ਸੱਤ ਸੜੀ ਅਕਾਲ ਜੀ। ਮੇਰਾ ਨਾਂ ਅਮਰਪਾਲ ਹੈ। ਮੈਂ ਐਨ ਆਰਬਰ ਵਿੱਚ ਰਹਿੰਦਾ ਹਾਂ। ਮੈਂ ਯਨੀਵਿਰਸਿਤੀ ਵਿੱਚ ਪੜ੍ਹਦਾਂ ਹੈ। ਮੈਂ ਪੰਜ ਕਲਾਸਾਂ ਵਿੱਚ ਪੜ੍ਹਦਾਂ ਹਾਂ। ਮੈਂ ਰੋਜ਼ ਕਲਾਸ ਜਾਂਦਾ ਹਾਂ। ਹਰ ਰੋਜ਼ ਮੈਂ ਨੌਂ ਵੱਜੇ ਜਾਗਦਾਂ ਹਾਂ। ਉਦੋਂ ਬਾਦ ਮੈਂ ਮੇਰੇ ਦੰਦ ਸਾਫ ਕਰਦਾਂ ਹਾਂ। ਉਦੋਂ ਬਾਦ ਮੈਂ ਨੋਹੁੰਦਾ ਹਾਂ। ਉਦੋਂ ਬਾਦ ਮੈਂ ਛਾਹਵੇਂਲਾ ਖਾਂਦਾਂ ਹਾਂ। ਦਸ ਵੱਜਾ ਮੇਰੀ ਕਲਾਸ ਹੈ। ਬਾਰਾਂ ਵੱਜੇ ਮੇਰੀ ਅਗਲੀ ਕਲਾਸ ਹੈ। ਇੱਕ ਵੱਜੇ ਮੇਰੀ ਤੀਜੀ ਕਲਾਸ ਹੈ। ਉਦੋਂ ਬਾਦ ਚਾਰ ਘੰਟੇ ਲਿਈ ਮੈਂ ਪੜ੍ਹਦਾਂ ਹਾਂ। ਪੜ੍ਹਣਾ ਤੋਂ ਬਾਦ ਮੈਂ ਡਿਨਰ ਕਰਦਾਂ ਹਾਂ। ਮੈਂ ਮੇਰੇ ਦੋਸਤਾਂ ਨਾਲ ਡੀਨਰ ਖਾਂਦਾਂ ਹਾਂ। ਡਿਨਰ ਵਿੰਚ ਵੱਧੀਆ ਖਾਣਾ ਹਨ। ਸੋਮਵਾਰ, ਬੁਧਵਾਰ, ਅਤੇ ਸ਼ੁਕਰਵਾਰ ਮੇਰੀਆਂ ਤਿੰਨ ਕਲਾਸਾਂ ਹਨ। ਮੰਗਲਵਾਰ ਅਤੇ ਵੀਰਵਾਰ ਮੇਰੀ ਸਿਰਫ ਇੱਕ ਕਲਾਸ ਹੈ। ਉਹ ਕਲਾਸ ਮੇਰੀ ਪੰਜਾਬੀ ਕਲਾਸ ਹੈ। ਮੰਗਲਵਾਰ ਅਤੇ ਵੀਰਵਾਰ ਮੈਂ ਦਸ ਵੱਜੇ ਜਾਗਦਾਂ ਹਾਂ। ਮੰਗਲਵਾਰ ਅਤੇ ਵੀਰਵਾਰ ਮੈਂ ਜਿਮ ਜਾਂਦਾਂ ਹਾਂ। ਉਦੋਂ ਬਾਦ ਮੈਂ ਪੜ੍ਹਦਾਂ ਹਾਂ। ਇਥੇ ਮੈਂ ਬਹੁਤ ਪੜ੍ਹਦਾਂ ਹਾਂ। ਸਨਿਚਰਵਾਰ ਮੈਂ ਪੜ੍ਹਦਾਂ ਹਾਂ ਅਤੇ ਮੈਂ ਮੇਰੇ ਦੋਸਤਾਂ ਨਾਲ ਖੇਡਦਾਂ ਹਾਂ। ਐਤਵਾਰ ਮੈਂ ਦਸ ਵੱਜੇ ਜਾਗਦਾਂ ਅਤੇ ਮੈਂ ਜਿਮ ਜਾਂਦਾਂ ਹਾਂ। ਉਦੋਂ ਬਾਦ ਮੈਂ ਪੜ੍ਹਦਾਂ ਹਾਂ। ਇਹ ਯਨੀਵਿਰਸਿਟੀ ਵਿੰਚ ਮੈਂ ਟੈਨਿਸ ਵੀ ਖੇਡਦਾਂ ਹਾਂ। ਵੀਰਵਾਰ ਮੈਂ ਵਾਰਸਿਟੀ ਕਾਂਦਰ ਜਾਂਦਾਂ ਹਾਂ। ਉਥੇ ਮੈਂ ਦੋ ਘੰਟੇ ਲਿਈ ਟੈਨਿਸ ਖੇਡਦਾਂ। ਵਾਰਸਿਟੀ ਕੇਂਦਰ ਵੱਦੀਆ ਇਮਾਰਤ ਹੈ।
Saturday, 26 November 2011
Thursday, 17 November 2011
ਮੇਰਾ ਮਨ ਪਸੰਦ ਸ਼ਹਿਰ
ਮੈਂ ਅੰਨ ਆਰਬਰ ਦੇ ਸ਼ਹਿਰ ਬਹੁਤ ਪਸੰਦ ਹੈ. ਅੰਨ ਆਰਬਰ ਵਡੀ ਨਹੀ ਹੈ ਉਂਞ ਮਿਚੀਗਿਨ ਦੀ ਯੂਨੀਵੇਰ੍ਸਿਟੀ ਬਹੁਤ ਵਡੀ ਹੈ. ਅੰਨ ਆਰਬਰ ਯ੍ਪ੍ਸਿਲਾਂਤੀ, ਕਾੰਟੋੰ, ਦੇਕ੍ਸ੍ਟਰ, ਤੇ ਪ੍ਲ੍ਯ੍ਮੋਉਥ ਦੇ ਇਲਾਕੇ ਵਿਚ ਹੈ. ਦੇਤ੍ਰੋਇਤ ਵੀ ਬਹੁਤ ਦੂਰ ਨਹੀ ਹੈ. ਇਹ ਸ਼ਹਿਰ ਬਹੁਤ ਸੁੰਦਰ ਤੇ ਸਾਫ਼ ਹੈ. ਕਈ ਜੰਤਰਾ ਮੇਰਾ ਮਨ ਪਸੰਦ ਸ਼ਹਿਰ ਵਿਚ ਹੈ. ਅੰਨ ਆਰਬਰ ਵਿਚ ਬਹਰਾ ਸੁੰਦਰ ਘਰ ਹਨ. ਇਥ੍ਹੇ ਬਹੁਤ ਸਾਰੇ ਪਾਰਕਸ ਦਰਖਤ ਦੇ ਨਾਲ ਹੈ. ਗਾਲ੍ਲੁਪ, ਆਰਗੋ, ਬਰਟਨ, ਓਲ੍ਸੀਨ, ਇਲੈੰਡ, ਪਾਰਕਰ ਮਿਲ, ਤੇ ਮਾਰਸ਼ਲ ਪਾਰਕਸ ਸਾਰੇ ਅੰਨ ਆਰਬਰ ਵਿਚ ਹਨ. ਪਾਰਕਸ ਵਿਚ ਕਈ ਜੰਤਰਾ ਕੁਤੇ ਦੇ ਨਾਲ ਸਿਰ ਜਾਵੇਗੀ . ਅੰਨ ਆਰਬਰ ਮਿਚੀਗਿਨ ਦੀ ਯੂਨੀਵੇਰ੍ਸਿਟੀ ਦੇ ਨਾਲ ਬਹੁਤ ਮੁਸ਼ਹੂਰ ਹੈ. ਇਕ "ਬਿਗ ਹੋਉਸ", ਵੋਲ੍ਵੇਰੀੰਸ ਦੇ ਘਰ, ਕਾਲਜ ਫੁੱਟ ਬਾਲ ਦੇ ਨਾਲ ਬਹੁਤ- ਬਹੁਤ ਮੁਸ਼ਹੂਰ ਹੈ. ਕਈ ਦੁਕਾਨਾ ਅੰਨ ਆਰਬਰ ਵਿਚ ਹਨ. ਫੋਰੇਵਰ ੨੧, ਵਿਕਟੋਰਿਆ ਦੀ ਸੇਕ੍ਰੇਟ, ਬਰਨਸ ਏੰਡ ਨੋਬਲ, ਤੇ ਸਤਰਬੁਕ੍ਕਸ ਮੈਂ ਬਹੁਤ ਪਸੰਦ ਹੈ. ਫੋਰੇਵਰ ੨੧ ਤੇ ਵਿਕਟੋਰਿਆ ਦੇ ਸੇਕ੍ਰੇਟ ਬਹੁਤ ਸੋਹਣੇ ਕੱਪੜੇ ਹਨ. "ਪਿੰਕ" ਵਪਾਰ ਚਿੰਨ੍ਹ ਮੇਰੀ ਪਸੰਦ ਹੈ. ਕਿਤਾਬਾਂ ਪੜ੍ਹਨੀਆਂ ਮੈਂ ਬਹੁਤ ਪਸੰਦ ਹੈ, ਅਤੇ ਬਰਨਸ ਏੰਡ ਨੋਬਲ ਕਿਤਾਬਆਂ ਦੀ ਦੁਕਾਨਾਂ ਮੈਂ ਪਸੰਦ ਹਨ. ਸਤਰਬੁਕ੍ਕਸ ਮੈਨੂ ਮਨ ਪਸੰਦ ਹੈ ਸਦਕਾ ਓਸਨੇ ਕਾਹਵਾ ਬਹੁਤ ਸਵਾਦ ਹੈ. ਕਈ ਰੈਸਟੋਰੈਂਟਾਂ ਵੀ ਅੰਨ ਆਰਬਰ ਵਿਚ ਚੁੰਗੀ ਹਨ. ਮੇਨੂ ਮਨ ਪਸੰਦ ਰੈਸਟੋਰੈਂਟਾਂ ਕਹਿਣਾ ਗੇਟ ਤੇ ਓਲਿਵ ਗਰਦਿਨ ਹਨ. ਓਸਨੇ ਖਾਨਾ ਬਹੁਤ ਸਵਾਦ ਹਨ. ਮੇਨੂ ਆਪਣੇ ਸ਼ਹਿਰ ਮੈਂ ਮਨ ਪਸੰਦ ਸ਼ਹਿਰ ਹੈ.
Wednesday, 16 November 2011
ਮੇਰਾ ਮਨ ਪਸੰਦ ਸ਼ਹਿਰ
ਸਤ ਸ੍ਰੀ ਅਕਾਲ ਜੀ ਮੇਰਾ ਨਾਂ ਅਮਰਿੰਦਰ ਸਿੰਘ ਹੈ. ਜਾਦੂਨ ਮਾਂ ਦਸ ਸਾਲ ਦੇ ਸੀ ਮੇਰਾ ਪਰਿਵਾਰ ਇਟਲੀ ਗਿਆ ਸੀ. ਅਸੀ ਰੋਮ, ਨਾਪ੍ਲੇਸ, ਫ੍ਲੋਰੇੰਸ, ਤੇ ਵੇਨਿਸ ਗੇਈ ਸੀ ਪਰ ਵੇਨਿਸ ਮੇਰਾ ਮਨ ਪਸੰਦ ਸੀ. ਸ਼ਹਿਰ ਬਹੁਤ ਸੋਹਨਾ ਹੈ. ਵੇਨਿਸ ਕਾਫੀ ਪੁਰਾਣਾ ਸ਼ਹਿਰ ਹੈ. ਉੱਥੇ ਸਰਕ ਤੋਂ ਇਲਾਵਾਂ ਕੈਨਾਲ ਹਨ. ਗੱਡੀ ਤੋਂ ਇਲਾਵਾਂ ਛੋਟੇ ਬੋਟਾਂ ਹੈਗੇ , ਗੋੰਦੋਲਾ ਕਾਨਦੇ ਹਨ. ਘਰਾਂ ਤੇ ਬਹੁਤ ਸਾਰੇ ਇਮਾਰਤ ਪਾਣੀ ਦੇ ਉਤੇ ਹੈਗੇ. ਇਸ ਕਰਕੇ ਵੇਨਿਸ ਇਕ ਮਸ਼ਹੂਰ ਸ਼ਹਿਰ ਹੈ. ਉੱਥੇ ਬਹੁਤ ਸਾਰੇ ਆਰਟ ਅਜੈ ਘਰ ਹਨ. ਉੱਥੇ ਖਾਨਾ ਬਹੁਤ ਸ੍ਵਾਦ ਸੀ. ਪਾਸਤਾ ਤੇ ਜਲਤੋ ਮੰਨੂ ਪਸੰਦ ਆਂਦੀ. ਵੇਨਿਸ'ਚ ਕਚਚ ਦੀ ਮਸ਼ੀਆਂ ਹਨ. ਉੱਥੇ ਬਹੁਤ ਸਾਰੇ ਕਚਚ ਦੀ ਚੀਸਾਂ ਬਾਨੋੰਡੇ ਹਨ. ਮੈਂ ਇਕ ਚੋਟੀ ਕਚਚ ਥੀ ਚਿਰੀ ਖਾਰੀਡਿਥਾ. ਚਿਰੀ ਨੀਲਾ ਰੰਗ ਦਾ ਸੀ. ਕਚਚ ਦਾ ਵਿੱਚ ਰੰਗ ਪੋੰ ਦੀ ਗਲ ਬਹੁਤ ਮੁਸ਼ਕਿਲ ਹੈ. ਭਾਂਤ ਭਾਂਤ ਦੇ ਧਾਤ ਚੇਦੀਆਂ ਹਨ. ਲਾਲ ਰੰਗ ਦੀ ਗੋਲ੍ਡ ਚੇਦੀ, ਨੀਲਾ ਰੰਗ ਕੋਬਾਲਟ ਚੇਦੀ, ਹਰਾ ਰੰਗ ਇਰਾਨ ਚੇਦੀ. ਦੇਖ ਭਾਲ ਕਰਨਾ ਬਹੁਤ ਦਿਲਚਸਪ ਸੀ. ਰਾਤ ਦੇ ਵੇਲੇ ਸ਼ਹਿਰ ਵਿੱਚ ਇਤਨੀ ਸਾਰੀ ਰੋਸ਼ਨੀਆਂ ਹਨ. ਸ਼ਹਿਰ ਦਾ ਨਜ਼ਾਰਾ ਬਹੁਤ ਖੂਪ੍ਸੂਰਤ ਹੈ. ਇਮਾਰਤ ਤੋਂ ਇਲਾਵਾ ਲੋਕੀ ਬਾਰੇ ਚੰਗੇ ਹਨ. ਜੇ ਸਬਬ ਨਾਲ ਮੈਂ ਜਾ ਸਕਦਾ ਇਕ ਹੋਰ ਵਾਰੀ ਮੈਂ ਜ਼ਰੂਰ ਜਾਵੇਗਾ.
Favorite City
ਅੰਨ ਅਰ੍ਬੋਰ ਮੇਰਾ ਮੰਨ ਪਸੰਦ ਸ਼ਹਿਰ ਹੈ. ਅੰਨ ਅਰ੍ਬੋਰ ਬਹੁਤ ਚੋਟੀ ਸ਼ਹਿਰ ਹੈ. ਅੰਨ ਅਰ੍ਬੋਰ ਬਹੁਤ ਚੰਗੀ ਸ਼ਹਿਰ ਹੈ. ਅੰਨ ਅਰ੍ਬੋਰ ਦਾ ਜਨਤਾ 114024. ਅੰਨ ਅਰ੍ਬੋਰ ਵਿਚ University of Michigan ਹੈ. ਅੰਨ ਅਰ੍ਬੋਰ ਬਹੁਤ ਮਸ਼ਹੂਰ ਸ਼ਹਿਰ ਹੈ. University of Michigan ਦਾ football team ਬਹੁਤ ਚੰਗਾ ਹੈ. ਅੰਨ ਅਰ੍ਬੋਰ ਵਿਚ ਰੇਸ੍ਟਰਾਨ੍ਟ ਬਹੁਤ ਚੰਗਾ ਹੈ. ਮੇਰੇ ਮੰਨ ਪਸੰਦ ਰੇਸ੍ਤੌਰੰਤ blimpie burger ਹੈ. Blimpie burger ਰੇਸ੍ਟਰਾਨ੍ਟ ਬਹੁਤ ਚੰਗੀ ਹੈ. ਉਹ burgers ਬਹੁਤ ਮਸ਼ਹੂਰ ਹੈ. ਉਹ burgers ਕਾਸ ਹੈ. ਅੰਨ ਅਰ੍ਬੋਰ ਬਹੁਤ ਸੋਹਣਾ ਦੀ ਸਹਿਰਾ. ਮੇਰੇ ਮੰਨ ਪਸੰਦ ਸਮਾਂ ਨਾਸ ਹੈ. ਨਾਸ ਦੀ ਰੰਗ ਬਹੁਤ ਸੋਹਣਾ ਹੈ. ਅੰਨ ਅਰ੍ਬੋਰ ਬਢ਼ੀ ਇਮਾਰਤ ਹਨ . ਅੰਨ ਅਰ੍ਬੋਰ ਬਹੁਤ ਕਲਾਸ ਕਮਰੇ ਹਨ. University of Michigan ਬਹੁਤ ਬਹੁਤ ਵੱਡਾ ਹੈ. University of Michigan ਸਕੂਲ ਬਢ਼ੀ ਚੰਗੀ ਹੈ. ਮੇਰੇ ਮੰਨ ਪਸੰਦ ਅਦਿਆਪਕ ਪਿੰਦੇਰ੍ਜੀਤ ਗਿੱਲ ਹੈ. ਪਿੰਦੇਰ੍ਜੀਤ ਗਿੱਲ ਬਢ਼ੀ ਚੰਗੀ ਅਦਿਆਪਕ ਹੈ. ਮੈ ਪਸੰਦ ਮੇਰਾ organic chemistry ਕਲਾਸ ਹੈ. Organic chemistry ਬਢ਼ੀ ਮੁਸ਼ਕਲ ਹੈ. ਅੰਨ ਅਰ੍ਬੋਰ ਬਹੁਤ ਬੁਸ ਸ੍ਟੈੰਡ ਹਨ. ਅਜ ਸਿਰਫ ਏਕ ਵਾਦਾ ਬੁਸ ਸ੍ਟੈੰਡ. ਅੰਨ ਅਬੋਰ ਬਹੁਤ ਪੁਰਾਣਾ ਸ਼ਹਿਰ ਹੈ. ਮੇਰੇ ਮਨ ਪਸੰਦ ਇਮਾਰਤ ਉੱਤਰ ਦਾ quadrangle ਹੈ. ਉੱਤਰ ਦਾ quadrangle ਵਿਚ ਮੇਰੇ ਪੰਜਾਬੀ ਕਲਾਸ ਹੈ. ਅੰਨ ਅਰ੍ਬੋਰ ਦੋ ਮਸ਼ਹੂਰ ਸੜਕ ਹੈ, ਸਟੇਟ ਸੜਕ ਤੇ ਦਖਣਾ ਯੂਨਿਵੇਰ੍ਸਿਟੀ ਸੜਕ. ਅੰਨ ਅਰ੍ਬੋਰ ਬਹੁਤ ਸੂਚੀ ਸ਼ਹਿਰ ਹੈ. ਆਜ ਅੰਨ ਅਰ੍ਬੋਰ ਬਹੁਤ ਵਧੀਆ ਸ਼ਹਿਰ ਹੈ.
HW-17: ਮੇਰਾ ਮਨ ਪਸੰਦ ਸ਼ਹਿਰ (Bhajanpreet)
ਮੇਰਾ ਮਨ ਪਸੰਦ ਸ਼ਹਿਰ ਛੀਕਾਗੋ ਹੈ | ਮੈ ਬਹੁਤ ਘਟ ਵਾਰੀ ਛੀਕਾਗੋ ਗਿਆ ਹਾਂ ਪਰ ਮੈਨੂੰ ਹੱਲੇ ਵੀ ਬਹੁਤ ਪਸੰਦ ਹੈ |
ਮੈਂ ਦੋ ਵਾਰੀ ਛੀਕਾਗੋ ਗਿਆ ਹਾਂ | ਮੈਂ ਛੀਕਾਗੋ ਪਹਿਲੀ ਵਾਰ ਗਿਆ ਸੀ ਯੁਨੀਵਰਸਿਟੀ ਦੇ ਦੂਜੇ ਸਾਲ ਵਿਚ | ਮੈ ਆਪਣੇ ਚਾਰ ਦੋਸਤਾਂ ਨਾਲ ਗਿਆ ਸੀ | ਉੱਥੇ ਅਨੇਕ ਤਰਾਂ ਦੀਆਂ ਕੰਪਨੀਆਂ ਹਨ | ਅਸੀਂ ਇਕ ਕੰਪਨੀ ਦੇ ਦਫਤਰ ਤੇ ਗਏ ਸੀ | ਉਸ ਕੰਪਨੀ ਦਾ ਨਾਂ ਡਿਲੋਇਟ ਹੈ | ਅਸੀਂ ਉੱਥੇ ਸਾਡੇ ਪੁਰਾਣੇ ਦੋਸਤ ਨੂੰ ਮਿਲਣ ਲਈ ਗਏ ਸੀ | ਅਸੀਂ ਹੋਰ ਕੰਪਨੀਆਂ ਦੇ ਦਫਤਰ ਵੀ ਦੇਖੇ ਸੀ, ਪਰ ਅਸੀਂ ਉਹਨਾ ਦੇ ਅੰਦਰ ਨਹੀਂ ਜਾ ਸਕਦੇ ਸੀ | ਰਾਤ ਨੂੰ ਅਸੀਂ ਰਾਫੇਲੋ ਹੋਟਲ ਵਿਚ ਰਹੇ ਸੀ | ਇਹ ਹੋਟਲ ਝੀਲ ਦੇ ਨੇੜੇ ਹੈ ਤੇ ਉੱਥੋਂ ਦਰਿਸ਼ ਬਹੁਤ ਮਜ਼ੇਦਾਰ ਹੈ |
ਮੈਂ ਪਿਛਲੇ ਸਾਲ ਵੀ ਛੀਕਾਗੋ ਗਿਆ ਸੀ | ਇਸ ਵਾਰੀ ਮੈ ਹੋਰ ਦੋਸਤਾਂ ਨਾਲ ਗਿਆ ਸੀ | ਅਸੀਂ ਪੰਦਰਾਂ ਕਿ ਵੀਹ ਜਾਣੇ ਸੀ | ਅਸੀਂ ਕੱਠੇ ਇਕ ਕੰਪਨੀ ਦੀ ਪੇਸ਼ਕਾਰੀ ਦੇਖਣ ਗਏ ਸੀ | ਉਸ ਕੰਪਨੀ ਦਾ ਨਾਂ ਹੈ ਪ੍ਰਾਈਸ ਵਾਟਰਹਾਊਸ ਕੂਪਰਜ਼ |
ਦੋਵੇਂ ਵਾਰੀ ਜਦੋਂ ਮੈਂ ਛੀਕਾਗੋ ਗਿਆ ਸੀ ਮੈਂ ਕੰਪਨੀਆਂ ਦੇ ਦਰਸ਼ਨ ਕੀਤੇ ਸੀ | ਪਰ ਮੈਂ ਸੁਣਿਆ ਹੈ ਕਿ ਛੀਕਾਗੋ ਵਿਚ ਹੋਰ ਬਹੁਤ ਮਜ਼ੇ ਲੈ ਸਕਦੇ ਹੋ | ਮੈਂ ਚਾਹੁੰਦਾ ਹਾਂ ਕਿ ਜਦੋਂ ਮੈਂ ਅਗਲੀ ਵਾਰ ਛੀਕਾਗੋ ਜਾਵਾਂਗਾ ਮੈਂ ਦਫਤਰਾਂ ਤੋਂ ਇਲਾਵਾ ਹੋਰ ਵੀ ਇਮਾਰਤਾਂ ਦੇਖਾਂਗਾ | ਉੱਥੇ ਬਹੁਤ ਦੁਕਾਨਾ ਵੀ ਹਨ | ਸ਼ਾਇਦ ਮੈਂ ਆਪਣੀ ਮਾਂ ਲਈ ਕੁਝ ਖਰੀਦਾਂਗਾ |
ਛੀਕਾਗੋ ਬਹੁਤ ਮਜ਼ੇਦਾਰ ਜਗਾ ਹੈ |
ਮੈਂ ਦੋ ਵਾਰੀ ਛੀਕਾਗੋ ਗਿਆ ਹਾਂ | ਮੈਂ ਛੀਕਾਗੋ ਪਹਿਲੀ ਵਾਰ ਗਿਆ ਸੀ ਯੁਨੀਵਰਸਿਟੀ ਦੇ ਦੂਜੇ ਸਾਲ ਵਿਚ | ਮੈ ਆਪਣੇ ਚਾਰ ਦੋਸਤਾਂ ਨਾਲ ਗਿਆ ਸੀ | ਉੱਥੇ ਅਨੇਕ ਤਰਾਂ ਦੀਆਂ ਕੰਪਨੀਆਂ ਹਨ | ਅਸੀਂ ਇਕ ਕੰਪਨੀ ਦੇ ਦਫਤਰ ਤੇ ਗਏ ਸੀ | ਉਸ ਕੰਪਨੀ ਦਾ ਨਾਂ ਡਿਲੋਇਟ ਹੈ | ਅਸੀਂ ਉੱਥੇ ਸਾਡੇ ਪੁਰਾਣੇ ਦੋਸਤ ਨੂੰ ਮਿਲਣ ਲਈ ਗਏ ਸੀ | ਅਸੀਂ ਹੋਰ ਕੰਪਨੀਆਂ ਦੇ ਦਫਤਰ ਵੀ ਦੇਖੇ ਸੀ, ਪਰ ਅਸੀਂ ਉਹਨਾ ਦੇ ਅੰਦਰ ਨਹੀਂ ਜਾ ਸਕਦੇ ਸੀ | ਰਾਤ ਨੂੰ ਅਸੀਂ ਰਾਫੇਲੋ ਹੋਟਲ ਵਿਚ ਰਹੇ ਸੀ | ਇਹ ਹੋਟਲ ਝੀਲ ਦੇ ਨੇੜੇ ਹੈ ਤੇ ਉੱਥੋਂ ਦਰਿਸ਼ ਬਹੁਤ ਮਜ਼ੇਦਾਰ ਹੈ |
ਮੈਂ ਪਿਛਲੇ ਸਾਲ ਵੀ ਛੀਕਾਗੋ ਗਿਆ ਸੀ | ਇਸ ਵਾਰੀ ਮੈ ਹੋਰ ਦੋਸਤਾਂ ਨਾਲ ਗਿਆ ਸੀ | ਅਸੀਂ ਪੰਦਰਾਂ ਕਿ ਵੀਹ ਜਾਣੇ ਸੀ | ਅਸੀਂ ਕੱਠੇ ਇਕ ਕੰਪਨੀ ਦੀ ਪੇਸ਼ਕਾਰੀ ਦੇਖਣ ਗਏ ਸੀ | ਉਸ ਕੰਪਨੀ ਦਾ ਨਾਂ ਹੈ ਪ੍ਰਾਈਸ ਵਾਟਰਹਾਊਸ ਕੂਪਰਜ਼ |
ਦੋਵੇਂ ਵਾਰੀ ਜਦੋਂ ਮੈਂ ਛੀਕਾਗੋ ਗਿਆ ਸੀ ਮੈਂ ਕੰਪਨੀਆਂ ਦੇ ਦਰਸ਼ਨ ਕੀਤੇ ਸੀ | ਪਰ ਮੈਂ ਸੁਣਿਆ ਹੈ ਕਿ ਛੀਕਾਗੋ ਵਿਚ ਹੋਰ ਬਹੁਤ ਮਜ਼ੇ ਲੈ ਸਕਦੇ ਹੋ | ਮੈਂ ਚਾਹੁੰਦਾ ਹਾਂ ਕਿ ਜਦੋਂ ਮੈਂ ਅਗਲੀ ਵਾਰ ਛੀਕਾਗੋ ਜਾਵਾਂਗਾ ਮੈਂ ਦਫਤਰਾਂ ਤੋਂ ਇਲਾਵਾ ਹੋਰ ਵੀ ਇਮਾਰਤਾਂ ਦੇਖਾਂਗਾ | ਉੱਥੇ ਬਹੁਤ ਦੁਕਾਨਾ ਵੀ ਹਨ | ਸ਼ਾਇਦ ਮੈਂ ਆਪਣੀ ਮਾਂ ਲਈ ਕੁਝ ਖਰੀਦਾਂਗਾ |
ਛੀਕਾਗੋ ਬਹੁਤ ਮਜ਼ੇਦਾਰ ਜਗਾ ਹੈ |
My Favorite City
ਮੇਰਾ ਮੰਨ ਪਸੰਦ ਸ਼ੇਹਰ ਛਿਕਾਗੋ ਹੈ. ਮੈ ਛਿਕਾਗੋ ਤਿਨ ਵਾਰ ਘਈ ਹਾਂ. ਛਿਕਾਗੋ ਦਾ ਇਕ ਹੋਰ ਨਾ ਵੀ ਹੈ. ਛਿਕਾਗੋ ਨੂ ਕਹੰਦੇ ਨੇ "ਵਿੰਡੀ ਸਿਟੀ" ਛਿਕਾਗੋ ਬੋਹਤ ਠੰਡਾ ਹੈ. ਛਿਕਾਗੋ ਵਿਚ ਬੋਹਤ ਊਜਿਆਂ ਇਮਾਰਤਾ ਹਨ. ਉਨਿਵੇਰ੍ਸਿਟੀ ਛਿਕਾਗੋ ਵੀ ਛਿਕਾਗੋ ਵਿਚ ਹੈ. ਉਨਿਵੇਰ੍ਸਿਟੀ ਛਿਕਾਗੋ ਬੋਹਤ ਸੋਣਾ ਸਕੂਲ ਹੈ. ਮੈ ਵੀ ਇਕ ਦਿਨ ਓਥੇ ਪਰਨਾ ਚੌਹੰਦੀ ਹਾਂ . ਛਿਕਾਗੋ ਵਿਚ ਬੋਹਤ ਸਾਰੇ ਬਿਜ਼ਨੇਸ ਹਨ. ਛਿਕਾਗੋ ਵਿਚ ਨੇਵੀ ਪੀਰ ਹੈ. ਨੇਵੀ ਪੀਰ ਤੇ ਇਕ ਫੇਰੀਜ਼ ਵੀਲ ਵੀ ਹੈ, ਤੇ ਬੋਹਤ ਸਾਰੇ ਮੁਜਿਯਮ . ਓਥੇ ਬਰੇ ਫੇਸਟਿਵਲ ਹੋਦੇਣ ਨੇ. ਛਿਕਾਗੋ ਇਕ ਪੇਸੇ ਦਾ ਸ਼ੇਹਰ ਹੈ. ਛਿਕਾਗੋ ਵਿਚ ਇਕ ਵਡਾ ਹਵਾਈ ਅਡਾ ਹੈ. ਛਿਕਾਗੋ ਇਲਿਨੋਈ ਦਾ ਸਬ ਤੋਂ ਵਡਾ ਸ਼ੇਹਰ ਹੈ. ਬੋਹਤ ਸਾਰੇ ਲੋਕ ਛਿਕਾਗੋ ਵਿਚ ਰਹੇਂਦੇ ਹਨ. ਓਥੇ ਰੋਜ਼ ਭੀੜ ਹੋਂਦੀ ਹੈ. ਛਿਕਾਗੋ ਲੇਕ ਮਿੱਚਿਗਣ ਦੇ ਨੇੜੇ ਹੈ. ਛਿਕਾਗੋ ਦਰਿਆ ਬੋਹਤ ਵਡਾ ਹੈ. ਛਿਕਾਗੋ ਵਿਚ ਬੋਹਤ ਸਾਰੇ ਰੇਲ ਗੱਡਿਆ ਹਨ, ਤੇ ਬੋਹਤ ਸਾਰੇ ਬਸ ਸ੍ਟੈੰਡ ਹਨ. ਛਿਕਾਗੋ ਵਿਚ ਸੀਰ੍ਸ ਟਾਵਰ ਵੀ ਹੈ. ਛਿਕਾਗੋ ਦਾ ਇਕ ਫੂਟਬਾਲ ਟੀਮ ਵੀ ਹੈ. ਟੀਮ ਦਾ ਨਾ ਹੈ ਛਿਕਾਗੋ ਬਯ੍ਰ੍ਸ. ਛਿਕਾਗੋ ਵਿਚ ਬੋਹਤ ਸਾਰੇ ਟੈਕਸੀਆ ਵੀ ਹਨ.
Tuesday, 15 November 2011
ਮੇਰਾ ਮਨ ਪਸੰਦ ਸ਼ਹਿਰ ਨ੍ਯੂ ਯੋਰਕ ਕੀਤੀ
ਮੇਰਾ ਮਨ ਪਸੰਦ ਸ਼ਹਿਰ ਨ੍ਯੂ ਯੋਰਕ ਕੀਤੀ ਹੈ. ਭਵਿਖ ਵਿੱਚ, ਮੇਂ ਉੱਥੇ ਰਹਨਾ ਚੰਵਾਂਗੀ. ਮਿਚਿਗਾਂ ਆਉਣ ਟੋਹ ਪਹਿਲਾ, ਮੇਰਾ ਸਾਰਾ ਪਰਿਵਾਰ ਬ੍ਰੂਕ੍ਲ੍ਯਨ, ਨ੍ਯੂ ਯੋਰਕ ਵਿੱਚ ਰਹੰਦਾ ਸੀ. ਮੈਂ ਸਥ੍ਥ ਸਾਲ ਦੀ ਸੀ ਜਿਸ ਵੇਲੇ ਅੱਸੀ ਮਿਚਿਗਾਂ ਆਈ ਸੀ. ਮੈਨੂ ਥੋਰਦਾ-ਥੋਰਦਾ ਨ੍ਯੂ ਯੋਰਕ ਦਾ ਬਾਰਾ ਯਾਦ ਹੈ. ਮੇਰਾ ਪਿਥਾ ਟੈਕ੍ਸੀ ਦ੍ਰਿਵੇਰ ਸੀ ਤੇ ਉਹ ਸਾਨੂ ਨ੍ਯੂ ਯੋਰਕ ਕੀਤੀ ਤੇ ਅਸ-ਪਾਸ ਦੀ ਥਾਵਾਂ ਵਿਖਾਂਦੇ ਸੀ. ਅੱਸੀ ਹੁਣ ਵੀ ਨ੍ਯੂ ਯੋਰਕ ਜਾਂਦੇ ਹੁਣ ਦੋਸਤਾਂ ਨੂ ਮਿਲਣ ਨੂ ਤੇ ਵਿਆਹਾਂ ਥਾ. ਮੈਨੂ ਵੱਡੀ-ਵੱਡੀ ਇੰਮਾਰਾਤਾਂ ਬਹੁਤ ਪਸੰਦ ਹੈ. ਮੇਰੀ ਮਨ ਪਸੰਦ ਥਾਂ ਸਮੁੰਦਰ ਦਾ ਕਨਾਰਾ ਹੈ. ਮੈਨੂ ਨ੍ਯੂ ਯੋਰਕ ਕੀਤੀ ਬਹੁਤ ਪਸੰਦ ਹੈ ਕਿਉਂਕਿ ਇਹ ਸ਼ਹਿਰ ਗ੍ਰੈੰਡ ਬ੍ਲੈੰਕ ਤੋਂ ਬਹੁਤ ਅਲਗ ਹੈ. ਗ੍ਰੈੰਡ ਬ੍ਲੈੰਕ, ਜਿਥੇ ਮੇਂ ਵੱਢੀ ਹੋਈਆਂ, ਇੱਕ ਛੋਟਾ ਕਸਬਾ ਹੈ, ਪਰ ਨ੍ਯੂ ਯੋਰਕ ਇੱਕ ਬਹੁਤ ਵੱਡਾ ਸ਼ਹਿਰ ਹੈ. ਨ੍ਯੂ ਯੋਰਕ ਦੀ ਜ਼ਿੰਦਗੀ ਬਹੁਤ ਅਲਗ ਹੈ. ਮੈਂ ਉਥੇ ਦੀ ਤੇਜ਼ ਜ਼ਿੰਦਗੀ ਵੇਖਣਾ ਚਾਹੁਨੀ ਹਾਂ. ਮੈਂ ਇੱਕ ਵੱਡੀ ਇੰਮਾਰਤ ਦੀ ਸਰਨ ਤੋਂ ਉੱਪਰ ਦੀ ਮੰਜਲ ਤਾ ਰਹਨਾ ਚਾਹਨੀ ਹਾਂ ਜਿਥੇ ਨ੍ਯੂ ਯੋਰਕ ਦਾ ਨਜ਼ਾਰਾ ਦਿਸਦਾ ਹੈ. ਨ੍ਯੂ ਯੋਰਕ ਰਾਤਨੂ ਬਹੁਤ ਸੋਹਣਾ ਲਗਦਾ ਹੈ. ਉੱਥੇ ਟੀਮੇ ਸ੍ਕ਼ੁਆਰੇ ਦਿਖਣ ਵਾਲਾ ਹੈ. ਚ੍ਰਿਸ੍ਤ੍ਮਾਸ ਨੂ ਇੱਕ ਬਹੁਤ ਵੱਡੀ ਰੁੱਕ ਲਾਗੀ ਹੋਂਦੀ ਹੈ ਨ੍ਯੂ ਯੋਰਕ ਕੀਤੀ ਦਾ ਵਿੱਚਕਰ. ਓਨ੍ਦਾ ਖੋਲ ਇੱਕ ਬਹੁਤ ਮਸ਼ਹੂਰ ਇਕੇ ਸ੍ਕਾਟਿੰਗ ਰਿੰਕ ਹੈ. ਇਸ ਲਿਆ ਮੇਰਾ ਮਨ ਪਸੰਦ ਸ਼ਹਿਰ ਨ੍ਯੂ ਯੋਰਕ ਕੀਤੀ ਹੈ.
Subscribe to:
Posts (Atom)