Sunday, 20 March 2011
Wedding Customs- Jaspreet Singh
ਪੰਜਾਬ ਵਿਚ ਬਹੁਤ ਸਾਰੇ ਵਿਆਹ ਦੇ ਰਸਮਾ ਹੈਗੇ ਹਨ. ਅਜ ਮੈ ਮੰਗਣੀ ਬਾਰੀ ਦਸਾਂਗਾ. ਮੰਗਣੀ ਹੋਂਦਾ ਹੈ ਜਦੋ ਇਕ ਕੁੜੀ ਤੇ ਮੁੰਡਾ ਆਪਸ ਪਸੰਦ ਕਰਦੇ ਹਨ. ਇਸ ਤੋ ਬਾਦ ਕੁੜੀ ਤੇ ਮੁੰਡੇ ਦੇ ਪਰਿਵਾਰ ਮਲਦੇ ਹਨ. ਜੇ ਦੋਨੋ ਪਰਿਵਾਰ ਆਪਸ ਪਸੰਦ ਕਰਦੇ ਹਨ, ਉਸ ਤੋ ਬਾਦ ਮੰਗਣੀ ਹੋਂਦਾ ਹੈ. ਇਸ ਵੇਲੇ ਕੁੜੀ ਦੇ ਪਰਿਵਾਰ ਮੁੰਡੇ ਦੇ ਘਰ ਤੇ ਜਾਂਦੇ ਹਨ ਤੇ ਮੁੰਡੇ ਦੇ ਪਰਿਵਾਰ ਨੂ ਮਿਲਦੇ. ਕੁੜੀ ਦੇ ਪਰਿਵਾਰ ਸ਼ਗੁਨ ਲੈ ਕੇ ਆਉਂਦੇ: ਮਿਠਾਈਆ, ਗਿਹਨੇ, ਤੇ ਪੈਸੇ ਮੁੰਡੇ ਦੇ ਪਰਿਵਾਰ ਨੂ ਦੇਨ ਵਸਤੇ. ਇਹ ਬਹੁਤ ਖ਼ੁਸ਼ੀ ਵਾਲਾ ਦਨ ਹੈ ਤੇ ਸਾਰੇ ਮੰਗਣੀ ਦੀ ਗੀਤ ਗੋਉਂਦੇ. ਇਸ ਤੋ ਬਾਦ ਵਿਆਹ ਦਾ ਤਿਆਰੀ ਸ਼ੁਰੂ ਹੋਂਦਾ ਹੈ. ਇਸ ਤੋ ਬਾਦ ਸੰਗੀਤਾ ਬੋਲੀਆਂ ਪਾਉਂਦੇ ਹਨ. ਹੁਣ ਸਾਰੇ ਰਿਸ਼ਤੇ ਅਉਣਾ ਸ਼ੁਰੂ ਕਰਦੇ. ਇਕ ਬੰਦਾ ਢੋਲਕੀ ਵਜਅਉਂਦਾ ਤੇ ਸਾਰੇ ਲੋਕ ਖੁਸ਼ੀ ਵਿਚ ਬੋਲੀਆ ਪਾਉਂਦੇ. ਕੁੜੀਆ ਸੰਗੀਤ ਨਾਲ ਜਾਗੋ ਵੀ ਕਰਦੇ. ਇਸ ਦੇ ਨਾਲ ਕੁੜੀਆ ਹਥਾ ਤੇ ਪੈਰਾ ਤੇ ਮੇਹੰਦੀ ਲਾਉਂਦੇ. ਕੁੜੀਆਂ ਕੁਸ਼ਿਆ ਵਿਚ ਗਿਧਾ ਪਾਉਂਦੇ ਤੇ ਮੁੰਡੇ ਢੋਲ ਦੀ ਆਵਾਜ਼ ਤੇ ਭੰਗੜਾ ਪਾਉਂਦੇ. ਜਦੋ ਇਹ ਸਾਰੇ ਚੀਜਾ ਹੋਂਦੇ, ਫੇਰ ਵਿਆਹ ਹੋ ਸਕਦਾ ਹੈ. ਇਸ ਲੈ ਪੰਜਾਬੀ ਅਨੰਦੁ ਕਾਰਜ ਹੋਣ ਵਸਤੇ ਬੋਹਤ ਸਮਾ ਚਾਹੀਦਾ ਹੈ ਪਰ ਬਹੁਤ ਮਜ਼ਾ ਵੀ ਹੋਂਦਾ ਹੈ.
Subscribe to:
Post Comments (Atom)
No comments:
Post a Comment