Wednesday, 19 January 2011

Damanjeet's Punjabi Riddles

੧.) ਅੰਦਰ ਵਾਲ ਤੇ ਉੱਤੇ ਚਾਮ. ਵਿਚ ਬਜ਼ਾਰਾ ਵਿੱਕੇ ਤਮਾਮ. ਖੰਡੇ ਏਏਸ ਨੂੰ ਆਮ ਓ ਖਾਸ. ਇਸ ਜਾਨਵਰ ਦਾ ਕਹ ਨਾਮ.
੨.) ਐਨੀ ਕੁ ਮਿੱਟੀ. ਸਾਰੇ ਅੰਦਾਰ ਲਿੱਪੀ.
੩.) ਇਕ ਪਿਆਲਾ ਚੀਨੀ ਦਾ ,ਇਸ ਵਿਚ ਦੋ ਰੰਗ ਪਾਣੀ. ਜੋ ਕੋਈ ਅਏਹ ਬੁਝਾਰਤ ਬੁਝੇ ,ਸੋ ਹੇ ਬੜਾ ਗਯਾਨੀ.
੪.) ਤਾਂਗ੍ਯ ਜਾਵੇ ਸਭ ਦੇ ਘਰ ਵਿਚ.ਹਰ ਸ਼ੇ ਰਖਣ ਇਸ ਦੇ ਸਰ ਵਿਚ.

No comments:

Post a Comment