ਮੇਰਾ ਘਰ ਬਹੁਤ ਵੱਡਾ ਹੈ. ਮੇਰਾ ਘਰ ਵਿਚ ਅਠ ਕਮਰੇ ਹਨ. ਮੇਰਾ ਘਰ ਵਿਚ ਦੋ ਸੋਣ ਵਾਲੇ ਕਮਰੇ ਤੇ ਦੋ ਗੁਸਲਖਾਨੇ ਤੇ ਦੋ ਬੈਟਕ ਤੇ ਇਕ ਖਾਣ ਵਾਲਾ ਕਮਰਾ ਤੇ ਏਕ ਰਸੋਈ ਹਨ. ਮੇਰ ਘਰ ਵਿਚ ਦੋ ਮੰਜ਼ਲ ਹੈ ਇਕ ਬਾਹਰਲੀ ਛਤ. ਮੇਰਾ ਬਗੀਚਾ ਬਹੁਤ ਸੋਹੁਣਾ ਹੈ. ਮੇਰਾ ਬੁਗੀਚਾ ਵਿਚ ਲਾਲ ਫੁਲ ਤੇ ਪੀਲਾ ਫੁਲ ਤੇ ਜਮੁਠੀ ਫੁਲ ਹਨ. ਮੇਰਾ neighbhorhood ਵਿਚ ਪਿੰਡ ਹੈ. ਮੇਰਾ ਪਿੰਡ ਬਹੁਤ ਵਾਦਾ ਹੈ. ਮੇਰਾ ਸਾਰੇ ਪਰਿਵਾਰ ਰੰਧ ਵਿਚ ਮੇਰਾ ਪਿੰਡ ਹੈ. ਸਾਰੇ ਪਿੰਡ ਵਿਚ ਮੁੰਡੇ ਕੇਡ ਬਾਹਰ ਵਿਚ streets. ਮੇਰਾ ਪਿੰਡ ਵਿਚ ਸੌ ਗਾ ਹੈ. ਮੇਰਾ ਪਿੰਡ ਬੁਤ ਦਾ ਪਾਣੀ ਬੁਤ ਗੰਦਾ ਹੈ. ਮੇਰਾ ਪਿੰਡ ਮੁਸ਼ੂਰ ਹੈ ਅਤੇ Miss pooja ਵੀ ਮੇਰਾ ਪਿੰਡ ਥੋ ਹੈ. ਮੇਰਾ ਪਿੰਡ ਬਹੁਤ ਚੁੰਗਾ ਰੁਤਬਾ ਹੈ.
Monday, 7 November 2011
HW 16: My Neighborhood and Home
ਸਤ ਸ੍ਰੀ ਅਕਾਲ ਜੀ. ਮੇਰਾ ਨਾਂ ਅਮਰਿੰਦਰ ਸਿੰਘ ਅਟਲ ਹੈ. ਮਾਂ ਅੰਨ ਅਰ੍ਬੋਰ ਤ੍ਹੋ ਹਾਂ. ਮੇਰਾ ਘਰ ਅੰਨ ਅਰ੍ਬੋਰ ਤ੍ਹੋ ਉੱਤਰ ਤੇ ਪੂਰਬ ਹੈ. ਕਾਲੋਨੀ ਗੇਡੇਸ ਸਾਰਕ ਤ੍ਹੋ ਹੈ. ਕਾਲੋਨੀ ਦਾ ਵਿਚ ਵੀ ਮਕਾਨ ਹੈ. ਕੁਝ ਮਕਾਨ ਨਵੇ ਹੁਨ. ਕੁਝ ਮਕਾਨ ਪੁਰਾਨੇ ਹੁਨ. ਸਾਰੇ ਮਕਾਨ ਵਖਰੇ ਹੁਨ. ਮੇਰਾ ਘਰ ਵੱਡਾ ਹੈ. ਬਗੀਚਾ ਬਹੁਤ ਵੱਡਾ ਹੈ. ਮੇਰਾ ਘਰ ਥਾ ਇਕ ਪਾਸੇ ਤਿਨ ਗੱਡੀ-ਵਾਲੀ ਕੁਮਰੇ ਹੁਨ. ਘਰ ਦਾ ਪਿਛੇ ਇਕ ਵਿਹੜਾ ਹੈ. ਮੇਰਾ ਘਰ ਇਤ ਦਾ ਘਰ ਹੈ. ਮੇਰਾ ਘਰ ਵਿਚ ਬਹੁਤ ਸਾਰੇ ਬਾਰੀਆਂ ਹੁਨ. ਇਸ ਕਰਕੇ ਜਦੂਨ ਦੁਪ ਹੈ ਘਰ ਵਿਚ ਬਹੁਤ ਰਸੋਈ ਹੈ. ਮੇਰਾ ਘਰ ਵਿਚ ਤਿਨ ਮੰਜ਼ਲ: ਬੇਸਮੇੰਟ, ਪਿਸ਼ਲੀ ਤੇ ਦੂਸਰੀ ਮੰਜ਼ਲ. ਬੇਸਮੇੰਟ ਵਿਚ ਦੋ ਚੀਸਾਂ ਵਾਲੇ ਕੁਮਰੇ ਤੇ ਇਕ ਗੁਸਲਖਾਨਾ ਹੈ. ਪਿਸ਼ਲੀ ਮੰਜ਼ਲ ਵਿਚ ਇਕ ਰਸੋਈ, ਇਕ ਬੈਠਕ, ਇਕ ਕਮਰਾ, ਇਕ ਪੜਨ-ਵਾਲਾ ਕਮਰਾ, ਦੋ ਗੁਸਲਖਾਨੇ ਤੇ ਇਕ ਖਾਨ ਵਾਲਾ ਕਮਰਾ ਹੈ. ਊਪਰ ਦੋ ਹੋਰ ਗੁਸਲਖਾਨੇ, ਤੇ ਪੁੰਜ ਸੋਹਣ-ਵਾਲੇ ਕਮਰੇ ਹੁਨ. ਮੇਰਾ ਘਰ ਵਿਚ ਕੁਝ ਪਰਿਵਾਰਾ ਰਹੰਦੇ ਹੁਨ. ਮੇਰਾ ਪਰਿਵਾਰ ਵਿਚ ਮਾਤਾਜੀ, ਪਿਤਾਜੀ, ਦਾਦਾਪਾ, ਦਾਦਿਮਾ, ਦੋ ਛੋਟੀਆਂ ਭਾਣਾ ਤੇ ਇਕ ਕੁਤੀ. ਮੇਰਾ ਮੰਜਾ ਇਤਨੀ ਮੁਲਾਈਮ ਹੈ. ਮੈਂਨੂ ਬਹੁਤ ਯਾਦ ਆਂਦੀ. ਇਕ ਦੂਸਰੀ ਚੀਜ, ਦਾਦੀਮਾ ਦਾ ਖਾਨਾ ਮੈਂਨੂ ਬਹੁਤ ਯਾਦ ਆਂਦੀ.
my house
ਸਤ ਸ੍ਰੀ ਅਕਾਲ ਮੇਰਾ ਨਾਂ ਨਿਖਿਲ ਸ਼ਾਹ ਹੈਂ . ਮੈ ਰੋਚੇਸਟਰ ਵਿਚ ਰਹਿੰਦੇ ਹਾਂ . ਰੋਚੇਸਟਰ ਅੰਨ ਅਰ੍ਬੋਰ ਦਾ ਉੱਤਰ ਅਤੇ ਪੂਰਬ ਹੈ. ਮੇਰਾ ਘਰ ਵਿਚ ਪੁੰਜ ਸੋਣ ਵਾਲਾ ਕਮਰੇ ਹਨ . ਮੇਰਾ ਘਰ ਦੇ ਵਿਚ ਸੱਤ ਗੁਸਲਖਾਨੇ ਹਨ . ਇਕ ਰਸੋਈ ਅਤੇ ਇਕ ਖਾਣ ਵਾਲਾ ਕਮਰਾ ਹਨ. ਇਕ ਬੈਠਕ ਵੀ ਹੈ. ਮੇਰਾ ਘਰ ਦਾ ਬਾਹਰ ਇਕ ਵਿਹੜਾ ਹੈ. ਮੇਰਾ ਘਰ ਦਾ ਅੱਗੇ ਅਤੇ ਦਪੱਛੇ ਬਗੀਚਾ ਹਨ . ਮੇਰਾ ਘਰ ਦਾ ਉੱਤਰ ਇਕ ਪਾਠਸਾਲਾ ਹੈ. ਮੇਰਾ ਘਰ ਦਾ ਅੱਗੇ ਇਕ ਗਲੀ ਹੈ. ਇਹ ਗਲੀ ਦੀ ਖੱਬੇ ਖੇਡ ਮੈਦਾਨ ਹੈ.
HW 16: My House & Neighborhood
ਮੇਰਾ ਘਰ ਸਾਡੀ ਕਾਲੋਨੀ ਵਿਚ ਸਾਰਾਂ ਠੋੰ ਵਾਧਾ ਹੈ. ਸਾਡੀ ਕਾਲੋਨੀ ਵਿਚ ਕਾਮ ਸੇ ਕਾਮ ਪੰਦਰਾਂ ਘਰ ਹੁਣ. ਥੋਰਦਾ ਦੂਰ, ਇੱਕ ਗਿਰਜਾ ਥਾ ਇੱਕ ਗੋਲ੍ਫ਼ ਕੋਉਰਸੇ ਹੁਣ. ਅਸ ਪਾਸਾ ਬਹੁਤ ਸਾਰੀ ਬਿਜਿਲੀ ਦਾ ਖੰਭੇ ਹੁਣ. ਇੱਕ ਗੈਸ ਸ੍ਤਾਤਿਓਂ ਭੀ ਹੈ. ਮੇਰਾ ਵਿਦਿਆਲਾ ਮੇਰਾ ਗਹਰ ਠੋੰ ਗੱਡੀ ਥਾ ਪੰਜ ਮਿਨਤ ਦਾ ਦੂਰੀ ਥਾ ਹੈ. ਮੇਰਾ ਵਿਦਿਆਲਾ ਦਾ ਖੋਲ ਇੱਕ ਤੇਨ੍ਨਿਸ ਦਾ ਕੋਉਰਟ ਥਾ ਇੱਕ ਫੁਟਬਾਲ ਫ਼ੇਲ੍ਡ ਹੁਣ. ਇਤਹਾ ਇੱਕ ਬਾਜ਼ਾਰ, ਇੱਕ ਡਾਕ ਘਰ, ਬੈੰਕ, ਪੁਸਤਕਾਲਾ ਥਾ ਬਹੁਤ ਸਾਰਾ ਰੇਸਤਰਾਂ ਹੁਣ. ਸਦਾ ਘਰ ਦਾ ਖੋਲ ਇੱਕ ਬਹੁਤ ਵਾਧਾ ਥਾ ਮਸ਼ਹੂਰ ਹਸਪਤਾਲ ਭੀ ਹੈ. ਓਨ੍ਦਾ ਨਾਂ ਗੇਨੇਯ੍ਸਿਸ ਹੈ. ਓਨ੍ਦੇ ਅਸ ਪਾਸਾ ਬਹੁਤ ਸਾਰਾ ਕਲੀਨਿਕ ਹੁਣ. ਮੈਂ ਏਕ ਵਾਧੇ ਸ਼ਹਿਰ ਵਿਚ ਨਹੀ ਰਿਹੰਦੀ ਹਨ. ਗ੍ਰੈੰਡ ਬ੍ਲੈੰਕ ਏਕ ਛੋਟਾ ਕਸਬਾ ਹੈ.
H-W 16 House Composition
ਸਤ ਸ੍ਰੀ ਅਕਾਲ ਮੇਰਾ ਨਾਂ ਅਮਰਪਾਲ ਸਰਾਓ ਹੈ. ਮੈਂ ਦੋਵਾਗੀਆਕ ਵਿਚ ਰੰਦਾ ਹਾਂ. ਮੇਰਾ ਘਰ ਵਿਚ ਪੰਜ ਸੋਨਵਾਲਆ ਕਮਰੇ ਹਨ ਅਤੇ ਇਕ ਰੁਸੋਈ ਹੈ ਅਤੇ ਤਿੰਨ ਗੁਸਲਖਅਨੇ ਹਨ. ਮੇਰਾ ਘਰ ਵਿਚ ਇਕ ਬੈਠਕ ਹੈ. ਮੇਰਾ ਪਰੇਵਾਰ ਬੈਤਕ ਵਿਚ ਸਾਮੋਸੇ ਕੰਦਏ ਹਨ. ਮੇਰਾ ਪਰਿਵਾਰ ਤੀਕ ਘਰ ਵਿਚ ਰੈਨਦੇ ਹਨ. ਸਾਡੇ ਘਰ ਦੇ ਨੇਰੇ ਬੋਹੁਤ ਘਰ ਮੁਖਾਨ ਹਨ. ਮੇਰਾ ਘਰ ਦੇ ਖਾਬੇ ਮੇਰਾ ਯਾਰ ਦਾ ਘਰ ਹੈ. ਮੇਰਾ ਘਰ ਦੇ ਕੋਲ ਦੋ ਲੋਕ ਰੈਨਦੇ ਹਨ. ਇਕ ਅਦਾਮੇ ਮੇਰਾ ਯਾਰ ਹੈ ਅਤੇ ਇਕ ਅਦਾਮੇ ਮੇਰਾ ਯਾਰ ਨਈ ਮੇਰਾ ਯਾਰ ਹੈ. ਮੇਰਾ ਘਰ ਦੇ ਕੋਲ ਬੋਹੁਤ ਲੋਕ ਰੈਨਦੇ ਹਨ. ਮੈਂ ਸਿਰਫ ਮੇਰਾ ਯਾਰ ਨਾਲ ਗਾਲ ਕਰਦਾ ਹੈ. ਇਕ ਵਡਾ ਚਿਟਾ ਘਰ ਮੇਰਾ ਘਰ ਦੇ ਸਾਮਨੇ ਹੈ. ਮੇਰਾ ਯਾਰ ਦਾ ਘਰ ਮੇਰਾ ਘਰ ਦੇ ਖਬੇ ਹੈ. ਮੇਰਾ ਘਰ ਦੇ ਖੋਲ ਬਾਰਾੰ ਮੁਖਾਨ ਹਨ. ਮੇਰਾ ਘਰ ਦੇ ਨਾਲ ਛੋਠੀ ਸਰਖ ਹੈ. ਮੇਰਾ ਕੋਲ ਟਿਕ ਘਰ ਹੈ ਅਤੇ ਮੇਰਾ ਘਰ ਦੇ ਨੇਰੇ ਵਾਦੀਆਂ ਮੁਖਾਨ ਹਨ.
Sunday, 6 November 2011
My House and Neighborhood
ਮੇਰਾ ਘਰ ਤ੍ਰੋਯ ਦੇ ਵਿਚ ਹੈ. ਮੇਰਾ ਘਰ ਦੇ ਵਿਚ ਚਾਰ ਗੁਸਲਖਾਨੇ ਹਨ. ਮੇਰੇ ਘਰ ਦੇ ਵਿਚ ਪੁੰਜ ਸੋਣ ਵਾਲੇ ਕਮਰਾ ਹਨ ਅਤੇ ਦੋ ਬੈਠਕ ਹਨ. ਮੇਰੇ ਘਰ ਦੇ ਬਾਹਰ ਚਾਰ ਗੁਡੀਆਂ ਹਨ. ਮੇਰਾ ਘਰ ਚਿੱਟਾ ਅਤੇ ਕਲਾ ਹੈ. ਮੇਰੇ ਘਰ ਦੀ ਛਤ ਵੀ ਕਾਲੀ ਹੈ. ਮੇਰੇ ਘਰ ਦੇ ਬਾਹਰ ਇਕ ਬਗੀਚਾ ਹੈ. ਮੇਰੇ ਘਰ ਦੇ ਅੰਦਰ ਦੋ ਮੰਜਲ ਹਨ. ਮੇਰੇ ਘਰ ਤੇ ਅੱਗੇ ਇਕ ਸਰਕ ਹੈ ਅਤੇ ਪਿਛੇ ਹੋਰ ਘਰ ਹਨ. ਅੰਨ ਅਰ੍ਬੋਰ ਤੋਂ ਮੇਰਾ ਘਰ ਚਾਲੀਸ ਮੰਟ ਦਾ ਰਸਤਾ ਹੈ. ਮੇਰਾ ਘਰ ਸੋਮੇਰ੍ਸੇਟ ਮਾਲ ਤੋਂ ਬਹੁਤ ਨੇਰਾ ਹੈ. ਮੇਰੇ ਘਰ ਤੇ ਬਾਹਰ ਬਹੁਤ ਘਾ ਹੈ ਅਤੇ ਇਕ ਤ੍ਰਾਮਪੋਲੀਨ ਹੈ. ਮੇਰੇ ਘਰ ਤੇ ਬਾਹਰ ਦੋ ਬਾਸਕਟਬਾਲ ਤੇ ਹੂਪ ਹੈ. ਹੀ ਸਕੂਲ ਮੇਰੇ ਘਰ ਤੋ ਪੁੰਜ ਮੰਟ ਦਾ ਰਸਤਾ ਹੈ.
AMANJOT : HW-16: home and neighborhood composition
ਸਤ ਸ਼੍ਰੀ ਅਕਾਲ ਜੀ, ਮੇਰਾ ਨਾਂ ਅਮਨਜੋਤ ਹੈ. ਮੇਰੇ ਪਰਿਵਾਰ ਵਿਚ ਮੇਰੇ ਮਾਤਾ ਜੀ, ਪਿਤਾਹ ਜੀ, ਅਤੇ ਦੋ ਭਰਾਹ ਹਨ. ਮੇਰਾ ਘਰ ਵੱਡਾ ਹੈ. ਮੇਰੇ ਘਰ ਵਿੱਚ ਪੰਜ ਕਮਰੇ, ਤਿੰਨ ਗੁਸਲਖਾਨੇ, ਦੋ ਬਤਾਕ, ਅਤੇ ਇਕ ਰਸੋਈ ਹੈ. ਪਹਿਲੀ ਮੰਜਿਲ ਦੇ ਥੱਲੇ ਮੇਰੇ ਭ੍ਰਾਹ੍ਵਾਂ ਦੇ ਕਮਰੇ ਹਨ. ਪਹਿਲੀ ਮੰਜਿਲ ਦੇ ਉੱਤੇ ਮੇਰਾ ਕਮਰਾ ਹੈ. ਮੇਰੇ ਘਰ ਦੇ ਸੰਨੀ ਇਕ ਹੋਰ ਘਰ ਹੈ. ਮੇਰੇ ਘਰ ਦੇ ਪਿੱਛੇ ਇਕ ਚੋਟੀ ਦੁਕਾਨ ਹੈ. ਓਹ ਦੁਕਾਨ ਦੇ ਖੱਬੇ ਪਾਸੇ ਇਕ ਵੱਡੀ ਦੁਕਾਨ ਹੈ. ਮੇਰੀ ਸਹੇਲੀ ਦਾ ਘਰ ਮੇਰੇ ਘਰ ਤਨੋਂ ਦੂਰ ਹੈ. ਮੇਰੇ ਘਰ ਦੇ ਸੱਜੇ ਪਾਸੇ ਇਕ ਹੋਰ ਘਰ ਹੈ. ਮੇਰੇ ਘਰ ਦੇ ਖੱਬੇ ਪੱਸੇ ਕੁਛ ਨਹੀ ਹੈ. ਮੇਰੇ ਘਰ ਦੇ ਖੱਬੇ ਪੱਸੇ ਸਿਰਫ ਖਾਲੀ ਜ਼ਾਮੀਨ ਹੈ. ਇਕ ਮੇਰੀ ਦੋਸਤ ਦਾ ਘਰ ਮੇਰੇ ਘਰ ਦੇ ਨਜਦੀਕ ਹੈ. ਓਹਦੇ ਘਰ ਦੇ ਵਿਚ ਛੇ ਕਮਰੇ ਅਤੇ ਚਾਰ ਗੁਸਲਖਾਨੇ ਹਨ. ਓਹਦਾ ਘਰ ਬੋਹੁਟ ਵਾਦਾ ਹੈ. ਓਹਦੇ ਘਰ ਦੇ ਸਾਮਨੇ ਇਕ ਬੋਹੁਟ ਵੱਡੀ ਦੁਕਾਨ ਹੈ. ਸਾਡੇ ਦੋਨਾਂ ਦੇ ਘਰ ਸੋਹਣੇ ਹਨ. ਓਹਦਾ ਘਰ ਮੇਰੇ ਘਰ ਤਨੋਂ ਵੱਡਾ ਹੈ. ਓਹਦਾ ਘਰ ਅਤੇ ਮੇਰਾ ਘਰ ਸਕੂਲ ਤਨੋਂ ਦੂਰ ਹਨ. ਅਸੀਂ ਸਕੂਲ ਨੂੰ ਬੁਸ ਲੇਕੇ ਜਾਂਦੇ ਹਾਂ. ਸਦਾਹ ਸਕੂਲ ਉੱਤਰ ਪੱਸੇ ਹੈ. ਸਾਡੇ ਘਰ ਸਾਡੇ ਸਕੂਲ ਤਨੋਂ ਦਖਣ ਹੈ. ਮੇਰੀ ਇਕ ਹੋਰ ਸਹੇਲੀ ਹੈ ਅਤੇ ਓਹਦਾ ਘਰ ਸਾਡੇ ਸਕੂਲ ਦੇ ਬੋਹੁਟ ਨਜਦੀਕ ਹੈ. ਓਹ ਸਾਡੇ ਸਕੂਲ ਤਕ ਤੁਰਕੇ ਜਾਂਦੀ ਆ. ਅਸੀਂ ਸੁਖੂਲ ਨੂੰ ਠੁਰ ਨਹੀ ਸਕਦੇ.
Subscribe to:
Posts (Atom)