ਮੇਂਨੂ ਜਹਾਜ ਬਣਾ ਸਕਦੇ ਹੋ, ਮੇਰੇ ਉਤੇ ਲਿਖ ਸਕਦੇ ਹੋ, ਪਰ ਮੇਰੇ ਨਾਲ ਨਾ ਬੋਲੋ |
(ਕਾਗਜ)
ਇਹ ਚੀਜ ਬੋਹਤ ਜਾਣੇ ਚੋਹੰਦੇ ਹਨ, ਪਰ ਉਖੀ ਲਾਬਦੀ ਹੈ | ਇਹ ਚੀਜ ਦਿਲ ਤੋੜ੍ਹਦੀ ਵੀ ਹੈ, ਤੇ ਜੋੜ੍ਹ ਦੀ ਵੀ ਹੈ |
(ਪਿਆਰ)
ਧਰਤੀ ਤੋਂ ਵੀ ਵਡਾ, ਤੇ ਦਿਲ ਕਦੀ ਨਹੀ ਸ਼ੋਟਾ |
(ਰਬ)
ਕਦੀ ਅਸਮਾਨ ਉਤੇ, ਕਦੀ ਹਵਾ ਵਿਚ ਉਡੇ | ਕਦੀ ਚਿਟਾ ਰੰਗ, ਤੇ ਕਦੀ ਪਾਣੀ ਬਣ |
(ਬਦਲ)
Wednesday, 2 February 2011
Thursday, 20 January 2011
Sanjeet Riddle
ਤੂੰ ਚਲ, ਮੈਂ ਆਇਆ
ਹਰ ਘਰ ਦਿਓ ਮਾਇਆ
---ਬੂਹਾ
ਜਾਮੀ ਤਾਂ ਸਤ ਗਜ਼
ਭਰ ਜਵਾਨੀ ਚਾਰ ਗਜ਼
---ਪਨਚਾਵਾਂ
ਥਾਲੀ ਬਾਰੀ ਪਾਤਸ਼ਾਇਆ, ਗਿਣ ਨਾ ਸਾਕੇ ਕੋਏ
ਜੇਹੜਾ ਵੀ ਕੋਏ ਵੇਖਦਾ, ਵੇਕ ਵੇਕ ਨਾ ਥਾਕੇ.
----ਤਾਰੇ
ਸੋਣਾ ਆਏ ਪਰ ਸੁਨਇਆ ਨਾਹੀ
ਰੂਪਾ ਆਏ ਪਰ ਰੋਪਾਇਆ ਨਾਹੀ.
-----ਆਂਦਾ
ਹਰ ਘਰ ਦਿਓ ਮਾਇਆ
---ਬੂਹਾ
ਜਾਮੀ ਤਾਂ ਸਤ ਗਜ਼
ਭਰ ਜਵਾਨੀ ਚਾਰ ਗਜ਼
---ਪਨਚਾਵਾਂ
ਥਾਲੀ ਬਾਰੀ ਪਾਤਸ਼ਾਇਆ, ਗਿਣ ਨਾ ਸਾਕੇ ਕੋਏ
ਜੇਹੜਾ ਵੀ ਕੋਏ ਵੇਖਦਾ, ਵੇਕ ਵੇਕ ਨਾ ਥਾਕੇ.
----ਤਾਰੇ
ਸੋਣਾ ਆਏ ਪਰ ਸੁਨਇਆ ਨਾਹੀ
ਰੂਪਾ ਆਏ ਪਰ ਰੋਪਾਇਆ ਨਾਹੀ.
-----ਆਂਦਾ
Gurpreet Homework 5 - Riddles
ਤੁਸੀਂ ਮੈਂਨੂੰ ਖੋਲ ਕੇ ਬਹੁਤ ਕੁੱਝ ਕੱਡ ਦੇ ਹਾਂ ਪਰ ਮੇਰਾ ਕਦੇ ਕੁੱਝ ਘਟ ਨਹੀਂ ਹੁੰਦਾ
-ਕਿਤਾਬ
ਮੈਂ ਚੱਲਦਾ ਹਾਂ ਪਰ ਮੇਰੇ ਕੋਲ ਕੋਈ ਲੱਤ ਨਹੀਂ ਹੈ
-ਨੱਕ
ਮੈਂ ਤੁਹਾਨੂੰ ਬੁਤ ਕੁੱਝ ਦਸਦੀ ਹਾਂ ਪਰ ਮੈਂ ਕਦੇ ਨਹੀਂ ਬੋਲਦੀ
-ਅਖਬਾਰ
ਜੱਦ ਤੁਸੀਂ ਮੈਂਨੂੰ ਖਾਨਾ ਦਿੰਦੇ ਹੋ ਮੈਂ ਵੱਦ ਦੀ ਹਾਂ
ਜੱਦ ਮੈਂਨੂੰ ਪਾਣੀ ਦਿੰਦੇ ਹੋ ਮੈਂ ਮਰ ਜਾਂਦੀ ਹਾਂ
-ਅੱਗ
-ਕਿਤਾਬ
ਮੈਂ ਚੱਲਦਾ ਹਾਂ ਪਰ ਮੇਰੇ ਕੋਲ ਕੋਈ ਲੱਤ ਨਹੀਂ ਹੈ
-ਨੱਕ
ਮੈਂ ਤੁਹਾਨੂੰ ਬੁਤ ਕੁੱਝ ਦਸਦੀ ਹਾਂ ਪਰ ਮੈਂ ਕਦੇ ਨਹੀਂ ਬੋਲਦੀ
-ਅਖਬਾਰ
ਜੱਦ ਤੁਸੀਂ ਮੈਂਨੂੰ ਖਾਨਾ ਦਿੰਦੇ ਹੋ ਮੈਂ ਵੱਦ ਦੀ ਹਾਂ
ਜੱਦ ਮੈਂਨੂੰ ਪਾਣੀ ਦਿੰਦੇ ਹੋ ਮੈਂ ਮਰ ਜਾਂਦੀ ਹਾਂ
-ਅੱਗ
Wednesday, 19 January 2011
Damanjeet's Punjabi Riddles
੧.) ਅੰਦਰ ਵਾਲ ਤੇ ਉੱਤੇ ਚਾਮ. ਵਿਚ ਬਜ਼ਾਰਾ ਵਿੱਕੇ ਤਮਾਮ. ਖੰਡੇ ਏਏਸ ਨੂੰ ਆਮ ਓ ਖਾਸ. ਇਸ ਜਾਨਵਰ ਦਾ ਕਹ ਨਾਮ.
੨.) ਐਨੀ ਕੁ ਮਿੱਟੀ. ਸਾਰੇ ਅੰਦਾਰ ਲਿੱਪੀ.
੩.) ਇਕ ਪਿਆਲਾ ਚੀਨੀ ਦਾ ,ਇਸ ਵਿਚ ਦੋ ਰੰਗ ਪਾਣੀ. ਜੋ ਕੋਈ ਅਏਹ ਬੁਝਾਰਤ ਬੁਝੇ ,ਸੋ ਹੇ ਬੜਾ ਗਯਾਨੀ.
੪.) ਤਾਂਗ੍ਯ ਜਾਵੇ ਸਭ ਦੇ ਘਰ ਵਿਚ.ਹਰ ਸ਼ੇ ਰਖਣ ਇਸ ਦੇ ਸਰ ਵਿਚ.
Punjabi Riddles- Shelley Kaur
ਏਕ ਘੜੇ ਵਿਚ ਦੋ ਰੰਗ ਪਾਣੀ ਰਾਜਾ ਰਾਨੀ ਸੁਨੋ ਕਹਾਨੀ
- ਅੰਦਾ
ਤੂੰ ਚਲ ਮੈਂ ਆਯਾ ਹਰ ਘਰ ਦੀ ਓਹ ਮਾਯਾ
- ਬੂਹਾ
ਅੰਦਰ ਵਾਲ ਤੇ ਉੱਤੇ ਚਾਮ ਵਿਚ ਬਾਜ਼ਾਰਾਂ ਵਿੱਕੇ ਤਮਾਮ ਖੰਡੇ ਏਏਸ ਨੂੰ ਆਮ ਓਹ ਖਾਸ ਇਸ ਜਾਨਵਰ ਦਾ ਕਹ ਨਾਮ
- ਅੰਬ
ਦਸ ਜਾਨੇ ਪਕਾਵਾਂ ਵਾਲੇ ਬੱਤੀ ਜਾਨੇ ਖਾਵਾਂ ਵਾਲੇ
- ਉਂਗਲਾਂ ਤੇ ਦੰਦ
- ਅੰਦਾ
ਤੂੰ ਚਲ ਮੈਂ ਆਯਾ ਹਰ ਘਰ ਦੀ ਓਹ ਮਾਯਾ
- ਬੂਹਾ
ਅੰਦਰ ਵਾਲ ਤੇ ਉੱਤੇ ਚਾਮ ਵਿਚ ਬਾਜ਼ਾਰਾਂ ਵਿੱਕੇ ਤਮਾਮ ਖੰਡੇ ਏਏਸ ਨੂੰ ਆਮ ਓਹ ਖਾਸ ਇਸ ਜਾਨਵਰ ਦਾ ਕਹ ਨਾਮ
- ਅੰਬ
ਦਸ ਜਾਨੇ ਪਕਾਵਾਂ ਵਾਲੇ ਬੱਤੀ ਜਾਨੇ ਖਾਵਾਂ ਵਾਲੇ
- ਉਂਗਲਾਂ ਤੇ ਦੰਦ
Riddles
ਮੇਨੂ ਖਾਣਾ ਦੇਵੋ ਫਿਰ ਮੈ ਬਢਾ ਹੋਵੇਗਾ ਪਰ ਮੇਨੂ ਪਾਣੀ ਦੇਵੋ ਫਿਰ ਮੈ ਮੜ ਜਾਵਾ. ਮੈ ਕੌਣ ਹਾ?
ਅਗ
ਮੈ ਗਿਲਾ ਤੇ ਗਿਲਾ ਹੰਦਾ ਜੇ ਮੈ ਡਰਾਈ ਕਰਦਾ. ਮੈ ਕੌਣ ਹੈ?
ਟੋਵ੍ਲ
ਜੇ ਮੈ ਲੁਮੀ ਇਮਾਰਤ ਡਿਗ ਪਾਇਆ ਮੈ ਨਹੀ ਟੁਟ ਜਾਣਾ. ਪਰ ਮੈ ਪਾਣੀ ਵਿਚ ਡਿਗ ਪਾਇਆ ਫਿਰ ਮੈ ਟੁਟ ਜਾਣਾ. ਮੈ ਕੌਣ ਹੈ?
ਨਕ ਸਾਫ਼ ਕਰਨ ਵਾਲੀ ਚੀਜ
ਪਰ ਹੈ ਮੇਰੀ ਤਿਦ ਵਿਚ, ਦਰਕਤ ਹੈ ਮੇਰਾ ਪਿੱਟ ਵਿਚ, ਨੌ ਮੇਰੇ ਰਿਬਬਾ ਹੈ, ਮੇਨੂ ਪੈਰ ਨਹੀ ਜਨ. ਮੈ ਕੌਣ ਹੈ?
ਸ਼ਿਪ

Tuesday, 18 January 2011
Riddles
੧. ਸਵਾਲ - ਇਹ ਚੀਜ਼ ਸਿਰਫ ਡਿਗਦਾ ਹੈ ਪਰ ਏਸ ਨੂ ਸਠ ਨਹੀ ਲਗਦੀ.
੧ ਜਵਾਬ - ਮੀਹ
੨. ਸਵਾਲ - ਕੁੜੀ ਆਪਣੇ ਸਕੂਲ ਤੇ ਪੋੜੀ ਕਿਉਂ ਲੈ ਕੇ ਗਈ?
੨. ਜਵਾਬ - ਓਹ ਹਈ ਸਕੂਲ ਜਾਣਾ ਚਉਦੀ ਸੀ.
੩ ਸਵਾਲ - ਜਦੋ ਮੀਹ ਪਾਂਦਾ ਹਾ, ਕੀ ਉਪਰ ਜਾਉਂਦਾ ਹੈ?
੩ ਜਵਾਬ - ਛਤਰੀ.
੪. ਹਥ ਲੈਆਨ ਨਾਲ ਓਹ ਮੈਲਾ ਹੋਵੇ. ਮੁਹ ਲੈਆਨ ਨਾਲ ਓਹ ਹੱਸੇ
੪ ਜਵਾਬ. ਸ਼ੀਸ਼ਾ
Subscribe to:
Posts (Atom)