Sunday, 6 February 2011
ਭੰਗੜਾ ਤੇ ਗਿੱਧਾ
ਭੰਗੜਾ ਮੇਰਾ ਮਨ ਪਸੰਦ ਲੋਕ ਨਾਚ ਹੈ. ਭੰਗੜਾ ਪੰਜਾਬ ਵਿਚ ਬਹੁਤ ਮਸ਼ਹੂਰ ਹੈ. ਓਥੇ ਜਾਕੇ ਮੈ ਬਹੁਤ ਭੰਗੜਾ ਪਾਈਆ ਸੀ ਕਿਉਕੇ ਸਾਰੇ ਲੋਕ ਭੰਗੜਾ ਪਾਉਂਦੇ ਜਨ.ਪੰਜਾਬੀ ਪਿੰਡ ਵਿਚ ਅਗ ਦੇ ਕੋਲ ਲੋਹਰੀ ਵਿਚੋ ਭੰਗੜਾ ਪਾਉਂਦੇ. ਲੋਹਰੀ ਵਿਚ ਸਾਰੇ ਲੋਕ ਅਗ ਦੇ ਨਾਲ ਚੋਲ ਵਿਚ ਪਾਉਂਦੇ ਕਿਉਕੇ ਓਸ ਦਿਨ ਵਿਚ ਬਹੁਤ ਰੌਨਕ ਹੋਂਦਾ ਹੈ. ਜਦੋ ਮੈ ਪੰਜਾਬ ਗਾਇਆ ਸੀ ਮੈ ਸ਼ਰਾਬ ਨਹੀ ਪੀਥੀ ਪਰ ਮੈ ਬਹੁਤ ਭੰਗੜਾ ਕਿਥਾ. ਹਰ ਰੋਜ ਮੇਰੀ ਪਰਿਵਾਰ ਘਰ ਵਿਚ ਸ਼ਾਮਨੂ ਭੰਗੜਾ ਪਾਉਂਦੇ ਸੀ. ਭੰਗੜਾ ਬਹੁਤ ਜਲਦੀ ਹੁੰਦਾ ਅਤੇ ਮੈ ਜੀਆਦਾ ਥਕੀ ਹੁੰਦਾ ਸੀ. ਇਸ ਲਈ, ਮੈ ਬਹੁਤ ਪਾਣੀ ਚਾਹੀਦਾ ਸੀ. ਜਦੋ ਬੰਦੇ ਥਕੀਆ ਹੋ ਗਏ ਫਿਰ ਕੁਰੀਆ ਗਿੱਧਾ ਪਾਏ ਸਨ. ਮੇਨੂ ਗਿੱਧਾ ਨਹੀ ਪਸੰਦ ਹੈ ਕਿਉਕੇ ਓਸਦਾ ਗਾਨੇ ਸੋਣੀਆ ਨਹੀ ਹਨ. ਸਾਰੇ ਕੁਰੀਆ ਗਿੱਧਾ ਪਾਉਂਦੇ. ਪਰ ਭੰਗੜਾ ਵਿਚ ਆਦਮਿਆ ਅਤੇ ਔਰਤਾ ਪਾਉਂਦੇ. ਜਦੋ ਮੈ ਅਮਰੀਕਾ ਆਈਆ ਸੀ, ਅਸੀਂ ਭੰਗੜਾ ਨਹੀ ਪਾਇਆ. ਓਹ ਦਸ ਸਾਲ ਪਹਲਾ ਸੀ. ਹਨ ਭੰਗੜਾ ਅਮਰੀਕਾ ਵਿਚ ਬਹੁਤ ਮਸ਼ਹੂਰ ਹੋ ਗਾਇਆ. ਅਸੀਂ ਭੰਗੜਾ ਯੂਨਿਵਰਸਿਟੀਆ ਦੀਆ ਤੀਮਸ ਦੀਕਦੇ. ਜਦੋ ਮੇਰੇ ਮਾਸੀਆ ਤੇ ਮਾਸਰਾ ਅਮਰੀਕਾ ਆਉਂਦੇ ਹਨ ਅਸੀਂ ਭੰਗੜਾ ਪਾਉਂਦੇ ਤੇ ਕੁਰੀਆ ਗਿੱਧਾ ਪਾਉਂਦੇ. ਮੇਰਾ ਮਨ ਪਸੰਦ ਗਾਨਾ ਆਪਣਾ ਪੰਜਾਬ ਹੈ. ਮੈ ਸੁਖ੍ਸ਼ਿੰਦਾ ਸ਼ਿੰਦਾ ਦੇ ਗਾਨੇ ਬਹੁਤ ਪਸੰਦ ਹੈ. ਪਿਛਲੇ ਸਾਲ ਮੈ ਇਕ ਗਾਨਾ ਸੋਣਕੇ ਮੈਨੂ ਪਠਾ ਨਹੀ ਸੀ ਜੇ ਓਰ ਇੰਗਰੇਜ ਦੀ ਗਾਨਾ ਸੀ ਤੇ ਪੰਜਾਬੀ ਗਾਨਾ ਸੀ. ਓਹ ਦੋਨੇ ਇਕੋ ਮਨੁ ਲਗਦੇ ਹੁਨ. ਜਦੋ ਮੈ ਯੂਨਿਵਰਸਿਟੀ ਆਈਆ ਸੀ ਮੈ ਇਕ ਭੰਗੜਾ ਟੀਮ ਨਾਲ ਭੰਗੜਾ ਪਾਉਂਦਾ ਸੀ. ਪਰ ਹੁਨ ਮੈ ਯੂਨਿਵਰਸਿਟੀ ਨਾਲ ਭੰਗੜਾ ਨਹੀ ਪਾਉਂਦਾ ਕਿਉਕੇ ਮੈਨੂ ਸੁਮਾ ਨਹੀ ਹੈ. ਹੁਨ ਮੈ ਭੰਗੜਾ ਨਹੀ ਕਰਦੇ ਅਤੇ ਮੈ ਜੋਬ ਲਬਦਾ. ਹਾਈ ਹਾਈ!
Subscribe to:
Post Comments (Atom)
No comments:
Post a Comment