Tuesday, 14 December 2010

Thanksgiving Details

ਥੇਨਕਸਗਿਵਿੰਗ ਦੀਆਂ ਸ਼ੂਟਿਆਂ ਸਾਨੂ ਹੁਣਦੀਆਂ ਹਨ ਇਹ ਜਰੂਰੀ ਨਹੀ ਹੈ, ਪਰ ਲੋਕ ਘਰੇ ਜਾਂਦੇ ਹਨ ਇਹ ਵਕਤ ਹੁੰਦਾ ਹੈ ਆਪਣੇ ਰਿਸ਼ਤੇਦਾਰਾਂ ਨੂ ਮਿਲਣ ਲੇਇ ਨਾਲੇ ਅਮਰੀਕਾ ਦੇ ਵਿਚ ਲੋਕ ਬਹੁਤ ਬਹੁਤ ਖਾਨਾ ਖਾਂਦੇ ਹਨ ਮੇਰੇ ਲਈ ਥੇਨਕਸਗਿਵਿੰਗ ਏਕ ਮੋਉਕਾ ਹੈ ਆਪਣੀ ਪਰਿਵਾਰ ਨੂੰ ਮਿਲਣ ਲਈ ਅਸੀਂ ਕਈ ਵਰੀ ਬਾਰ ਘੁਮਣ ਫਿਰਨ ਵੀ ਜਾਂਦੇ ਹਾਂ ਸਾਰੇਆਂ ਨੂ ਪਤਾ ਨਹੀ ਕੇ ਕਓੰ ਥੇਨਕਸਗਿਵਿੰਗ ਬਨਾਏ ਜਾਂਦੀ ਹੈ ਇਹ ਅਸਲੀ ਗੋਰੇਆਂ ਦਾ ਦਿਨ ਹੈ ਜਦੋਂ ਗੋਰੇ ਅਮਰੀਕਾ ਦੇ ਵਿਚ ਪੋੰਚ ਗੇ ਸੀ, ਓਹਨਾ ਨੂ ਲੋਕ ਮਿਲੇ ਸੀ, ਜੋ ਅਮਰੀਕਾ ਦੇ ਵਿਚ ਪੇਹ੍ਲਾਂ ਰਹੰਦੇ ਸਨ ਏਥੋਂ ਮਿਲ ਕੇ ਸਾਰੇ ਏਕਟਆਂ ਹੋ ਕੇ ਖਾਨਾ ਖਾਦਾ ਇਹ ਬੋਤ ਸਾਲ ਹੋਣ ਬਾਦ ਇਹੀ ਖਾਨ ਪੀਣ ਦਾ ਦਿਨ ਵੀ ਹੁੰਦਾ ਹੈ ਏਸ ਦਿਨ ਵਿਚ ਯਾਦ ਰਾਖੀ ਦਾ ਹੈ ਕੇ ਹਮੇਸ਼ਾ ਸ਼ੁਕਰ ਕਰਨਾ ਚਾਹਿਦਾ ਹੈ ਜੋ ਰਾਬ ਦਿੰਦਾ ਹੈ ਸਾਡੇ ਦੇਸ਼ ਦੇ ਵਿਚ ਥੇਨਕਸਗਿਵਿੰਗ ਵਾਲੇ ਦਿਨ ਤੋਂ ਬਾਦ ਏਕ ਖਰੀਦਾਰੀ ਵਾਲਾ ਦਿਨ ਵੀ ਹੁੰਦਾ ਹੈ ਏਸ ਦਿਨ ਸਾਰੀਆਂ ਚੀਜਾਂ ਦੁਕਾਨਾ ਦੇ ਵਿਚ ਬਹੁਤ ਬਹੁਤ ਸਸਤੀਆਂ ਹੁੰਦੀਆਂ ਹਨ ਅਸੀਂ ਜਾਦਾ ਨਹੀ ਜਾਂਦੇ, ਪਰ ਦੋ ਤਿਨ ਵਰੀ ਮੇਂ ਦੁਕਾਨਾਂ ਵਿਚ ਗੇਈ ਹਾਂ ਬਹੁਤ ਸਵੇਰੇ ਉੱਟਨਾ ਪੈਂਦਾ ਹੈ ਇਹ ਖੁਸ਼ੀ ਵਾਲਾ ਦਿਨ ਹੈ, ਤੇ ਸਾਰੇ ਲੋਕ ਆਪਣੇ ਪਰਿਵਾਰ ਨੂ ਮਿਲਣ ਦੀ ਕੋਸ਼ਿਸ਼ ਕਰਦੇ ਹਨ ਥੇਨਕਸਗਿਵਿੰਗ ਦੇ ਦਿਨ ਤੇ ਮੇਂ ਏਸ ਸਾਲ ਬੁਸ ਪਰ੍ਰਾਈ ਕੀਤੀ, ਕਓੰ ਕੀ ਮੇਰੇ ਪੈਪਰ ਸਨ

No comments:

Post a Comment