ਮੇਰੀਆਂ ਛੁੱਟੀਆਂ ਬਹੁਤ ਲੰਬੀਆਂ ਸਨ । ਮੈ ਆਪਣੀਆਂ ਛੁੱਟੀਆਂ ਵਿਚ ਪੰਜਾਬੀ ਪੜਨਾ ਭੁਲ ਗੇਆ । ਇਸ ਲਈ ਮੈਨੂ ਜਾਦਾ ਮਿਹਨਤ ਕਰਨੀ ਪੈ ਰਹੀ ਹੈ । ਮੈ ਆਪਣੀਆਂ ਛੁੱਟੀਆਂ ਵਿਚ ਬਹੁਤ ਕੁਮਆ ਫਿਰਿਆ । ਜੂਨ ਦੇ ਮਹੀਨੇ ਵਿਚ ਮੈ ਆਪਣੀ ਵਡੀ ਭੈਣ ਅਤੇ ਜੀਜੂ ਅਤੇ ਭਾਣਜੀ ਨੂ ਮਿਲਣ ਮਿਨੀਸੋਟਾ ਗੇਆ ਸੀ । ਮੈਰੀ ਭਾਣਜੀ ਦਿਨ ਬਦ ਦਿਨ ਵਡੀ ਹੋਹੀ ਜਾਂਦੀ ਪਿਈ ਹੈ । ਜਦ ਮੈਂ ਊਸ ਨਾਲ ਖੇਡ ਦਾ ਸੀ ਉਹ ਮੈਂਨੂ ਮਾਮਾ ਕੇ ਬੋਲਾਦੀ ਸੀ । ਉਸ ਦੇ ਨਾਲ ਅਤੇ ਮੈਰੀ ਭੈਣ ਨਾਲ ਮੈਂ ਮਾਲ ਓਫ ਗ੍ਰੇਟ ਅਮਰੀਕਾ ਕੁਮਆ ਸੀ । ਇਸ ਜਗ੍ਹਾ ਵਿਚ ਹਰ ਕਿਸਮ ਦੀਆਂ ਦੁਕਾਨਾ ਵੇਖਣ ਨੂ ਮਿਲੀਆਂ । ਜੁਲਾਈ ਦੇ ਮਹੀਨੇ ਵਿਚ ਮੈ ਕਾਲੀਫੋਰਨੀਆ ਵਿਚ ਆਪਣਾ ਥੋੜਾ ਜੇਹਾ ਸਮਾਂ ਬਤੀਤਇਆ । ਇਥੇ ਮੈ ਆਪਣੀ ਭੰਗੜੇ ਦੀ ਟੀਮ ਨਾਲ ਗੇਆ ਸੀ । ਅਸੀਂ ਉਥੇ ਹੋਰ ਟੀਮਾ ਦੇ ਨਾਲ ਮੁਕਾਬਲਾ ਕੀਤਾ । ਸਾਡੀ ਟੀਮ ਦੂਜੇ ਨੰਬਰ ਚ' ਆਈ । ਉਦੇ ਨਾਲ ਨਾਲ ਸਾਨੂ ਬਹੁਤ ਮਾਨ ਸਨਮਾਨ ਮਿਲਿਆ ਅਤੇ ਸਾਨੂ ਇਕ ਹਜ਼ਾਰ ਡਾਲਰ ਵੀ ਦਿਤਾ ਗੇਆ । ਉਸ ਤੋਹ ਬਾਦ ਅਸੀਂ ਅਪਨੇ ਦੋਸਤ ਘਰ ਰਿਹੇ । ਅਸੀਂ ਪੂਰਾ ਦਿਨ ਉਸ ਦੀ ਮਾਤਾ ਜੀ ਦੀਆਂ ਰੋਟੀਆਂ ਖਾਦੀਆਂ । ਅਸੀ ਅਗਲੇ ਦਿਨ ਪੀਰ 39 ਕੁਮੇ । ਉਥੇ ਸਾਨੂ ਸੁਮੰਦਰ ਦੇ ਜਾਨਵਰਾਂ ਵੇਖਣ ਨੂ ਮਿਲੇ । ਅਗਸਤ ਦੇ ਮਹੀਨੇ ਵਿਚ ਮੈਂ ਆਪਣੀ ਮਾਸੀ ਦੀ ਕੂੜੀ ਦੇ ਵਿਆਹ ਤੇ ਗੇਆ ਸੀ । ਉਹਦਾ ਵਿਆਹ ਬੁਹਤ ਚੰਗਾ ਹੋਇਆ ਸੀ । ਮੈਂ ਅਤੇ ਮੈਰੇ ਵੀਰ ਵਿਆਹ ਦੀ ਕੁਸ਼ੀ ਵਿਚ ਨੱਚੇ ਸੀ । ਜਦ ਸਾਡੀ ਭੈਣ ਢੋਲੀ ਚਰਦੀ ਅਸੀਂ ਸਾਰੇ ਦੁਕੀ ਹੋਗੇ । ਮੈੰਨੂ ਪਾਤਾ ਨੀ ਸੀ ਕੀ ਉਹ ਸਮਾਂ ਇੰਨਾ ਦੁਕ ਦਰਦ ਵਾਲਾ ਹੋਵਗਾ । ਜਦ ਸਤੰਬਰ ਦਾ ਮਹੀਨਾ ਆਈਆ ਮੈਨੂ ਸਕੂਲ ਜਾਨ ਦੀ ਤਿਆਰੀ ਕਰਨੀ ਪੇਗੀ ਨਵੀਆਂ ਕਿਤਾਬਾ ਅਤੇ ਪਿੰਸਲਾ ਕਰੀਦਨੀਆਂ ਪਿਇਆ । ਮੈਨੂ ਸਬ ਛੁੱਟੀਆਂ ਦੀਆਂ ਯਾਦਾਂ ਪਿਛੇ ਛੱਡ ਅਗੇ ਨੂ ਦੇਖਣਾ ਪਿਆ ।
Subscribe to:
Post Comments (Atom)
No comments:
Post a Comment