Wednesday, 2 February 2011

Punjabi Riddles

ਮੇਂਨੂ ਜਹਾਜ ਬਣਾ ਸਕਦੇ ਹੋ, ਮੇਰੇ ਉਤੇ ਲਿਖ ਸਕਦੇ ਹੋ, ਪਰ ਮੇਰੇ ਨਾਲ ਨਾ ਬੋਲੋ |
(ਕਾਗਜ)

ਇਹ ਚੀਜ ਬੋਹਤ ਜਾਣੇ ਚੋਹੰਦੇ ਹਨ, ਪਰ ਉਖੀ ਲਾਬਦੀ ਹੈ | ਇਹ ਚੀਜ ਦਿਲ ਤੋੜ੍ਹਦੀ ਵੀ ਹੈ, ਤੇ ਜੋੜ੍ਹ ਦੀ ਵੀ ਹੈ |
(ਪਿਆਰ)

ਧਰਤੀ ਤੋਂ ਵੀ ਵਡਾ, ਤੇ ਦਿਲ ਕਦੀ ਨਹੀ ਸ਼ੋਟਾ |
(ਰਬ)

ਕਦੀ ਅਸਮਾਨ ਉਤੇ, ਕਦੀ ਹਵਾ ਵਿਚ ਉਡੇ | ਕਦੀ ਚਿਟਾ ਰੰਗ, ਤੇ ਕਦੀ ਪਾਣੀ ਬਣ |
(ਬਦਲ)

No comments:

Post a Comment