Sunday, 9 September 2012

ਰਾਜਨ ਦਿਆ ਗਰਮਿਆ

ਗਰਮਿਆ ਵਿੱਚ ਮੈ ਬਹੁਤ ਚੀਜ਼ਾਂ ਕੀਤਾ ਸੀ। ਮੈ ਅੰਨ ਅਰ੍ਬੋਰ ਰਹਿੰਦਾ ਸੀ ਅਤੇ ਹਰ ਦਿਨ ਮੈ ਕਲਾਸ ਜਾਂਦਾ ਸੀ। ਪਹਿਲੀਆਂ ਮੈ ਓਰ੍ਗਾਨਿਕ ਚੇਮਿਸ੍ਟ੍ਰੀ ਕਰਦਾ ਸੀ। ਸੇਕੋੰਡ ਮੈ ਕੈਲ੍ਕੁਲੁਸ ਕਰਦਾ ਸੀ। ਦੋਵੇਂ ਕਲਾਸਾਂ ਚੰਗੇ ਸੀ। ਮੇਰਾ ਅਧਿਆਪਕਾਂ ਨੇ ਮੇਨੂ ਬਹੁਤ ਮਦਤ ਕਰਦਾ ਸੀ। ਦੋਵੇ ਕਲਾਸਾਂ ਤਿਨ ਪਰੀਖਿਆ ਸੀ ਤੇ ਮੈ ਰੁਝੇ ਸੀ। ਹਰ ਹਫਤਾ ਮੈ ਪੁਸਤਕਾਲਾ ਵਿਚ ਦਸ ਤਕ ਬਾਰਾਂ ਘੰਟੇ ਪਰਦਾ ਸੀ। ਮੈ ਤੇ ਪੁਸਤਕਾਲਾ ਬਹੁਤ ਚੰਗਾ ਦੋਸਤਾ ਲਗਦਾ ਸੀ। ਅੰਨ ਅਰ੍ਬੋਰ ਵਿੱਚ  ਮੈ ਮੇਰਾ ਪਰਵਾਰ ਦੇਖਦਾ ਨਹੀਂ ਸੀ। ਮੇਰੀ ਭੈਣ ਲਾਨ੍ਸਿੰਗ ਰਹਿਣ ਰਹੀ ਸੀ ਪਰ ਓਹ ਮੇਡਿਕਲ ਰੇਸਿਦੇਨ੍ਕ੍ਯ। ਹਰ ਦਿਨ ਓਹ ਹੋਸਪਿਟਲ ਜਾਂਦਾ ਹੈ ਪਰ ਬਹੁਤ ਘੰਟੇ। ਮੇਰੇ ਮਾਤਾ-ਪਿਤਾ ਏਕ ਘੰਟੇ ਅੰਨ ਅਰ੍ਬੋਰ ਬਾਹਰ ਰਹਿੰਦੇ ਹਨ ਅਤੇ ਦੋਨੋ ਕਾਮ ਕਰਦੇ ਹਨ.

ਮੇਰਾ ਭਰਾ ਨਯੂ ਯੋਰਕ ਵਿੱਚ ਗਿਆ ਸੀ ਪਰ ਮੇਡਿਕਲ ਸਕੂਲ। ਮੈ, ਮੇਰੇ ਮਾਤਾ-ਪਿਤਾ, ਤੇ ਮੇਰਾ ਭਰਾ, ਮੇਰਾ ਭਰਾ ਦਾ ਚੀਜ਼ਾ ਨਯੂ ਯੋਰਕ ਲਿਆ  ਸਨ। ਅੱਸੀ ਗਡੀ ਚਲਾਉਂਦਾ ਸੀ। ਮੇਰਾ ਘਰ ਨਯੂ ਯੋਰਕ ਬਾਰਾਂ ਘੰਟੇ ਬਾਹਰ ਹੈ। ਛੇ ਘੰਟੇ ਮੈ ਚਲਾਉਂਦਾ ਸੀ ਅਤੇ ਛੇ ਘੰਟੇ ਮੇਰਾ ਭਰਾ ਚਲਾਉਂਦਾ ਸਨ। ਅੱਸੀ ਮੇਰਾ ਭਰਾ ਘਰ ਸਾਫ ਕੀਤਾ ਸਨ ਅਤੇ ਓਹ ਚੀਜ਼ਾਂ ਲਿਆ ਸਨ। ਓਹ ਨਵੀਂ ਫਾਰੀਜ, ਕਾਪਿਉਟਰ, ਅਤੇ ਗਡੀ ਖ਼ਰੀਦਾ ਸਨ। ਦੋ ਦਿਨ ਅੱਸੀ ਨਯੂ ਯੋਰਕ ਵਿੱਚ  ਸਨ ਅਤੇ ਮੈ ਤੇ ਮੇਰੇ ਮਾਤਾ-ਪਿਤਾ ਹਵਾਈ ਚਾਢ਼ਦੇ ਸਨ। ਇਕ ਮਹੀਨਾ ਨਯੂ ਯੋਰਕ ਗਏ ਦੇ ਬਾਦ, ਅੱਸੀ ਨਯੂ ਯੋਰਕ ਗਏ ਸਨ ਇਕ ਹੋਰ ਵਾਰ. ਇਸ ਵਾਰੇ ਅੱਸੀ ਮੇਡਿਕਲ ਸਕੂਲ ਪਾਰਟੀ-ਸ਼ਾਰਟੀ ਗਏ ਸਨ। ਹਰ ਵਿਦਿਅਰਥਿਆ ਅਤੇ ਓਸਦੇ ਪਰਵਾਰ ਗਏ ਸਨ। ਅੱਸੀ ਸਕੂਲ ਦਿਤੇ ਸਨ ਤੇ ਸਕੂਲ ਦੇ ਬਾਰੇ ਸਿਖਦੇ ਸਨ। ਦੋ ਦਿਨ ਪਾਰਟੀ ਦੇ ਬਾਦ ਅੱਸੀ ਨਯੂ ਯੋਰਕ ਸ਼ਹਿਰ ਗਏ ਸੀ। ਅੱਸੀ "US OPEN" ਤੇਨ੍ਨਿਸ ਦੇਖਦੇ ਸਨ ਪਰ ਇਕ ਦਿਨ.

ਮੇਰੀ ਗਰਮਿਆ ਬਹੁਤ ਚੰਗਾ ਸੀ।

No comments:

Post a Comment