Tuesday, 7 February 2012

Describing a Scene - ਹਰਲੀਨ ਕੌਰ


ਸਤ ਸ੍ੀ ਅਕਾਲ ਮੇਰਾ ਨਾਂ ਹਰਲੀਨ ਕੌਰ ਹੈ। ਮੈਂ ਸਕੂਲ ਿਵੱਚ ਬੈਠੀ ਹਾਂ। ਮੈਂ ਿਮਛੀਗਨ ਦੇ ਯੂਨੀਵਰਿਸਟੀ ਅੈਨ ਆਰਬੋਰ ਦੇ ਿਵੱਚ ਪੜ੍ ਰਹੀ ਹਾਂ। ਹੁਣੇ ਮੈਂ ਅੰਗਰੇਜ਼ੀ ਦੀ ਕਲਾਸ ਿਵੱਚ ਹਾਂ ਤੇ ਮੇਰਾ ਅਿਦਅਾਪਕ ਸਾਨੂੰ ਿਵਆਕਰਨ ਦੇ ਬਾਰੇ ਿਸਖਾ ਰਹੇ ਹਨ। ਮੇਰਾ ਅਿਦਆਪਕ ਕਲਾਸ ਦੇ ਅੱਗੇ ਖਰ ਰਹੇ ਹਨ। ੳੁਸਦਾ ਕੁੜਤਾ ਤੇ ਪਜਾਮਾ ਬਹੁਤ ਮਿਹੰਗਾ ਤੇ ਸੋਹਣਾ ਹੈ। ਅੰਗਰੇਜ਼ੀ ਦੀ ਕਲਾਸ ਮੈਨੂੰ ਬਹੁਤ ਪਸੰਦ ਹੈ ਿਕੳਂਕੇ ਅੰਗਰੇਜ਼ੀ ਮੇਰਾ ਮਨਪਸੰਦ ਿਵਸ਼ਾ ਹੈ। ਜਦੋਂ ਮੈਂ ਕੰਮ ਸ਼ੁਰੂ ਕਰਦੀ ਹਾਂ ਮੈਂ ਅੰਗਰੇਜ਼ੀ ਦਾ ਅਿਦਅਾਪਕ ਬਣਨਾ ਚਾਹੁੰਦੀ ਹਾਂ। ਮੇਰੀ ਅੰਗਰੇਜ਼ੀ ਦੀ ਕਲਾਸ ਿਵੱਚ ਬਹੁਤ ਵਿਧਆਰਥੀਆਂ ਪੜ੍ ਰਹੇ ਹਨ। ਅਗਲੇ ਹਫਤੇ ਸਾਡਾ ਿਪ੍ਿਖਆ ਹੋਇਗਾ ਹੈ। ਮੇਰੀਆਂ ਸਹੇਲੀਆਂ ਕੰਮ ਕਰ ਰਹੀਆਂ ਹਨ। ੳੁਹਨਾ ਨੂੰ ਅੰਗਰੇਜ਼ੀ ਦੀ ਕਲਾਸ ਨਹੀ ਪਸੰਦ ਹੈ ਪਰ ਮੈਂ ੳੁਹਨਾ ਦੀ ਮਦਦ ਕਰ ਰਹੀ ਹਾਂ। ਕਲਾਸ ਦੇ ਿਵੱਚ ਅਸੀਂ ਿਨਬੰਧ ਿਲਖ ਰਹੇ ਹਾਂ ਤੇ ਿਕਤਾਬ ਪੜ੍ ਰਹੇ ਹਾਂ। ਿੲੱਕ ਮੁੰਡਾ ਿਜਹਰਾ ਮੇਰਾ ਨਾਲ ਬੈਠ ਿਰਹਾ ਹੈ ਸੁੱਤਾ ਿਪਆ ਹੈ। ੳੁਹ ਬਹੁਤ ਰੌਲਾ ਬਨਾ ਿਰਹਾ ਹਾਂ। ਿੲਕ ਮੁੰਢਾ ਦਾ ਨਾਂ ਹਰਨੇਕ ਿਸੰਘ ਹੈ ਤੇ ੳੁਹਨੂੰ ਗੱਲ-ਬਾਤ ਦਾ ਸ਼ੌਂਕ ਬਹੁਤ ਹੈ। ਹਰਨੇਕ ਦੀ ਭੈਣ ਰਸਨਾ ਹੈ ਤੇ ੳੁਹ ਮੇਰੀ ਚੰਗੀ ਸਹੇਲੀ ਹੈ। ਰਸਨਾ ਮੇਰੇ ਨਾਲ ਕੰਮ ਕਰ ਰਹੀ ਹੈ। ਰਸਨਾ ਨੂੰ ਅੰਗਰੇਜ਼ੀ ਦੀ ਕਲਾਸ ਵੀ ਬਹੁਤ ਪਸੰਦ ਲਗਦਾ ਹੈ। ਅਸੀਂ ਇਕ ਛੋਟੀ ਕਹਾਣੀ ਿਲਖ ਰਹੀਆਂ ਹਨ।

ਗੁਰੂਦੁਅਾਰਾ


ਹਰਨੇਕ ਿਸੰਘ
ਗੁਰੂਦੁਅਾਰਾ

ਸਤ ਸ੍ੀ ਅਕਾਲ। ਮੇਰਾ ਨਾਂ ਹਰਨੇਕ ਿਸੰਘ ਹੈ। ਅਜ ਅੈਤਵਾਰ ਹੈ। ਹੁਨ ਮੈ ਗੁਰੂਦੁਅਾਰ ਿਵੱਚ ਬੈਠਾ ਹਾਂ। ਰਾਗੀਅਾਂ ਵਾਜਾ ਤੇ ਤਬਲਾਂ ਵਜਾ ਰਹੇ ਹਨ। ਮੇਰਾ ਿਪਤਾ ਸੰਗਤ ਿਵੱਚ ਬਾਠ ਰਹੇ ਹਨ। ਮੇਰੀ ਮਾ ਵੀ ਸੰਗਤ ਬਾਠ ਰਹੇ ਹਨ। ਮੇਰਾ ਛੋਟਾ ਭਰਾ, ਜੀਵਨ ਿਸੰਘ, ਬਾਰ ਖੇਡ ਿਰਹਾ ਹੈ। ਮੇਰੀ ਭੈਣ, ਰਸਨਾ ਕੌਰ, ਮੇਰੀ ਮਾ ਦੇ ਕੋਲ ਬਾਠ ਰਹੀ ਹੈ। ਸਾਰਾ ਸ਼ਬਦ ਗਾ ਰਹੇ ਹਨ। ਗਰੰਥੀ ਚੌਰ ਸਾਹੀਬ ਕਰ ਰਹੇ ਹਨ। ਦੂਸਰਾ ਦੀਵਾਨ ਹਾਲ ਿਵੱਚ ਅਖੰਡ ਪਾਠ ਹੋ ਿਰਹਾ ਹੈ ਿਕੳੁਂਿਕ ਕਲ ਮੇਰੀ ਮਾਮੀ ਜੀ ਦਾ ਜਨਮ-ਿਦਨ ਸੀ। ਅਨਟੀਅਾਂ ਤੇ ਅੁਕਲਾਂ ਰਸੋਈ ਿਵੱਚ ਰੋਟੀਅਾਂ ਬਣਾ ਰਹੇ ਹਨ। ਅੱਜ ਲੰਗਰ ਿਵੱਚ ਮਟਰ ਪਨੀਰ ਸਬਜ਼ੀਅਾਂ, ਦੇਹੀਂ, ਦਾਲ, ਸੈਲਢ ਅਤੇ ਗੁਲਾਬ ਜਾਮਣ ਹਨ। ਸੇਵਾਦਾਰਾਂ ਲੰਗਰ ਹਾਲ ਿਵੱਚ ਸੇਵਾ ਕਰ ਰਹੇ ਹਨ। ਬੀਬੀਅਾਂ ਵੀ ਲੰਗਰ ਹਾਲ ਿਵੱਚ ਚਾ ਪੀ ਰਹੇ ਹਨ। ਗੁਰੂਦੁਅਾਰੇ ਦੇ ਬਾਰ, ਬੱਚਾ ਖੇਡ ਰਹੇ ਹਨ। ੳੁਹ ਬੈਸਕਟਬਾਲ ਅਤੇ ਙੁਟਬਾਲ ਖੇਡ ਰਹੇ ਹਨ। ਇੱਕ ਸੇਵਾਦਾਰ ਹਾਲਵੇਯ ਵੈਕੂਮ ਕਰ ਿਰਹਾ ਹੈ। ਦੂਸਰਾ ਸੇਵਾਦਾਰ ਜੁੱਤੀਅਾਂ ਨੂੰ ਸੰਬਾਲ ਿਰਹਾ ਹੈ। ਹੁਨ ਕਾਮਪ ਖਾਲਸਾ ਮੀਟੰਗ ਹੋ ਿਰਹਾ ਹੈ। ਮੇਰੇ ਮਾਪੇ ਮੀਟੰਗ ਿਵੱਚ ਰਹੇ ਹਨ। ੳੁਹ ਕਾਮਪ ਲੋਿਜਸਿਟਸ ਗਲ ਕਰ ਰਹੇ ਹਨ। ਇਸ ਸਾਲ ਮੈ ਅਿਧਅਾਪਕ ਹੈ। ਿਸੱਖੀ ਦੇ ਬਾਰੇ ਿਸਖਾੳੁਂਗਾ ਹਾਂ। ਮੇਰੀ ਭੈਣ ਮੀਟੰਗ ਦੇ ਿਵੱਚ ਵੀ ਹੈ। ੳੁਹ ਵੀ ਅਿਧਅਾਪਕ ਬਣਨਾ ਚਾਹੁੰਦੀ ਹੈ। ਸਤ ਸ੍ੀ ਅਕਾਲ ਜੀ।

Monday, 6 February 2012

Blog #3 Describing a Place

ਸਾਤ ਸਰੀ ਆਕਾਲ ਜੀ ਮੇਰਾ ਨਾਂ ਅਮਰਪਾਲ ਹੈ। ਮੈਂ ਵਿਦਿਅਰਥੀ ਹਾਂ। ਅਸੀਂ ਮਾਲ ਵਿੱਚ ਹਾਂ। ਮਾਲ ਵਿੱਚ ਬੁਹਤ ਕੁਝ ਹੋ ਰਿਹਾ ਹੈ। ਇਸ ਮਾਲ ਬੁਹਤ ਵੱਡਾ ਮਾਲ ਹੈ ਅਰੇ ਇਸ ਮਾਲ ਵਿੰਚ ਬੁਹਤ ਲੋਕ ਹਨ। ਫੂਡ ਕੋਰਟ ਵਿੱਚ ਲੋਕ ਖਾਣਾ ਖਾ ਰਹੇ ਹਨ। ਲੋਕ ਰੈਸਟੋਰੈਂਟ ਤੋਂ ਖਾਣਾ ਖਰੀਦ ਰਹੇ ਹਨ। ਲੋਕ ਸਾਬਵੇ ਤੋਂ ਖਾਣਾ ਖਾ ਰਹੇ ਹਨ। ਲੋਕ ਪੀਜ਼ਾ ਹਟ ਤੋਂ ਖਾਣਾ ਖਾ ਰਹੇ ਹਨ ਅਤੇ ਲੋਕ ਠਾਕੋ ਬੈਲ ਤੋਂ ਖਾਣਾ ਖਾ ਰਹੇ ਹਨ। ਲੋਕ ਮਾਲ ਵਿੱਚ ਸਮਾਨ ਵੀ ਖਰੀਦ ਰਹੇ ਹਨ। ਮਾਲ ਵਿੱਚ ਬੁਹਤ ਦੁਕਾਨ ਹਨ। ਦੁਕਾਨ ਵਿੱਚ ਦੁਕਾਨਦਾਰ ਜਿਆਦਾ ਕਪਰੇ ਬੇਚਦੇ ਹਨ। ਹੁਣ ਦੁਕਾਨ ਵਿੱਚ ਬੁਹਤ ਲੋਕ ਹਨ। ਲੋਕ ਚੰਗੇ-ਚੰਗੇ ਕਪਰੇ ਖਰੀਦ ਰਹੇ ਹਨ। ਇਸ ਦੁਕਾਨ ਵਿੱਚ ਦੋ ਕੁੜੀਆਂ ਇੱਕ ਕਮੀਜ਼ ਲਈ ਲੜ ਰਹੀਆਂ ਹਨ। ਆਜੋ ਇਤੇ ਬੁਹਤ ਖਤਰਨਾਕ ਹੈ। ਇਸ ਦੂਸਰੇ ਦੁਕਾਨ ਤੋਂ ਬੁਹਤ ਵੱਦੀਆ ਹੈ। ਇਸ ਦੁਕਾਨ ਦਾ ਨਾਂ ਫੁਟਲਾਕਰ ਹੈ। ਫੁਟਲਾਕਰ ਦਾ ਦੁਕਾਨਦਾਰ ਜੁਤਆਂ ਬੇਚਦਾ ਹੈ। ਉਸਦਾ ਦੁਕਾਨ ਵਿਚ ਬੁਹਤ ਵੱਦੀਆ ਜੁੱਤੀਆਂ ਹਨ। ਇੱਤੇ ਸਾਰੇ ਲੋਕ ਆਪਣੇ ਜੁੱਤੀਆਂ ਖਰੀਦ ਰਹੇ ਹਨ। ਸਾਰੇ ਲੋਕ ਹੱਸ ਰਹੇ ਹਨ ਕਿਓਂਕਿ ਸਾਰੇ ਲੋਕ ਬੁਹਤ ਖੁਸ਼ ਹਨ। ਇੱਤੇ ਲੋਕ ਜੁਤੀਆਂ ਪਾ ਰਹੇ ਹਨ। ਮੇਰਾ ਵੱਡਾ ਭਰਾ ਕਰਮਚਾਰੀ ਨੂੰ ਸਵਾਲ ਪੁੰਛ ਰਹੇ ਹਨ। ਇੱਕ ਦੂਸਰਾ ਕਰਮਚਾਰੀ ਹੋਰ ਜੁਤੀਆਂ ਲਿਾਓ ਰਿਹਾ ਹੈ। ਇੱਕ ਹੋਰ ਨੈਜਵਾਨ ਜੁਤੀ ਖਰੀਦ ਰਿਹਾ ਹੇ ਅਤੇ ਉਹ ਉਸਦਾ ਦੋਸਤ ਨਾਲ ਜੁਤੀ ਖਰੀਦ ਰਿਹਾ ਹੈ। 

Monday, 30 January 2012

Mera Bachpan

ਮੇਰਾ ਬਚਪਨ ਦਾ ਵਿਚ ਮੈਂ ਨਿਆਰੇ ਜਾਗੇ ਰੇੰਦਾ ਸੀ.  ਮੇਰਾ ਜਨਮ ਔਥ੍ਫ਼ਿਏਲ੍ਦ ਵਿਚ ਹੋਇਆ ਸੀ.  ਜਾਦੂਨ ਮਾਂ ਇਕ ਦਿਨ ਸੀ ਮੇਰਾ ਪਰਿਵਾਰ ਕਾੰਟੋੰ ਚਲੇ ਸੀ.  ਓਸ ਘਰ ਦਾ ਮੈਂ ਥੋਰਾ ਯਾਦ ਅੰਦਾ.  ਇਕ ਯਾਦ ਹੈ ਮੇਰੀ ਜਿਥੇ ਮੈਂ ਘਰ ਦੇ ਅਗੇ ਤੇ ਦੋ ਵਡੇਰੇ ਮੁੰਡੇ ਮਨੁ ਤੰਗ ਕਰਦੇ ਸੀ.  ਮੇਰੀ ਚੋਟੀ ਭਾਨ ਸਿਮਰਨ ਮਨੁ ਦੇਕਿਆ ਤੇ ਕੂਕ ਮਾਰਦੀ ਪੇਂਦੀ ਦੋੜਕੇ ਅਗੀ ਤੇ ਮੁੰਡੇ ਦਾ ਗੋਡਾ ਵਿਚ ਮਾਰਤਾ.  ਸਿਮਰਨ ਸਿਰੀਫ਼ ਦੋ ਸਾਲ ਦੀ ਸੀ ਮੈਂ ਤਿਨ ਸਾਲ ਦਾ ਸੀ ਤੇ ਓਹ ਮੁੰਡੇ ਅਤ ਸਾਲ ਸਨ.  ਕੁਛ ਘੁੱਟ ਹਿੰਸਕ ਯਾਦਾਂ ਮੇਰੇ ਬਚਪਨ ਦੇ,  ਛੇ ਸਾਲ ਤਕ ਮੇਰਾ ਮਾਤਾ ਜੀ ਨੇ ਸਾਨੂ ਬਚਿਆਂ ਨੂ ਹਰ ਰਾਤ ਕਹਾਣੀਆ ਪ੍ਰਦੀ ਸੀ.  ਸਾਨੂ ਰਮਜ਼ ਦੇ ਕਿਤਾਬਾਂ ਬਹੁਤ ਪਸੰਦ ਅੰਡੇ ਸੀ.  ਜਾਦੂਨ ਮੈਂ ਚਾਰ ਸਾਲ ਦਾ ਹੋਇਆ ਸੀ ਮੈਂ ਤਰੀਸਾਇਕਲ ਚਲਾਂਦਾ ਸੀ ਤੇ ਮੈਂ ਦੋ ਵ੍ਹੀਲ ਸਾਇਕਲ ਚਲਾਂਦਾ ਚੌਂਦਾ ਸੀ.  ਪਹਲਾ ਮੈਂ ਇਕ ਵ੍ਹੀਲ ਲਾਤਾ ਤੇ ਮੈਂ ਆਸੇ ਚਲਾਂਦਾ ਸੀ ਇਕ ਹਫਤਾ ਵਾਸਤੇ.  ਓਸ ਹਫਤੇ ਦੇ ਅਕੀਰ ਮੈਂ ਰਾਤ ਵਿਚ ਸੋਇਆ ਸੀ ਤੇ ਮਨੂ ਸਪਨਾ ਆਗਿਆ ਸੀ ਕਿ ਮੈਂ ਦੋ ਵ੍ਹੀਲ ਸਾਇਕਲ ਚਲਾਂਦਾ ਸੀ.  ਅਗਲਾ ਪਰਭਾਤ ਮੈਂ ਸਾਇਕਲ ਚਾਲਾਰੇਹਾ ਸੀ. 
ਵਿਡੋ ਗੇਮ ਤੋਂ ਪਹਲੇ ਮੈਂ ਤੇ ਮੇਰੇ ਦੋਸਤਾਂ ਸਾਰਾ ਦਿਨ ਬਾਰ ਖੇਡਦੇ ਸੀ.  ਅਸੀਂ ਸਾਇਕਲ ਚਲਾਂਦੇ, ਸਾਕਾਰ ਕੇੜਦੇ, ਤੇ ਇਕ ਪਿੰਡ ਦੀ ਗੇਮ ਕੇੜਦੇ ਸੀ.  ਮੇਰਾ ਪਿਤਾਜੀ ਨੇ ਸਾਨੂ ਪਿਠੂ ਸਿਕਾਦਿਤਾ ਤੇ ਅਸੀਂ ਬਹੁਤ ਸਾਰੇ ਘੇਨ੍ਤੇ ਆਸੇ ਕੇੜਦੇ.  ਮੇਰਾ ਬਚਪਨ ਬਹੁਤ ਵਾਡੀਆ ਸੀ ਤੇ ਮੈਂ ਬਹੁਤ ਸ਼ੁਕਰ ਗੁਜ਼ਾਰ ਹੈ.  

Mera Bachpan

 ਮੇਰਾ ਬਚਪਨ  ਬਹਤ ਮਜ਼ਾਦਾਰ ਸੀ. ਮੈ ਰੋਜ਼ ਕੇਡਦੀ ਸੀ. ਮੈ ਤੇ ਆਪਣੇ ਦੋਸਤ ਵੇਦੇ ਵਿਚ ਕੇਡਦੇ ਸੀ. ਅਸੀਂ ਇਖ ਗੇਮ ਕੇਡਦੇ ਸੀ. ਇਕ ਬਚਾ ਛੁਪਦਾ ਸੀ, ਤੇ ਇਕ ਬਚਾ ਦੁਂਦਾ ਸੀ. ਇਹ ਇਕ ਲੰਬੀ ਗੇਮ ਸੀ. ਅਸੀਂ ਸਾਰੇ ਬਚਿਆ ਬਾਰ ਰਾਤ ਨੂ ਦੇਰ ਕੇਡਦੇ ਸੀ, ਤੇ ਸਾਡੇ ਮੁਮਿਆ ਗੁਸਾ ਕਰਦੇ ਸੀ. ਅਸੀਂ ਬਾਰ ਸਿਰਫ ਕੇਡਦੇ ਸੀ ਜਦੋ ਗਰਮੀ ਸੀ. ਸਰਦਿਓ ਮੈ ਅਸੀਂ ਸ੍ਕੀੰਗ ਜਾਂਦੇ ਸੀ. ਜਦੋ ਇਕ ਬਚਾ ਦਾ ਜਨਮ ਦਿਨ ਸੀ, ਤੇ ਸਾਰੇ ਬਚੇ ਇਕਾਤੇ ਹੋਂਦੇ ਸੀ. ਅਸੀਂ ਕੈਕ ਕੰਡੇ ਸੀ, ਤੇ ਗਿਫਟਸ ਕੋਲਦੇ ਸੀ. ਅਸੀਂ ਸਾਰੇ ਫ਼ਿਲਮਾ ਵੀ ਦੇਕਦੇ ਸੀ. ਮੈ ਬਹਤ  ਜਿਦੀ  ਕੁੜੀ ਸੀ. ਮੈ ਕਦੀ ਕਦੀ ਸਕੂਲ ਨਹੀ ਜਾਂਦੀ ਸੀ. ਮੈ ਆਪਣੇ ਛੋਟੇ ਭਰਾ ਦੇ ਨਾਲ ਬਹਤ ਲੜਦੇ ਸੀ. ਬਚਪਨ ਮੈ ਮੈ ਬਹਤ ਕੁਛ ਕੰਦੀ ਨਹੀ ਸੀ. ਇਸ ਲੇਹੀ ਮੈ ਅਜ ਚੋਟੀ ਹੂ. ਜਦੋ ਮੈ ਚੋਟੀ ਸੀ ਤੇ ਮੇਨੂ ਤੇਰਨਾ ਪਸੰਦ ਸੀ. ਜਬ ਮੈ ਛੇ ਸਾਲ ਦੀ  ਸੀ, ਮੇਰਾ ਪਰਿਵਾਰ ਗੇਰ੍ਮਨੀ ਗਾਹੇ ਸੀ. ਅਸੀਂ ਉਤੇ ਦੋ ਸਾਲ ਰੇਹੇਂਦੇ ਸੀ. ਮੈ ਉਤੇ ਇਕ ਇੰਟਰਨੈਸ਼ਨਲ ਸਕੂਲ ਵਿਚ ਪ੍ਰਦੀ ਸੀ. ਜਬ ਮੈ ਚੋਟੀ ਸੀ, ਮੇਰੇ ਕੋਲ  ਬਹਤ ਕਿਲੋਨੇ ਸੀ. ਮੇਨੂ ਪਰਨਾ ਨਹੀ ਪਸੰਦ ਸੀ. ਮੈ ਬਹਤ ਟੀ ਵੀ ਦੇਕਦੀ ਸੀ. ਮੇਰਾ ਬਚਪਨ ਬਹਤ ਚੰਗਾ ਸੀ. ਮੈ ਕੁਛ ਗਲ ਬਾਰੇ ਫਿਕਰ ਨਹੀ ਕਰਦੀ ਸੀ. ਅਜੇ ਕਲ ਮੈ ਬਹਤ ਫਿਕਰ ਕਰਦੀ ਹ. ਏਹੇ ਚੰਗੀ ਗਲ ਨਹੀ ਹੈ.

My childhood


ਮੇਰਾ ਜਨਮ ਜਨਵਰੀ ਿਤਨ, ੳੁਨੀ ਸੌ ਚੁਰਾਨਵੇ ਹੋਿੲਅਾ ਸੀ। ਮੇਰਾ ਜਨਮ ਡੀਟਰੋੲਟ ਿਵੱਚ ਹੋਿੲਅਾ ਸੀ। ਮੇਰੇ ਪਿਰਵਾਰ ਿਵੱਚ ਮਾ, ਡੈਡ, ਅਤੇ ਿੲੱਕ ਭਰਾ ਸਨ। ਮੇਰਾ ਬੱਚਪਨ ਬਹੁਤ ਚੰਗਾ ਸੀ। ਮੈ ਅਪਣੀ ਮਾ ਦੇ ਨਾਲ ਰਸੋੲੀ ਿਵੱਚ ਖਾਣਾ ਪਕਾੳੁਣਦੀ ਸੀ। ਮੈ ਅਪਣੀਅਾਂ ਸਹੇਲੀਅਾਂ ਦੇ ਨਾਲ ਸਕੂਲ ਿਵੱਚ ਰੇਖਾ ਿਚੱਤਰ ਬਣਾੳੁਣਦੀ ਸੀ। ਮੈਨੰੂ ਬਾਗਵਾਨੀ ਦਾ ਸ਼ੌਕ ਸੀ। ਹਰ ਗਰਮੀਅਾ ਿੱਚੱਚ ਮੈ ਅਪਣੀ ਮਾ ਦੇ ਨਾਲ ਬਗੀਚੇ ਿਵੱਚ ਕਮ ਕਰਦੀ ਸੀ। ਮੈ ਅਪਣੀ ਨਾਨੀ ਤੋਂ ਬੁਣਨਾ ਿਸਖਦੀ ਸੀ। ਮੈਨੂੰ ਗਾਣੇ ਗਾੳੁਣਦਾ ਦਾ ਸ਼ੌਕ ਸੀ। ਮੈ ਸਕੂਲ ਤੋਂ ਬਾਦ ਮੈ ਅਪਣੇ ਭਰਾ ਦੇ ਨਾਲ ਟੀਵੀ ਦਾ ਕੰਮ ਕਰਦੀ ਸੀ। ਗਰਮੀਅਾ ਦੇ ਿਵੱਚ ਮੈ ਤੈਰਨਾ ਿਸਖਦੀ ਸੀ। ਸਾਡੇ ਘਰ ਦੇ ਿਵੱਚ ਕਾਫੀ ਪਾਲਤੂ ਜਾਨਵਰ ਰਿਹੰਦੇ ਸਨ। ਸਾਡੇ ਕੋਲ ਦੋਂ ਕੁੱਤੇ ਅਤੇ  ਦੋ ਖਰਗੋਸ਼ ਸਨ। ਰਾਤੀ ਮੈਂ ਬਹੁਤ ਿਕਤਾਬਾਂ ਪੜ੍ਦੀ ਸੀ। ਮੇਰੀ ਮਨ ਪਸੰਦ ਿਕਤਾਬ ਹੇਰੀ ਪੌਟਰ ਸੀ। ਮੈ ਿਪਅਾਨੋ ਵਜਾੳੁਣਾ ਿਸਖਦੀ ਸੀ। ਮੈ ਿਪਅਾਨੋ ਦੇ  ਲੇਸਨ ਚਾਰ ਸਾਲਾ ਵਾਸਤੇ ਿਲਤੇ ਸਨ। ਮੈ ਅਪਣੇ ਭਰਾ ਦੇ ਨਾਲ ਸ਼ਤਰੰਜ ਖੇਡਦੀ ਸੀ। ਪਰ ਮੈਨੰੂ ਸ਼ਤਰੰਜ ਨਹੀ ਪਸੰਦ ਸੀ। ਕਦੀ ਕਦੀ ਮੈ ਅਪਣੇ ਡੈਡ ਦੇ ਨਾਲ ਤਾਸ਼ ਖੇਡਦੀ ਸੀ। ਜਦੋਂ ਮੈ ੮ ਸਾਲਾਂ ਦੀ ਸੀ, ਮੇਰੇ ਛੋਟਾ ਭਰਾ ਦਾ ਜਨਮ ਹੋਿੲਅਾ ਸੀ। ਅਸੀ ੳੁਹਦਾ ਨਾਮ ਜੀਵਨ ਰਿਖਅਾ ਸੀ। ਮੈਂ ਜੀਵਨ ਦੇ ਨਾਲ ਬਹੁਤ ਖੇਡਦੀ ਸੀ। ਮੇਰਾ ਬਚਪਨ ਬਹੁਤ ਮਜ਼ੇਦਾਰ ਸੀ।  

Sunday, 29 January 2012

My Childhood

ਮੇਰਾ ਬਚਪਨ ਵਿਚ Syracuse, New York ਰਹਿੰਦਾ ਸੀ.  ਮੇਰਾ ਸਾਰੇ ਪਾਰਿਵਾਰ ਵਿਚ ਰਹਿੰਦੇ ਦਸ ਸਾਲ ਸਨ.  ਮੇਰਾ ਬਚਪਨ ਬਹੁਤ ਮਜ਼ਾ ਸੀ.  ਸਾਰੇ ਦਿਨ ਮੈ ਗਲੀਆਂ ਤੇ ਖੇਡਦਾ ਸੀ ਮੇਰਾ ਦੋਸਤਾਂ ਨਾਲ.  ਮੇਰਾ ਸਾਰੇ ਦੋਸਤਾਂ  ਮੇਰਾ ਗੁਆਂਢ ਵਿਚ ਰਹਿੰਦੇ ਸਨ.  ਮੇਰਾ ਬਚਪਨ ਵਿਚ ਮੇਨੂ ਬਹੁਤ ਪਸੰਦ ਖੇਡਾ  ਸੀ.  ਮੇਰਾ ਮਨਪਸੰਦ ਖੇਡਾ ਫੁਟਬਾਲ ਹੈ.  ਸਾਰੇ ਹਫਤੇ ਮੈ ਫੁਟਬਾਲ ਖੇਡਦੇ ਸਨ ਮੇਰਾ ਦੋਸਤਾਂ ਨਾਲ.  ਮੇਨੂ ਬਹੁਤ ਪਸੰਦ ਬਾਸਕਟਬਾਲ ਤੇ ਬੇਸਬਾਲ. ਮੇਰਾ ਬਚਪਨ ਵਿਚ ਬਾਸਕਟਬਾਲ ਤੇ ਬੇਸਬਾਲ ਖੇਡਦੇ ਸਨ ਮੇਰਾ ਭਰਾ ਤੇ ਮੇਰਾ ਪਿਤਾ  ਨਾਲ.  ਮੇਰਾ ਮਾਤਾ- ਪਿਤਾ ਨੂ ਬਹੁਤ ਪਸੰਦ Syracuse ਸਨ.  ਸਾਡੇ ਗੁਆਂਢ ਬਹੁਤ ਵਡਾ ਸੀ.  ਮੇਰਾ ਪੁਰਾਣਾ ਘਰ ਦਾ ਗਜ ਬਹੁਤ ਵਡਾ ਸੀ.  ਸਰਦੀ ਵਾਰੀ ਮੈ sledding ਕਰਦੇ ਵਿਚ ਮੇਰਾ ਪਿਛੇ ਗਾਜ.  ਮੈ ਤੇ ਮੇਰਾ ਦੋਸਤਾਂ ਨਾਲ sledding ਕਰਦੇ ਤੇ ਫੁਟਬਾਲ ਖੇਡਦੇ ਸਨ ਹਿਮ ਵਿਚ.  ਮੇਨੂ ਬਹੁਤ ਪਸੰਦ ਮੇਰਾ ਪੁਰਾਣੇ ਘਰ ਦਾ ਗਾਜ ਸੀ.  ਮੇਰਾ ਪੁਰਾਣੇ ਘਰ ਵਿਚ ਦੋ ਗੁਸਲਖਾਨੇ ਤੇ ਚਾਰ ਸਾਉਣ ਵਾਲਾ ਕਮਰੇ ਤੇ ਦੋ ਬਤਾਕ ਤੇ ਏਕ ਵਡਾ ਭੋਰਾ.  ਭੋਰਾ ਵਿਚ ਏਕ ਟੀਵੀ ਸੀ ਤੇ ਮੈ ਸਾਰੇ ਹਫਤੇ ਦੇਖਦੇ ਸੀ.  ਮੇਨੂ ਬਹੁਤ ਪਸੰਦ ਸਾਡਾ ਭੋਰਾ. ਮੇਰਾ ਬਚਪਨ ਵਿਚ ਮਨ ਪਸੰਦ ਟੀ ਵੀ ਦਾ ਤਮਾਸ਼ਾ Scooby-Doo.  ਸਾਰੇ ਰਾਤ ਮੈ ਤੇ ਮੇਰਾ ਭੈਣ ਤੇ ਮੇਰਾ ਭਰਾ Scooby- Doo ਦੇਖਦੇ ਸੀ.   ਮੈ ਸਾਰੇ ਰਾਠ ਦੇਕਦੇ ਸੀ. ਮਾਤਾ -ਪਿੱਤਾ  ਬਹੁਤ ਪਸੰਦ ਮੇਰਾ ਪੁਰਾਣੇ ਗੁਆਂਢ.  ਮੇਰਾ ਬਚਪਨ ਬਹੁਤ ਖੁਝਾ ਹੈ.