ਸਾਤ ਸਰੀ ਆਕਾਲ ਜੀ ਮੇਰਾ ਨਾਂ ਅਮਰਪਾਲ ਹੈ। ਮੈਂ ਵਿਦਿਅਰਥੀ ਹਾਂ। ਅਸੀਂ ਮਾਲ ਵਿੱਚ ਹਾਂ। ਮਾਲ ਵਿੱਚ ਬੁਹਤ ਕੁਝ ਹੋ ਰਿਹਾ ਹੈ। ਇਸ ਮਾਲ ਬੁਹਤ ਵੱਡਾ ਮਾਲ ਹੈ ਅਰੇ ਇਸ ਮਾਲ ਵਿੰਚ ਬੁਹਤ ਲੋਕ ਹਨ। ਫੂਡ ਕੋਰਟ ਵਿੱਚ ਲੋਕ ਖਾਣਾ ਖਾ ਰਹੇ ਹਨ। ਲੋਕ ਰੈਸਟੋਰੈਂਟ ਤੋਂ ਖਾਣਾ ਖਰੀਦ ਰਹੇ ਹਨ। ਲੋਕ ਸਾਬਵੇ ਤੋਂ ਖਾਣਾ ਖਾ ਰਹੇ ਹਨ। ਲੋਕ ਪੀਜ਼ਾ ਹਟ ਤੋਂ ਖਾਣਾ ਖਾ ਰਹੇ ਹਨ ਅਤੇ ਲੋਕ ਠਾਕੋ ਬੈਲ ਤੋਂ ਖਾਣਾ ਖਾ ਰਹੇ ਹਨ। ਲੋਕ ਮਾਲ ਵਿੱਚ ਸਮਾਨ ਵੀ ਖਰੀਦ ਰਹੇ ਹਨ। ਮਾਲ ਵਿੱਚ ਬੁਹਤ ਦੁਕਾਨ ਹਨ। ਦੁਕਾਨ ਵਿੱਚ ਦੁਕਾਨਦਾਰ ਜਿਆਦਾ ਕਪਰੇ ਬੇਚਦੇ ਹਨ। ਹੁਣ ਦੁਕਾਨ ਵਿੱਚ ਬੁਹਤ ਲੋਕ ਹਨ। ਲੋਕ ਚੰਗੇ-ਚੰਗੇ ਕਪਰੇ ਖਰੀਦ ਰਹੇ ਹਨ। ਇਸ ਦੁਕਾਨ ਵਿੱਚ ਦੋ ਕੁੜੀਆਂ ਇੱਕ ਕਮੀਜ਼ ਲਈ ਲੜ ਰਹੀਆਂ ਹਨ। ਆਜੋ ਇਤੇ ਬੁਹਤ ਖਤਰਨਾਕ ਹੈ। ਇਸ ਦੂਸਰੇ ਦੁਕਾਨ ਤੋਂ ਬੁਹਤ ਵੱਦੀਆ ਹੈ। ਇਸ ਦੁਕਾਨ ਦਾ ਨਾਂ ਫੁਟਲਾਕਰ ਹੈ। ਫੁਟਲਾਕਰ ਦਾ ਦੁਕਾਨਦਾਰ ਜੁਤਆਂ ਬੇਚਦਾ ਹੈ। ਉਸਦਾ ਦੁਕਾਨ ਵਿਚ ਬੁਹਤ ਵੱਦੀਆ ਜੁੱਤੀਆਂ ਹਨ। ਇੱਤੇ ਸਾਰੇ ਲੋਕ ਆਪਣੇ ਜੁੱਤੀਆਂ ਖਰੀਦ ਰਹੇ ਹਨ। ਸਾਰੇ ਲੋਕ ਹੱਸ ਰਹੇ ਹਨ ਕਿਓਂਕਿ ਸਾਰੇ ਲੋਕ ਬੁਹਤ ਖੁਸ਼ ਹਨ। ਇੱਤੇ ਲੋਕ ਜੁਤੀਆਂ ਪਾ ਰਹੇ ਹਨ। ਮੇਰਾ ਵੱਡਾ ਭਰਾ ਕਰਮਚਾਰੀ ਨੂੰ ਸਵਾਲ ਪੁੰਛ ਰਹੇ ਹਨ। ਇੱਕ ਦੂਸਰਾ ਕਰਮਚਾਰੀ ਹੋਰ ਜੁਤੀਆਂ ਲਿਾਓ ਰਿਹਾ ਹੈ। ਇੱਕ ਹੋਰ ਨੈਜਵਾਨ ਜੁਤੀ ਖਰੀਦ ਰਿਹਾ ਹੇ ਅਤੇ ਉਹ ਉਸਦਾ ਦੋਸਤ ਨਾਲ ਜੁਤੀ ਖਰੀਦ ਰਿਹਾ ਹੈ।
Monday, 6 February 2012
Monday, 30 January 2012
Mera Bachpan
ਮੇਰਾ ਬਚਪਨ ਦਾ ਵਿਚ ਮੈਂ ਨਿਆਰੇ ਜਾਗੇ ਰੇੰਦਾ ਸੀ. ਮੇਰਾ ਜਨਮ ਔਥ੍ਫ਼ਿਏਲ੍ਦ ਵਿਚ ਹੋਇਆ ਸੀ. ਜਾਦੂਨ ਮਾਂ ਇਕ ਦਿਨ ਸੀ ਮੇਰਾ ਪਰਿਵਾਰ ਕਾੰਟੋੰ ਚਲੇ ਸੀ. ਓਸ ਘਰ ਦਾ ਮੈਂ ਥੋਰਾ ਯਾਦ ਅੰਦਾ. ਇਕ ਯਾਦ ਹੈ ਮੇਰੀ ਜਿਥੇ ਮੈਂ ਘਰ ਦੇ ਅਗੇ ਤੇ ਦੋ ਵਡੇਰੇ ਮੁੰਡੇ ਮਨੁ ਤੰਗ ਕਰਦੇ ਸੀ. ਮੇਰੀ ਚੋਟੀ ਭਾਨ ਸਿਮਰਨ ਮਨੁ ਦੇਕਿਆ ਤੇ ਕੂਕ ਮਾਰਦੀ ਪੇਂਦੀ ਦੋੜਕੇ ਅਗੀ ਤੇ ਮੁੰਡੇ ਦਾ ਗੋਡਾ ਵਿਚ ਮਾਰਤਾ. ਸਿਮਰਨ ਸਿਰੀਫ਼ ਦੋ ਸਾਲ ਦੀ ਸੀ ਮੈਂ ਤਿਨ ਸਾਲ ਦਾ ਸੀ ਤੇ ਓਹ ਮੁੰਡੇ ਅਤ ਸਾਲ ਸਨ. ਕੁਛ ਘੁੱਟ ਹਿੰਸਕ ਯਾਦਾਂ ਮੇਰੇ ਬਚਪਨ ਦੇ, ਛੇ ਸਾਲ ਤਕ ਮੇਰਾ ਮਾਤਾ ਜੀ ਨੇ ਸਾਨੂ ਬਚਿਆਂ ਨੂ ਹਰ ਰਾਤ ਕਹਾਣੀਆ ਪ੍ਰਦੀ ਸੀ. ਸਾਨੂ ਰਮਜ਼ ਦੇ ਕਿਤਾਬਾਂ ਬਹੁਤ ਪਸੰਦ ਅੰਡੇ ਸੀ. ਜਾਦੂਨ ਮੈਂ ਚਾਰ ਸਾਲ ਦਾ ਹੋਇਆ ਸੀ ਮੈਂ ਤਰੀਸਾਇਕਲ ਚਲਾਂਦਾ ਸੀ ਤੇ ਮੈਂ ਦੋ ਵ੍ਹੀਲ ਸਾਇਕਲ ਚਲਾਂਦਾ ਚੌਂਦਾ ਸੀ. ਪਹਲਾ ਮੈਂ ਇਕ ਵ੍ਹੀਲ ਲਾਤਾ ਤੇ ਮੈਂ ਆਸੇ ਚਲਾਂਦਾ ਸੀ ਇਕ ਹਫਤਾ ਵਾਸਤੇ. ਓਸ ਹਫਤੇ ਦੇ ਅਕੀਰ ਮੈਂ ਰਾਤ ਵਿਚ ਸੋਇਆ ਸੀ ਤੇ ਮਨੂ ਸਪਨਾ ਆਗਿਆ ਸੀ ਕਿ ਮੈਂ ਦੋ ਵ੍ਹੀਲ ਸਾਇਕਲ ਚਲਾਂਦਾ ਸੀ. ਅਗਲਾ ਪਰਭਾਤ ਮੈਂ ਸਾਇਕਲ ਚਾਲਾਰੇਹਾ ਸੀ.
ਵਿਡੋ ਗੇਮ ਤੋਂ ਪਹਲੇ ਮੈਂ ਤੇ ਮੇਰੇ ਦੋਸਤਾਂ ਸਾਰਾ ਦਿਨ ਬਾਰ ਖੇਡਦੇ ਸੀ. ਅਸੀਂ ਸਾਇਕਲ ਚਲਾਂਦੇ, ਸਾਕਾਰ ਕੇੜਦੇ, ਤੇ ਇਕ ਪਿੰਡ ਦੀ ਗੇਮ ਕੇੜਦੇ ਸੀ. ਮੇਰਾ ਪਿਤਾਜੀ ਨੇ ਸਾਨੂ ਪਿਠੂ ਸਿਕਾਦਿਤਾ ਤੇ ਅਸੀਂ ਬਹੁਤ ਸਾਰੇ ਘੇਨ੍ਤੇ ਆਸੇ ਕੇੜਦੇ. ਮੇਰਾ ਬਚਪਨ ਬਹੁਤ ਵਾਡੀਆ ਸੀ ਤੇ ਮੈਂ ਬਹੁਤ ਸ਼ੁਕਰ ਗੁਜ਼ਾਰ ਹੈ.
Mera Bachpan
ਮੇਰਾ ਬਚਪਨ ਬਹਤ ਮਜ਼ਾਦਾਰ ਸੀ. ਮੈ ਰੋਜ਼ ਕੇਡਦੀ ਸੀ. ਮੈ ਤੇ ਆਪਣੇ ਦੋਸਤ ਵੇਦੇ ਵਿਚ ਕੇਡਦੇ ਸੀ. ਅਸੀਂ ਇਖ ਗੇਮ ਕੇਡਦੇ ਸੀ. ਇਕ ਬਚਾ ਛੁਪਦਾ ਸੀ, ਤੇ ਇਕ ਬਚਾ ਦੁਂਦਾ ਸੀ. ਇਹ ਇਕ ਲੰਬੀ ਗੇਮ ਸੀ. ਅਸੀਂ ਸਾਰੇ ਬਚਿਆ ਬਾਰ ਰਾਤ ਨੂ ਦੇਰ ਕੇਡਦੇ ਸੀ, ਤੇ ਸਾਡੇ ਮੁਮਿਆ ਗੁਸਾ ਕਰਦੇ ਸੀ. ਅਸੀਂ ਬਾਰ ਸਿਰਫ ਕੇਡਦੇ ਸੀ ਜਦੋ ਗਰਮੀ ਸੀ. ਸਰਦਿਓ ਮੈ ਅਸੀਂ ਸ੍ਕੀੰਗ ਜਾਂਦੇ ਸੀ. ਜਦੋ ਇਕ ਬਚਾ ਦਾ ਜਨਮ ਦਿਨ ਸੀ, ਤੇ ਸਾਰੇ ਬਚੇ ਇਕਾਤੇ ਹੋਂਦੇ ਸੀ. ਅਸੀਂ ਕੈਕ ਕੰਡੇ ਸੀ, ਤੇ ਗਿਫਟਸ ਕੋਲਦੇ ਸੀ. ਅਸੀਂ ਸਾਰੇ ਫ਼ਿਲਮਾ ਵੀ ਦੇਕਦੇ ਸੀ. ਮੈ ਬਹਤ ਜਿਦੀ ਕੁੜੀ ਸੀ. ਮੈ ਕਦੀ ਕਦੀ ਸਕੂਲ ਨਹੀ ਜਾਂਦੀ ਸੀ. ਮੈ ਆਪਣੇ ਛੋਟੇ ਭਰਾ ਦੇ ਨਾਲ ਬਹਤ ਲੜਦੇ ਸੀ. ਬਚਪਨ ਮੈ ਮੈ ਬਹਤ ਕੁਛ ਕੰਦੀ ਨਹੀ ਸੀ. ਇਸ ਲੇਹੀ ਮੈ ਅਜ ਚੋਟੀ ਹੂ. ਜਦੋ ਮੈ ਚੋਟੀ ਸੀ ਤੇ ਮੇਨੂ ਤੇਰਨਾ ਪਸੰਦ ਸੀ. ਜਬ ਮੈ ਛੇ ਸਾਲ ਦੀ ਸੀ, ਮੇਰਾ ਪਰਿਵਾਰ ਗੇਰ੍ਮਨੀ ਗਾਹੇ ਸੀ. ਅਸੀਂ ਉਤੇ ਦੋ ਸਾਲ ਰੇਹੇਂਦੇ ਸੀ. ਮੈ ਉਤੇ ਇਕ ਇੰਟਰਨੈਸ਼ਨਲ ਸਕੂਲ ਵਿਚ ਪ੍ਰਦੀ ਸੀ. ਜਬ ਮੈ ਚੋਟੀ ਸੀ, ਮੇਰੇ ਕੋਲ ਬਹਤ ਕਿਲੋਨੇ ਸੀ. ਮੇਨੂ ਪਰਨਾ ਨਹੀ ਪਸੰਦ ਸੀ. ਮੈ ਬਹਤ ਟੀ ਵੀ ਦੇਕਦੀ ਸੀ. ਮੇਰਾ ਬਚਪਨ ਬਹਤ ਚੰਗਾ ਸੀ. ਮੈ ਕੁਛ ਗਲ ਬਾਰੇ ਫਿਕਰ ਨਹੀ ਕਰਦੀ ਸੀ. ਅਜੇ ਕਲ ਮੈ ਬਹਤ ਫਿਕਰ ਕਰਦੀ ਹ. ਏਹੇ ਚੰਗੀ ਗਲ ਨਹੀ ਹੈ.
My childhood
ਮੇਰਾ ਜਨਮ ਜਨਵਰੀ ਿਤਨ, ੳੁਨੀ ਸੌ ਚੁਰਾਨਵੇ ਹੋਿੲਅਾ ਸੀ। ਮੇਰਾ ਜਨਮ ਡੀਟਰੋੲਟ ਿਵੱਚ
ਹੋਿੲਅਾ ਸੀ। ਮੇਰੇ ਪਿਰਵਾਰ ਿਵੱਚ ਮਾ, ਡੈਡ, ਅਤੇ ਿੲੱਕ ਭਰਾ ਸਨ। ਮੇਰਾ ਬੱਚਪਨ ਬਹੁਤ ਚੰਗਾ ਸੀ। ਮੈ
ਅਪਣੀ ਮਾ ਦੇ ਨਾਲ ਰਸੋੲੀ ਿਵੱਚ ਖਾਣਾ ਪਕਾੳੁਣਦੀ ਸੀ। ਮੈ ਅਪਣੀਅਾਂ ਸਹੇਲੀਅਾਂ ਦੇ ਨਾਲ ਸਕੂਲ ਿਵੱਚ
ਰੇਖਾ ਿਚੱਤਰ ਬਣਾੳੁਣਦੀ ਸੀ। ਮੈਨੰੂ ਬਾਗਵਾਨੀ ਦਾ ਸ਼ੌਕ ਸੀ। ਹਰ ਗਰਮੀਅਾ ਿੱਚੱਚ ਮੈ ਅਪਣੀ ਮਾ ਦੇ ਨਾਲ
ਬਗੀਚੇ ਿਵੱਚ ਕਮ ਕਰਦੀ ਸੀ। ਮੈ ਅਪਣੀ ਨਾਨੀ ਤੋਂ ਬੁਣਨਾ ਿਸਖਦੀ ਸੀ। ਮੈਨੂੰ ਗਾਣੇ ਗਾੳੁਣਦਾ ਦਾ ਸ਼ੌਕ
ਸੀ। ਮੈ ਸਕੂਲ ਤੋਂ ਬਾਦ ਮੈ ਅਪਣੇ ਭਰਾ ਦੇ ਨਾਲ ਟੀਵੀ ਦਾ ਕੰਮ ਕਰਦੀ ਸੀ। ਗਰਮੀਅਾ ਦੇ ਿਵੱਚ ਮੈ ਤੈਰਨਾ
ਿਸਖਦੀ ਸੀ। ਸਾਡੇ ਘਰ ਦੇ ਿਵੱਚ ਕਾਫੀ ਪਾਲਤੂ ਜਾਨਵਰ ਰਿਹੰਦੇ ਸਨ। ਸਾਡੇ ਕੋਲ ਦੋਂ ਕੁੱਤੇ ਅਤੇ ਦੋ ਖਰਗੋਸ਼ ਸਨ। ਰਾਤੀ ਮੈਂ ਬਹੁਤ ਿਕਤਾਬਾਂ ਪੜ੍ਦੀ
ਸੀ। ਮੇਰੀ ਮਨ ਪਸੰਦ ਿਕਤਾਬ ਹੇਰੀ ਪੌਟਰ ਸੀ। ਮੈ ਿਪਅਾਨੋ ਵਜਾੳੁਣਾ ਿਸਖਦੀ ਸੀ। ਮੈ ਿਪਅਾਨੋ ਦੇ ਲੇਸਨ ਚਾਰ ਸਾਲਾ ਵਾਸਤੇ ਿਲਤੇ ਸਨ। ਮੈ ਅਪਣੇ ਭਰਾ
ਦੇ ਨਾਲ ਸ਼ਤਰੰਜ ਖੇਡਦੀ ਸੀ। ਪਰ ਮੈਨੰੂ ਸ਼ਤਰੰਜ ਨਹੀ ਪਸੰਦ ਸੀ। ਕਦੀ ਕਦੀ ਮੈ ਅਪਣੇ ਡੈਡ ਦੇ ਨਾਲ ਤਾਸ਼
ਖੇਡਦੀ ਸੀ। ਜਦੋਂ ਮੈ ੮ ਸਾਲਾਂ ਦੀ ਸੀ, ਮੇਰੇ ਛੋਟਾ ਭਰਾ ਦਾ ਜਨਮ ਹੋਿੲਅਾ ਸੀ। ਅਸੀ ੳੁਹਦਾ ਨਾਮ ਜੀਵਨ
ਰਿਖਅਾ ਸੀ। ਮੈਂ ਜੀਵਨ ਦੇ ਨਾਲ ਬਹੁਤ ਖੇਡਦੀ ਸੀ। ਮੇਰਾ ਬਚਪਨ ਬਹੁਤ ਮਜ਼ੇਦਾਰ ਸੀ।
Sunday, 29 January 2012
My Childhood
ਮੇਰਾ ਬਚਪਨ ਵਿਚ Syracuse, New York ਰਹਿੰਦਾ ਸੀ. ਮੇਰਾ ਸਾਰੇ ਪਾਰਿਵਾਰ ਵਿਚ ਰਹਿੰਦੇ ਦਸ ਸਾਲ ਸਨ. ਮੇਰਾ ਬਚਪਨ ਬਹੁਤ ਮਜ਼ਾ ਸੀ. ਸਾਰੇ ਦਿਨ ਮੈ ਗਲੀਆਂ ਤੇ ਖੇਡਦਾ ਸੀ ਮੇਰਾ ਦੋਸਤਾਂ ਨਾਲ. ਮੇਰਾ ਸਾਰੇ ਦੋਸਤਾਂ ਮੇਰਾ ਗੁਆਂਢ ਵਿਚ ਰਹਿੰਦੇ ਸਨ. ਮੇਰਾ ਬਚਪਨ ਵਿਚ ਮੇਨੂ ਬਹੁਤ ਪਸੰਦ ਖੇਡਾ ਸੀ. ਮੇਰਾ ਮਨਪਸੰਦ ਖੇਡਾ ਫੁਟਬਾਲ ਹੈ. ਸਾਰੇ ਹਫਤੇ ਮੈ ਫੁਟਬਾਲ ਖੇਡਦੇ ਸਨ ਮੇਰਾ ਦੋਸਤਾਂ ਨਾਲ. ਮੇਨੂ ਬਹੁਤ ਪਸੰਦ ਬਾਸਕਟਬਾਲ ਤੇ ਬੇਸਬਾਲ. ਮੇਰਾ ਬਚਪਨ ਵਿਚ ਬਾਸਕਟਬਾਲ ਤੇ ਬੇਸਬਾਲ ਖੇਡਦੇ ਸਨ ਮੇਰਾ ਭਰਾ ਤੇ ਮੇਰਾ ਪਿਤਾ ਨਾਲ. ਮੇਰਾ ਮਾਤਾ- ਪਿਤਾ ਨੂ ਬਹੁਤ ਪਸੰਦ Syracuse ਸਨ. ਸਾਡੇ ਗੁਆਂਢ ਬਹੁਤ ਵਡਾ ਸੀ. ਮੇਰਾ ਪੁਰਾਣਾ ਘਰ ਦਾ ਗਜ ਬਹੁਤ ਵਡਾ ਸੀ. ਸਰਦੀ ਵਾਰੀ ਮੈ sledding ਕਰਦੇ ਵਿਚ ਮੇਰਾ ਪਿਛੇ ਗਾਜ. ਮੈ ਤੇ ਮੇਰਾ ਦੋਸਤਾਂ ਨਾਲ sledding ਕਰਦੇ ਤੇ ਫੁਟਬਾਲ ਖੇਡਦੇ ਸਨ ਹਿਮ ਵਿਚ. ਮੇਨੂ ਬਹੁਤ ਪਸੰਦ ਮੇਰਾ ਪੁਰਾਣੇ ਘਰ ਦਾ ਗਾਜ ਸੀ. ਮੇਰਾ ਪੁਰਾਣੇ ਘਰ ਵਿਚ ਦੋ ਗੁਸਲਖਾਨੇ ਤੇ ਚਾਰ ਸਾਉਣ ਵਾਲਾ ਕਮਰੇ ਤੇ ਦੋ ਬਤਾਕ ਤੇ ਏਕ ਵਡਾ ਭੋਰਾ. ਭੋਰਾ ਵਿਚ ਏਕ ਟੀਵੀ ਸੀ ਤੇ ਮੈ ਸਾਰੇ ਹਫਤੇ ਦੇਖਦੇ ਸੀ. ਮੇਨੂ ਬਹੁਤ ਪਸੰਦ ਸਾਡਾ ਭੋਰਾ. ਮੇਰਾ ਬਚਪਨ ਵਿਚ ਮਨ ਪਸੰਦ ਟੀ ਵੀ ਦਾ ਤਮਾਸ਼ਾ Scooby-Doo. ਸਾਰੇ ਰਾਤ ਮੈ ਤੇ ਮੇਰਾ ਭੈਣ ਤੇ ਮੇਰਾ ਭਰਾ Scooby- Doo ਦੇਖਦੇ ਸੀ. ਮੈ ਸਾਰੇ ਰਾਠ ਦੇਕਦੇ ਸੀ. ਮਾਤਾ -ਪਿੱਤਾ ਬਹੁਤ ਪਸੰਦ ਮੇਰਾ ਪੁਰਾਣੇ ਗੁਆਂਢ. ਮੇਰਾ ਬਚਪਨ ਬਹੁਤ ਖੁਝਾ ਹੈ.
ਮੇਰਾ ਬਚਪਨ
ਸਤ ਸ੍ੀ ਅਕਾਲ ਜੀ। ਮੇਰਾ ਨਾਂ ਗੁਨੀਤ ਸਿੰਘ ਹੈ। ਮੈਂ ਯੂਨੀਵਰਸਿਟੀ ਵਿੱਚ ਪੜ੍ਹਦਾ ਹਾਂ। ਮੇਰਾ ਬਚਪਨ ਬਹਰਾ ਖੁਸ਼ਹਾਲ ਚੰਗਾ ਸੀ। ਮੈਂ ਮੇਰੇ ਪਿਤਾ ਅਤੇ ਭਰਾ ਦੇ ਨਾਲ ਖੇਡਦਾ ਸੀ। ਅਸੀ ਫੁਟਬਾਲ ਅਤੇ ਬਾਸਕਟਬਾਲ ਖੇਡਦੇ ਸੀ। ਮੇਰੇ ਦਾਦਾਜੀ ਕਦੀ- ਕਦੀ ਮੇਰੇ ਨਾਲ ਕ੍ਰਿਕਟ ਖੇਡਦੇ ਸੀ। ਅਸੀ ਗਰਮੀਆ ਵਿੱਚ ਹਰ ਦਿਣ ਬਾਹਰ ਖੇਡਦੇ ਸੀ। ਹਰ ਅਪ੍ਰੈਲ ਦੇ ਮਹੀਨੇ ਵਿੱਚ ਮੈਂ ਮੇਰੇ ਮਾਤਾ ਅਤੇ ਪਿਤਾ ਜੀ ਦੇ ਨਾਲ ਬਗੀਚੇ ਵਿੱਚ ਕਮ ਕਰਦਾ ਸੀ। ਮੈ ਛੋਟੀਅਾਂ-ਛੋਟੀਆਂ ਬੂਟਿਆਂ ੳੁਗਾਇਅਾ ਸੀ। ਮੈਨੂੰ ਖੇਤੀ-ਬਾੜੀ ਨਹੀਂ ਚੰਗੀ ਲਗਦੀ ਸੀ ਪਰ ਮੈਂ ੳੁਹਨਾ ਦੀ ਮਦੱਦ ਕਰ ਦਾ ਸੀ। ਕਈ ਦਿਣ ਮੈਂ ਤੇ ਮੇਰਾ ਭਰਾ ਪਾਨੀ ਦੇ ਨਾਲ ਖੇਭਦੇ ਸੀ। ਹਰ ਦਿਣ ਅਸੀ ਸਾਡੇ ਦੋਸਤਾ ਦੇ ਨਾਲ ਸਾਈਕਲ ਦੀ ਦੌਰਾ ਹਾੳਂਦੀ ਸੀ। ਦੌਰ ਤੋਂ ਬਾਦ ਅਸੀ ਦੂਪ ਵਿੱਚ ਬੈਠਦੇ ਸੀ ਘਾ ਤੇ। ਰਾਤੀ ਵਿੱਚ ਅਸੀ ਇਕੱਠੇ ਗੱਪ-ਸ਼ੱਪ ਕਰਦੇ ਸੀ ਅਤੇ ਚੁਟਕਲੇ ਕਰਦੇ ਸੀ। ਸਰਦੀਆ ਵਿੱਚ ਮੈਂ ਸਕੂਲ ਜਾਂਦਾ ਸੀ। ਮੈਂ ਮੇਰੇ ਪਿਤਾ ਜੀ ਦੇ ਨਾਲ ਬਰਫ ਸਾਫ ਕਰ ਦਾ ਸੀ। ਮੈਂ ਮੇਰੇ ਕਜ਼ਨ ਦੇ ਨਾਲ ਬਹੁਤ ਗੇਮਾ- ਸ਼ੇਮਾ ਖੇਡਦੇ ਸੀ। ਮੈਂ ਤੈਰਨਾ ਦੀਆਂ ਕਲਾਸਾਂ ਲਿਈ ਸੀ। ਮੈਂ ਮੇਰਾ ਭਰਾ ਦੇ ਨਾਲ ਬਹੁਤ ਮਾਸਤੀ ਕਰਦਾ ਸੀ ਅਤੇ ਅਸੀ ਬਹੁਤ ਟੀ ਵੀ ਦੇਖਦੇ ਸੀ। ਅਸੀ ਬਹੁਤ xbox ਖੇਡਦੇ ਸੀ।
ਮੇਰਾ ਬਚਪਨ- ਰਾਜਨ ਸ਼ਰਮਾ
ਮੇਰਾ ਬਚਪਨ ਬਹੁਤ ਚੰਗਾ ਸੀ. ਮੇਰਾ ਬਚਪਨ ਦਾ ਘਰ "ਬਤ੍ਤਲੇ ਕ੍ਰੀਕ" ਵਿਚ ਹੈ. ਮੈ "ਰਾਯਲ ਓਆਕ" ਵਿਚ ਜਮਿਆ ਸੀ. ਦੋ ਮਹੀਨਾ ਜਮਿਆ ਦੇ ਬਾਦ ਮੈ "ਬਤ੍ਤਲੇ ਕ੍ਰੀਕ" ਚਲਨਾ ਸੀ. ਮੈ ਆਇਕ ਭਾਰੇ ਭਰਾ ਹੈ. ਉਹ ਚਾਰ ਸਾਲ ਭਾਰੇ ਹੈ. ਮੈ ਆਇਕ ਭਾਰੀ ਭੈਣ ਵੀ. ਉਹ ਅਠ ਸਾਲ ਭਾਰੀ ਹੈ. ਜਦੋ ਮੈ ਬਚਾ ਹੈ, ਮੈ ਬਹੁਤ ਟੀ ਵੀ ਦੇਖਦਾ ਸੀ ਲੇਕਨ ਮੇਰਾ ਮਾਤਾ ਨਾ ਪਸੰਦ. ਮੇਰਾ ਮਾਤਾ ਦਸਦਾ ਸੀ "ਤੇਨ੍ਨਿਸ ਪੇਡ" ਕਿ "ਕਿਤਾਬਾਂ ਪਢ਼". ਮੈ ਤੇਨ੍ਨਿਸ ਅਤੇ ਬਾਸ੍ਕੇਟਬਾਲ ਪੇਡਦਾ ਸੀ ਅਤੇ ਮੈ "ਹਰਰੀ ਪੋਤ੍ਟਰ" ਪਢ਼ਦਾ ਸੀ. ਹਰ ਦਿਨ ਮੈ ਸਕੂਲ ਜਾਦਾ ਸੀ. ਮੇਰਾ ਮਾਤਾ ਕਾਰ ਚਲਾਉਂਦਾ ਸੀ. ਸਕੂਲ ਤੇ ਮੈ ਤਸਵੀਰਾਂ ਬਣਾਉਂਦਾ ਸੀ, ਗਾਣੇ ਗਾਉਂਦਾ ਸੀ, ਤੈਰਦਾ ਸੀ, ਤੇ ਚਿਤਰਕਾਰੀ ਕਰਦਾ ਸੀ. ਜਦੋ ਮੈ ਘਰ ਆਦਾ ਸੀ, ਮੈ ਖਾਨਾ ਖਾਦਾ ਸੀ. ਜੇ ਮੈ ਕਾਮ ਹੈ ਮੈ ਕਾਮ ਕਰਦਾ ਸੀ. ਹਫਤਾ ਵਿਚ ਆਇਕ ਦਿਨ ਮੈ ਪਿਆਨੋ ਵਜਾਉਂਦਾ ਸੀ. ਜਦੋ ਮੇਰਾ ਮਾਤਾ, ਪਿਤਾ, ਤੇ ਓਸਦਾ ਦੋਸਤ ਤਾਸ਼ ਕੇਡਦਾ ਸਨ, ਮੈ, ਮੇਰਾ ਭਰਾ, ਤੇ ਮੇਰਾ ਭੈਣ ਟੀ ਵੀ ਦੇਖਦਾ ਸਨ. ਮੇਰਾ ਦੋਸਤ ਬਹੁਤ ਸ਼ੋਂਕ ਸਨ, ਟਿਕਟਾਂ ਇਕਠੀਆਂ ਕਰਨੀਆ, ਫੋਟੋਆਂ ਖਿਚਦਾ ਸੀ, ਨਚਦਾ ਸੀ, ਤੇ ਸਿਕੇ ਇਕਠੇ ਕਰਦਾ ਸੀ. ਮੈ ਮਨ ਪਸੰਦ ਸ਼ੌਂਕ ਭੰਗੜਾ ਪਾਉਂਦਾ. ਵਿਆਹ ਵਿਚ ਮੇਰਾ ਪਿਤਾ ਤੇ ਮੈ ਭੰਗੜਾ ਪਾਉਂਦੇ ਸਨ. ਮੇਰਾ ਬਚਪਨ ਬਹੁਤ ਚੰਗਾ ਹੈ, ਮੇਰਾ ਪਰਵਾਰ ਬਹੁਤ ਵਿਨੋਦਾ.
Subscribe to:
Posts (Atom)