Sunday, 12 December 2010

Happiest Day

ਮੇਰੀ ਜ਼ਿੰਦਗੀ ਦੇ ਵਿਚ ਬਹੁਤ ਦਿਨ ਹੈ ਜੋ ਖੁਸ਼ੀ ਵਾਲੇ ਹਨ, ਪਰ ਮੇਰਾ ਸਬ ਤੋਂ ਖੁਸ਼ੀ ਵਾਲਾ ਦਿਨ ਸੀ ਜਦੋਂ ਮੇਂਨੂ ਯੂਨਿਵਰਸਿਟੀ ਉਵ ਮਿਸ਼ਿਗਨ ਦੇ ਵਿਚ ਸੀਟ ਮਿਲੀ. ਮੇਂਨੂ ਇਹਨੀ ਖੁਸ਼ੀ ਸੀ ਕੇ ਮਏਰੀਆਂ ਆਖਾਂ ਦੇ ਵਿਚ ਪਾਣੀ ਆ ਗਇਆ ਸੀ ਮੇਂ ਬਹੁਤ ਦੇਰ ਦੀ ਤੇਆਰੀ ਕਰਦੀ ਸੀ ਕੇ ਮੇਂਨੂ ਕੀਤੇ ਹੋਰ ਜਾਣਾ ਪਵੇਗਾ ਮੇਂ ਹਾਇਸਕੂਲ ਦੇ ਵਿਚ ਬਹੁਤ ਤਰਕੀ ਕੀਤੀ ਸੀ ਜਦੋਂ ਸਾਰੇ ਬਚੇ ਬਾਰ ਜਾਂਦੇ ਸੀ, ਮੇਂ ਘਰੇ ਭਰਦੀ ਹੁੰਦੀ ਸੀ ਉਸ ਵੇਲੇ ਚੰਗਾ ਨਹੀ ਸੀ ਲਗਦਾ, ਪਰ ਜਿਸ ਦਿਨ ਮੇਂਨੂ ਸਕੂਲ ਦੇ ਵਿਚ ਸੀਟ ਮਿਲੀ, ਮੇਂਨੂ ਚੰਗਾ ਲਗਾ ਕੇ ਮੇਂ ਬਹੁਤ ਕਾਮ ਕੀਤਾ ਉਸ ਦਿਨ ਮੇਰੀ ਮਾਂ ਨੇ ਮੇਂਨੂ ਮੇਰੀ ਪਸੰਦ ਦਾ ਖਾਨਾ ਖਵਾਏਆ ਸੀ ਉਸ ਦਿਨ ਅਸੀਂ ਪਕਾ ਕਰ ਦਿਤਾ ਸੀ ਕੇ ਏਸ ਸਕੂਲ ਦੀ ਫੀਸ ਪਲਾਂ ਹੀ ਭਰ ਦੇਈਏ ਉਸ ਦਿਨ ਮੇਂ ਆਪਣੇ ਸਾਰੇ ਦੋਸਤ ਤੇ ਸਹੇਲੀਆਂ ਨੂ ਫੋਨ ਕੀਤਾ ਆਪਣੀ ਖੁਸ਼ੀ ਦਸਨ ਲੈਏ ਸਾਰੇ ਮੇਰੇ ਲੈਏ ਖੁਸ਼ ਸੀ ਸਬ ਤੋਂ ਵਾਦੀ ਚੀਜ਼ ਇਹ ਸੀ, ਕੇ ਮੇਰੇ ਮਾਤਾ ਪਿਤਾ ਨੂ ਬਹੁਤ ਮਾਨ ਸੀ ਇਹ ਗਲ ਮੇਰੇ ਲੇਇ ਸਬ ਤੋਂ ਵਾਦੀ ਖੁਸ਼ੀ ਹੈ ਉਸ ਦਿਨ ਮੇਂਨੂ ਨੀਂਦ ਵੀ ਅਚੀ ਈ ਸੀ, ਕੋੰ ਕੀ ਮੇਰਾ ਮਨ ਨੂ ਚੇਨ ਹੋ ਗਇਆ ਸੀ ਹੁਣ ਸਾਡੇ ਪਰਿਵਾਰ ਨੂ ਕੋਈ ਫਿਕਰ ਫਾਕਾ ਨਹੀ ਸੀ ਮੇਂ ਚੋੰਦੀ ਹਾਂ ਕੀ ਮੇਂ ਏਸ ਤਰਾਂ ਹੀ ਤਰਕੀ ਕਰਕੇ ਆਪਣੇ ਮਾਤਾ ਪਿਤਾ ਨੂ ਖੁਸ਼ ਕਰਾਂ

No comments:

Post a Comment