ਏਕ ਘੜੇ ਵਿਚ ਦੋ ਰੰਗ ਪਾਣੀ ਰਾਜਾ ਰਾਨੀ ਸੁਨੋ ਕਹਾਨੀ
- ਅੰਦਾ
ਤੂੰ ਚਲ ਮੈਂ ਆਯਾ ਹਰ ਘਰ ਦੀ ਓਹ ਮਾਯਾ
- ਬੂਹਾ
ਅੰਦਰ ਵਾਲ ਤੇ ਉੱਤੇ ਚਾਮ ਵਿਚ ਬਾਜ਼ਾਰਾਂ ਵਿੱਕੇ ਤਮਾਮ ਖੰਡੇ ਏਏਸ ਨੂੰ ਆਮ ਓਹ ਖਾਸ ਇਸ ਜਾਨਵਰ ਦਾ ਕਹ ਨਾਮ
- ਅੰਬ
ਦਸ ਜਾਨੇ ਪਕਾਵਾਂ ਵਾਲੇ ਬੱਤੀ ਜਾਨੇ ਖਾਵਾਂ ਵਾਲੇ
- ਉਂਗਲਾਂ ਤੇ ਦੰਦ
Subscribe to:
Post Comments (Atom)
No comments:
Post a Comment