Monday, 21 March 2011
Punjabi Viah
ਸਤ ਸ੍ਰੀ ਅਕਾਲ ਅਜੇ ਮੈ ਪੰਜਾਬੀ ਦੀ ਵਿਆਹ ਬਾਰੇ ਦਸਾਂਗਾ. ਦੀਆ ਵਿਆਹ ਦਾ ਰਸਮਾ ਬਹੁਤ ਸਾਰੇ ਹੁੰਦੇ ਸਨ. ਪੰਜਾਬੀ ਦਾ ਵਿਆਹ ਕਾਫੀ ਦੇਰ ਹੁੰਦੇ ਹੈ. ਪੰਜਾਬੀ ਵਿਆਹ ਤੋ ਪਹਿਲਾ ਬਹੁਤ ਸਾਰੇ ਰਸਮਾ ਵੀ ਹੁੰਦੇ. ਸਬ ਤੋ ਪਹਿਲਾ ਰਸਮਾ ਕਿ ਟਾਖਾ. ਟਾਖਾ ਤੇ ਮੁੰਡੇ ਅਤੇ ਕੁਢ਼ੀ ਦੋਨੋ ਪਹਿਲਾ ਵਾਰੀ ਮਿਲ ਜਾਂਦੀ ਅਤੇ ਦੋਨੋ ਵਿਆਹ ਕਰਨ ਲਈ ਅਰਦਾਸ ਕਰਦਾ. ਟਾਖਾ ਤੋ ਬਾਹਦ ਮੰਗਣੀ/ਸ਼ਗਨ ਹੁੰਦੇ ਸੀ. ਮੰਗਣੀ ਤੇ ਬਹੁਤ ਵਡੇ ਪਾਰਟੀ ਹੈ. ਕੁਢ਼ੀ ਦੀ ਪਰਿਵਾਰ ਨੇ ਮੁੰਡੇ ਦਾ ਪਰਿਵਾਰ ਦਾ ਘਰ ਟੋਫ੍ਫਾ ਦੇਣ ਲਈ. ਇਥੇ ਮੁੰਡੇ ਅਤੇ ਕੁਢ਼ੀ ਮੁੰਦੀ ਦੋਨੋ ਦੇਦੇ. ਇਸ ਤੋ ਬਾਹਦ ਸਾਰੇ ਪਰਿਵਾਰਆ ਉਸ ਜੋਢ਼ੀ ਨੂੰ ਟੋਫ੍ਫਾ ਅਤੇ ਪੈਸੇ ਦਿੰਦੇ. ਇਸ ਤੋ ਬਾਹਦ ਸੰਗੀਤ ਹੁੰਦੀ ਹੈ. ਇਹ ਸਿਰਫ ਕੁਢ਼ੀ ਦੀ ਪਰਿਵਾਰ ਪਾਸੇ ਲਈ ਹੈ. ਜਦੋਂ ਸੰਗੀਤ ਹੋਇਆ ਸੀ ਬਹੁਤ ਵਡੇ ਪਾਰਟੀ ਹੈ ਅਤੇ ਜਾਗੋ ਵੀ ਹੁੰਦੇ ਸੀ. ਇਹ ਰਸਮਾ ਅਤੇ ਮੇਹੰਦੀ ਰਸਮਾ ਸਬ ਤੋ ਮਸ਼ਹੂਰ ਪੰਜਾਬੀ ਦੀ ਵਿਆਹ ਰਸਮਾ ਹੈ. ਜਦੋਂ ਮੈ ਪੰਜਾਬੀ ਦੀ ਵਿਆਹ ਗਿਆ ਸੀ ਮੇਨੂੰ ਬਹੁਤ ਪਸੰਦ ਲਗਦੀ ਸੀ. ਸਾਰੇ ਲੋਕਾ ਪੰਜਾਬੀ ਦੀ ਵਿਆਹ ਤੇ ਬਹੁਤ ਮਜ਼ਾ ਆ ਗਿਆ ਸੀ. ਸੰਗੀਤ ਅਤੇ ਮੇਹੰਦੀ ਤੋ ਬਾਹਦ ਵਿਆਹ ਸ਼ਰੂ ਹੁੰਦੀ ਸੀ.
Subscribe to:
Post Comments (Atom)
No comments:
Post a Comment