ਸਾਤ ਸੑੀ ਅਕਾਲ ਜੀ। ਮੇਰਾ ਨਾਂ ਅਮਰਪਾਲ ਹੈ। ਮੈਂ ਪੰਜਾਬ ਤੋ ਹਾਂ। ਮੇਰਾ ਪਿਰਵਾਰ ਪੰਜਾਬ ਤੋਂ ਹਨ। ਅੱਜ ਮੇਰਾ ਪਿਰਵਾਰ ਦੋਵਾਜੇਕ ਸ਼ਿਹਰ ਰਿਹੰਦੇ ਹਨ ਅਤੈ ਮੈਂ ਵਿਦੀਅਰਥੀ ਹਾਂ। ਅੱਜ ਮੈਂ ਯਨੀਿਵਸਿਤਿ ਦੀ ਿਮਸ਼ੀਗਨ ਵੱਚ ਪੜੑਦਾਂ ਹੈ ਅਤੈ ਮੈਂ ਅੈਨ ਅਾਰਬਰ ਿਵੱਚ ਰਿਹਣਦਾਂ ਹੈ। ਦੋਵਾਜੈਕ ਮੇਰਾ ਮਨ ਪਸੰਦ ਿਸ਼ਹਰ ਨਾ ਹੈ। ਮੈਂ ਅੈਨ ਅਾਰਬਰ ਿਵੱਚ ਰਿਹਣਦਾ ਹੈ ਆਤੈ ਅੈਨ ਅਾਰਬਰ ਮੈਰਾ ਮਨ ਪਸੰਦ ਸ਼ਿਹਰ ਹੈ। ਮੈਂ ਅੈਨ ਅਾਰਬਰ ਿਵੱਚ ਿਵਦੇਸ਼ੀ ਹਾਂ। ਿੲਹ ਮੇਰੇ ਪਿਹਲੇ ਿਤੰਨ ਮਹੀਿਨੇ ਹੈ ਆੈਨ ਅਾਰਬਰ ਿਵੰਚ ਰਿਹਣ ਨੂ। ਮੇਰਾ ਮਨ ਪਸੰਦ ਸ਼ਿਹਰ ਬਹੁਤ ਵਧੀਅਾ ਹੈ। ਅੈਨ ਅਾਰਬਰ ਿਵੱਚ ਵਧੀਆ ਿਵੱਿਦਅਾ ਹੈ। ਮੇਰਾ ਮਨ ਪਸੰਦ ਸ਼ਿਹਰ ਿਵੱਚ ਬਹੁਤ ਵਧੀਅਾ ਯਨੀਿਵਰਸਟੀ ਹੈ। ਮੈਨੂੰ ਅਾਪਣਾ ਸ਼ਿਹਰ ਬਹੁਤ ਪਸੰਦ ਹੈ ਿਕੳੁੰਕੀ ਮੈਂ ਿੲਥੇ ਪੜ੍ਦਾਂ ਹੈ। ਿੲਸ ਯਨੀਿਵਰਿਸਟੀ ਬਹੁਤ ਵਾਡੀ ਅਤੇ ਮਸ਼ਹੂਰ ਹ। ਿੲਸ ਯਨੀਿਵਰਿਸਟੀ ਿਵੱਚ ਬਹੁਤ ਬਾਹਰਲੇ ਦੇਸ਼ਾਂ ਤੋਂ ਿਵਦੀਅਰਤੀਅਾਂ ਹਨ। ਿੲਸ ਯਨੀਿਵਰਿਸਟੀ ਿਵੱਚ ਬਹੁਤ ਸਾਰੇ ਵੱਖ ਵੱਖ ਲੋਕ ਹਨ। ਯਨੀਿਵਰਿਸਟੀ ਦੇ ਿੲਲਾਵਾ ਅੈਨ ਆਰਬਰ ਿਵੱਚ ਬਹੁਤ ਕੁਸ਼ ਹੈ। ਅੈਨ ਅਾਰਬਰ ਬਹੁਤ ਸੋਹਣਾ ਸ਼ਿਹਰ ਹੈ। ਅੈਨ ਅਾਰਬਰ ਿਚੱਚ ਬਹੁਤ ਸੋਹਣੇ ਿੲਮਾਰਤਾਂ ਹਨ। ਿੲੱਕ ਸੋਹਣਾ ਿੲਮਾਰਤ ਨੋਰਥ ਖੌਡ ਹੈ। ਿੲਸ ਿੲਮਾਰਤ ਿਵੱਚ ਮੇਰਾ ਪੰਜਾਬੀ ਕਲਸ ਹੈ। ਮੇਰਾ ਮਨ ਪਸੰਦ ਿੲਮਾਰਤ ਮੋਜੋ ਹੈ ਿਕੳੁਂਕੀ ਿੲਸ ਿੲਮਾਰਤ ਿਵੱਚ ਖਾਣਾ ਹੈ। ਿੲਮਾਤਾਂ ਦੇ ਿੲਲਾਵਾ ਅੈਨ ਅਾਰਬਰ ਿਵੱਚ ਬਹੁਤ ਸਾਰਾ ਵਧੀਅਾਂ ਦੁਕਾਨਾ ਹਨ। ਿੲਸ ਸ਼ਿਹਰ ਿਵੱਚ ਬਹੁਤ ਕੁਸ਼ ਹੈ।
Monday, 14 November 2011
My Favorite City
ਸਤ ਸ਼੍ਰੀ ਅਕਾਲ ਜੀ. ਮੇਰਾ ਮਨ ਪਸੰਦ ਸ਼ਹਿਰ ਨ੍ਯੂ ਯੋਰਕ ਸੀਟੀ ਹੈ. ਇਹ ਸ਼ਹਿਰ ਮੈਨੂੰ ਐਸ ਲੀ ਪਸੰਦ ਹੈ ਕਿਉਂਕਿਬਿਜ਼ੀ ਸ਼ਹਿਰ ਹੈ. ਮੇਂ ਇਸ ਸ਼ਹਿਰ ਵਿਚ ਕੇਈ ਵਾਰੀ ਜਾ ਅਹਇਆ ਹਾ. ਇਥੇ ਮੇਰੇ ਚਾਚਾ ਜੀ ਦਾ ਪਰਿਵਾਰ ਰਹਿਨੰਦਾ ਹੈ. ਮੇਂ ਅਤੇ ਮੇਰੇ ਚਾਚਾ ਜੀ ਦੇ ਬੱਚੇ ਦੇ ਨਾਲ ਖੇਡ ਦਾ ਹੈ. ਉਹ ਮੈਨੂੰ ਸ਼ਹਿਰ ਬਾਅਰੇ ਬਹੁਤ ਦਸ ਦਾ ਹੈ. ਉੱਥੇ ਸਬ ਤੋਂ ਮਸ਼ਹੂਰ ਇਮਾਰਤ ਸ੍ਟੈਚੂ ਅਵ ਲਿਬਰ੍ਟੀ ਹੈ. ਇਹ ਇਸ ਲੇਈ ਮਸ਼ਹੂਰ ਕੌਣ ਕੀ ਇਹ ਸਮੁੰਦਰ ਦੇ ਆਲੇ ਦੁਵਾਲੇ ਹੈ. ਇਸ ਕ੍ਹੋਲ ਪੁੱਜਣਾ ਏਨਾ ਮੁਸ਼ਕਲ ਨੀ ਹੈ ਬਲਕਾਏ ਅਸਾਨ ਹੈ. ਇਤੇ ਸਮੁੰਦਰੀ-ਜਹਾਜ਼ ਵਿਚ ਬੈ ਕੇ ਜਾ ਸਕਦੇ ਹੋ. ਇਤੇ ਫਿਫ੍ਥ ਅਵ ਵੀ ਮੈਨੂੰ ਬਹੁਤ ਪਸੰਦ ਹੈ. ਇਸ ਅਵ ਦੇ ਉੱਥੇ ਕੇਈ ਦੁਕਾਨਾ ਅਤੇ ਮੇਰੇ ਮਨ ਪਸੰਦ ਰੇਸ੍ਟਰਾਨ੍ਟ ਹਨ. ਨ੍ਯੂ ਯੋਰਕ ਦੇ ਵਿਚ ਟਾਇਮ੍ਜ਼ ਸ੍ਕ੍ਵੇਰ ਬਹੁਤ ਮਸ਼ਹੂਰ ਹੈ. ਟਾਇਮ੍ਜ਼ ਸ੍ਕ੍ਵੇਰ ਦੇ ਵਿਚ ਭੀੜ ਹਰ ਵੇਲੇ ਹੁੰਦੀ ਹੈ. ਇਸ ਭੀੜ ਦੇ ਵਿਚੋਂ ਪੇਦਲ ਹੀ ਜਾ ਸਕਦੇ ਹੋ. ਨ੍ਯੂ ਯੋਰਕ ਸੀਟੀ ਵਿਚ ਏਕੋ ਜਗ੍ਹਾ ਹਰਿਆਲੀ ਹੈ. ਇਹ ਜਗ੍ਹਾ ਦਾ ਨਾਂ ਸੇਨ੍ਟ੍ਰਲ ਪਾਰ੍ਕ ਹੈ. ਇਸ ਵਿਚ ਬਹੁਤ ਮਸ਼ਹੂਰ ਫ਼ਿਲਮਾ ਬਣਈਆ ਹਨ. ਸੇਨ੍ਟ੍ਰਲ ਪਾਰ੍ਕ ਦੇ ਵਿਚ ਤੁਸੀਂ ਘੋੜ-ਸਵਾਰੀ ਯਾ ਪੇਦਲ ਕੁਮ ਸਕਦੇ ਹੋ. ਮੇਂ ਜਾਦੂ ਉੱਥੇ ਜਦਾਂ ਹੈ ਘੋੜ-ਸਵਾਰੀ ਕਰ ਦਾ ਹਾ. ਮੇਂ ਯੂਨੀਵਰਸਿਟੀ ਤੋਂ ਪੜ੍ਹਨ ਤੋਂ ਬਾਅਦ ਨ੍ਯੂ ਯੋਰਕ ਸੀਟੀ ਵਿਚ ਰਹਿਣਾ ਪਸੰਦ ਕਰਾਂ ਗਾ.
Sunday, 13 November 2011
My Favorite City
ਮੇਰਾ ਫੇਵਰਿਟ ਸ਼ੇਹਰ ਅੇਨ ਅਰਬਰ ਹੈ। ਅੇਨ ਅਰਬਰ ਮਿਸ਼ਿਗਨ ਵਿਚ ਹੈ।ਮੈ ਅੇਨ ਅਰਬਰ ਦੇ ਵਿਚ ਮੇਰੇ ਦੋਸਤਾਂ ਦੇ ਨਾਲ ਰੈਣਦਾ ਹਾਂ। ਅਸੀ ਤਿੰਣ ਮੁੰਡੇ ਇਕ ਅਪਾਰਟਮੰਟ ਦੇ ਵਿਚ ਰੈਣਦੇ ਹਨ। ਅੇਨ ਅਰਬਰ ਦੇ ਵਿਚ ਮਿਸ਼ੀਗਨ ਯੁਨੀਵੁਰਸਿਟੀ ਬਹੁਤ ਮਸ਼ਹੂਰ ਹੈ, ਿੲਸ ਵਿਚ ਚਾਲਿ ਹਾਜ਼ਾਰ ਵਿਦਿਅਾਰਥੀ ਹਨ। ਿੲਸ ਸ਼ਹਿਰ ਵਿਚ ਬਹੁਤ ਚੰਗੇ ਜੋਟਲ ਜਨ। ਮੇਰਾ ਫੇਵਰਿਟ ਹੋਤਲ ਮੇਨ ਸੜਕ ਤੇ ਹੈ ਅਤੇ ੳੁੱਖੇ ਮੈਂ ਪਾਸਤਾ ਅਤੇ ਰੋਤੀ ਕਾਣਦਾ ਹਾਂ। ਇਹ ਹੋਤਲ ਮੇਰੇ ਅਪਾਰਤਮੰਤ ਤੋ ਵੀਹ ਮੰਤ ਦੂਰ ਹੈ। ਇਹ ਸ਼ਹਿਰ ਵਿਚ ਦੋ ਵੱਡੇ-ਵੱਡੇ ਰੰਗਸ਼ਾਲੇ ਹਨ। ਅੰਦਰੋ ਇਹ ਰੰਗਸ਼ਾਲੇ ਬਹੁਤ ਸੌਣੇ ਹਨ। ਇਕ ਰੰਗਸ਼ਿਾਲਾ ਸਟੇਟ ਸੜਕ ਤੇ ਹੈ ਅਤੇ ਦੂਜਾ ਰੰਗਸ਼ਿਾਲਾ ਲਿਬਰਟੀ ਸੜਕ ਤੇ ਹੈ। ਇਸ ਰੰਗਸ਼ਾਲੇ ਦੇ ਵਿਚ ਹਰ ਸ਼ੁੱਰਵਾਰ ਅਤੇ ਸ਼ਨਿਚਰਵਾਰ ਚੰਗੇ ਪਰੋਗਰਮ ਹੋਣਦੇ ਹਨ। ਅੇਨ ਅਰਬਰ ਦੇ ਵਿਚ ਸਾਰਾ ਦਿਣ ਬਹੁਤ ਭੀੜ ਹੋਣਦੀ ਹੈ। ਅੇਨ ਅਰਬਰ ਦੇ ਵਿਚ ਬਹੁਤ ਬਗੀਚੇ ਹਨ ਅਤੇ ਦੋ ਵੱਡੇ- ਵੱਡੇ ਖੇਲ ਦਾ ਮੈਦਾਨ ਹਨ। ਅਸੀ ਦੋਸਤ ੳੱਖੇ ਜਾ ਕੇ ਫੁਟਬਾਲ ਮੈਚ ਖਾਲਦੇ ਹਨ। ਇਹ ਸ਼ਹਿਰ ਵਿਚ ਬਸ ਸਰਵਿਸ ਬਹੁਤ ਵੁਧੀਅਾ ਅਤੇ ਵਿਦਿਅਾਰਥੀ ਵਸਤੇ ਜੋਰ ਬਸਾਂ ਹਨ। ਅੇਨ ਅਰਬਰ ਦਾ ਮੌਸਮ ਗਰਮੀਅਾਂ ਦੇ ਵਿਚ ਚੰਗਾ ਹੈ। ਸਿਰਦੀਅਾਂ ਦੇ ਵਿਚ ਬਹੁਤ ਬਰਫ ਪੈਣਦੀ ਹੈ ਅਤੇ ਬਾਹਰ ਬਹੁਤ ਤੰਡ ਹੈ। ਅੇਨ ਅਰਬਰ ਦੇ ਵਿਚ ਕਰਨ ਵਸਤੇ ਬਹੁਤ ਮਜੇਦਾਰ ਚੀਜਾ ਹਨ। ਇਹ ਸ਼ਹਿਰ ਦੇ ਕੋਲ ਦੂਸਰਾ ਸ਼ਹਿਰ, ਦਿਟਰੌਟ, ਜੈ।
Thursday, 10 November 2011
My House and Neighbors/Neighborhood REVISED
ਮੈਂ ਵਾਲ੍ਲੇਯ੍ਵਿਯੂ ਦ੍ਰਿਵੇ ਵਿਚ ਰਹਿੰਦੀ ਹਾਂ. ਮੇਰਾ ਘਰ ਵਡਾ ਤੇ ਲਾਲ ਹੈ. ਬਾਹਰਲੀ ਛਤ ਕਾਲੀ ਹੈ. ਬੂਹਾ ਸਲੇਟੀ ਹੈ. ਮੇਰੇ ਘਰ ਵਿਚ ਛੇ ਗੁਸਿਲ੍ਖਾਨੇ ਹਨ. ਮੇਰੇ ਘਰ ਵਿਚ ਇਕ ਵਡਾ ਤਰਿਖਾਨਾ ਹੈ. ਤਲਾ ਤੇ ਬਗੀਚਾ ਪਿਛਲੇ ਦੇ ਘਰ ਹੈ. ਮੇਰਾ ਘਰ ਵਿਚ ਪੰਜ ਸੋਣ ਵਾਲਾ ਕਮਰੇ ਹਨ. ਇਕ ਕਮਰਾ ਨਾਨਕੀ ਦਾ ਹੈ, ਮੇਰੀ ਛੋਟੀ ਭੈਣ. ਇਕ ਕਮਰਾ ਅਮਰ ਦਾ ਹੈ, ਮੇਰਾ ਵਡਾ ਭਰਾ. ਇਕ ਕਮਰਾ ਮੇਰਾ ਹੈ, ਤੇ ਇਕ ਕਮਰਾ ਮੇਰੇ ਮਾਪੇਆਂ ਦਾ ਹੈ, ਤੇ ਇਕ ਕਮਰਾ ਦਾ ਮੇਰੇ ਦਾਦਾ-ਦਾਦੀ ਹੈ. ਮੇਰੇ ਘਰ ਇਕ ਰਸੋਈ ਤੇ ਦੋ ਬੈਠਕ ਹਨ. ਰਸੋਈ ਵਿਚ ਖਾਣਾ ਮੈਨੂੰ ਬਹੁਤ ਪਸੰਦ ਹੈ. ਮੇਰੀ ਦਾਦੀਮਾ ਬਹੁਤ ਸਵਾਦ ਖਾਣਾ ਬਣਾੳਂਦੀ. ਬੁਸਦੀਆਂ ਰੋਟੀਆਂ ਫ਼ਰ੍ਸ੍ਟ ਕਲਾਸ ਹਨ. ਦੂਸਰਾ ਜਨਤਾ ਵਾਲ੍ਲੇਯ੍ਵਿਯੂ ਦ੍ਰਿਵੇ ਵਿਚ ਰਹੰਦੇ ਹਨ ਬਹੁਤ ਬੁਢ ਵਰੇਸ ਹਨ. ਛੋਟੇ ਬਚੇ ਵਾਲ੍ਲੇਯ੍ਵਿਯੂ ਦ੍ਰਿਵੇ ਅਤੇ ਰਹਿੰਦੇ ਹਨ. ਕਈ ਬਚੇ ਬਾਹਰ ਕੇਡ ਤੇ ਕਈ ਜਨਤਾ ਕੁਹਤੇ ਨਾਲ ਸੈਰ. ਦੂਸਰਾ ਘਰ ਮੇਰਾ ਨੇਇਘ੍ਬੋਰ੍ਹੂਦ ਵਿਚ ਵੁਡੇ ਹਨ. ਸਿਦੇਵਾਲ੍ਕਸ ਨਹੀ ਹੈ, ਸਗੋਂ ਵਡਾ ਹਰਾ ਲਾਨਸ ਹਨ.
Tuesday, 8 November 2011
My house/ neighbhorhood corrected
ਮੇਰਾ ਘਰ ਬਹੁਤ ਵੱਡਾ ਹੈ. ਮੇਰਾ ਘਰ ਵਿਚ ਅਠ ਕਮਰੇ ਹਨ. ਮੇਰੇ ਘਰ ਵਿਚ ਦੋ ਸੋਣ ਵਾਲੇ ਕਮਰੇ ਤੇ ਦੋ ਗੁਸਲਖਾਨੇ ਤੇ ਦੋ ਬੈਠਕਾਂ ਤੇ ਇਕ ਖਾਣ ਵਾਲਾ ਕਮਰਾ ਤੇ ਇਕ ਰਸੋਈ ਹੈ. ਮੇਰੇ ਘਰ ਵਿਚ ਦੋ ਮੰਜ਼ਲਾਂ ਹਨ ਤੇ ਇਕ ਬਾਹਰਲੀ ਛਤ. ਮੇਰੇ ਬਗੀਚਾ ਬਹੁਤ ਸੋਹੁਣਾ ਹੈ. ਮੇਰਾ ਬੁਗੀਚਾ ਵਿਚ ਲਾਲ ਫੁਲ ਤੇ ਪੀਲੇ ਫੁਲ ਤੇ ਜਮੁਠੀ ਫੁਲ ਹਨ. ਮੇਰੇ ਗੁਆਢ ਵਿਚ ਪਿੰਡ ਹੈ. ਮੇਰਾ ਪਿੰਡ ਬਹੁਤ ਵਡਾ ਹੈ. ਮੇਰੇ ਸਾਰੇ ਪਰਿਵਾਰ ਰੰਧਾ ਪਿੰਡ ਹਾਂ. ਸਾਰੇ ਪਿੰਡ ਵਿਚ ਮੁੰਡੇ ਬਾਹਰ ਸੜਕ ਤੇ ਕੇਡਦੋ ਹਨ. ਮੇਰੇ ਪਿੰਡ ਵਿਚ ਸੌ ਗਾ ਹੈ. ਮੇਰੇ ਪਿੰਡ ਬੁਤ ਦਾ ਪਾਣੀ ਬਹੁਤ ਗੰਦਾ ਹੈ. ਮੇਰੇ ਪਿੰਡ ਮਸ਼ਹੂਰ ਹੈ ਅਤੇ Miss pooja ਵੀ ਮੇਰਾ ਪਿੰਡ ਤੇ ਹੈ. Miss Pooja ਬਹੁਤ ਚੰਗਾ ਰਾਗੀ ਹੈ. ਮੇਰੇ ਪਿੰਡ ਵਿਚ ਇਕ ਪੰਜਾਬੀ ਸਕੂਲ ਤੇ ਇਕ ਅੰਗਰੇਜ਼ੀ ਸਕੂਲ ਹੈ. ਸਾਰੇ ਪਿੰਡ ਵਿਚ ਮੁੰਡੇ ਬਹੁਤ ਚੰਗੇ ਵਿਦਿਆਰਥੀਆਂ ਹਨ. ਸਾਰੇ ਅਧਿਆਪਕਾ ਬਹੁਤ ਹੁਸ਼ਿਆਰ ਹਨ. ਸਾਰੇ ਅਧਿਆਪਕਾ ਬਹੁਤ ਬਿਰਧ ਹਨ. ਮੇਰੇ ਪਿੰਡ ਵਿਚ ਇਕ ਦੁਕਾਨ ਹੈ. ਮੇਰੇ ਪਿਤਾ ਦੁਕਾਨਦਾਰ ਹੈ. ਮੇਰੇ ਪਰਿਵਾਰ ਬਹੁਤ ਗਰੀਬ ਹੈ. ਮੇਰੇ ਪਿਤਾ ਵੇਚੋ ਫਲ ਤੇ ਕੱਪੜੇ ਤੇ ਸਬਜੀ ਤੇ ਦੁਧ ਤੇ ਮਸਲਾ ਤੇ ਕਿਤਾਬਾਂ ਤੇ ਕਾਪੀਆਂ. ਮੇਰੇ ਪਿਤਾ ਬਹੁਤ ਕਾਮ ਕਰ ਸਾਰੇ ਦਿਨ. ਮੇਰੇ ਪਿਤਾ ਬਹੁਤ ਬੁਢਾ ਹੈ. ਆਜ ਕਲ ਜ਼ਿੰਦਗੀ ਬਹੁਤ ਮੁਸ਼ਕਿਲ ਹੈ. ਮੇਰੇ ਪਿੰਡ ਬਹੁਤ ਚੁੰਗਾ ਰੁਤਬਾ ਹੈ.
Monday, 7 November 2011
My House and Neighbors
ਮੈਂ ਵਾਲ੍ਲੇਯ੍ਵਿਯੂ ਦ੍ਰਿਵੇ ਵਿਚ ਰੰਦੇਹ ਹਾਂ. ਮੇਰਾ ਘਰ ਵਡਾ ਤੇ ਲਾਲ ਹੈ. ਬਾਹਰਲੀ ਛੱਟ ਕਲਾ ਹੈ. ਬੂਹਾ ਸ੍ਲੇਆਤੀ ਹੈ. ਮੇਰਾ ਘਰ ਵਿਚ ਛੇ ਗੁਸਿਲ੍ਖਾਨੇ ਹਨ. ਮੇਰਾ ਘਰ ਵਿਚ ਪੰਜ ਸੋਣ ਵਾਲਾ ਕਮਰੇ ਹਨ. ਇਕ ਕਮਰਾ ਦੀ ਨਾਨਕੀ ਹੈ, ਮੇਰੀ ਛੋਟੀ ਭੈਣ. ਇਕ ਕਮਰਾ ਦੇ ਅਮਰ ਹੈ, ਮੇਰਾ ਵਡਾ ਪਰਾ. ਇਕ ਕਮਰਾ ਮੇਰੀ ਹੈ, ਤੇ ਇਕ ਕਮਰਾ ਦੇ ਮੇਰੇ ਮਾਪੇ ਹੈ, ਤੇ ਇਕ ਕਮਰਾ ਦੇ ਮੇਰੇ ਦਾਦਾ-ਦਾਦੀ ਹੈ. ਮੇਰਾ ਘਰ ਇਕ ਰਸੋਈ ਤੇ ਦੋ ਬੇਤਕ ਹੈਗਾ. ਰਸੋਈ ਵਿਚ ਖਾਣਾ ਮੈਂ ਬਹੁਤ ਪਸੰਦ ਹੈ. ਮੇਰੀ ਦਾਦੀਮਾ ਬਹੁਤ ਸਵਾਦ ਖਾਣਾ ਬਣਾਉਣਾ. ਊਸਨੇ ਰੋਟਿਆ ਫ਼ਰ੍ਸ੍ਟ ਕਲਾਸ ਹਨ. ਦੂਸਰਾ ਜਨਤਾ ਵਾਲ੍ਲੇਯ੍ਵਿਯੂ ਦ੍ਰਿਵੇ ਵਿਚ ਰਹੰਦੇ ਹਨ ਬਹੁਤ ਬੁਦ ਵਰੇਸ ਹਨ ਤੇ ਬਹੁਤ ਛੋਟੇ ਹਨ.
HW-16: Bhajanpreet's House and Neighborhood
ਮੇਰਾ ਘਰ ਰਾਚੈਸਟਰ ਸ਼ਹਿਰ ਵਿਚ ਹੈ--ਅੈਡਮਜ ਸੜਕ ਅਤੇ ਸਿਲਵਰਬੈਲ ਸੜਕ ਦੇ ਚੌਂਕ ਦੇ ਕੋਲ । ਮੇਰੇ ਘਰ ਦੇ ਕੋਲ ਿੲਕ ਕ੍ਰੋਗਰ ਦੀ ਦੁਕਾਨ ਹੈ ਅਤੇ ਹੋਰ ਬਹੁਤ ਸਾਰੀਅਾਂ ਤਰਾਂ ਦੀਅਾਂ ਦੁਕਾਨਾਂ ਹਨ । ਮੇਰੇ ਘਰ ਵਿਚ ਛੇ ਸੌਣ ਵਾਲੇ ਕਮਰੇ ਹਨ ਅਤੇ ਛੇ ਗੁਸਲਖਾਣੇ ਵੀ ਹਨ । ਮੇਰੇ ਘਰ ਵਿਚ ਿੲਕ ਰਸੋੲੀ ਵੀ ਹੈ ਅਤੈ ਿੲਕ ਖਾਣਾ ਖਾਣ ਵਾਲਾ ਕਮਰਾ, ਿੲਕ ਬੈਠਕ, ਅਤੇ ਇਕ ਛੋਟਾ ਦਫ਼ਤਰ ਹੈ । ਮੇਰੇ ਘਰ ਵਿਚ ਚਾਰ ਬੰਦੇ ਰਹਿੰਦੇ ਹਨ: ਮੇਰੇ ਮਾਤਾ ਜੀ, ਮੇਰੇ ਪਿਤਾ ਜੀ, ਮੇਰੇ ਇਕ ਵੱਡੇ ਵੀਰ ਜੀ, ਅਤੇ ਮੈਂ । ਕਦੀਂ-ਕਦੀਂ ਮੇਰੇ ਨਾਨਾ ਜੀ ਅਤੇ ਮੇਰੇ ਨਾਨੀ ਜੀ ਵੀ ਮੇਰੇ ਘਰ ਵਿਚ ਰਹਿੰਦੇ ਹਨ | ਗਰਮੀਆਂ ਵਿਚ ਮੇਰੇ ਭੂਆ ਜੀ ਦੇ ਪੰਜ ਬਚੇ ਆਉਂਦੇ ਹਨ | ਮੇਰੇ ਘਰ ਦੇ ਆਲੇ-ਦੁਆਲੇ ਅੱਜ ਹੋਰ ਬਹੁਤ ਘਰ ਹਨ, ਪਰ ਅੱਜ ਤੋਂ ਦੱਸ ਸਾਲ ਪਹਿਲਾਂ, ਜਦੋਂ ਅਸੀਂ ਪਹਿਲਾਂ ਇਹ ਘਰ ਵਿਚ ਆਇ ਸੀ, ਉਦੋਂ ਸਾਡੇ ਆਲੇ-ਦੁਆਲੇ ਬਹੁਤ ਥੋੜੇ ਘਰ ਸਨ | ਜਦੋਂ ਮੈਂ ਯੁਨੀਵਰਸਿਟੀ ਤੋਂ ਬਾਹਰ ਨਿਕਲਦਾ ਹਾਂ, ਮੈਂ ਵਾਪਸ ਮੇਰੇ ਰਾਚੈਸਟਰ ਵਾਲਾ ਘਰ ਜਾਵਾਂਗਾ | ਮੇਰੇ ਪਿਤਾ ਜੀ, ਮੇਰੇ ਵੱਡੇ ਵੀਰ ਜੀ, ਅਤੇ ਮੈਂ ਇਕ ਕੰਪਣੀ ਸ਼ੁਰੂ ਕਰ ਰਹੇ ਹਾਂ | ਸਾਡੀ ਕੰਪਣੀ ਦਾ ਨਾਂ ਹੈ ਕੋਹਲੀ ਫਾਈਨੈਨਸ਼ਲ | ਸਾਡਾ ਦਫ਼ਤਰ ਵੀ ਸਾਡੇ ਘਰ ਵਿਚ ਹੋਇਗਾ |
Subscribe to:
Posts (Atom)