੧. ਸਵਾਲ - ਇਹ ਚੀਜ਼ ਸਿਰਫ ਡਿਗਦਾ ਹੈ ਪਰ ਏਸ ਨੂ ਸਠ ਨਹੀ ਲਗਦੀ.
੧ ਜਵਾਬ - ਮੀਹ
੨. ਸਵਾਲ - ਕੁੜੀ ਆਪਣੇ ਸਕੂਲ ਤੇ ਪੋੜੀ ਕਿਉਂ ਲੈ ਕੇ ਗਈ?
੨. ਜਵਾਬ - ਓਹ ਹਈ ਸਕੂਲ ਜਾਣਾ ਚਉਦੀ ਸੀ.
੩ ਸਵਾਲ - ਜਦੋ ਮੀਹ ਪਾਂਦਾ ਹਾ, ਕੀ ਉਪਰ ਜਾਉਂਦਾ ਹੈ?
੩ ਜਵਾਬ - ਛਤਰੀ.
੪. ਹਥ ਲੈਆਨ ਨਾਲ ਓਹ ਮੈਲਾ ਹੋਵੇ. ਮੁਹ ਲੈਆਨ ਨਾਲ ਓਹ ਹੱਸੇ
੪ ਜਵਾਬ. ਸ਼ੀਸ਼ਾ
No comments:
Post a Comment