Wednesday, 12 December 2012

manat


Questions:
  1. ਫੋਜੀ ਆਦਮੀ ਔਰਤ ਨੰ ੂ ਕੀ ਕਬਹੰਦਾ ਹੈ? 


  2. ਔਰਤ ਵਰਦੀ ਵਾਲੇ ਆਦਮੀ ਨੰ ੂ ਬਕਸ ਚੀਜ ਦੀ ਬਸ਼ਕਾਇਤ ਕਰ ਰਹੀ ਹੈ? 


  3. ਔਰਤ ਆਪਣੀ ਧੀ ਬਾਰੇ ਕੀ ਕਬਹੰ ਦੀ ਹੈ? 


  4. ਲਾਲ ਸੂਟ ਵਾਲੀ ਕੜੀ
    1. ਦਖੀਲੁੱਗਰਹੀਹੈ।
    2. ਗੁੱ ਸੇ ਬਵੁੱ ਚ ਲੁੱ ਗ ਰਹੀ ਹੈ।
    3. ਖਸ਼ਲੁੱਗਰਹੀਹੈ।
    4. ਉਦਾਸ ਲੁੱ ਗ ਰਹੀ ਹ।ੈ
  5. ਵਰਦੀ ਵਾਲਾ ਆਦਮੀ ਕੜੀ ਨੰ ੂ ਉਸਦੇ ਭਰਾ ਅਤੇ ਭਰਜਾਈ ਬਾਰੇ ਕੀ ਦਸਦਾ ਹੈ? 


  6. ਨੀਲੀ ਚੰ ਨੀ ਵਾਲੀ ਔਰਤ ਫੋਜੀ ਤੋਂ ਚਾਹ ਦੇ ਪੈਸੇ
    1. ਲੈਣਾ ਚਾਹੰਦੀ ਹੈ।
    2. ਨਹੀਂ ਲੈਣਾ ਚਾਹੰਦੀ ਹ।ੈ
    3. ਉਧਾਰ ਕਰਨਾ ਚਾਹੰਦੀ ਹੈ।
    4. ਬਾਅਦ ਬਵੁੱ ਚ ਚਾਹੰ ਦੀ ਹੈ 


  7. ਨੀਲੀ ਚੰ ਨੀ ਵਾਲੀ ਔਰਤ ਫੋਜੀ ਦੇ ਜਾਣ ਤੋਂ ਬਾਅਦ ਕੀ–ਕੀ ਕਬਹੰ ਦੀ ਹੈ?
1: ਓ!
2: ਹਟ!
1: ਸੁਣ 
2: ਕੀ ਹੋਈਆ !
1: ਸਾਵਧਾਨ ਹੋ ਕੇ ਇਥੋ  ਚਲ 
2: ਉਫ! ਮੈਨੂ ਪਤਾ ਹੈ 
1: ਜੀ ਨਹੀਂ! ਤੁਹਾਨੂ ਨਹੀਂ ਪਤਾ 
2: ਚਲ ਚਲ 
1: ਬੱਚ ਕੇ!
2 ਨੂ ਸਾਟ ਲਾਗੀ 
2: ਹਾਏ! ਮਾਰੇ ਗਏ 
1. ਵੇਖੇਆ!  ਫਿਟੇ ਮੁੰ!
2: ਹੇ ਰੱਬਾ 
1: ਛੀ-ਛੀ! ਤੁਹਾਨੂ ਬਹੁਤ ਸਟ ਲਾਗੀ ਹੇ. ਮੈ ਡਾਕਟਰ ਨੂ ਬੋਲਾਂਦਾ ਹਾਂ 

2: ਅੱਛਾ!





1: ਧਿਆਨ ਨਾਲ ਡਾਕਟਰ ਸਾਬ! 
2: ਹਾਏ ਮਰ ਗਿਆ 

ਡਾਕਟਰ ਸਾਬ ਠੀਖ ਕਰ ਚਲ ਜਾਂਦਾ ਹੈ 
1: ਚਲੋ 
2: ਧੰਨਵਾਦ  1 ਤੂੰ ਜੀਉਂਦਾ ਰਹਿ !
1: ਮੇਹਰਬਾਨੀ
 

 




 ਜੇ ਮੈਂ  ਪੰਜਾਬ ਜਾਵਾਂ
ਜੇ ਮੈਂ ਪੰਜਾਬ  ਜਾਵਾਂ ਪਹਿਲਾਂ ਮੈਂ ਆਪਣੇ ਸਾਰਿਆਂ ਰਿਸ਼ਤੇਦਾਰਾਂ  ਨੂ ਮਿਲਾ . ਮੈਂ ਉਹਨਾ ਨਾਲ ਬਹੁਤ ਸਮਾਂ ਬਿਤਾਵਾਂ । ਮੈਂ ਉਤੇ ਦਾ ਹਰ ਸ਼ੇਰ ਘੁੰਮਾ । ਮੈਂ ਬਜਰਾਂ ਵਿਚ ਜਾ ਕੇ ਸਾਰੀਆਂ ਦੁਕਾਨਾਂ ਵਿਚੋਂ ਕੱਪੜਾ ਖਰੀਦਾਂ । ਮੈਂ ਆਪਣੇ  ਹਰ ਰਿਸ਼ਤੇਦਾਰਾਂ ਜੋ ਅਮਰੀਕਾ ਵਿਚ ਹੁਣ ਉਹਨਾ ਵਾਸਤੇ ਕੱਪੜੇ ਖਰੀਦਾਂ । ਮੈਂ ਓਥੇਦੀ ਮੁਸਹੂਰ  ਹਾਵੇਲੀ ਤੇ ਜਾਵਾਂ ।  ਉਥੇ ਸੁਣਿਆਂ ਹੈ ਕੇ ਪਿੰਡ ਵਰਗੀ ਮੋਮ ਦੇ ਮੂਰਤੀਆਂ ਭਨਾਇਆ ਹਨ । 
ਮੈਂ ਪੰਜਾਬ ਜਾ ਕੇ ਗੰਨੇ ਦਾ ਰਾਸ ਜਰੂਰ ਪੀਵਾ । ਉਥੇ ਦਾ ਰਾਸ ਸਬ ਤੋ ਵਾਖਰਾ ਅਤੇ ਸੁਆਦ ਹੈ। ਜਦੋ ਮੈਂ ਨਿਕਾ ਹੁੰਦਾ ਸੀ ਉਸ ਵੇਲੇ ਸਾਡੇ ਘਰ ਦੇ ਲਾਗੇ ਇਕ ਗੰਨਾ ਖੇਤ ਸੀ । ਮੈਨੂ ਲਗਦਾ ਹੈ ਉਹ ਖੇਤ ਅੱਜ ਨਹੀਂ ਰਹਿਆ । 

ਮੈਂ ਆਪਣੇ ਪਿੰਡ ਵੀ ਜਾਵਾਂ । ਉਥੇ ਮੇਰਿਆ ਕਾਈ ਯਾਦਾ ਜੋੜੀਆ ਹੁਨ । ਮੈਂ ਜਾਤੇ ਦੁਕਾਨ ਵਿਚ ਪਿਤਾ ਜੀ ਮਾਰ ਤੋ ਜਾ ਕੇ ਲੋਕ ਜਾਂਦਾ ਸੀ ਉਥੇ ਜਰੂਰ ਜਾ ਕੇ ਯਾਦ ਤਾਜੀ ਕਰਾ । ਮੈਂ ਜੇੜੇ ਵੇੜੇ ਵਿਚ ਖੇਡ ਦਾ ਸੀ ਉਸ ਵਿਚ ਜਾ ਕੇ ਇਕ ਵਾਰੀ ਫਿਰ ਖੇਦਾ । ਪੰਜਾਬ ਜਾ ਕੇ ਹਰਮਨਦਰ ਸਾਹਿਬ ਜਾਣਾ ਨਾ ਭੁਲਾ। ਮੈਨੂ ਯਾਦ ਹੈ ਕੇ ਮੇਰੀ ਮਾਤਾ ਜੀ ਮੈਨੂ ਇਥੇ ਲੇ ਕੇ ਉਦੀ ਸੀ । ਮੈਂ ਪ੍ਰਸ਼ਾਦ ਪਾਣੀ ਦੀਆਂ ਮੱਛੀਆ ਨੂ  ਖਾਉਦਾ ਸੀ । ਮੱਛੀਆ ਪਾਣੀ ਸਾਫ ਕਰਨ ਲੇ ਸਰੋਵਰ ਵਿਚ ਪਾਈਆ ਸੀ । ਹਨ ਉਥੇ ਪਾਣੀ ਦੇ ਫਿਲਟਰ ਲਾਗ ਗੇ ਹਨ । ਇਹ ਚੰਗਾ ਹੈ ਕੇ ਪੰਜਾਬ ਨਵੇ ਤਰੀਕੇ ਜੋ ਲੋਕਾ ਵਾਸਤੇ ਚੰਗੇ ਹਨ ਉਹ ਵਰਤ ਰਹੇ ਹਨ । 

ਮੈਂ ਜੇ ਪੰਜਾਬ ਜਾਵਾਂ ਤਾ ਹਰ ਬੰਦੇ ਨਾਲ ਸਿਰਫ ਪੰਜਾਬੀ ਹੀ ਬੋਲਾ ।ਅਮਰੀਕਾ ਵਿਚ ਅੰਗਰੇਜ਼ੀ ਬੋਲ ਕੇ ਮੈਂ ਥੱਕਿ ਗਿਆ ਹਾ । ਉਥੇ ਸੁਣੀਆ ਹੈ ਕੇ ਪੰਜਾਬੀ ਚਡ  ਕੇ ਉਥੇ ਹਿੰਦੀ ਯਦਾ ਤਾਰ ਬੋਲਦੇ ਹਨ । ਪਰ ਮੈਂ ਉਥੇ ਸਿਰਫ ਪੁਨਾਬੀ ਹੀ ਬੋਲਾਗਾ । 

1.            I will have to wash my clothes.
-ਮੈਨੂ ਕਪਰੇ ਧੋਣੇ ਪੈਣੇ  ਹੁਣ
2.            Some people have to start work at seven o’clock. 
         -ਕੋਈ ਲੋਕਾ ਨੂ  ਸੱਤ ਵਜੇ ਕਮ ਸ਼ੁਰੂ ਕਰਨਾ ਪੈਂਦਾ ਹੈ 
3.            You should not have stayed here. 
        ਤੁਹਾਨੰ ਅਤੇ ਨਹੀਂ ਰਹਨਾ ਚਾਹੀਦਾ ਸੀ 
4.            Next year I will have to finish my job. 
-ਅਗਲੇ ਸਾਲ ਮੈਂਨੂ ਆਪਣਾ ਕਾਮ ਕਤਮ ਕਰਨਾ ਪਵੇ ਗਾ 
5.            The girls had to buy a lot of books. 
ਕੁਰਿਆ ਨੂ ਬਹੁਤ ਜਾਦਾ ਕਿਤਾਬਾ ਖ਼ਰੀਦਨੀਆ ਪਏਆ 
6.            Tomorrow I will have to do a lot of work. 
ਕਲਨੂ ਮੈਨੂ ਕਮ ਬਹੁਤ ਕਰਨਾ ਪਵੇਗਾ 
7.            I have to go home to meet my parents. 
ਕਲ ਮੈਂਨੂ  ਅਪਨੇ ਮਾਤਾ ਪਿਤਾ ਜੀ ਨੂ  ਮਿਲਣਾ ਪਵੇਗਾ 
8.            She should read these Punjabi books. 
ਉਸਨੂੰ ਪੰਜਾਬੀ ਕਿਤਾਬਾੰ  ਪੜਨੀਆ   ਚਾਹੀਦਦੀਆ ਹਨ 
9.            They should write a letter to their parents. 
ਉਹਨਾ ਨੂ ਆਪਣੇ  ਮਾਤਾ ਪਿਤਾ ਜੀ ਨੂ ਚਿਤੀ ਲਿਕਨੀ ਚਾਹੀਦਦੀ ਹੈ 
10.        We will have to study a lot now. 
ਸਾਨੂ ਹੁਣ ਪੜਨਾ ਚਾਹੀਦਾ ਹੈ 

Sher da shekar

  ਸ਼ੇਰ ਦਾ ਸ਼ਿਕਾਰ ।
ਉਹ ਦਿਨ ਫਿਰ ਆ ਗਿਆ ਜਦੋਂ ਜੰਗਲ ਦਾ ਰਾਜਾ ਬੱਬਰ ਸ਼ੇਰ ਭੁੱਖਾ ਜਾਗ ਉੱਠਾ ।  ਬੱਬਰ ਸ਼ੇਰ ਨੇ ਉਚੀ ਬੜ੍ਹਕ ਮਾਰੀ ਜੋ ਸਾਰੇਆਂ ਜੰਗਲ ਦੇ  ਜਾਨਵਰਾਂ ਦੇ ਕੰਨਾ  ਵਿਚ ਆ ਗੂੰਜੀ ।  ਉਸੇ ਵਕਤ ਸਬ ਨੂ  ਪਤਾ ਲਾਗ ਗਿਆ ਕੇ ਅਜ  ਸ਼ੇਰ  ਇਕ ਹੋਰ ਸ਼ਿਕਾਰ ਕਰੇਗਾ ਆਪਣੀ ਭੁੱਖ ਮਿਟਾਉਣ ਵਾਸਤੇ । ਉਹ ਸਬ ਜਾਨਵਰ ਜਲਦੀ- ਜਲਦੀ ਆਪਣੇ-ਆਪਣੇ ਘਰਾਂ ਵਿਚ ਵੜ ਗੇ  ।  ਸ਼ੇਰ ਆਪਣੀ ਥੋਰ ਵਿਚ ਸ਼ਿਕਾਰ ਕਰਨ ਤੁਰ ਪਿਆ । 

ਨੇੜ ਹੀ ਪਿੰਡ ਵਿਚ  ਚਾਰ ਗਾਂਵਾਂ ਸ਼ੇਰ ਦੀ  ਉਚੀ ਬੜ੍ਹਕ  ਸੁਣ ਕੇ ਇਕ ਦੂਜੇ ਨੂ ਕਿਹਨ ਲਗੀਆਂ "ਸ਼ੇਰ ਨੇ ਤਾ  ਸਦਾ ਜੀਨਾ ਹਰਾਮ ਕਰਤਾ ਹੈ, ਇਸ  ਨੂ ਸਬਕ ਜਰੂਰ ਸਿਖਾਉਣਾ ਪੈਣਾ ਹੈ । ਇਸ  ਦੀ ਮਨ ਮਰਜੀ ਹਰ ਰੋਜ ਨਹੀਂ ਚਲੇਗੀ" । 

ਸ਼ੇਰ ਜੰਗਲ ਵਿਚੋਂ   ਹੋਲੀ-ਹੋਲੀ  ਲੰਘਾ ਤੇ ਵੇਖਿਆ ਸਾਰੇ ਜਾਨਵਰ ਆਪਣੇ-ਆਪਣੇ ਵਿਚ ਲੁਕ ਗੇ । ਸ਼ੇਰ ਨੇ ਹੱਸ ਕੇ ਕਿਹਾ "ਕੀਨੀ ਦੇਰ ਲੁਕੋ ਗੇ ਇਕ ਨਾ ਇਕ ਦਿਨ ਤੇ ਬਾਹਰ ਆਉ  ਗੇ " । ਸ਼ੇਰ ਜਦੋਂ ਜੰਗਲ ਚਦ  ਕੇ ਨਾਲ ਦੇ ਪਿੰਡ ਵੜਿਆ ਉਸਨੇ  ਵੇਖਿਆ ਚਾਰ ਗਾਂਵਾਂ ਖੇਤ ਵਿਚ ਘਾਹ ਖਾ ਰਹੀਆਂ ਸੀ । ਹੈਰਾਨ ਸ਼ੇਰ ਕੂਲ ਜਾ ਕੇ ਪੁੱਛਣ ਲਗਾ " ਤੁਸੀਂ  ਆਪਣੇ ਘਰਾਂ ਵਿਚ ਕਿਓੰ ਨਹੀਂ ਲੋ ਗੇ । ਮੇਂ ਅਜ  ਤੁਹਾਦੇ ਇਕ ਵਿਚੋ ਇਕ ਨੂ ਮਾਰ ਕੇ ਖਾ ਜਾਵਾਂਗਾ ।

ਸ਼ੇਰ ਸਾਨੂ ਤੂ ਇਕ ਕਰ ਜਰੂਰ ਹਾਰਾ ਸਕਦਾ ਹੈ ਪਰ ਜੇ ਅਸੀਂ ਚਾਵਾਂ ਤਾ ਅਸੀਂ ਤੇਨੂ ਅਪਣੇ ਪੈਰਾ ਤਲੇ ਕੁਚਲ ਦਾਂ  ਗੇ । 


ਸ਼ੇਰ ਨੂ ਭੁੱਖ ਬਹੁਤ ਲਾਗੀ ਸੀ, ਹੁਣ ਉਸਨੂ ਗੁਸਾ ਵੀ ਆਗਿਆ। ਉਸ ਨੇ ਉੱਛਲਣ ਇਕ ਗਾਂ ਦੇ ਉਤੇ  ਮਾਰੀ । ਤਿਨ ਬਾਕੀ  ਗਾਵਾਂ ਆਪਣੇ ਸਾਥੀ ਦੀ ਸੱਟ ਲਗਦੇ ਵੇਖਕੇ ਪਹਿਲਾਂ-ਪਹਿਲ ਡਰ ਗਾਇਆ । ਉਹ ਭੱਜਣ ਨੂ ਗਾਇਆ । ਪਰ ਫਿਰ ਜਦ ਸ਼ੇਰ ਹੋਰ ਮਾਰਨ ਲਗਾ ਇਕ ਗਾਂ ਨੇ ਆਪਣੇ  ਸਿੰਗਾ ਨਾਲ ਸ਼ੇਰ ਨੂ ਮਾਰਿਆ । ਉਸਤੋ ਬਾਦ ਬਾਕੀ ਗਾਵਾਂ ਇਹ ਵੇਖਕੇ ਸ਼ੇਰ ਵਾਲ ਆਪਨੇ ਸਿੰਗਾ ਨਾਲ ਭੱਜੀਆ । 

ਹੁਣੇ ਹੀ ਸ਼ੇਰ ਇਕ ਸਿੰਗ ਮਰਾ ਕੇ ਹਟਿਆ ਸੀ । ਪਰ ਹੁਣ ਉਸ ਦੇ ਆਲੇ-ਦੁਵਾਲੇ ਚਾਰ ਸਿੰਘ ਸਾਮਨੇ ਹੋ ਗੇ । ਉਹ ਸ਼ੇਰ ਉਥੋ ਫਿਰ ਮਾਫ਼ੀ ਮੰਗ ਗੇ ਚਲ ਗੇ। ਖੁਸ਼ੀ ਨਾ ਗਾਵਾਂ ਵਾਪਸ ਗਾਹ ਖਾ ਲਗਨ ਪਇਆ 
 

Roop

ਮੇਰਾ ਸਬ ਤੋਂ ਖੁਸ਼ੀ ਵਾਲਾ ਦਿਨ ਸੀ ਜਦੋਂ ਮੈਂ ਆਪਣੀ ਭਤੀਜੀ ਨੂ ਪਹਿਲੀ ਵਾਰੀ ਵੇਖਿਆ ਸੀ। ਉਸ ਵਾਲੇ ਉਹ ਸਿਰਫ ਦੋ ਦਿਨ ਦੀ  ਸੀ। ਮੈਂ ਉਸਨੂ ਵੇਖਕੇ ਖੁਸੀ ਨਾਲ ਭਰ ਗਿਆ । ਮੈਂਨੂ ਅਜ ਵੀ ਯਾਦ ਹੈ  ਕੇ ਉਹਨੇ ਅੱਖਾਂ ਬੰਦ ਕਰਕੇ ਅਤੇ ਬੁੱਲ੍ਹਾਂ ਤੇ ਮਿੱਠੀ  ਜਾਹੀ ਮੁਸਕਾਨ ਲੇ ਕੇ ਆਪਣੀ ਪਆਰੀ ਨੀਂਦ ਵਿਚ ਡੁੱਬੀ ਹੋਈ ਸੀ । ਉਸਨੂ ਵੇਖਕੇ ਮੇਰੇ ਮਨ ਵਿਚ ਸ਼ਾਂਤੀ ਬਰ ਆਈ । ਉਸ ਦੀ ਉੱਠਣ ਦਾ ਇੰਤਜ਼ਾਰ ਸਾਰੇ ਰਿਸ਼ਤੇਦਾਰ ਬੇਹੱਦ ਰੀਜ ਨਾਲ  ਕਰ ਰਹੇ ਸਨ । ਮੈਂਨੂ ਮੇਰੀ ਮਾਤਾ ਜੀ ਨੇ ਹਿੱਲਾ ਖੁਸੀ ਨਾਲ  ਕਿਹਾ ਕੇ ਮੈਂ ਮਾਮਾ ਭਾਨ ਗਿਆ ਅਤੇ ਉਹ ਨਾਨੀ ਬਣ ਗਈ । ਮੈਰੀ ਭਤੀਜੀ ਦਾ ਨਾਂ "ਰੂਪ" ਅਸੀਂ  ਉਸ ਦਿਨ ਦੀ ਸਵੇਰ ਸੋਚ ਰੱਖਿਆ ਸੀ ਜਦ ਉਹ ਇਸ  ਦੁਨੀਆ ਵਿਚ ਆਈ । ਉਸ ਦਾ ਪੂਰਾ ਨਾਂ ਅਸੀਂ ਰੂਪਦੀਪ ਰੱਖਤਾ ।  ਜਿਸ ਵੇਲੇ ਅਸੀਂ ਸਾਰੇ ਗੱਲਾਂ ਕਰਨ ਵਿਚ ਲਾਗ ਪੈ ਉਸ ਵੇਲੇ ਇਕ ਹੌਲੀ ਉਬਾਸੀ ਦੀ ਆਵਾਜ਼ ਆਈ । ਜਦ ਅਸੀਂ ਸਾਰਿਆਂ  ਨੇ ਘੁੰਮ ਕੇ ਵੇਖਿਆ  ਰੂਪ ਬਾਹਾਂ ਸਿਰ ਤੇ ਉੱਤੇ ਕਰ ਕੇ ਅੰਗਾੜਈ ਲੇ ਰਾਹੀ ਸੀ । ਅਸੀਂ   ਸਾਰੇ ਸਮਝਣਾ ਗੇ ਹੁਣ ਉਸ ਦੀ ਆਖਾਂ  ਖੋਲ੍ਹਣ ਦੀ ਘੜੀ ਨੇੜੇ ਆ ਗਈ । ਥੋੜੇ ਪਲਾਂ ਵਿਚ ਮੇਰੀ ਭਤੀਜੀ ਨੇ ਆਪਣੀਆਂ ਆਖਾਂ ਖੋਲ੍ਹ ਕੇ ਸਬ ਨੂ ਤੱਕਿਆ । 


ਹਸਪਤਾਲ ਦੇ ਕਮਰੇ ਵਿਚ ਸ਼ਾਂਤੀ ਸਮਾ ਗਈ । ਸਾਰੇ ਹੈਰਾਨ ਹੋ ਕੇ ਮੈਰੀ ਭਤੀਜੀ ਦੀਆਂ ਆਖਾਂ ਨੂ ਵਾਪਸ ਤੱਕਣ ਲਾਗ ਪੈ । ਉਸ ਦੀਆਂ ਆਖਾਂ  ਬਿੱਲੀਆਂ ਨਿਕਲੀਆਂ ।  ਮੈਂ ਖੁਸੀ ਨਾਲ ਰੋਲਾ ਪਤਾ ਕੇ ਰੂਪ ਦੀਆਂ ਆਖਾਂ ਉਸ ਦੀ ਨਾਨਾ ਜੀ ਅਤ ਗਈਆਂ ਸੀ । ਮੇਰੇ ਪਿਤਾ ਜੀ ਦੀਆਂ ਆਖਾਂ  ਵੀ ਬਿੱਲੀਆਂ ਸਨ । ਮੇਰੀਆਂ ਆਖਾਂ   ਭਰ ਆਈਆਂ ਕੀਉਕਿ ਪਿਤਾ ਜੀ ਉਸ ਵਾਲੇ ਯਾਦ ਗਈ । ਰੂਪ ਸਾਡੇ ਘਰ ਖੁਸ਼ਿਆ ਲੇ ਕੇ ਆਈ ।

Thursday, 6 December 2012

Rajan Oral Exam

Rajan Final Oral Exam