ੍ੀ  ਅਕਾਲ, ਮੇਰਾ ਨਾਂ ਨਿਖਿਲ ਸ਼ਾਹ ਹੈ। ਮੈਂ ਯੂਨਿਵਰਸਿਤੀ of ਮਿਸ਼ਿਗਨ ਵਿੱਚ ਪੜ੍ਹ ਰਿਹਾ ਹਾਂ।  ਮੈਰੀਆਂ ਗਰਮੀ ਦੀਆਂ ਛੁੱਟੀਆਂ ਚਾਰ ਮਹਿਨੇ ਸੀ।  ਪਹਿਲੇ ਦੋ ਮਹਿਨੇ ਵਿੱਚ ਮੈਂ ਕਲਾਸ ਲਿਆ ਸੀ। ਮੈਂ ਓਰਗਾਨਿਕ ਕੇਮਿਸਟਰੀ ਪੜ੍ਹਦਾ ਸੀ।  ਮੈਂ ਐਨ ਆਰਬੋਰ ਵਿੱਚ ਰਹਿੰਦਾ ਸੀ।  ਮੈਂ, ਹਾਰਨੇਕ, ਤੇ ਸਾਨੂੰ ਦੋਸਤ ਸਾਗਰ ਫਲੈਟ ਵਿੱਚ ਰਹਿੰਦੇ ਸੀ।  ਅਸੀਂ ਪਹਿਲੇ ਵਾਰ ਫਲੈਟ ਮੈਂ ਰੇਇਆਂ।  ਅਸੀਂ ਦੁਕਾਨ ਗਏ, ਖਾਣਾ ਖਰੀਦੇ ਤੇ ਖਾਣਾ ਬਣਾਈਆ।  ਇਕ ਨਵੇ ਜਾਣਕਾਰੀ ਹੋਈਆ ਸੀ।  ਫਲੈਟ ਵਿੱਚ ਰਹਿਦਾ ਬਹੋਤ ਮੁਸ਼ਕਿਲ ਹੈ, ਪਾਰ ਵੀ ਬਹੋਤ ਮਜ਼ਾ ਹੈ।  ਬਸ ਕਲਾਸ ਦੇ ਇਲਾਵਾਂ ਮੈਂ ਆਪਣਾ ਦੋਸਤ ਦੇ ਨਾਲ ਗੁਪ ਸਹੁਪ ਮਾਰਿਆ।  ਅਸੀਂ ਵੀ ਦੋ ਤਿੰਨ ਫਿਮ ਦੇਖਿਆ,  ਰੈਸਟੋਰੈਂਟ ਗਏ ਤੇ ਖਾਣਾ ਖਾਧਾ। ਮੈਂ ਤੇ ਆਪਣੇ ਦੋਸਤ ਬਹੋਤ ਬਾਸਕਟਬਾਲ ਦੇਖਿਆ।  ਮੇਰਾ ਚਹੇਤਾ ਟੀਮ ਲਾਸ ਐਂਜਲਸ ਲੈਕਰਸ ਹੈ, ਪਰ ਸਭ ਮੇਰੇ ਦੋਸਤ ਲਾਸ ਐਂਜਲਸ ਲੈਕਰਸ ਨਹੀਂ ਪਸੰਦ ਹੈ।  ਅਸੀਂ ਮਾਚ ਵਿੱਚ ਬਹੋਤ ਝਗੜਾ ਕੀਤਾ। ਲਾਸ ਐਂਜਲਸ ਲੈਕਰਸ ਵਿਗੁਚੀ ਗਏ ਤੇ ਸਭ ਮੇਰੇ ਦੋਸਤ ਨੇ ਬਹੋਤ ਹਸਿਆ।  ਮੈਂ ਉਦਾਸ ਹੋਇਆ। 
ਜੂਨ ਦੇ ਬਾਦ ਮੈਂ ਮੇਰਾ ਘਰ ਗਿਆ ਸੀ।  ਉੱਥੇ ਮੈਂ ਇੱਕ ਔਰ ਕਲਾਸ ਲਿਆ, ਓਕਲੰਦ ਯੂਨਿਵਰਸਿਤੀ ਵਿੱਚ।  ਮੈਂ ਫਿਸਿਕਸ ਦੋ ਲਿਆ, ਤੇ ਬਹੋਤ ਸੁਹੇਲਾ ਸੀ। ਕਿਉਂਕਿ ਫਿਸਿਕਸ ਬਹੋਤ ਸੁਹੇਲਾ ਸੀ, ਮੈਂ ਪੁਰਾ ਦਿਨ ਟੀ ਵੀ ਦੇਖਿਆ।  ਬਾਹੋਤ ਬਾਹੋਤ ਬੋਰਿੰਗ ਦੋ ਮਹਿਨੇ ਸੀ।  ਪਰ ਇੱਕ ਹਫਤੇ ਦਾ ਖਿਰ ਮੈਂ ਵਾਸ਼ਿੰਗਠਨ ਡੀ ਸੀ ਗਿਆ। ਬਹੋਤ ਬਹੋਤ ਬਹੋਤ ਮਜ਼ਾ ਆਇਆ।  ਮੇਰਾ ਸਾਹੇਲੀ US Senate ਵਿੱਚ ਕੰਮ ਕੀਤਾ, ਤੇ ਉਹ ਇਮਾਰਤ ਵਿੱਚ ਇੱਕ ਟੂਰ ਕੀਤਾ।  Capitol ਦੇ ਇਮਾਰਤ ਬਹੋਤ ਵੱਡੀ  ਤੇ ਸੋਣੀ ਹੈ।  ਬਹੋਤ  ਵੱਡੇ ਬੁੱਤੇ ਤੇ ਬਹੋਤ ਬਹੋਤ ਬਹੋਤ ਲੋਗ ਹੋਇਆ।  ਵੀ ਮੈਂ ਜੋਰਜ ਵਾਸ਼ਿੰਗਟਨ ਦਾ ਠੂਮਬ ਦੇਖਿਆ। 
ਵਾਸ਼ਿੰਗਠਨ ਡੀ ਸੀ ਬਹੋਤ ਚੰਗਾ ਸ਼ਹਿਰ ਹੈ।  ਮੈਂ ਵਾਪਸ ਜਾਣਾ ਚਹਿਦਾ ਹਾਂ।

No comments:

Post a Comment