ਮੇਰੇ ਗਰਮੀਆਂ 'ਚ ਬਹੁਤ ਸਾਰਾ ਹੋਇਆ. ਸਾਡਾ ਪਹਲਾਂ ਮਹੀਨਾ ਮਈ ਮੈਂ ਚਿਕਾਗੋ ਗਿਆ ਸੀ. ਓਥੇ ਮੈਂ ਮੇਰੇ ਦਾਦਾਪਾ ਤੇ ਦਾਦੀਮਾ ਦੇ ਘਰ ਵਿੱਚ ਰਾਰਿਆ ਸੀ. ਹਰ ਦਿਨ ਮੈਂ ਪੁਸਤਕਾਲਾ ਜਰਿਆ ਸੀ ਤੇ ਓਥੇ ਮੈਂ ਪੰਦਰਾਂ ਖਾਨਟੇ ਵਾਸਤੇ ਮੈਂ MCAT ਦੀ ਪੜਆਈਆਂ ਕੀਤਾਂ. 31 ਮਈ ਮੈਂ MCAT ਲਿਆ ਤੇ ਓਸ ਤੋਂ ਬਾਅਦ ਮੈਂ ਅਨਾਰਬੋਰ ਵਾਪਸ ਆ ਗਿਆ. ਇਕ ਹਫਤਾ ਲਾਈ ਮੈਂ ਰਿਸਰਚ ਲੈਬ ਵਿੱਚ ਕਮ ਕੀਤਾ ਸੀ. ਅਗਲਾ ਹਫਤਾ ਮੈਂ ਜਾਪਾਨ ਗਿਆ ਮੇਰੇ ਪਿਤਾਜੀ ਦੇ ਨਾਲ. ਓਹ ਕਮ ਵਾਸਤੇ ਜਰਿਆ ਸੀ ਤੇ ਤਿਨ ਚਾਰ ਦਿਨ ਦੇ ਬਾਅਦ ਓਸ ਦਾ ਕਮ ਖਤਮ ਹੋ ਜਾਣਾ ਸੀ ਤੇ ਮੇਰੇ ਨਾਲ ਜਾਪਾਨੀਆ ਦੀਆਂ ਸ਼ਹਿਰਾਂ ਦੇਖਣ ਜਾਣਾ ਸੀ. ਓਸ ਤਿਨ ਚਾਰ ਦਿਨ ਵਾਸਤੇ ਮੈਂ ਕਲਾ ਰੇਹਗਿਆ ਸੀ ਟੋਕ੍ਯੋ ਵਿੱਚ. ਮੇਰਾ ਸੁਭਾਗ ਸੀ ਕੀ ਇਸ ਗਰਮੀਆਂ 'ਚ ਮੇਰੀ ਦੋਸਤ ਐਮਿਲੀ ਟੋਕ੍ਯੋ ਦੀ ਵਿੱਚ ਇੰਟਰਨਸ਼ਿਪ ਕਰ ਰਹੀ ਸੀ. ਜਾਦੂਨ ਮੇਰਾ ਪਿਤਾ ਜੀ ਦੂਸਰਾ ਸਹੇਰ ਵਿੱਚ ਸੀ ਮੈਂ ਸਾਰਾ ਟੋਕ੍ਯੋ ਦੇਖਿਆ ਸੀ ਐਮਿਲੀ ਦੀ ਨਾਲ. ਓਥੇ ਕਾਫੀ ਵਡੇ ਵਡੇ ਇਮਾਰਤਾਂ ਹਨ. ਇਸ ਤਰਾਂ ਹੈ ਕਿਊਂਕੇ ਜਪਾਨੀਆ ਦੀ ਧਰਤੀ ਲੋਕਾਂ ਵਾਸਤੇ ਬਰਾ ਛੋਟਾ ਹੈ. ਇਮਾਰਤਾਂ ਇਸ ਕਰਕੇ ਬਹੁਤ ਲੰਬੀ ਹੈ ਤੇ ਬਹੁਤ ਊਪਰ ਜਾਂਦੇ. ਓਥੇ ਮੈਂ ਮੰਦਰ ਵੀ ਦੇਖਿਆ ਸੀ. ਤੇ ਓਥੇ ਖਾਨਾ ਅਮਰੀਕਆਂ ਦੀਆ ਵਰਗਾ ਨਹੀ ਸੀ. ਵਸੇ ਕੁੱਝ ਚੀਜਾਂ ਬਹੁਤ ਸਵਾਦ ਸੀ. ਮੇਰੇ ਪਿਤਾ ਜੀ ਦੇ ਨਾਲ ਮੈਂ ਦੂਸਰੇ ਸ਼ਹਿਰ ਦੇਖਿਆ ਸੀ. ਅਸੀਂ ਕਯੋਟੋ, ਨਾਗੋਯਾ, ਓਮਿਹਾਚਿਮਾਨ, ਤੇ ਓਸਾਕਾ ਗਾਏ ਸੀ. ਇਕਿ ਚੀਜ, ਸਾਰੇ ਸ਼ਹਿਰਾਂ ਇਤਨੇ ਸਾਫ਼ ਸਨ. ਇਕ ਦੂਜੀ ਚੀਜ, ਟੋਕ੍ਯੋ ਦੀ ਹਵਾਈ ਅੱਡਾ ਪਾਣੀ ਦੀ ਊਪਰ ਪੇਈ. ਇਕ ਹਫਤਾ ਤੋਂ ਬਾਅਦ ਅਸੀਂ ਅਨਾਰਬੋਰ ਵਾਪਸ ਆਗੇ. ਓਹ ਪਿਛਲੇ ਤਿਨ ਮਹੀਨੇ: ਜੂਨ, ਜੁਲਾਈ, ਅਗੁਸਤ; ਮੈਂ ਲਬ ਵਿੱਚ ਕਮ ਕੀਤਾ ਸੀ ਤੇ ਮੇਡਿਕਲ ਕਾਲੇਜ ਦੀਆਂ ਅਪ੍ਲਿਕੈਸ਼ਨ ਕੀਤਾ ਸੀ.
Subscribe to:
Post Comments (Atom)
No comments:
Post a Comment