Sunday, 12 December 2010
Damanjeets Best Day Ever
ਸਤ ਸ੍ਰੀ ਅਕਾਲ ਮੇਰਾ ਨਾਮ ਦਮਨਜੀਤ ਸਿੰਘ ਸਹੀ ਹੈ ਅਤੇ ਅੱਜ ਮੈਂ ਆਪਣਾ ਸਭ ਤੋਂ ਪਸੰਦ ਦਿਨ ਬਾਰੇ ਲਿਖ ਰਿਹਾ ਹਾਂ. ਜਦੋਂ ਮੈਂ ਦਸ ਸਾਲ ਦਾ ਸੀ ਮੇਰੇ ਮਾਤਾ ਪਿਤਾ ਜੀ ਮੈਨੂੰ ਭਾਰਤ ਲੈ ਕੇ ਗਏ ਸੀ ਪਹਿਲੀ ਵਾਰੀ. ਭਾਰਤ ਵਿਚ ਮੈਂ ਆਪਣੇ ਮੈਂ ਮੇਰੇ ਮਾਮਾ ਜੀ ਨੂੰ ਪਹਿਲੀ ਵਾਰੀ ਜਦੋਂ ਉਹ ਸਾਨੂੰ ਆਇਰ੍ਪੋਰਟ ਤੋਂ ਲੈਣ ਆਏ ਸਨ. ਪਹਿਲਾ ਦਿਨ ਅਸੀ ਬਹੁਤ ਥੱਕੇ ਹੋਏ ਸਨ ਅਤੇ ਅਸੀ ਬਸ ਖਾ ਕੇ ਰਾਮ ਕੀਤਾ. ਅਗਲੇ ਦਿਨ ਮੇਰਾ ਸਭ ਤੋਂ ਪਸੰਦ ਦਿਨ ਸਿਗਾ ਕਿਓ ਕੇ ਅਸੀ ਬਹੁਤ ਕੁਝ ਕੀਤਾ. ਸਵੇਰੇ ਮੇਰਾ ਮਾਮਾ ਜੀ ਦਾ ਪੁਤਰ ਜਿਹੜਾ ਉਸ ਵੇਲੇ ਅਠਾੜਾ ਸਾਲ ਦਾ ਸੀ ਮੈਨੂੰ ਆਪਣੇ ਮੋਟਰ ਸੈਕਲ ਤੇ ਬਾਹਰ ਲੈ ਕੇ ਗਿਆ. ਅਸੀ ਬਾਹਰ ਬਹੁਤ ਲੋਕਾਂ ਨੂੰ ਮਿਲੇ ਅਤੇ ਅਸੀ ਬਾਹਰ ਦਾ ਖਾਣਾ ਵੀ ਖਾਇਆ ਸੀ, ਤੋਰਾ ਜਿਆ ਮਿਰਚ ਜਿਆਦਾ ਸੀ ਪਰ ਬਹੁਤ ਸਵਾਦ ਸੀ. ਖਾਣਾ ਖਾਣ ਤੋਂ ਬਾਦ ਖੇਤਾਂ ਵਿਚ ਚਲੇ ਗਏ ਸੀ ਅਤੇ ਦਿਰਸ਼ ਬਹੁਤ ਸੋਣਾ ਸੀ. ਹਰ ਪਾਸੇ ਹਰਾ ਹਰਾ ਨਜਰ ਆ ਰਿਹਾ ਸੀ. ਉਸ ਦੇ ਬਾਦ ਅਸੀ ਘਰ ਵਾਰ ਵਾਪਸ ਆ ਰਿਹਾ ਸੀ ਅਤੇ ਮੇਰੇ ਮਾਮਾ ਜੀ ਦਾ ਪੁਤਰ ਦਾ ਦੋਸਤਾਂ ਸਾਨੂੰ ਮਿਲ ਪਏ ਅਤੇ ਸਾਨੂੰ ਪਛਿਆ ਕੇ ਤੁਸੀ ਕ੍ਰਿਕੇਟ ਖੇਡੋ ਗਏ? ਮੈਨੂੰ ਬਹੁਤ ਚੰਗਾ ਲਗਿਆ ਅਤੇ ਅਸੀ ਰਾਤ ਤਕ ਖੇਡੇ ਸੀ. ਇਸ ਤੋਂ ਬਾਦ ਅਸੀ ਘਰ ਜਾ ਕੇ ਖਾਣਾ ਖਾਧਾ ਫੇਰ ਅਸੀ ਗਲ ਬਤਾ ਕਰ ਕੇ ਸੋ ਗਏ.
Subscribe to:
Post Comments (Atom)
No comments:
Post a Comment