ਤੂੰ ਚਲ, ਮੈਂ ਆਇਆ
ਹਰ ਘਰ ਦਿਓ ਮਾਇਆ
---ਬੂਹਾ
ਜਾਮੀ ਤਾਂ ਸਤ ਗਜ਼
ਭਰ ਜਵਾਨੀ ਚਾਰ ਗਜ਼
---ਪਨਚਾਵਾਂ
ਥਾਲੀ ਬਾਰੀ ਪਾਤਸ਼ਾਇਆ, ਗਿਣ ਨਾ ਸਾਕੇ ਕੋਏ
ਜੇਹੜਾ ਵੀ ਕੋਏ ਵੇਖਦਾ, ਵੇਕ ਵੇਕ ਨਾ ਥਾਕੇ.
----ਤਾਰੇ
ਸੋਣਾ ਆਏ ਪਰ ਸੁਨਇਆ ਨਾਹੀ
ਰੂਪਾ ਆਏ ਪਰ ਰੋਪਾਇਆ ਨਾਹੀ.
-----ਆਂਦਾ
Subscribe to:
Post Comments (Atom)
No comments:
Post a Comment