ਮੇਰਾ ਗਰਮੀਆ ਦੀ ਛੁਟੀਆ ਬਹੁਤ ਵਿਹਲੀ ਸੀ ਕਿਉਂਕਿ ਮੈ ਬ੍ਲੂਮ੍ਫ਼ਿਏਲ੍ਦ ਹਿਲ੍ਲ੍ਸ ਦਾ ਘਰ ਜਾਂਦਾ ਸੀ. ਮੇਰਾ ਗਰਮੀਆ ਦੀ ਛੁਟੀਆ ਬਹੁਤ ਟੇਰ ਸੀ ਮਈ ਵਿਚ ਸ਼ਰੂ ਹੋਗੀ ਸੀ. ਮਈ ਵਿਚ ਕਲਾਸ ਸ਼ਰੂ ਕੀਤਾ ਸੀ ਪਰ ਮੈ ਬਹੁਤ ਥਕ ਆਈ ਸੀ ਕਿਉਂਕਿ ਪਿਛਲੇ ਛਿਮਾਹੀ ਬਹੁਤ ਮੁਸ਼ਕਿਲ ਸੀ। ਏਸ ਵਾਰ ਮੈ ਘਰ ਗਈ ਸੀ ਅੱਤੇ ਮੈ ਬਹੁਤ ਝੂਮ ਕੀਤਾ ਸੀ। ਮਾਈ ਵਿਚ ਮੇਰਾ ਨਾਲ ਪੀਠਾ ਜੀ ਅੱਤੇ ਮੇਰਾ ਪਰਾ ਬਹੁਤ ਗੌਲਫ ਖੇਡੇ ਸਨ. ਉਸ ਮਹੀਨੇ ਮੇਮੋਰਿਯਲ ਹਫਤੇ ਦੇ ਅਖੀਰ ਵਿਚ ਮੇਰੇ ਸਾਰੇ ਪਰਿਵਾਰ ਵਿਰ੍ਗੀਨਿਆ ਗਈ ਸੀ ਕਿਉਂਕਿ ਮੇਰਾ ਮਾਂ ਦਾ ਰਿਸ਼ਤੇਦਾਰ ਓਧਰ ਰਹਿੰਦਾ ਹੈ. ਮੈ ਵਿਰ੍ਗੀਨਿਆ ਵਿਚ ਵੱਡਾ ਸਹੋਨੀ ਗੁਰੂਦਵਾਰਾ ਗਈ ਸੀ ਅੱਤੇ ਓਥੇ ਲੰਗਰ ਖਾਦਾ ਸੀ। ਗੁਰੂਦਵਾਰਾ ਦਾ ਲੰਗਰ ਬਹੁਤ ਸੁਆਦ ਸੀ ਏਸ ਗੁਰੂਦਵਾਰਾ ਦੇ ਰੋਟਿਆ ਮੇਨੂ ਬਹੁਤ ਪਸੰਦ ਸੀ। ਜੂਨ ਦਾ ਮਹੀਨਏ ਬਹੁਤ ਠੀਕ ਸੀ ਕਿਉਂਕਿ ਮੈ ਸਾਰੇ ਮਹੀਨੇ ਮੇਰੇ ਦੋਸਤਾਂ ਦੇ ਨਾਲ ਟੀਮੇ ਪਾਸ ਕੀਥਾ ਸੀ। ਸੂਚੀ ਵਿਚ ਮੈ ਅੱਤੇ ਮੇਰੇ ਦੋਸਤਾਂ ਨਾਲ ਫਿਲਮ ਦੇਖੇ ਸਨ ਅੱਤੇ ਬਹੁਤ ਖਾਨਾ ਖਾਦੇ ਸਨ ਅੱਤੇ ਬਹੁਤ ਸਪੋਰਟਸ ਖੇਡੇ ਸਨ। ਏਕ ਵਾਰ ਅੱਸੀ ਪਾਰਕ ਗਈ ਸੀ ਅੱਤੇ ਪਾਰਕ ਵਿਚ ਵਾਲੀਬਾਲ ਖੇਡੇ ਸੀ ਅੱਤੇ ਬਹੁਤ ਖਾਨਾ ਪਕਾਈਆ ਸੀ। ਏਕ ਦਿਨ ਸੂਚੀ ਵਿਚ ਮੈ ਅੱਤੇ ਮੇਰੇ ਪਰਿਵਾਰ ਅੰਨ ਅਰ੍ਬੋਰ ਗਿਆ ਸਨ ਕਿਉਂਕਿ ਅੱਸੀ ਬਾਹਰ ਖਾਨਾ ਚਾਹੁੰਦੇ ਸੀ। ਜੁਲਾਈ ਮਹੀਨੇ ਠੀਕ ਸੀ ਮੈ ਅੱਤੇ ਮੇਰੇ ਦੋਸਤਾਂ ਦੇਤ੍ਰੋਇਤ ਗਈ ਸਨ ਅੱਤੇ ਪਟਾਕੇ ਦੇਖਨ ਵਾਸਤੇ ਕਿਉਂਕਿ ਅਮੇਰਿਕਾ ਦਾ ਜਨਮ ਦਿਨ ਸੀ। ਜੁਲਾਈ ਮੈ ਵੀ ਤ੍ਰਾਵੇਰਸੇ ਕੀਤੀ ਗਈ ਸੀ ਓਥੇ ਮੇਰੇ ਨਾਲ ਦੋਸਤ ਕੈਮ੍ਪਿੰਗ ਕਿਥਾ ਸਨ। ਅਗਸਤ ਮਾਨ੍ਹੀਨੇ ਬਹੁਤ ਰੁਝੇ ਸੀ ਕਿਉਕਿ ਮੈ ਨ੍ਯੂ ਯੋਰਕ ਗਈ ਸੀ ਅੱਤੇ ਮੈ ਪੰਜ ਦਿਨ ਦੇ ਕੈ ਗਈ ਸੀ ਅੱਤੇ ਮੈ ਯੁਨਿਵਾਰਾਸਿਟੀ ਵਾਪਸ ਆਈਆ ਸੀ। ਮੇਰਾ ਮਨਪਸੰਦ ਮਹੀਨਾ ਅਗਸਤ ਹੈ ਕਿਉਂਕਿ ਏਸ ਮਹੀਨਾ ਦਾਦਾ ਜੀ ਅੱਤੇ ਦਾਦੀ ਜੀ ਮੁਲਾਕਾਤ ਕੀਤਾ ਸੀ।
Sunday, 9 September 2012
Subscribe to:
Post Comments (Atom)
No comments:
Post a Comment