Monday, 10 September 2012



Rasna Neelam
Write a composition on the blog (at least 250 words): about where you went during summer break. Did anything unexpected happen during your vacation? Tell what was good or bad and why.


ਗਰਮੀਅਾਂ ਿਵੱਚ ਮੈਂ ਬਹੁਤ ਕੁਚ ਕੀਤਾ। ਮੲੀ ਅਤੇ ਜੂਨ ਿਵੱਚ ਮੈਂ “ਜੀਵ ਿਵਿਗਅਾਨ” ਦੀ ਕਲਾਸ ਿਲਤੀ ਸੀ। ੳੁਸ ਤੋ ਬਾਦ ਜੁਲਾੲੀ ਅਤੇ ਅਗਸਤ ਦੇ ਿਵੱਚ ਮੈਂ ___ ਦੀ ਕਲਾਸ ਿਲਤੀ ਸੀ। ਿੲਹ ਦੋਨੋ ਕਲਾਸਾਂ ਬਹੁਤ ਮੁਸ਼ਿਕਲ ਸਨ। ਗਰਮੀਆਂ ਿਵੱਚ ਮੈਂ ਅਾਪਨੇ ਅਪਾਰਟਮੈਂਟ ਿਵੱਚ ਰਿਹੰਦੀ ਸੀ। ਮੇਰਾ ਅਪਾਰਟਮੈਂਟ ਯੂਨੀਵਰਿਸਟੀ ਦੇ ਕੋਲ ਹੈ। ਮੇਰੇ ਨਾਲ ਮੇਿਰਆਂ ਿਤੰਨ ਸਹੇਲੀਆਂ ਰਿਹੰਦੀਆਂ ਹਨ। ੳਹਨਾ ਨੇ ਵੀ ਗਰਮੀਆਂ ਿਵੱਚ ਕਲਾਸਾਂ ਿਲਤੀਆਂ ਸਨ। ਮੈਂ ਅਾਪਨੀਆਂ ਸਹੇਲੀਆਂ ਦੇ ਨਾਲ ਕਾਫੀ ਮਜ਼ਾ ਕੀਤਾ ਸੀ। ਅਸੀ ਬਹੁਤ ਪੜਾੲੀ ਕੀਤੀ ਸੀ ਅਤੇ ਅਾਪਨੀਆਾਂ ਹੋਰ ਸਹੇਲੀਆਂ ਮਾਜ਼ ਕੀਤੀ। ਗਰਮੀਆਂ ਦੀ ਛੁਟੀਆਂ ਦੇ ਅਖੀਰ ਤੇ ਮੈਂ ਅਾਪਨੇ ਪਿਰਵਾਰ ਦੇ ਨਾਲ ਯੈਲੋਸਟੋਨ ਪਾਰਕ ਗੲੇ ਸੀ। ਿੲਹ ਿੲਸਥਾਨ ਬਹੁਤ ਹੀ ਅਨੂਪ  ਹੈ। ਅਸੀ ਪਾਰਕ ਦੇ ਿਵੱਚ ਕਾਫੀ ਕੁਝ ਕੀਤਾ। ਜਦੋ ਅਸੀ ਸੈਰ ਕਰਨ ਗੲੀ, ਅਸੀ ਕਾਫੀ ਪਹਾੜ ਅਤੇ ਜੰਗਲ ਅਤੇ ਕੲੀ ਜਾਨਵਰ ਦੇਖੇ ਸੀ। ਅਸੀ ਿੲਕ ਿਕਸ਼ਤੀ ਤੇ ਬੈਟ ਕੇ ਨਦੀ ਸੈਰ ਵੀ ਕੀਤੀ ਸੀ। ੳੁਤੇ ਲੋਕਾਂ ਬਹੁਤ ਚੰਗਾ ਹੈ। ਅਸੀ ਿੲਥੇ ਦਸ ਿਦਨਾਂ ਵਸਤੇ ਟੈਹਰੇ ਸੀ। ਮੈਨੰੂ ਨਹੀ ਲਗਦਾ ਸੀ ਕੀ ਮੈਨੂੰ ਿੲਹ ਛੁਿਟਆਂ ਪਸੰਦ ਅਾਣ ਗੲੀਆ ਿਕੳਂਿਕ ਮੈਨੰੂ ਕੈਿਪੰੰਗ ਨਹੀ ਪਸੰਦ। ਪਰ ਮੈ ਬਹੁਤ ਮਾਣ ਕੀਤਾ। ਜਦੋ ਅਸੀਂ ਘਰ ਵਾਪਸ ਅਾੲੀ, ਮੈਨੰੂ  ਅਪਨੇ ਅਕਲ ਦੰਦ ਕਡਾਨੇ ਪੲੇ। ੳਸਤੋ ਮਗੁਰੋ ਮੈ ਦੋ ਿਦਨ ਅਰਾਮ ਕੀਤਾ। ੳੁਹ ਦੋ ਿਦਨਾ ਿਵੱਚ ਮੈ ਕਾਫੀ ਸੁਤੀ ਅਤੇ ਟੀ ਵੀ ਦੇਖੀ। ਫੇਰ, ਸਕੂਲ ਵਾਪਸ ਅਾਣ ਦਾ ਵਕਤ ਹੋ ਿਗਅਾ। ਗਰਮੀਆਂ ਦੀਆਂ ਛੁਿਟਆਂ ਕਾਫੀ ਲਮੀਆਂ ਸਨ ਅਤੇ ਮੈ ਵਾਪਸ ਆਣ ਵਾਸਤੇ ਿਤਆਰ ਸੀ। ਮੈਨੰੂ ਅਪਨੀਆਂ ਕਲਾਸਾਂ ਦਾ ਬਹੁਤ ਚਾਹ ਹੈ, ਖਾਸ ਕਰ ਪੰਜਾਬੀ। 



No comments:

Post a Comment