Wednesday, 8 December 2010
One Day - redo by Nevan
ਜਦੋ ਮੈ ਚਾਰ ਸਾਲ ਦਾ ਸੀ ਇਕ ਦਿਨ ਮੈ ਬੋਹਤ ਖੁਸ਼ ਸੀ. ਮੇਰੇ ਪਰਿਵਾਰ ਦੇ ਨਾਲ ਮੈ ਇੰਗਲੈੰਡ ਵਿਚ ਰੇਹੇਂਦਾ ਸੀ. ਇਸ ਦਿਨ ਮੈ ਟੋਕੇਰੀ ਵਿਚ ਉਪਰ ਗਿਆ ਸੀ. ਅਗ ਲਾਕੇ, ਟੋਕੇਰੀ ਹਵਾ ਤੇ ਚਲ ਗਈ . ਮੇਰੇ ਮਾਤਾ ਪਿਤਾ ਅਤੇ ਭੇਨ ਤੇ ਨਾਲ ਅਸੀਂ ਸਾਰਾ ਇੰਗਲੈੰਡ ਦੇਖਿਆ. ਪਹੇਲਾ ਅਸੀਂ ਗਾਂ ਦੇਖਿਆ, ਫਿਰ ਅਸੀਂ ਜਾਦਾ ਪਾਣੀ ਦੇਖਿਆ, ਅਤੇ ਲੋਕ ਦੂਰ ਤੇ ਦੇਖਿਆ. ਅਸੀਂ ਤਿਨੰ ਕਹੰਤੇ ਹਵਾ ਤੇ ਸੀ. ਮੈ ਬਹੁਤ ਕੁਸ਼ ਹੋ ਗਿਆ. ਜਦੋ ਅਸੀਂ ਧਰਤੀ ਮੋਰਕੇ ਆਈਏ, ਅਸੀਂ ਘਰ ਗਾਏ. ਘਰ ਆਕੇ ਅਸੀਂ ਪਾਰਟੀ ਕਿਥੀ ਮੇਰੇ ਜਨਮ ਦਿਨ ਵਾਸਤੇ. ਮੇਨੂ ਪਠਾ ਨਹੀ ਅਸੀਂ ਪਾਰਟੀ ਕਰੇਂਗੇ. ਸਾਰੇ ਪਰਿਵਾਰ ਘਰ ਤੇ ਮੇਨੂ ਇੰਤੇਜ਼ਾਰ ਕਰਦੇ ਸੀ. ਮੇਨੂ ਸਤ ਸ੍ਰੀ ਅਕਾਲ ਬੁਲਾਕੇ ਅਸੀਂ ਸਮੋਸੇ ਕਧੇ ਅਤੇ ਅਸੀਂ ਜੂਸ ਪੀਂਦੇ ਬੋਲਦੇ. ਬੀਬੀਆ ਰੋਟੀ ਬਣਾਕੇ ਅਸੀਂ ਚੋਲੇ ਅਤੇ ਪਨੀਰ ਕਧੇ. ਕਾਣਾ ਕਾਕੇ ਅਸੀਂ ਬਹੁਤ ਭੰਗੜਾ ਪਾਏ. ਮੇਰੇ ਮਾਸੀਆ ਅਤੇ ਨਾਨੇ ਦੇ ਨਾਲ ਗਲ ਕੀਥਾ ਅਤੇ ਮੇਰੇ ਭਰਾ ਭੇਨ ਦੇ ਨਾਲ ਕੇਡੀਆ. ਮੇਨੂ ਬਹੁਤ ਸਮਾਨ ਮਿਲਿਆ. ਮੇਰਾ ਜਨਮ ਦਿਨ ਬਹੁਤ ਕੁਸ਼ੀ ਸੀ.
Subscribe to:
Post Comments (Atom)
No comments:
Post a Comment