Sunday, 12 December 2010
Shaheed Udham Singh
ਮੇਂ ਸ਼ਹੀਦ ਉਦਮ ਸਿੰਘ ਬਾਰੇ ਜਾਲੇਆਂ ਵਾਲੇ ਬਾਗ ਦੀ ਕਹਾਨੀ ਵਿਚ ਸੁਣਿਆ ਸੀ | ਸ਼ਹੀਦ ਉਦਮ ਸਿੰਘ ਨੇ ਬਹੁਤ ਬੁਰਾ ਦਿਨ ਦੇਖੇਆ ਸੀ ਜਦੋਂ ਮਾਈਕਲ ਓਡਵਾਇਰ ਨੇ ਗੋੱਲੀਆਂ ਚਲਾਇਆਂ ਸੀ | ਉਸ ਨੇ ਸੋੰ ਲੈਇ ਸੀ ਕੀ ਓਹ ਓਡਵਾਇਰ ਦਾ ਖੂਨ ਕਰੇਗਾ | ਉਸ ਨੇ ਏੰਗਲੈੰਡ ਜਾ ਕੇ ਉਸ ਦਾ ਖੂਨ ਜਰੂਰ ਕੀਤਾ ਸੀ |ਮੇਨੂ ਕਿਸੇ ਦਾ ਖੂਨ ਕਰਨਾ ਚੰਗੀ ਗਲ ਨਹੀ ਲਗਦੀ, ਪਰ ਜੋ ਸ਼ਹੀਦ ਊਧਮ ਸਿੰਘ ਨੇ ਕੀਤਾ ਹੈ, ਓਹ ਸਾਡੇ ਦੇਸ਼ ਦੀ ਅਜ਼ਾਦੀ ਲੇਇ ਕੀਤਾ ਸੀ | ਇਸ ਕਰਕੇ ਮੇਂਨੂ ਸ਼ਹੀਦ ਊਧਮ ਸਿੰਘ ਬਾਰੇ ਮਾਨ ਹੈ ਕੇ ਉਸ ਨੇ ਸਾਡੇ ਦੇਸ਼ ਲੇਇ ਇਹ ਕਮ ਕੀਤਾ | ਜਿਣੇ ਲੋਕਾਂ ਦਾ ਓਡਵਾਇਰ ਨੇ ਖੂਨ ਕੀਤਾ, ਸ਼ਹੀਦ ਊਧਮ ਸਿੰਘ ਦੇ ਗੋਲੀ ਦੇ ਨਾਲ ਨਾਈ ਵਾਪੁਸ ਆ ਸਕਦੇ, ਏਸ ਕਰਕੇ ਅਜੇ ਤਕ ਮੇੰਉ ਬੋਹਤ ਗੁਸਾ ਆਉਂਦਾ ਹੈ ਜਦੋਂ ਮੇਂ ਜਾਲੇਆਂ ਵਾਲੇ ਬਾਗ ਦੀ ਕਿਹਨੀ ਸੁਨ ਦੀ ਹਾਂ | ਜੇ ਮੇਂ ਸ਼ਹੀਦ ਊਧਮ ਸਿੰਘ ਦੀ ਜਗਾ ਦੇ ਵਿਚ ਹੁੰਦੀ ਤੇ ਮੇੰਨੁ ਨਹੀ ਲਗਦਾ ਕੇ ਮੇਂ ਇਹ ਕਮ ਕਰ ਸਕਾਂ | ਸ਼ਹੀਦ ਊਧਮ ਸਿੰਘ ਏਕ ਬਹੁਤ ਦਲੇਰ ਆਦਮੀ ਸੀ |
Subscribe to:
Post Comments (Atom)
No comments:
Post a Comment