Sunday, 9 September 2012

ਨ੍ਯੂ ਯੋਰਕ ਦੀ ਯਾਤਰਾਂ


ਇਹ  ਛੋਟੀਆਂ  ਵਿਚ  ਕੁਛ  ਖਾਸ  ਨਹੀਂ  ਹੋਇਆ । ਸਾਰੀਆਂ  ਤੋਂ  ਦਿਲਚਸਪ ਮੇਰਾ  ਯਾਤਰਾਂ ਨ੍ਯੂ  ਯੋਰਕ ਨੂ ਸੀ । ਮੇਰੀ  ਮਾਸੀ  ਨ੍ਯੂ  ਯੋਰਕ  ਤੋਂ   ਆਈ ਸੀ  ਸਾਦੇ  ਨਾਲ  ਇਕ ਮਹੀਨਾ  ਵਸਤੇ । ਉਹਨਾਨੁ  ਨ੍ਯੂ  ਯੋਰਕ  ਸਾਨੂ ਵਾਪਸ   ਛਾਦਨ ਜਾਣਾ  ਪਾਇਆ  ਕਿਉਂਕਿ  ਮਾਸੜ ਜੀ  ਨੂ  ਕਾਮ  ਤੋਂ  ਛੂਤੀ  ਨਹੀਂ  ਮਿਲੀ । ਅੱਸੀ  ਜਿਦੋਂ  ਨ੍ਯੂ  ਯੋਰਕ  ਜਾਂਦੇ  ਪੈ  ਸੀ , ਅੱਸੀ  ਰਸਤਾ  ਭੁਲ  ਗਿਏ । ਸਦੀ ਗੱਡੀ  ਦੀ  ਪੇਟ੍ਰੋਲ ਮੁਕ  ਚਲੀ  ਸੀ । ਮੈਂ  ਗੱਡੀ  ਚਲਾਉਂਦੀ  ਪਿਏ ਸੀ  ਥੋ  ਮੈਂ  ਅਗਲੇ ਏਕ੍ਸਿਤ  ਤੇ ਗੱਡੀ ਕਦ  ਲਿਥੀ  । ਅੱਸੀ  ਉਦੋਂ ਪੇੰਨ੍ਯ੍ਸ੍ਵਾਨਿਆ  ਵਿਚ  ਸੀ  ਭਰ  ਸਾਨੂ  ਪੇਟ੍ਰੋਲ  ਪੁੰਪ  ਜੰਗਲੇ  ਵਿਚ  ਬਹੁਤ  ਅੰਦਰ  ਜਾ  ਕੇ  ਮਿਲਿਆ । ਉਦੋਂ  ਤਕ  ਮੈਨੂ  ਨਹੀਂ  ਪਥ  ਸੀ  ਅੱਸੀ  ਕਿਥੇ    ਗਿਆ  ਸੀ । ਮੈਨੂ  ਬਹੁਤ  ਗੁੱਸਾ  ਚਾੜਿਆ ਸੀ  ਕਿਉਂਕਿ  ਇਕ  ਤੇ  ਮੈਨੂ  ਸਮਾਜ  ਨਹੀਂ  ਅੰਦਾ  ਪਾਇਆ  ਸੀ  ਕੇ  ਮੈਂ  ਕੀ  ਕਰਨ  ਤੇ  ਓਥੋਂ  ਮੇਰਾ  ਮਾਸੀ  ਦੇ  ਬਚੇ  ਬਹੁਤ  ਰੋਲ੍ਲਾ  ਪਾਂਡੇ  ਪੈ  ਸੀ ।  ਮੈਂ  ਬਹੁਤ  ਦਰ  ਵੀ  ਗਈ  ਸੀ , ਭਰ  ਮੈਨੂ  ਪਥ  ਸੀ  ਕੇ  ਸਾਨੂ  ਸਾਰੀਆਂ  ਨੂ    ਮੁਸਿਬਾਦ  ਵਿਚੋਂ  ਮੈਨੂ  ਹੀ  ਕੜਨਾ  ਪੈਂਣਾ  ਸੀ  ਕਿਉਂਕਿ   ਮੇਰੀ  ਮਾ  ਤੇ  ਮੇਰੀ  ਮਾਸੀ  ਨੂ ਕੁਚ ਖਾਸ ਨਹੀਂ  ਅੰਗ੍ਰੇਗੀ  ਆਂਦੀ  ਹੈ  ਤੇ  ਮੇਰੀ  ਮਾਸੀ  ਦੇ  ਬਚੇ  ਬਹੁਤ  ਛੋਟੇ  ਹੈ । ਮੈ  ਰਸਤਾ  ਪੇਟ੍ਰੋਲ  ਪੁੰਪ  ਦੇ  ਕੈਸ਼ਿਏਰ  ਤੋਂ  ਪੁਛਿਆ  ਫਿਰ  ਉਹਨੁ  ਵੀ  ਨਹੀਂ  ਪਥ  ਸੀ । ਫਿਰ  ਮੈਂ  ਉਹਨੁ  ਪੁਛਿਆ  ਕੇ  ਸਾਰੀਆਂ  ਤੋਂ  ਖੋਲ  ਕੋਈ  ਮ੍ਕ੍ਦੋਨਾਲ੍ਡ  ਜਾ  ਸ੍ਤਾਰ੍ਬੁਕ੍ਕਸ ਦੀ ਦੁਕਾਨ  ਹੈਗੀ  ਹੈ  ਕਿਉਂਕਿ  ਮਾਨਿਉ  ਪਥ  ਸੀ  ਮ੍ਕ੍ਦੋਨਾਲ੍ਡ   ਤੇ  ਇੰਟਰਨੇਟ  ਜ਼ਰੂਰ  ਹੋਵੇਗਾ । ਤੇ  ਉਹਨੇ  ਮੈਨੂ  ਮ੍ਕ੍ਦੋਨਾਲ੍ਡ੍ਸ  ਦੇ  ਰਸਤਾ  ਡਿਠੀ । ਮ੍ਕ੍ਦੋਨਾਲ੍ਡ  ਜਾ  ਕੇ  ਮੈਂ  ਆਪਣੇ  ਕੰਪਿਊਟਰ  ਤੇ  ਰਸਤਾ  ਕਦ ਲੀਥੇ । ਫਿਰ  ਅੱਸੀ  ਵਾਪਸ  ਨ੍ਯੂ   ਯੋਰਕ  ਜਾਨ  ਦੇ  ਰਸਤੇ  ਤੇ    ਗਏ ਤੇ  ਚੰਗੀ  ਤਾਰਾ  ਨ੍ਯੂ  ਯੋਰਕ  ਪਹੁੰਚ   ਗਿਆ  ਬੇਹਿਨਾ  ਕੋਈ  ਹੋਰ  ਮੁਸਿਬਾਦ  ਦੇ । ਭਰ  ਮੈਂ  ਇਹ  ਯਾਤਰਾਂ ਤੋਂ  ਸਿਖਿਆ  ਹੈ  ਕੇ  ਮੇਰਾ  ਕੰਪਿਊਟਰ  ਆਪਣੇ  ਖੋਲ  ਰਖਣਾ  ਬਹੁਤ  ਫਿਦੇਮੰਦ  ਸੀ ।

No comments:

Post a Comment