ਮੇਰੀ ਮਨ ਪਸੰਦ ਜਗਾ
ਅਮਨਜੋਤ ਕੌਰ
ਸੱਤ ਸਰੀ ਅਕਾਲ, ਮੇਰਾ ਨਾਂ ਅਮਨਜੋਤ ਹੈ। ਅੇਰਾ ਮਨ ਪਸੰਦ ਥਾਂ ਮੇਰਾ ਘਰ ਹੈ। ਮੇਰਾ ਘਰ ਇੱਕ ਛੋਟੇ ਸ਼ਹਿਰ ਵਿੱਚ ਹੈ। ਉਸ ਸ਼ਹਿਰ ਦਾ ਨਾਂ ਡੋਵੈਜੈਕ ਹੈ ਅਤੇ ਮੇਰੇ ਕਾਲਿਜ ਤੋਂ ਬਹੁਤ ਦੂਰ ਹੈ। ਮੇਰਾ ਘਰ ਮੇਨੂੰ ਪਸੰਦ ਹੈ ਕਿਉਂਕਿ ਮੇਰੇ ਘਰ ਵਿੱਚ ਮੇਰਾ ਪਰਿਵਾਰ ਹੈ। ਘਰ ਜਾ ਕਿ ਮੈਂ ਹਮੇਸ਼ਾ ਖੁਸ਼ ਹਾਂ। ਮੈਂਨੰ ਮੇਰੇ ਪਰਿਵਾਰ ਨਾਲ ਗਲਾਂ ਕਰਨਾ ਅਤੇ ਸਮੇ ਕਡਨਾ ਪਸੰਦ ਹੈ। ਮੈਂ ਮੇਰੇ ਪਿਤਾ ਜੀ ਅਤੇ ਮਾਤਾ ਜੀ ਨੂੰ ਸਕੂਲ ਦੀਆਂ ਗਲਾਂ ਸੁਣਾਉਦੀ ਹਾਂ ਅਤੇ ਘਰ ਦੀਆਂ ਗਲਾਂ ਸੁਣਦੀ ਹਾਂ। ਮੈਂ ਘਰ ਜਾ ਕੇ ਅਰਾਮ ਕਰਦੀ ਹਾਂ। ਮੈਂ ਟੀਵੀ ਦੇਖਦੀ ਹਾਂ ਅਤੇ ਸੌਂਦੀ ਹਾਂ। ਮੈਂ ਮੇਰੇ ਵੱਡੇ ਭਰਾ ਅਤੇ ਛੋਟੇ ਭਰਾ ਨਾਲ ਤਾਸ਼ ਖੇਡ ਦੀ ਹਾਂ ਅਤੇ ਫਿਲਮਾਂ ਦੇਖਦੀ ਹਾਂ।
ਘਰ ਦਾ ਖਾਣਾ ਮੇਨੂੰ ਸੱਭ ਤੋਂ ਪਸੰਦ ਹੈ। ਮੇਰੇ ਮਾਤਾ ਜੀ ਬਹੁਤ ਚੰਗਾ ਖਾਣਾ ਬਣਾੳਦੇ ਹਨ। ਇਸ ਕਰਕੇ ਮੈਂ ਘਰ ਜਾਕੇ ਬਹੁਤ ਖੁਸ਼ ਹੁੰਦੀ ਹਾਂ। ਮੇਰੀ ਯੁਨੀਵਿਰਸਿਟੀ ਵਿੱਚ ਪੰਜਾਬੀ ਖਾਣਾ ਨਹੀਂ ਹੈ। ਘਰ ਵਿੱਚ ਮੇਰੇ ਬਚਪਨ ਦੀ ਯਾਦੇਂ ਹੈ। ਮੈਂ ਹਮੇਸ਼ਾ ਹਰ ਦੋ ਹਫਤੇ ਵਾਦ ਘਰ ਜਾਂਦੀ ਹਾਂ ਮੇਰੇ ਪਰਿਵਾਰ ਨੂੰ ਮਿਲਨ ਵਾਸਤੇ। ਘਰ ਸੱਭ ਤੋਂ ਅਲੱਗ ਜਗਾ ਹੈ ਕਿਉਂਕਿ ਘਰ ਵਿੱਚ ਇਨਸਾਨ ਅਰਾਮ ਕਰ ਸਕਦਾ ਹੈ। ਹੋਰ ਕੋੲੀ ਜਗਾ ਘਰ ਤੋਂ ਚੰਗੀ ਨਹੀਂ ਹੈ ਕਿਉਂਕਿ ਘਰ ਵਿੱਚ ਸਾਡਾ ਪਰਿਵਾਰ ਹੈ। ਇਸ ਕਰਕੇ ਮੇਰੀ ਸੰਭ ਤੋਂ ਚੰਗੀ ਜਗਾ ਮੇਰਾ ਘਰ ਹੈ।