Monday, 5 March 2012

What I want to be


ਰਸਨਾ ਕੌਰ
ਤੁਸੀ ਿਜੰਦਗੀ ਿਵੱਚ ਕੀ ਬਣਨਾ ਚਾਹੁੰਦੀ ਹੋ ਤੇ ਿਕੳਂੁ

ਿਜੰਦਗੀ ਿਵੱਚ ਮੈ ਡਾਕਟਰ ਬਣਨਾ ਚਾਹੁੰਦੀ ਹਾਂ ਅਤੇ ਮੈ ਰਾੲਿਟਰ ਬਣਨਾ ਚਾਹੁੰਦੀ ਹਾਂ ‘ਤੇ ਮੈ ਿਚੱਤਰਕਾਰ ਬਣਨਾ ਚਾਹੁੰਦੀ ਹਾਂ। ਪਿਹਲਾ ਮੈ ਡਾਕਟਰ ਬਣਾਂਗੀ।

ਮੇਰਾ ਿਪਤਾ ਜੀ ਤੇ ਚਾਚਾ ਜੀ ਡਾਕਟਰ ਹਨ। ਮੈ ਸਾਿੲੰਸ ਪਸੰਦ ਹੈ। ਿਜੰਦਗੀ ਿਵੱਚ ਮੈ ਬੱਚੇ ਦੇ ਨਾਲ ਕੰਮ ਕਰਨਾ ਚਾਹੁੰਦੀ ਹਾਂ. ਕਦੋ ਮੈ ਡਾਕਟਰ ਬਣ ਜਾਵਾਂਗੀ ੳੁਸ ਤੋ ਬਾਅਦ ਮੈ ਬੱਚੇ ਮਦਦ ਕਰਨਾ ਸਕਦੀ ਹਾਂ। ਮੈ ਦੂਸਰੇ ਦੇਸ਼ ਕੰਮ ਕਰਨਾ ਚਾਹੁੰਦੀ ਹਾਂ। ਪੰਜਾਬ ਿਵੱਚ ਬਹੁਤ ਬੀਮਾਰ ਅਤੇ ਗਰੀਬ ਬੱਚੇ ਹਨ। ਜੇ ਮੇਰੇ ਕੋਲ ਬਹੁਤ ਪੈਸੇ ਹਨ ਮੈ ਮਦਦ ਕਰਨਾ ਚਾਹੁੰਦੀ ਹਾਂ।

 ਮੈ ਵੀ ਰਾੲਿਟਰ ਬਣਨਾ ਚਾਹੁੰਦੀ ਹਾਂ। ਮੈ ਕਹਾਣੀਆ ਕਿਹੰਦੀ ਅਤੇ ਿਲਕਦੀ ਹਾਂ। ਮੈ ਬਹੁਤ ਿਕਤਾਬਾ ਪੜ੍ਦੀ ਹਾਂ। ਮੈ ਛੋਟੇ ਬੱਚੇ ਦੇ ਿਕਤਾਬਾ ਿਲਖਣਾ ਚਾਹੁੰਦੀ ਹਾਂ। ਮੈ ਅਨਪੜ੍ ਲੋਕਾ ਨੂੰ ਮਦਦ ਕਰਨਾ ਚਾਹੁੰਦੀ ਹਾਂ। ਪੰਜਾਬ ਿਵਚ ਿਪੰਡ ਿਵੱਚ ਬਹੁਤ ਅਨਪੜ੍ ਲੋਕਾ ਹਨ। ਮੈ ਅਨਪੜ ਕੁੜੀਆ ਨੂੰ ਮਦਦ ਕਰਨਾ ਚਾਹੁੰਦੀ ਹਾਂ। ਮੈ ਵੀ ਮੇਰੇ ਿਕਤਾਬਾ ਦੇ ਨਾਲ ਲੋਕਾ ਨੰੂ ਿਸਖਾੳੁਣਾ ਚਾਹੁੰਦੀ ਹਾ। 

ਮੈ ਵੀ ਿਚੱਤਰਕਾਰ ਬਣਨਾ ਚਾਹੁੰਦੀ ਹਾਂ। ਜੇ ਿਚੱਤਰਕਾਰ ਹੈ ਮੇਰੇ ਿਕਤਾਬਾ ਵਾਸਤੇ ਤਸਵੀਰਾ ਬਣਾਵਾਂਗੀ। ਮੈ ਕਲਾ ਪਸੰਦ ਹੈ । ਿੲਸ ਸਾਲ ਸਕੂਲ ਬਹੁਤ ਅਰਟ ਕਲਾਸ ਿਵੱਚ ਹਾਂ। ਮੈ ਗੰਗਦੀ ਤੇ ਤਸਵੀਰ ਬਣਨਾੳਂਦੀ।     

Zindagi Vich Banna

ਮੈ ਜ਼ਿੰਦਗੀ ਵਿਚ ਡਾਕਟਰ ਬਣਨਾ ਚਾਹਨਦੀ ਹਾ. ਮੇਨੂ ਸਾਇੰਸ ਬੁਹਤ ਪਸੰਦ ਹੈ. ਮੇਨੂ ਪੜਨਾ ਵੀ ਪਸੰਦ ਹੈ. ਮੇਰੇ ਮਾਤਾ ਪਿਤਾ ਨੂ ਵੀ ਇਹ ਕਮ ਪਸੰਦ ਹੈ. ਜਦੋ ਮੈ ਛੋਟੀ ਸੀ ਤਾਂ ਵੀ ਮੇਨੂ ਡਾਕਟਰ ਬਣਨ ਦਾ ਸ਼ੋਕ ਸੀ. ਮੇਨੂ ਲੋਕਾ ਦੀ ਮਦਦ ਕਰਨਾ ਪਸੰਦ ਹੈ. ਮੈ ਹੋਸਪਿਟਲ ਵਿਚ ਕਾਮ ਕਰਦੀ ਹਾ. ਏਹੇ ਕਮ ਮੇਨੂ ਬੁਹਤ ਪਸੰਦ ਹੈ. ਇਸ ਕਰਕੇ ਮੇਨੂ ਡਾਕਟਰ ਬਣਨਾ ਹੈ. ਮੇਨੂ ਡਾਕਟਰ ਦਾ ਕਮ ਪਸੰਦ ਹੈ. ਮੈ ਪੇਸ਼ੰਟ  ਨੂ ਦੇਖਣਾ  ਚੌਂਦੀ ਹਾ. ਮੈ ਬਚਿਆ ਦੀ ਡਾਕਟਰ ਬਣਨਾ ਚੌਂਦੀ ਹਾ ਕੋਉਕਿਂ  ਮੇਨੂ ਬਚੇ ਪਸੰਦ ਹਨ. ਮੈ   ਆਪਨੀ ਡਾਕਟਰ ਨੂ ਪਸੰਦ ਕਰਦੀ ਹਾ. ਇਸ ਕਰਕੇ ਮੈ ਉਸ ਤਰਾ ਬਣਨਾ ਚੌਂਦੀ ਹਾ. ਮੇਨੂ ਦਵਾਇਆ ਵੀ ਪਸੰਦ ਹਨ. ਮੈ ਸਿਖਣਾ  ਚੌਂਦੀ ਹਾ ਦਵਾਇਆ ਕਿਸ ਤਰਾ ਕਮ ਕਰਦਿਆਂ  ਹਨ. ਮੈ ਡਾਕਟਰ ਬਣਨਾ ਚੌਂਦੀ ਹਾ ਕਿਉਕੀ ਮੈ ਸਿਕਨਾ ਚੌਂਦੀ ਹਾ ਬੀਮਾਰ  ਲੋਕਾ ਨੂ ਕਿਸ ਤਰਾ ਠੀਕ ਕਰਦੇ ਹਨ. ਇਹ ਮੇਰਾ ਸ਼ੋਕ ਹੈ. ਜਦੋ ਬੀਮਾਰ  ਲੋਕ ਠੀਕ  ਹੋਂਦੇ ਹਨ ਤਾ ਮੇਨੂ ਖੁਸ਼ੀ ਹੋਂਦੀ  ਹੈ. ਡਾਕਟਰਸ  ਨੂ ਬੁਹਤ ਇਜਤ  ਵੀ ਮਿਲਦੀ ਹੈ. ਡਾਕਟਰਸ  ਨੂ ਨੌਕਰੀ ਵੀ ਮਿਲਦੀ ਹੈ ਕਿਉਕੀ ਦੁਨਿਆ ਵਿਚ ਘਟ ਡਾਕਟਰਸ ਹਨ.  ਮੇਨੂ ਬਿਓਲੋਜੀ   ਸਿਖਣਾ  ਬੁਹਤ ਪਸੰਦ ਹੈ. ਮੇਰੇ ਪਰਿਵਾਰ ਵਿਚ ਬੁਹਤ ਸਾਰੇ ਡਾਕਟਰ ਹਨ.

Sunday, 4 March 2012

My Life

ਸਾਥ ਸ੍ਰੀ ਅਕਾਲ ਜੀ, ਮੇਰਾ ਨਾ ਓਮੇਸ਼ ਹੈ.  ਮੈ ਯੂਨੀਵਰਸਿਟੀ ਮਿਛਿਗਨ ਵਿਚ ਪਰਦਾ ਹੈ. ਮੇਰਾ ਮੇਜਰ ਬਿਓਲੋਗ੍ਯ ਹੈ ਕਿਉਂਕਿ ਮੈ ਡਾਕਟਰ ਬਣਨਾ ਚਾਹੁੰਦਾ ਹੈ.  ਮੇਨੂ ਡਾਕਟਰ ਦਾ ਕਾਮ ਕਰਦਾ ਬਹੁਤ ਪਸੰਦ ਹੈ.  ਮੈ ਡਾਕਟਰ ਬਣਨਾ ਚਾਹੁੰਦਾ ਹੈ ਕਿਉਂਕਿ ਡਾਕਟਰ ਬਹੁਤ ਅੱਛਾ ਲੋਕਾਂ ਹੈ.  ਮੇਰਾ ਪਿਤਾ ਬਹੁਤ ਅੱਛਾ ਡਾਕਟਰ ਤੇ ਲੋਕ ਹੈ. ਮੈ ਪਿਤਾ ਨੂ ਮਦਦ ਕਰਦੇ ਬਹੁਤ ਪਸੰਦ ਹੈ.  ਮੇਨੂ ਵੇ ਲੋਕਾਂ ਮਦਦ ਕਰਦਾ ਬਹੁਤ ਪਸੰਦ ਹੈ.  ਮੈ ਮਨ ਪਸੰਦ ਹੋਸਪਿਟਲ ਯੂਨੀਵਰਸਿਟੀ ਮਿਛਿਗਨ ਵਿਚ ਹੈ ਅੱਤੇ ਏਸ ਹੋਸਪਿਟਲ ਬਹੁਤ ਮਸ਼ਹੂਰ ਕੈੰਸਰ ਕੇਂਦਰ ਹੈ.  ਮੈ ਇਥੇ ਕਾਮ ਕਰਦਾ ਚਾਹੁੰਦਾ ਹੈ ਅੱਤੇ ਇਥੇ ਮੈ ਚੰਗਾ ਡਾਕਟਰ  ਬਣਾਂਗਾ.  ਮੈ ਵੇ ਡਾਕਟਰ ਬਣਨਾ ਚਾਹੁੰਦਾ ਹੈ ਕਿਉਂਕਿ ਮੇਰਾ ਚਾਚਾ ਮੇਡਿਕਲ ਸਕੂਲ ਵਿਚ ਪਰਦਾ ਹੈ ਨ੍ਯੂ ਯੋਰਕ ਯੂਨੀਵਰਸਿਟੀ ਵਿਚ.  ਨ੍ਯੂ ਯੋਰਕ ਯੂਨੀਵਰਸਿਟੀ ਬਹੁਤ ਮਸ਼ਹੂਰ ਸਕੂਲ ਹੈ. ਮੇਰਾ ਪਿਤਾ ਵੇ ਪੜ੍ਹ ਰਿਹਾ ਸੀ ਏਸ ਸਕੂਲ ਵਿਚ.  ਆਜਕਲ  ਡਾਕਟਰ ਬਹੁਤ ਮਦਦ ਕਰਦੇ ਸਾਰੇ ਸਮਾਜ ਲਈ.   ਸਾਰੇ ਜ਼ਿੰਦਗੀ ਦਾ ਭਾਵ ਲੋਕਾਂ ਮਦਦ ਕਰਦਾ ਹੈ. ਡਾਕਟਰ ਬਹੁਤ ਚੰਗਾ ਕਾਮ ਕਰਦੇ ਹੈ ਅੱਤੇ ਡਾਕਟਰ ਦਾ ਤਨਖਾਹ ਬਹੁਤ ਹੈ.  ਡਾਕਟਰ ਦਾ ਤਨਖਾਹ ਚੰਗਾ ਹੈ ਅੱਤੇ ਜੀਵਨ-ਸ਼ੈਲੀ ਬਹੁਤ ਚੰਗਾ ਹੈ.  ਡਾਕਟਰ ਦਾ ਜੀਵਨ-ਸ਼ੈਲੀ ਚੰਗਾ ਹੈ ਕਿਉਂਕਿ ਇਹਨਾ ਘਰ ਬਹੁਤ ਵੱਡਾ ਹੈ ਅੱਤੇ ਸਹੋਨਾ ਹੈ.  ਡਾਕਟਰ ਦੇ  ਪਰਿਵਾਰ ਬਹੁਤ ਅੱਛਾ ਲਗਦੇ ਕਿਉਂਕਿ ਆਪਨੇ ਜੀਵਨ-ਸ਼ੈਲੀ ਬਹੁਤ ਚੰਗਾ ਹੈ.  ਏਕ ਦਿਨ ਮੈ ਬਹੁਤ ਮਾਸਟ ਡਾਕਟਰ ਬਣਾਂਗਾ. 
 

What I want to be: Amanjot


ਮੇਰਾ ਨਾਂ ਅਮਨਜੋਤ ਹੈ। ਮੈਂ ਮੇਰੀ ਜਿੰਦਗੀ ਵਿੱਚ ਬਹੁਤ ਕੁੱਝ ਕਰਨਾ ਚਾਹੁੰਦੀ ਹਾਂ। ਮੈਂ ਲੋਕਾਂ ਦੇ ਨਾਲ ਕੰਮ ਕਰਨਾ ਪਸੰਦ ਕਰਦੀ ਹਾਂ। ਮੈਂ ਡੈਂਟਿਸਟ ਬਵਨਾ ਚਾਹੁੰਦੀ ਹਾਂ ਕਿਉਂਕਿ ਮੈਨੂੰ ਦੰਦ ਬਹੁਤ ਚੰਗੇ ਲਗਦੇ ਹਨ। ਮੈਂ ਲੋਕਾਂ ਦੀ ਮਦਤ ਕਰਨਾ ਪਸੰਦ ਕਰਦੀ ਹਾਂ। ਮੈਂ ਲੋਕਾਂ ਨੂੰ ਕੁੱਝ ਦੇਖਨਾ ਚਾਹੁੰਦੀ ਹਾਂ। ਕੋੲੀ ਲੋਕ ਆਪਣੇ ਦੰਦ ਸਾਙ ਨਹੀਂ ਰਾਖਦੇ, ਪਿਰ ਉਹਨਾਂ ਦੇ ਦੰਦ ਬਹੁਤ ਖੁਰਾਬ ਹੁੰਦੇ ਹਨ। ਪਰ ਕੋੲੀ ਲੋਕਾਂ ਵਿੱਚ ਕੋੲੀ ਦੰਦਾਂ ਦੀ ਬਮਾਰੀ ਹੁੰਦੀ ਹੈ ਅਤੇ ਉਹਨਾਂ ਨੂੰ  ਡੈਂਟਿਸਟ ਦੀ ਲੋੜ ਹੁੰਦੀ ਹੈ। ਕੋੲੀ ਬਮਾਰੀਆਂ ਕੈਨਸਿਰ ਤਾਕ ਜਾ ਸਾਕ ਦੀਆਂ ਹਨ, ਅਤੇ ਹੋਰ ਸ਼ਰੀਰ ਤੇ ਜਾ ਸਾਕ ਦੀਆਂ ਹਨ। ਮੈਂ ਡੈਂਟਿਸਟ ਬਣਕੇ ਲੋਕਾਂ ਦੀ ਮਦਤ ਕਰਨਾ ਚਾਹੁੰਦੀ ਹਾਂ।
ਮੈਂ ਮੇਰੇ ਬਚਪਨ ਵਿੱਚ ਵੀ ਡਾਕਟਿਰ ਬਣਨਾ ਚਾਹੁੰਦੀ ਸੀ, ਪਰ ਮੈਨੂੰ ਪਤਾ ਨਹੀਂ ਸੀ ਵੀ ਕੇੜਾ ਡਾਕਟਿਰ। ਮੈਂ ਛੋਟੇ ਬਚੇਆਂ ਦਾਂ ਡਾਕਟਿਰ ਬਣਨਾ ਚਾਹੁੰਦੀ ਸੀ। ਹੁਨ ਵੀ ਮੈਂ ਛੋਟੇ ਬਚੇਆਂ ਦਾਂ ਡੈਂਟਿਸਟ ਬਣਨਾ ਚਾਹੁੰਦੀ ਹਾਂ। ਮੈਂ ਬਚੇਆਂ ਨਾਲ ਕੰਮ ਕਰਨਾ ਬਹੁਤ ਪਸੰਦ ਕਰਦੀ ਹਾਂ। ਛੋਟੇ ਬਚੇਆਂ ਮੈਨੂੰ ਪਸੰਦ ਕਰਦੇ ਹਾਂ।
ਡੈਂਟਿਸਟ ਬਣਨਾ ਕੋੲੀ ਸੋਖਾ ਕੰਮ ਨਹੀਂ ਹੈ। ਡੈਂਟਿਸਟ ਬਣ ਵਾਸਤੇ ਬਹੁਤ ਪੜਾੲੀ ਅਤੇ ਮਹਿਨਤ ਕਰਨੀ ਪੈਨੀ ਹੈ। ਮੈਂ ਕਾਲਿਜ ਤੋਂ ਬਾਦ ਡੈਂਟਲ ਸਕੂਲ ਜਾਣਾ ਚਾਹੁੰਦੀ ਹਾਂ। ਸਕੂਲ ਤੋ ਬਾਦ ਮੈਂ ਕੋੲੀ ਕਲਿਨਿਕ ਵਿੱਚ ਕੰਮ ਕਰਨਾ ਚਾਹੁੰਦੀ ਹਾਂ, ਪਿਰ ਮੈਂ ਆਪਨੇ ਕਲਿਨਿਕ ਵਿੱਚ ਕੱਮ ਕਰਨਾ ਚਾਹੁੰਦੀ ਹਾਂ। 

ਮੇਰਾ ਜ਼ਿੰਦਗੀ- ਰਾਜਨ ਸ਼ਰਮਾ

ਸਾਤ ਸ੍ਰੀ ਅਕਾਲ, ਮੇਰਾ ਨਾਂ ਰਾਜਨ ਸ਼ਰਮਾ ਹਾਂ. ਮੈ ਮਿਚਿਗਾਂ ਉਨਿਵੇਰ੍ਸਿਟੀ ਵਿਚ ਵਿਦਿਆਰਥੀ ਹਾਂ. ਮੈ ਡਾਕਟਰ ਬਣਨਾ ਚਾਹੁੰਦਾ ਹਾਂ. ਮੇਰਾ ਬਚਪਨ ਵਿਚ ਮੈ ਦੂਸਰਾ ਲੋਕ ਬੋਲਦਾ ਸੀ "ਮੈ ਡਾਕਟਰ ਚਾਹੁਦਾ ਹਾਂ." ਉਨਿਵੇਰ੍ਸਿਟੀ ਵਿਚ, ਮੈ ਬਹੁਤ ਕਾਮ ਕਰ ਰਿਹਾ ਹਾਂ ਕਿਉਂਕਿ ਮੈ ਕਲਾਸ ਚਾਹੀਦਾ ਵਾਸਤੇ ਮੇਡਿਕਲ ਸਕੂਲ. ਡਾਕਟਰ ਬਹੁਤ ਚੰਗਾ ਕਾਮ. ਮੈ ਲੋਕ ਮਦਦ ਕਰਨਾ ਚਾਹੁਦਾ ਅਤੇ ਮੇਨੂ ਵਿਗਿਅਨ ਪਸੰਦ ਹਾਂ. ਮੇਰਾ ਪਿਤਾ ਜੀ ਅਤੇ ਭੈਣ ਡਾਕਟਰ ਹਨ, ਅਤੇ ਮੇਰਾ ਭਰਾ ਮੇਡਿਕਲ ਸਕੂਲ ਲਗਾ ਰਹੇ ਹੈ. ਮੈ ਡਾਕਟਰ ਦੇਕਦਾ ਹਾਂ, ਅਤੇ ਮੈ ਹਸਪਤਾਲ ਕਮਾ ਰਿਹਾ ਹੈ. ਪਿਛਲੇ ਸਾਲ ਮੈ ਪੁਰਾਣੇ ਲੋਕ ਦੇ ਘਰ ਮਦਦ ਕਰਦਾ ਸੀ. ਮੈ ਦਿਮਾਗ ਜਾਂ ਦਿਲ ਡਾਕਟਰ ਚਾਹੁਦਾ ਹਾਂ. ਦਿਮਾਗ ਅਤੇ ਦਿਲ ਬਹੁਤ ਜਰੂਰੀ. ਮੈ ਬਚਿਆਂ ਮਦਦ ਕਰਨਾ ਚਾਹੁੰਦਾ ਵੀ. ਮੇਰੇ ਮਾਤਾ-ਪਿਤਾ ਬਹੁਤ ਖੁਸ਼ੀ ਜੀ ਮੈ ਡਾਕਟਰ ਬੁਣਨਾ. ਡਾਕਟਰ ਰੁਝੇ ਹੈ, ਬਹੁਤ ਕਾਮ. ਲੇਕਨ ਮੈ ਬਹੁਤ ਪਸੰਦ ਅਤੇ ਮੈ ਕਾਮ ਕਰਨਗੇ. ਮੈ ਡਾਕਟਰ ਚਾਹੁੰਦਾ ਹਾਂ. ਚਾਰ ਸਾਲ ਵਾਸਤੇ ਉਨਿਵੇਰ੍ਸਿਟੀ ਅਤੇ ਚਾਰ ਸਾਲ ਵਾਸਤੇ ਮੇਡਿਕਲ ਸਕੂਲ. ਮੇਡਿਕਲ ਸਕੂਲ ਦੇ ਪਿਛੇ ਤਿਨ ਤੇ ਪੰਜ ਸਾਲ ਵਾਸਤੇ ਹੋਰ ਸਕੂਲ. ਬਹੁਤ ਦੂਸਰੇ ਲੋਕ ਡਾਕਟਰ ਚਾਹੁੰਦੇ ਹੈ. ਮੈ ਕਾਮ ਕਰ ਅਤੇ ਮੈ ਮੇਡਿਕਲ ਸਕੂਲ ਜਾਵਾਂਗਾ.

My Life

ਸਤ ਸ੍ਰੀ ਅਕਾਲ ਜੀ ਮੇਰਾ ਨਾਂ ਗੁਨੇਤ ਹੈ। ਮੈ ਮਿਛਿਗਨ ਯੂਨੀਵਰਸਿਟੀ ਵਿੱਚ ਵਿਧਿਅਰਥੀ ਹੈ ਅਤੇ ਮੈਂ ਪੰਜਾਬੀ ਪੜਦਾ ਹਾਂ। ਮੈਂ ਜਿੰਦਗੀ ਵਿੱਚ ਡਾਕਟਰ ਬਣਨਾ ਚਾਹੁੰਦਾ ਹਾਂ। ਮੈਨੂੰ ਇਨਸਾਨ ਦੇ ਸ਼ਰੀਰ ਦੀ ਭੜਾਈ ਬਹੁਤ ਪਸੰਦ ਕਰਦਾ ਹਾਂ। ਮੇਰਾ ਮਨਪਸੰਦ ਵਿਸ਼ਾ ਅਨਾਟੋਮੀ  ਅਤੇ ਫਿਸੋਲੋਜੀ ਪਸੰਦ ਹੈ। ਮੈ ਡਾਕਟਰ ਹੈ ਕਿੳਂਕਿ ਮੈਨੂੰ ਸੇਵਾ ਕਰਨਾ ਪਸੰਦ ਹੈ। ਮੈ ਹਸਪਤਾਲ ਵਿੱਚ ਵਲੰਟੀਅਰ ਕਮ ਕਰਦਾ ਹਾਂ। ਜਦੋ ਮੈਂ ਕਮ ਤੇ ਜਾਂਦਾ ਹਾਂ ਮੈ ਮਰੀਜ਼ਾ ਨਾਲ ਗੱਲ ਕਰਦਾ ਹਾਂ ਅਤੇ ਮੈਂ ੳੁਹਨਾ ਦਾ ਹਾਲ ਚਾਲ ਪੁਛਦਾ ਹਾਂ। ਮੈ ੳੁਹਨਾ ਵਸਤੇ ਪਾਣੀ ਅਤੇ ਖਾਣਾ ਲਿਅਾੳਂਦਾ ਹਾਂ। ਮੈਨੂੰ ਮਰੀਜ਼ਾ ਨਾਲ ਗੱਲ ਕਰਨਾ ਬਹੁਤ ਚੰਗਾ ਲਗਦਾ ਹੈ ਕਿੳਂਕਿ ੳੁਹ ਬਹੁਤ ਖੁਸ਼ ਹੁੰਦੇ ਹਨ। ਮੇਰੇ ਪਰਿਵਾਰ ਵਿੱਚ ਬਹੁਤ ਡਾਕਟਰ ਹਨ ਅਤੇ ਮੈਂ ੳੁਹਨਾ ਨੂੰ ਲੌਕਾ ਦੀ ਜਿੰਦਗੀ ਬੁਚਾੳਮਦੇ ਹੋਏ ਦੇਖਦਾ ਹਾਂ। ਮੈ ਜਿੰਦਗੀ ਵਿੱਚ ਖੁਸ਼ੀ ਮੇਰੇ ਅਤੇ ਮੇਰੇ ਪਰਿਵਾਰ ਵਸਤੇ ਚਾਹੁੰਦਾ ਹਾਂ। ਡਾਕਟਰ ਬਣਨਾ ਵਿੱਚ ਮੈ ਬਹੁਤ ਭੜਾਈ ਕਰਾਂਗਾ। ਯੂਨੀਵਰਸਿਟੀ ਤੋ ਬਾਦ ਮੈਂ ਚਾਰ ਹੋਰ ਸਾਲ ਭੜਾਈ ਕਰਾਂਗਾ ਮੈਡੀਕਲ ਕਾਲਜ ਵਿੱਚ। ਮੈਂ ਤਿਨ ਬੱਛੇ ਚਾਹੁੰਦਾ ਹਾਂ ਅਤੇ ਮੈਂ ਅਪਣੇ ਪਰਿਵਾਰ ਦੇ ਨਾਲ ਫਲੋਰਿਡਾ ਵਿੱਚ ਰਹਿੰਨਾ ਚਾਹੁੰਦਾ ਹਾਂ। ਮੈਂ ਮੇਰੇ ਭਰਾ ਅਤੇ ਮਾਤਾ ਪਿਤਾ ਜੀ ਦੇ ਨੇੜੇ ਰਹਿੰਨਾ ਚਾਹੁੰਦਾ ਹਾਂ। ਮੈਂ ਇਕ ਸਪੋਰਟਸ ਚਾਰ ਚਾਹੁੰਦਾ ਹਾਂ ਕਿੳਂਕਿ ੳੁਹ ਗੱਡੀ ਬਹੁਤ ਤੇਜ ਚਲਦੀ ਹੈ। 

HW 12 Composition

ਸਾਤ ਸਰੀ ਆਕਾਲ ਜੀ ਮੇਰਾ ਨਾਂ ਅਮਰਪਾਲ ਹੈ। ਮੈਂ ਵਿਦਿਅਰਥੀ ਹਾਂ। ਮੈਂ ਯੂਨੀਵਰਸਟੀ ਵਿਚ ਪੜਦਾ ਹਾਂ ਕਿਉਂਕਿ ਮੈਂ ਮੇਰੇ ਜ਼ਿੰਦਗੀ ਵਿੱਚ ਵੱਧੀਆ ਨੌਖਰੀ ਚਾਹੁੰਦਾ ਹਾਂ ਅਤੇ ਮੈਂ ਮੇਰਾ ਨੌਖਰੀ ਪਸੰਦ ਕਰਨਾ ਚਾਹੁੰਦਾ ਹਾਂ। ਮੈਂ ਬਿਜ਼ਨਿਸ ਚਿੱਚ ਨੌਖਰੀ ਚਾਹੁੰਦਾ ਹਾਂ ਕਿਉਂਕਿ ਮੈਂ ਬਿਜ਼ਨਿਸ ਬਹੁਤ ਪਸੰਦ ਕਰਦਾ ਹਾਂ। ਮੈਂ ਮੇਰੇ ਬਚਪਨ ਵਿੱਚ ਮੇਰੇ ਦਾਦਾ ਜੀ ਦੇ ਦੁਕਾਨ ਤੇ ਕੰਮ ਕਰਦਾ ਸੀ। ਉਤੇ ਮੇਰਾ ਬਿਜ਼ਨਿਸ ਦਾ ਸ਼ੌਂਕ ਸ਼ੁਰੂ ਹੋਗਿਅ ਸੀ। ਦੁਕਾਨ ਦਾ ਬਿਜ਼ਨਿਸ ਦਾ ਕੰਮ ਮੇਨੂ ਬਹੁਤ ਚੰਗਾ ਲਗਿਆ ਸੀ। ਬਿਜ਼ਨਿਸ ਵਿੱਚ ਮੈਂ ਮਾਰਕਿਟਿੰਗ ਦਾ ਨੌਖਰੀ ਚਾਹੁੰਦਾ ਹਾਂ। ਮਾਰਕਿਟਿੰਗ ਵਿੱਚ ਲੋਕ ਕਾਰੋਵਾਰਾਂ ਲਈ ਮਸ਼ੂਹਰੀਆਂ ਬਣਾਉਦੇ ਹਨ। ਜਦੋਂ ਮੈਂ ਟੀ ਵੀ ਦੇਖ ਰਿਹਾ ਹਾਂ। ਮੈਂ ਮਸ਼ਹਰੀਆਂ ਦੇਖਦਾ ਹਾਂ। ਮਸ਼ੂਰੀਆਂ ਦੇਖਦੇ ਮੈਂ ਸੋਚਦਾ ਜੇ ਟੀਕ ਮਸ਼ੂਹਰੀ ਹੈ ਜਾਂ ਭੈਰੀ ਮਸ਼ੂਰੀ ਹੈ। ਮੈਂ ਮਸ਼ੂਰੀਆਂ ਬਹੁਤ ਪਸੰਦ ਕਰਦਾ ਹਾਂ ਕਿਉਂਕਿ ਮਸ਼ੂਰੀਆਂ ਬਹੁਤ ਕੁਝ ਕਰਸਕਦੇ ਹਨ। ਮਸ਼ੂਰੀਆਂ ਲੋਕਾਂ ਨੁ ਬਧਲ ਕਰਸਕਦੇ ਹਨ। ਮਸ਼ੂਰੀਆਂ ਲੋਕਾਂ ਦੇ ਵਰਤਾਓ ਬਦਲ ਕਰਸਕਦੇ ਹਨ। ਇਸ ਵਾਲਾ ਨੌਖਰੀ ਮੈਂ ਚਾਹੁੰਦਾ ਹਾਂ ਪਰ ਮੇਨੂ ਪਹੀਲਾ ਬਿਜ਼ਨਿਸ ਡਿਗਰੀ ਯੂਨੀਵਰਸਿਟੀ ਤੋਂ ਚਾਹੀਦਾ ਹਾਂ। ਮੈਂ ਅਗਲੇ ਮਹੀਨੇ ਮਿਸ਼ੀਗਨ ਦਾ ਬਿਜ਼ਨਿਸ ਸਕੂਲ ਤੇ ਅਪਲਾਈ ਕਰਾਂਗਾ। ਇਸ ਬਿਜ਼ਨਿਸ ਸਕੂਲ ਤੋਂ ਮੈਂ ਮੇਰਾ ਬਿਜ਼ਨਿਸ ਡਿਗਰੀ ਲੈਸਕਦਾ ਹਾਂ। ਜੇ ਇਸ ਸਾਲ ਮੇਰਾ ਦਾਕਲ ਮਿਲਦਾ ਨਹੀਂ ਫੇਰ ਮੈਂ ਅਗਲੇ ਸਾਲ ਅਪਲਾਈ ਕਰਾਂਗਾ। ਜੇ ਅਗਲੇ ਸਾਲ ਦਾਕਲ ਮਿਲਦਾ ਨਹੀਂ ਫੇਰ ਮੈਂ ਇੱਕ ਦੁਸਰੀ ਮੇਜਰ ਲਬਾਂਗਾ।