Wednesday, 2 February 2011

Jhummar- Shelley Kaur

ਝੁਮਾਰ ਏਕ ਲੋਕ ਨਾਚ ਹੈ. ਇਹ ਨਾਚ ਬਹੁਤ ਪੁਰਾਣਾ ਨਾਚ ਹੈ. ਇਹ ਨਾਚ ਮੁਲਤਾਨ ਅਤੇ ਬਲੋਚਿਸਤਾਨ ਪਾਕਿਸਤਾਨ ਤੋ ਆਈਆ ਹੈ. ਲੇਕਿਨ ਪੰਜਾਬ ਵਿਚ ਆ ਕੇ ਟਿਕਿਆ. ਇਹ ਭੰਗਰੇ ਦਾ ਹੌਲਾ ਨਾਚ ਹੈ. ਇਹ ਦੇ ਵਿਚ ਬਹੁਤ ਭਾਵ ਹਨ ਤੇ ਨਾਚ ਦੇ ਵਿਚ ਭਾਵ ਦ੍ਹਿਖਾਈ ਦਿੰਦਾ ਹੈ. ਇਹ ਖੁਸ਼ਿਆ ਦਾ ਨਾਚ ਹੈ. ਝੁਮਰ ਫਸਲ ਦੀ ਕਟਾਈ ਤੇ ਨਚਿਆ ਜਾਂਦਾ ਹੈ. ਇਹ ਆਦਮੀ ਦੀ ਖੁਸ਼ੀ ਦਿਖਾਉਂਦਾ ਹੈ. ਇਹ ਨਾਚ ਖਾਸ ਕਰ ਕੇ ਵਿਆਹ, ਮੇਲਾ, ਅਤੇ ਪਾਰਟੀ ਵਿਚ ਹੁੰਦਾ ਹੈ. ਝੁਮਰ ਜਾਨਵਰਾ ਦਾ ਚਲਨਾ, ਖੇਤ ਜੋਤਨਾ, ਅਤੇ, ਬੀਜ ਬੀਜਨੇ. ਇਹ ਨਾਚ ਗੋਲ ਚਕਰ ਵਿਚ ਨਾਚਦੇ ਹੈ. ਇਹ ਨਾਚ ਭਾਵ ਦੇ ਗਾਣੀਆ ਤੇ ਹੁੰਦਾ ਹੈ. ਆਦਮੀਆ ਦੇ ਕਪਰੇ ਰੰਗੀਲੇ ਤੇ ਸੋਹਣੇ ਹਨ. ਖਾਸ ਕਰ ਕੇ ਸਿਰਫ ਆਦਮੀ ਹੀ ਨਚਦੇ ਹਨ. ਖਾਸ ਕਰ ਕੇ ਇਹ ਨਾਚ ਪਿਤਾ ਬੇਟਾ ਤੇ ਦਾਦਾ ਇਕਠੇ ਨਚਦੇ ਹਨ. ਇਹ ਨਾਚ ਇਹ ਬਾਵਾ ਤੇ ਪੈਰ ਦੀਆ ਓਗ੍ਲੀਆ ਨਚਦੇ ਹਨ. ਝੁਮਰ ਬਹੁਤ ਥਿਕਾਉਣ ਵਾਲਾ ਨਹੀ ਹੈ ਅਤੇ ਇਹ ਪਿੰਡ ਵਿਚ ਚੰਦ੍ਰਮਾ ਦੀ ਚਾਂਦਨੀ ਵਿਚ ਨਚਿਆ ਜਾਂਦਾ ਹੈ. ਇਹ ਭੰਗਰੇ ਦੇ ਹਿਸਾ ਬਣ ਗਿਆ ਹੈ. ਝੁਮਰ ਤਿਨ ਤਰਾ ਦਾ ਹੈ. ਇਕ ਸਤਲੁਜ ਝੁਮਰ, ਇਕ ਬਿਆਸ ਝੁਮਰ, ਅਤੇ ਇਕ ਚੇਨਬ ਝੁਮਰ. ਹਰ ਇਕ ਹਿਸਾ ਅਲਗ ਅਲਗ ਭਾਵ ਦਿਖਾਂਦਾ ਹੈ. ਅਜੇ ਕਲ ਵੀ ਇਹ ਨਾਚ ਨਚਦੀਆ ਹਨ. ਮੇਰਾ ਮੈ ਭੰਗਰੇ ਬਹੁਤ ਪਸੰਦ ਕਰ ਕੇ ਪਰ ਮੇਰਾ ਮਨਪਸੰਦ ਲੋਕ ਦਾ ਨਾਚ ਝੁਮਰ ਕਿਓਕਿ ਇਹ ਇਕ ਬਹੁਤ ਸੋਹਣਾ ਨਾਚ ਹੈ. ਡਾਕਟਰ ਜ਼ੁਸ ਦਾ ਗਾਣਾ ਅਸੀ ਹਾ ਪੰਜਾਬੀ ਮੇਰਾ ਮਨਪਸੰਦ ਝੁਮਰ ਦਾ ਗਾਣਾ ਕਿਓਕਿ ਓਸਦਾ ਅਵਾਜ ਬਹੁਤ ਸੋਹਣਾ ਹੈ. ਘਰ ਵਿਚ ਮੇਰੇ ਪਿਤਾ ਜੀ ਮੇਰੇ ਨਾਲ ਝੁਮਰ ਨਚਦੇ ਕਿਓਕਿ ਇਹ ਨਾਚ ਓਸਦਾ ਮਨਪਸੰਦ ਲੋਕ ਦਾ ਨਾਚ ਹੈ.

No comments:

Post a Comment