Sunday, 3 April 2011

Problems in Punjab - Homework 18 - Gurpreet

ਅੱਜ ਕਲ ਪੰਜਾਬ ਵਿੱਚ ਇਕ ਸਮਸਿਆਂ ਹੈ ਕਿ ਉਥੇ ਕੁੜੀਆਂ ਘੱਟ ਹੁੰਦੀਆਂ ਜਾ ਰਹੀਆਂ ਹਨ. ਇਸ ਦੀ ਸੱਭ ਤੋਂ ਅਹਮ ਵਜਾ ਹੈ ਕਿ ਪੈਦਾ ਹੋਣ ਵਾਲੀਆਂ ਕੁੜੀਆਂ ਨੂੰ ਮਾਰਿਆ ਜਾਂਦਾ ਹੈ. ਕਈ ਵਾਰੀ ਪੈਦਾ ਹੋਣ ਤੋਂ ਬਾਅਦ ਵੀ ਛੋਟੀਆਂ ਕੁੜੀਆਂ ਮਾਰੀਆਂ ਜਾਂਦੀਆਂ ਹਨ. ਪੰਜਾਬ ਵਿੱਚ ਬਹੁਤ ਪਰਿਵਾਰਾਂ ਨੂੰ ਲੱਗਦਾ ਹੈ ਕਿ ਮੁੰਡੇ ਕੁੜੀਆਂ ਤੋਂ ਬੇਹਤਰ ਹੁੰਦੇ ਹਨ. ਬਹੁਤ ਬੰਦਿਆਂ ਨੂੰ ਲੱਗਦਾ ਹੈ ਕਿ ਮੁੰਡੇ ਵੱਡੇ ਹੋ ਕੇ ਮਾਤਾ ਪਿਤਾ ਦੀ ਦੇਖਬਾਲ ਕਰਦੇ ਹਨ ਅਤੇ ਖਾਂਦਾਨ ਚਲਾਉਂਦੇ ਹਨ . ਉਹਨਾਂ ਨੂੰ ਇਵੇਂ ਵੀ ਲੱਗਦਾ ਹੈ ਕਿ ਕੁੜੀਆਂ ਦਾ ਕੋਈ ਫਾਇਦਾ ਨਹੀਂ ਹੈ ਕਿਉਂਕਿ ਵਿਆਹ ਤੋਂ ਬਾਅਦ ਕੋਈ ਦੁਸਰੇ ਪਰਿਵਾਰ ਵਿੱਚ ਚਲੇ ਜਾਂਦੀਆ ਹਨ. ਪੰਜਾਬ ਵਿੱਚ ਬਹੁਤ ਕੁੜੀਆਂ ਦੇ ਮਾਤਾ ਪਿਤਾ ਨੂੰ ਦਹੇਜ ਦਾ ਫਿਕਰ ਹੁੰਦਾ ਹੈ ਇਸ ਲਈ ਬਹੁਤ ਗਰੀਬ ਲੋਕ ਕੁੜੀਆਂ ਨੂੰ ਪੈਦਾ ਹੋਣ ਤੋਂ ਪਹਿਲਾਂ ਹੀ ਮਾਰ ਦਿੰਦੇ ਹਨ. ਪਰ ਇਹ ਜੁਲਮ ਸਿਰਫ ਗਰੀਬ ਲੋਕ ਨਹੀਂ ਕਰਦੇ ਅਮੀਰ ਲੋਕ ਵੀ ਕਰਦੇ ਹਨ. ਬਹੁਤ ਅਮੀਰ ਲੋਕਾਂ ਨੂੰ ਵੀ ਮੁੰਡਾ ਚਾਹੀਦਾ ਹੁੰਦਾ ਹੈ ਕਿਉਂਕਿ ਉਹਨਾਂ ਨੂੰ ਆਪਨੀ ਦੌਲਤ ਵਸਤੇ ਵਾਰਿਸ ਵਾਹੀਦਾ ਹੁੰਦਾ ਹੈ. ਮੈਂਨੂੰ ਲੱਗਦਾ ਹੈ ਕਿ ਇਹ ਪੰਜਾਬ ਵਸਤੇ ਬਹੁਤ ਮਾੜੀ ਗੱਲ ਹੈ. ਜੇ ਇਵੇਂ ਹੁੰਦਾ ਰਿਹਾ ਤਾਂ ਕੁੜੀਆਂ ਬਹੁਤ ਘੱਟ ਹੋ ਜਾਣ ਗਿਆਂ. ਇਸ ਕਰਕੇ ਮੁੰਡਿਆਂ ਨੂੰ ਵਿਆਹ ਕਰਾਂਣਾ ਔਖਾ ਹੋ ਸਕਦਾ ਹੈ. ਪੰਜਾਬ ਦੇ ਲੋਕਾਂ ਨੂੰ ਸਮਝਣਾਂ ਚਾਹੀਦਾ ਹੈ ਕਿ ਕੁੜੀਆਂ ਮੁੰਡਿਆਂ ਦੇ ਬਰਾਬਰ ਹਨ. ਕੁੜੀਆਂ ਹੀ ਮੁੰਡਿਆਂ ਨੂੰ ਜਨਮ ਦਿੰਦੀਆਂ ਹਨ. ਅੱਜ ਕੱਲ ਇੰਡੀਆ ਵਿੱਚ ਕੁੜੀਆਂ ਨੂੰ ਪੜਨ ਲਿਖਣ ਦੇ ਬਹੁਤ ਮੌਕੇ ਮਿਲਦੇ ਹਨ ਇਸ ਲਈ ਕੁੜੀਆਂ ਵੀ ਮੁੰਡਿਆਂ ਜਿਵੇਂ ਅਪਿਣੇ ਮਾਤਾ ਪਿਤਾ ਦਾ ਖਿਆਲ ਰੱਖ ਸਕਦੀਆਂ ਹਨ. ਪੰਜਾਬ ਦੇ ਲੋਕਾਂ ਨੂੰ ਸੋਚਣਾ ਚਾਹੀਦਾ ਹੈ ਕਿ ਕਿਸੇ ਦੀ ਵੀ ਜਾਨ ਲੈਣੀ ਪਾਪ ਹੁੰਦਾ ਹੈ ਅਤੇ ਕੁੜੀਆਂ ਮੁੰਡਿਆਂ ਬਰਾਬਰ ਸਮਝਣਾ ਚਾਹੀਦਾ ਹੈ.

Festival

ਸਤ ਸ੍ਰੀ ਅਕਾਲ ਮੇਰਾ ਨਾਂ ਦਮਨਜੀਤ ਸਿੰਘ ਸਹੀ ਹੈ ਅਤੇ ਅੱਜ ਮੈਂ ਲੋਹੜੀ ਦੇ ਤਿਉਹਾਰ ਬਾਰੇ ਲਿਖ ਰਿਹਾ ਹਾਂ. ਲੋਹੜੀ ਦਾ ਤਿਉਹਾਰ ਹਰ ਸਾਲ 13 ਜਾਵਾਰੀ ਨੂੰ ਮਨਾਇਆ ਜਾਂਦਾ ਹੈ ਅਤੇ ਇਹ ਲੋਹੜੀ ਹਿੰਦੁਆਂ ਅਤੇ ਸਿਖਾਂ ਦਾ ਤਿਉਹਾਰ ਹੈ. ਇਸ ਦਿਨ ਸਿਖਾਂ ਦਾ ਨਵਾਂ ਸਾਲ ਚਰਦਾ ਹੈ. ਲੋਕੀ ਪਿੰਡਾਂ ਵਿਚ ਇਕਠੇ ਹੋ ਕੇ ਥੂਣੀ ਬਲਦੇ ਹਨ ਅਤੇ ਤਿਲ ਸੁਟਦੇ ਹਨ. ਇਹ ਲੋਕੀ ਲੋਹੜੀ ਤੇ ਲੋਕ ਨਾਚ ਕਰਦੇ ਹਨ ਭੰਗਰੇ ਪਾਉਂਦੇ ਹਨ. ਲੋਕੀ ਤਿਲਾਂ ਦੀਆਂ ਲਡੂ ਬਣਾਉਦੇਂ ਹਨ ਅਤੇ ਰੇਵਰੀਆਂ ਵੰਡਦੇ ਹਨ. ਛੋਟੇ ਬਚੇ ਇਕਠੇ ਹੋ ਕੇ ਗਲੀ ਮਹੁਲੇ ਜਾ ਕੇ ਹਰ ਘਰ ਤੋਂ ਲੋਹੜੀ ਮੰਗਦੇ ਹਨ. ਲੋਕੀ ਜਿਸ ਘਰ ਵਿਚ ਬਚਾ ਹੁੰਦਾ ਹੈ ਉਥੇ ਬੜੀ ਧੂਮ ਨਾਲ ਮਨਾਉਦੇ ਹਨ ਅਤੇ ਜਿਸ ਘਰ ਵਿਚ ਨਵੀ ਸ਼ਾਦੀ ਹੋਈ ਹੋਵੇ ਉਥੇ ਲੋਹੜੀ ਬੜੀ ਧੂਮ ਨਾਲ ਮਨਾਉਦੇ ਹਨ. ਲੋਕੀ ਅੱਗ ਦਵਾਲੇ ਬੈਠ ਕੇ ਪੂਜਾ ਕਰਦੇ ਹਨ ਅਤੇ ਆਪਣੇ ਪਰੀਵਾਰ ਦੀ ਸੁਖਸ਼ਾਨ੍ਤੀ ਵਾਸਤੇ ਪੂਜਾ ਕਰਦੇ ਹਨ. ਲੋਕਾਂ ਦਾ ਵਿਸ਼ਵਾਸ਼ ਹੈ ਕੇ ਲੋਹੜੀ ਦਾ ਤਿਉਹਾਰ ਸੂਰਜ ਦੇਵਤਾ ਨਾਲ ਸਬੰਦਤ ਹੈ. ਇਹ ਤਿਉਹਾਰ ਸਾਰੇ ਲੋਕਾਂ ਨੂੰ ਇਕਠੇ ਕਰਦਾ ਹੈ ਸਾਰੇ ਰਿਸ਼ਤੇਦਾਰ, ਦੋਸਤ, ਮਿੱਤਰ, ਬਚੇ, ਅਤੇ ਬੁਢੇ ਇਕਠੇ ਹੋ ਕੇ ਗਾਣੇ ਗਾਉਦੇ ਹਨ. ਲੋਹੜੀ ਦਾ ਇਕ ਮਸਹੂਰ ਗਾਣਾ ਹੈ ਉਹ ਗਾਣਾ ਹੈ ਦੂਲਾ ਪਟੀ ਵਾਲਾ ਹੋ. ਲੋਕੀ ਲੋਹੜੀ ਮਨਾਉਦੇ ਕਿਓ ਕੇ ਸਰਦੀਆਂ ਦਾ ਰੁਤ ਕਤਮ ਹੋ ਜਾਂਦੀ ਹੈ ਦਿਨ ਵਡੇ ਹੋਣੇ ਸ਼ੁਰੂ ਹੋ ਜਾਂਦੇ ਹਨ ਅਤੇ ਇਹ ਮਾਗ ਦਾ ਮਹੀਨਾ ਸ਼ੁਰੂ ਹੰਦਾ ਹੈ. ਲੋਹੜੀ ਤੇ ਲੋਕ ਰਾਤ ਦੇ ਖਾਣੇ ਵਿਚ ਲੋਕੀ ਮਕੀ ਦੀ ਰੋਟੀ ਅਤੇ ਸਰਸੋੰ ਦਾ ਸਾਗ ਖਾਂਦੇ ਹਨ ਗੁੜ ਅਤੇ ਗਚਕ ਬਹੁਤ ਪਸੰਦ ਕਰਦੇ ਹਨ. ਲੋਕੀ ਅਗਮੀ ਦਵਾਲੇ ਪਰਕਰਮਾ ਕਰ ਕੇ ਅਗਮੀ ਦੇ ਪੂਜਾ ਕਰਦੇ ਹਨ ਅਤੇ ਫਸਲਾਂ ਦੀ ਖੁਸ਼ਾਲੀ ਮੰਗਦੇ ਹਨ. ਅੱਜ ਕਲ ਇਹ ਲੋਹੜੀ ਦਾ ਤਿਉਹਾਰ ਤੇ ਬਹੁਤ ਲੋਕ ਸ਼ਰਾਬ ਵੀ ਪੀਂਦੇ ਹਨ ਅਤੇ ਬਹੁਤ ਵਾਰੀ ਲੜਾਇਆ ਕਰਦੇ ਹਨ ਕੇਈ ਵਾਰ ਗੰਦੀਆਂ ਗਾਲਾਂ ਵੀ ਕਢਦੇ ਹਨ ਇਹ ਸ਼ੋਭਾ ਨਹੀਂ ਦਿੰਦਾ ਕਿਓ ਕੇ ਇਸ ਤਿਉਹਾਰ ਤੇ ਮਾਵਾ ਬਚੇ, ਬੁਢੇ, ਅਤੇ ਜਵਾਨ ਸਾਰੇ ਇਕਠੇ ਹੋਏ ਹੰਦੇ ਹਨ. ਮੈਂ ਆਖਾਂਗਾ ਕੇ ਇਸ ਤਿਉਹਾਰ ਤੇ ਸ਼ਰਾਬ ਦੀ ਮਨਾਹੀ ਹੋਣੀ ਚਾਹੀਦੀ ਹੈ.

ਦਿਵਾਲੀ

ਸਤ ਸ੍ਰੀ ਅਕਾਲ. ਮੇਰਾ ਨਾਂ ਨੇਵਨ ਹੈ. ਮੇਰਾ ਮਨ ਪਸੰਦ ਤਿਓਹਾਰ ਦਿਵਾਲੀ ਹੈ. ਦਿਵਾਲੀ ਮੇਲਾ ਦੇ ਰੋਸ਼ਨੀ ਹੈ. ਇਸ ਤਿਓਹਾਰ ਪੰਜ ਦਿਨ ਜਾਂਦਾ ਹੈ. ਇਸ ਤਿਓਹਾਰ ਅਕਤੂਬਰ ਤੇ ਨਵੰਬਰ ਹੁੰਦਾ ਹੈ. ਹਿੰਦੂ ਅਤੇ ਸਿਖਾ ਮਨਾਉਂਦੇ ਹਨ. ਬਹੁਤ ਲੋਕ ਮਨਾਉਂਦੇ ਹਨ ਕਿਓਕੇ ਨੈਪਾਲ, ਸ੍ਰੀ ਲੰਕਾ, ਮਾਲਾਯ੍ਸਿਆ, ਸਿੰਗਾਪੋਰ, ਅਤੇ ਫੀਜੀ ਮਨਾਉਂਦੇ ਹਨ. ਸਿਖਾ ਵਾਸਤੇ ਇਸ ਤਿਓਹਾਰ ਬਹੁਤ ਮਸ਼ਹੂਰ ਹੈ ਕਿਓਕੇ ਸਾਡੇ ਗੁਰੂ ਹਰਗੋਬਿੰਦ ਜਲੇ ਤੇ ਆਜ਼ਾਦੀ ਹੋਇਆ ਸੀ. ਓਹਨਾ ਦੇ ਨਾਲ ੫੨ ਹਿੰਦੂ ਰਾਜੇ ਆਜ਼ਾਦੀ ਹੋਏ ਸਨ. ਇਸ ਲਈ ਅਸੀਂ ਦਿਵਾਲੀ ਮਨਾਉਂਦੇ ਹਨ. ਅਸੀਂ ਦਿਵਾਲੀ ਮਨਾਉਂਦੇ ਕਿ ਛੋਟੇ-ਛੋਟੇ ਤੇਲ ਦੇ ਲੈੰਪ ਲੇਂਦੇ ਹਨ. ਲੈੰਪ ਦੇ ਨਾਲ ਅਗ ਲਾਕੇ ਰੋਸ਼ਨੀ ਹੁੰਦਾ ਹੈ. ਬਹੁਤ ਰੋਸ਼ਨੀ ਪੇਂਦਾ ਹੈ ਫਿਰ ਇਸ ਵਾਸਤੇ ਅਸੀਂ ਰੋਸ਼ਨੀ ਦੇ ਤਿਓਹਾਰ ਬੋਲਾਉਂਦੇ ਹਨ. ਓਹਨਾ ਦੇ ਨਾਲ ਲੋਕ ਨਮੇ ਕਪਰੇ ਪਾਉਂਦੇ ਹਨ. ਲੋਕ ਦੁਝੇ ਲੋਕ ਨੂ ਮਿਤੀਆਈ ਦੇਂਦੇ ਹਨ. ਪੰਜਾਬੀ ਲੋਕ ਦੇ ਦੁਕਾਨਾ ਇਸ ਦਿਨ ਵਿਚ ਨਮਾ ਪੈਸਾ ਸਾਲ ਸ਼ੁਰੂ ਹੁੰਦੇ ਹਨ. ਹਿੰਦੂਆ ਹੋਰ ਕੁਝ ਮਨਾਉਂਦੇ ਹਨ. ਓਹ ਰਾਮਾ ਮਨਾਉਂਦੇ ਹਨ ਕਿਓਕੇ ਓਹ ਛੋਡਾ ਸਾਲ ਬਾਰ ਗਾਇਆ ਸੀ ਫਿਰ ਓਹ ਵਾਪਸ ਆਈਆ ਸੀ. ਓਹ ਰਾਵਨਾ ਮਾਰ ਦਿਥਾ ਫਿਰ ਓਹਨਾ ਦਾ ਪਤਨੀ ਅਯੋਧ੍ਯਾ ਨੂ ਵਾਪਸ ਲਾਇਆ ਸੀ. ਅਸੀਂ ਇਸ ਤਿਓਹਾਰ ਵਾਸਤੇ ਤੀਕ ਕਰ ਸਕਦੇ ਕਿਓਕੇ ਸਿਰਫ ਇਕ ਦਿੰਨ ਦਿਵਾਲੀ ਵਾਸਤੇ ਚਹੀਦਾ. ਜੇ ਦਿਵਾਲੀ ਇਕ ਦਿਨ ਸਿਰਫ ਚਲਦਾ ਫਿਰ ਅਸੀਂ ਚਾਰ ਦਿਨ ਹੋਰ ਕੰਮ ਕਰ ਸਕਦੇ ਹਨ. ਓਸ ਤੋ ਬਾਅਦ ਅਸੀਂ ਦਿਵਾਲੀ ਦਿਨ ਵਿਚ ਪੰਜਾਬੀ ਮੇਲਾ ਕਰ ਸਕਦੇ. ਮੇਲੇ ਵਿਚ ਅਸੀਂ ਕਬੱਡੀ ਕੇਡ ਸਕਦੇ ਅਤੇ ਭੰਗੜਾ ਤੇ ਗਿੱਧਾ ਕਰ ਸਕਦੇ ਹਨ.

Punjabi Festival

Shelley Kaur- My Favorite Punjabi Holiday

ਮੇਰਾ ਮਨਪਸੰਦ ਤਿਓਹਾਰ ਵਿਸਾਖੀ ਹੈ. ਵਿਸਾਖੀ ਬਹੁਤ ਧੂਮ ਧਾਮ ਨਾਲ ਮਨਾਈ ਜਾਂਦੀ ਹੈ. ਪੰਜਾਬ ਦੇ ਦੇਸੀ ਮਹੀਨਿਆ ਵਿਚ ਵਿਸਾਖ ਦੂਸਰਾ ਮਹੀਨਾ ਹੈ ਤੇ ਵਿਸਾਖ ਦੀ ਪਹਿਲੀ ਤਾਰੀਖ ਵਾਲੇ ਦਿਨ ਵਿਸਾਖੀ ਦਾ ਤਿਓਹਾਰ ਮਨਾਇਆ ਜਾਂਦਾ ਹੈ. ਇਹ ਤਿਓਹਾਰ ਗਰਮੀਆ ਦੇ ਰੁਤ ਆਰਭ ਹੋਣ ਸਮੈ ਆਓਂਦਾ ਹੈ. ਜਦ ਕਿ ਏਥੋ ਦੀ ਮੁਖ ਫਸਲ ਕਣਕ ਪਕ ਚੁਕੀ ਹੁੰਦੀ ਹੈ. ਪੰਜਾਬ ਦੇ ਕਿਸਾਨ ਇਸ ਫਸਲ ਦੇ ਕਟਣ ਦੀ ਕੁਸ਼ ਵਿਚ ਵਿਸਾਖੀ ਦਾ ਤਿਓਹਾਰ ਮਨਾਉਂਦੇ ਹਨ. ਇਜ ਇਹ ਪ੍ਕੀਆ ਫਸਲਾ ਦਾ ਤਿਓਹਾਰ ਹੈ. ਵਿਸਾਖੀ ਵਾਲੇ ਦਿਨ ੧੬੯੯ ਹੈ. ਇਸ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਸਜਾਇਆ ਸੀ. ਗੁਰੂ ਗੋਬਿੰਦ ਸਿੰਘ ਜੀ ਨੇ ਭੀੜ ਵਿਚੋ ਪੰਜ ਮੁੰਡੀਆ ਦਾ ਸਿਰ ਮੰਗੀਆ. ਪਹਿਲੇ ਤੇ ਕੋਈ ਵੀ ਖਰੜਾ ਨਹੀ ਹੋਈਆ. ਫਿਰ ਇਕ ਆਦਮੀ ਸਾਮਣੇ ਆਈਆ. ਗੁਰੂ ਗੋਬਿੰਦ ਸਿੰਘ ਜੀ ਊਸ ਨੂੰ ਅੰਦਰ ਲੈ ਗਏ ਤੇ ਬਾਹਰ ਆ ਕੇ ਖੂਨ ਦੀ ਤਲਵਾਰ ਹਥ ਵਿਚ ਫ਼ਰ ਕੇ ਦੂਸਰੇ ਆਦਮੀ ਨੂੰ ਬੁਲਾਈਆ. ਇਸ ਤਰਾ ਵਾਰੀ ਵਾਰੀ ਪੰਜ ਆਦਮੀ ਨੂੰ ਅੰਦਰ ਲੈ ਗਏ. ਸਬ ਨੇ ਸੋਚਿਆ ਕੀ ਓਹ ਮਰਗੇ ਹਨ. ਥੋਰੀ ਦੇਰ ਬਾਅਦ ਗੁਰੂ ਗੋਬਿੰਦ ਸਿੰਘ ਜੀ ਪੰਜਾ ਆਦਮੀ ਨੂੰ ਬਾਹਰ ਲੈ ਕੇ ਆਏ. ਜੈਕਾਰਾ ਬੁਲਾ ਕੇ ਖਾਲਸਾ ਪੰਥ ਸਜਾਇਆ. ਇਹਨਾ ਨੂੰ ਪੰਜ ਪਿਆਰਾ ਕਿਹਾ ਗਿਆ ਸੀ. ਓਹਨਾ ਦੇ ਨਾਂ ਭਾਈ ਦੇਯਾ ਸਿੰਘ ਜੀ, ਭਾਈ ਧਰਮ ਸਿੰਘ ਜੀ, ਭਾਈ ਹਿਮ੍ਮਤ ਸਿੰਘ ਜੀ, ਭਾਈ ਮੋਹਕਮ ਸਿੰਘ ਜੀ, ਤੇ ਭਾਈ ਸਾਹਿਬ ਸਿੰਘ ਜੀ ਸਨ. ਇਸ ਲਈ ਇਹ ਸਿਖਾਂ ਦਾ ਇਕ ਮਹਾਨ ਪਰਵ ਹੈ. ਖਾਲਸਾ ਪੰਥ ਸਾਜਣਾ ਵੀ ਇਕ ਇਤਿਹਾਸਕ ਘਟਨਾ ਹੈ. ਭਾਵੇ ਇਹ ਧਾਰਮਿਕ ਰੰਗਣ ਰਖਦੀ ਹੈ. ਇਸ ਹੀ ਦਿਨ ਅੰਮ੍ਰਿਤਸਰ ਵਿਚ ਹਜ਼ਾਰਾ ਭਾਰਤੀ ਜਲਿਆ ਵਾਲੇ ਬਾਂਗ ਵਿਚ ਇਕਠੇ ਹੋਏ ਸਨ. ਓਥੇ ਬਹੁਤ ਸਾਰੇ ਨੇਤਾ ਆਜ਼ਾਦੀ ਪ੍ਰਾਪਤੀ ਲਈ ਆਪਣੇ ਵਿਚਾਰ ਸਰਤਿਆ ਅਗੇ ਰਖ ਰਹੇ ਸਨ. ਅੰਗ੍ਰੇਜ਼ ਹਾਕਮਾਂ ਨੇ ਨਿਹਥੇ ਅਮਨ ਸ਼ਾਂਤੀ ਨਾਲ ਬੈਠੇ ਭਾਰਤੀਆ ਓਥੇ ਮੀਹ ਵਾਗ ਗੋਲੀਆ ਦਿਤੀਆ. ਹਜ਼ਾਰ ਲੋਕ ਸ਼ਹੀਦ ਹੋ ਗਏ. ਪੰਜਾਬ ਵਿਚ ਵਿਸਾਖੀ ਦਾ ਖਾਸ ਤਿਓਹਾਰ ਮਨਾਈਆ ਜਾਂਦਾ ਹੈ. ਅਜ ਦੇ ਦਿਨ ਕਈ ਲੋਕ ਗੁਰੁਦ੍ਵਾਰੀਆ ਵਿਚ ਅਖੰਡ ਪਾਠ ਰਖਦੇ ਹਨ. ਨਵਾ ਨਿਸ਼ਾਨ ਸਾਹਿਬ ਚਾਰਾਏਆ ਜਾਂਦਾ ਹੈ. ਖੂਬ ਮਠਿਆਈਆ ਤੇ ਲੰਗਰ ਭੋਜਨ ਬੰਦੇ ਹਨ. ਸ਼ਾਮ ਵੇਲੇ ਲੋਕ ਭੰਗੜਾ ਤੇ ਗਿਦਾ ਪਾਓੰਦੇ ਹਨ.

Monday, 21 March 2011

Punjabi Viah

ਸਤ ਸ੍ਰੀ ਅਕਾਲ ਅਜੇ ਮੈ ਪੰਜਾਬੀ ਦੀ ਵਿਆਹ ਬਾਰੇ ਦਸਾਂਗਾ. ਦੀਆ ਵਿਆਹ ਦਾ ਰਸਮਾ ਬਹੁਤ ਸਾਰੇ ਹੁੰਦੇ ਸਨ. ਪੰਜਾਬੀ ਦਾ ਵਿਆਹ ਕਾਫੀ ਦੇਰ ਹੁੰਦੇ ਹੈ. ਪੰਜਾਬੀ ਵਿਆਹ ਤੋ ਪਹਿਲਾ ਬਹੁਤ ਸਾਰੇ ਰਸਮਾ ਵੀ ਹੁੰਦੇ. ਸਬ ਤੋ ਪਹਿਲਾ ਰਸਮਾ ਕਿ ਟਾਖਾ. ਟਾਖਾ ਤੇ ਮੁੰਡੇ ਅਤੇ ਕੁਢ਼ੀ ਦੋਨੋ ਪਹਿਲਾ ਵਾਰੀ ਮਿਲ ਜਾਂਦੀ ਅਤੇ ਦੋਨੋ ਵਿਆਹ ਕਰਨ ਲਈ ਅਰਦਾਸ ਕਰਦਾ. ਟਾਖਾ ਤੋ ਬਾਹਦ ਮੰਗਣੀ/ਸ਼ਗਨ ਹੁੰਦੇ ਸੀ. ਮੰਗਣੀ ਤੇ ਬਹੁਤ ਵਡੇ ਪਾਰਟੀ ਹੈ. ਕੁਢ਼ੀ ਦੀ ਪਰਿਵਾਰ ਨੇ ਮੁੰਡੇ ਦਾ ਪਰਿਵਾਰ ਦਾ ਘਰ ਟੋਫ੍ਫਾ ਦੇਣ ਲਈ. ਇਥੇ ਮੁੰਡੇ ਅਤੇ ਕੁਢ਼ੀ ਮੁੰਦੀ ਦੋਨੋ ਦੇਦੇ. ਇਸ ਤੋ ਬਾਹਦ ਸਾਰੇ ਪਰਿਵਾਰਆ ਉਸ ਜੋਢ਼ੀ ਨੂੰ ਟੋਫ੍ਫਾ ਅਤੇ ਪੈਸੇ ਦਿੰਦੇ. ਇਸ ਤੋ ਬਾਹਦ ਸੰਗੀਤ ਹੁੰਦੀ ਹੈ. ਇਹ ਸਿਰਫ ਕੁਢ਼ੀ ਦੀ ਪਰਿਵਾਰ ਪਾਸੇ ਲਈ ਹੈ. ਜਦੋਂ ਸੰਗੀਤ ਹੋਇਆ ਸੀ ਬਹੁਤ ਵਡੇ ਪਾਰਟੀ ਹੈ ਅਤੇ ਜਾਗੋ ਵੀ ਹੁੰਦੇ ਸੀ. ਇਹ ਰਸਮਾ ਅਤੇ ਮੇਹੰਦੀ ਰਸਮਾ ਸਬ ਤੋ ਮਸ਼ਹੂਰ ਪੰਜਾਬੀ ਦੀ ਵਿਆਹ ਰਸਮਾ ਹੈ. ਜਦੋਂ ਮੈ ਪੰਜਾਬੀ ਦੀ ਵਿਆਹ ਗਿਆ ਸੀ ਮੇਨੂੰ ਬਹੁਤ ਪਸੰਦ ਲਗਦੀ ਸੀ. ਸਾਰੇ ਲੋਕਾ ਪੰਜਾਬੀ ਦੀ ਵਿਆਹ ਤੇ ਬਹੁਤ ਮਜ਼ਾ ਆ ਗਿਆ ਸੀ. ਸੰਗੀਤ ਅਤੇ ਮੇਹੰਦੀ ਤੋ ਬਾਹਦ ਵਿਆਹ ਸ਼ਰੂ ਹੁੰਦੀ ਸੀ.

Sunday, 20 March 2011

Wedding Customs- Jaspreet Singh

ਪੰਜਾਬ ਵਿਚ ਬਹੁਤ ਸਾਰੇ ਵਿਆਹ ਦੇ ਰਸਮਾ ਹੈਗੇ ਹਨ. ਅਜ ਮੈ ਮੰਗਣੀ ਬਾਰੀ ਦਸਾਂਗਾ. ਮੰਗਣੀ ਹੋਂਦਾ ਹੈ ਜਦੋ ਇਕ ਕੁੜੀ ਤੇ ਮੁੰਡਾ ਆਪਸ ਪਸੰਦ ਕਰਦੇ ਹਨ. ਇਸ ਤੋ ਬਾਦ ਕੁੜੀ ਤੇ ਮੁੰਡੇ ਦੇ ਪਰਿਵਾਰ ਮਲਦੇ ਹਨ. ਜੇ ਦੋਨੋ ਪਰਿਵਾਰ ਆਪਸ ਪਸੰਦ ਕਰਦੇ ਹਨ, ਉਸ ਤੋ ਬਾਦ ਮੰਗਣੀ ਹੋਂਦਾ ਹੈ. ਇਸ ਵੇਲੇ ਕੁੜੀ ਦੇ ਪਰਿਵਾਰ ਮੁੰਡੇ ਦੇ ਘਰ ਤੇ ਜਾਂਦੇ ਹਨ ਤੇ ਮੁੰਡੇ ਦੇ ਪਰਿਵਾਰ ਨੂ ਮਿਲਦੇ. ਕੁੜੀ ਦੇ ਪਰਿਵਾਰ ਸ਼ਗੁਨ ਲੈ ਕੇ ਆਉਂਦੇ: ਮਿਠਾਈਆ, ਗਿਹਨੇ, ਤੇ ਪੈਸੇ ਮੁੰਡੇ ਦੇ ਪਰਿਵਾਰ ਨੂ ਦੇਨ ਵਸਤੇ. ਇਹ ਬਹੁਤ ਖ਼ੁਸ਼ੀ ਵਾਲਾ ਦਨ ਹੈ ਤੇ ਸਾਰੇ ਮੰਗਣੀ ਦੀ ਗੀਤ ਗੋਉਂਦੇ. ਇਸ ਤੋ ਬਾਦ ਵਿਆਹ ਦਾ ਤਿਆਰੀ ਸ਼ੁਰੂ ਹੋਂਦਾ ਹੈ. ਇਸ ਤੋ ਬਾਦ ਸੰਗੀਤਾ ਬੋਲੀਆਂ ਪਾਉਂਦੇ ਹਨ. ਹੁਣ ਸਾਰੇ ਰਿਸ਼ਤੇ ਅਉਣਾ ਸ਼ੁਰੂ ਕਰਦੇ. ਇਕ ਬੰਦਾ ਢੋਲਕੀ ਵਜਅਉਂਦਾ ਤੇ ਸਾਰੇ ਲੋਕ ਖੁਸ਼ੀ ਵਿਚ ਬੋਲੀਆ ਪਾਉਂਦੇ. ਕੁੜੀਆ ਸੰਗੀਤ ਨਾਲ ਜਾਗੋ ਵੀ ਕਰਦੇ. ਇਸ ਦੇ ਨਾਲ ਕੁੜੀਆ ਹਥਾ ਤੇ ਪੈਰਾ ਤੇ ਮੇਹੰਦੀ ਲਾਉਂਦੇ. ਕੁੜੀਆਂ ਕੁਸ਼ਿਆ ਵਿਚ ਗਿਧਾ ਪਾਉਂਦੇ ਤੇ ਮੁੰਡੇ ਢੋਲ ਦੀ ਆਵਾਜ਼ ਤੇ ਭੰਗੜਾ ਪਾਉਂਦੇ. ਜਦੋ ਇਹ ਸਾਰੇ ਚੀਜਾ ਹੋਂਦੇ, ਫੇਰ ਵਿਆਹ ਹੋ ਸਕਦਾ ਹੈ. ਇਸ ਲੈ ਪੰਜਾਬੀ ਅਨੰਦੁ ਕਾਰਜ ਹੋਣ ਵਸਤੇ ਬੋਹਤ ਸਮਾ ਚਾਹੀਦਾ ਹੈ ਪਰ ਬਹੁਤ ਮਜ਼ਾ ਵੀ ਹੋਂਦਾ ਹੈ.