Wednesday, 28 November 2012

ਮੇਰਾ ਸਬ ਤੋਂ ਚੰਗਾ ਦਿਨ

ਮੇਰਾ ਸਬ ਤੋਂ ਚੰਗਾ ਦਿਨ ਇਕ ਸਾਲ ਪੈਹਲਾਂ ਸੀ.  ਮੇਰਾ ਜਨਮ ਦਿਨ ਦਾ ਮੇਲਾ ਸੀ. ਮੈਂ ਕਲਾਸ ਤੋਂ ਬਾਅਦ ਮੇਜ਼ ਮਿਰਚੀ ਦੀ ਅਬਿਆਸ ਗਿਆ ਸੀ. ਉਸ ਤੋਂ ਬਾਦ ਅਸੀਂ ਹਿਲ ਆਡੀਟੋਰੀਅਮ ਗੇਈ ਸਨ IASA Show ਵਾਸਤੇ. ਜਦੋਂ ਸ਼ੋ ਸ਼ੁਰੂ ਹੋਇਆ ਮੇਜ਼ ਮਿਰਚੀ ਸਟੇਜ ਤੇ ਆਈਏ ਤੇ ਜਾਣਾ ਗਾਨਾ ਮਨਾ ਗਾਈਏ.  ਉਸ ਤੋਂ ਬਾਅਦ ਮੇਰਾ ਪਿਤਾਜੀ ਮੈਨੂ ਪਿਕ ਆਪ ਕੀਤਾ ਤੇ ਮੈਂ ਘਰ ਗਿਆ ਸੀ. ਜਦੋਂ ਅਸੀਂ ਘਰ ਪੋੰਚੇ ਮੈਂ ਖਾਨਾ ਖਾਦਾ. ਮੇਰਾ ਮਨ ਪਸੰਦ ਖਾਨਾ ਸੀ: ਚੈਨੀਜ਼ ਤੇ ਦਾਦੀਮਾ ਦੀ ਖਾਨਾ.  ਉਸ ਦਿਨ ਮੇਰੇ ਵਡੇ ਭਰਾ ਨੂ ਯੋਰਕ ਤੋਂ ਆਏ ਮੇਰੇ ਜਨਮ ਦਿਨ ਵਾਸਤੇ. ਬਹੁਤ ਸਾਰੇ ਲੋਕ ਆਏ, ਮੇਰੇ ਪਰਿਵਾਰ ਤੇ ਦੋਸਤਾਂ. ਇਹ ਮੇਲਾ ਸਿਰਿਫ਼  ਮੇਰੇ ਵਾਸਤੇ ਨਹੀਂ ਸੀ. ਮੇਰੇ ਪਿਤਾਜੀ ਦੇ ਜਨਮ ਦਿਨ ਤਿਨ ਦਿਨ ਪੇਹਲਾਂ ਸੀ ਤੇ ਮੇਲਾ ਉਹਦੇ ਵਾਸਤੇ ਵੀ ਸੀ. ਮੈਂ ਇਕੀ ਸਾਲ ਦਾ ਹੋਰਿਆ ਸੀ ਤੇ ਮੇਰੇ ਪਿਤਾਜੀ ਪੰਜਾਹ ਸਾਲ ਹੋਰਿਆ ਸੀ. ਇਸ ਰਾਤ ਮੈਂ ਪਹਲੀ ਵਾਰੀ ਡ੍ਰਿੰਕ ਪੀਤੀ. ਤੀਖ਼ ਸੀ ਵਸੇ ਮੈਂ ਬਹੁਤ ਨਹੀਂ ਪੀਂਦਾ ਕਿਉਂਕਿ ਜਿਆਦਾ ਪੀਣ ਦੀ ਸਾਇਟ ਲੇਇ ਨਹੀਂ ਚੰਗਾ ਹੈ.
ਖਾਨ ਤੋਂ ਬਾਅਦ ਅਸੀਂ ਸਾਰੇ ਜਾਣੇ ਇਖਾਠੇ ਹੋਏ ਸਨ. ਵਾਰ ਵਾਰ ਹਰ ਆਦਮੀ ਨੇ ਮੇਰੇ ਪਿਤਾਜੀ ਬਾਰੇ ਕੁਝ ਕਿਹਾ. ਉਸ ਤੇ ਬਾਅਦ ਇਕੋ ਇਕ ਆਦਮੀ ਨੇ ਮੈਨੂ ਸਿੱਖਿਆ ਦਿਤੇ ਸੀ। ਮੈਨੂ ਯਾਦ ਹੈ ਕਿ ਮੈਂ ਇਸ ਚੀਜ ਸੁਨ ਕੇ ਬਹੁਤ ਖੁਸ਼ੀ ਹੋਇਆ ਸੀ। ਤੇ ਮੇਰੇ ਦਿਲ ਵਿਚ ਚੰਗੇ ਇਹਸਾਸ ਪਰੇਪੇ ਸਨ। ਮੇਰੇ ਪਿਤਾਜੀ ਨੇ ਮੇਰੇ ਵਾਸਤੇ ਸਿੱਕੇਬੰਦ ਬਹੁਤ ਉਚੀ ਪਾ ਦਿਤਾ। ਇਸ ਗਾਲਾਂ ਤੋਂ ਬਾਅਦ ਪਾਰਟੀ ਇਕ ਵਾਰੀ ਹੋਰ ਸ਼ੁਰੂ ਕੀਤਾ। ਮੈਂ ਕਾਫੀ ਭੰਗੜਾ ਪਾਇਆ ਤੇ ਮੌਜਾਂ ਕੀਤਾਂ। ਮੇਰੇ ਭਰਾਵਾਂ ਤੇ ਮੈਂ ਇਕ ਸਾਇਡ ਤੇ ਸੀ ਤੇ ਦੂਸਰੇ ਜਗਾ ਮੇਰੇ ਪਿਤਾਜੀ ਤੇ ਮੇਰੇ ਚਾਚਾਜੀ ਤੇ ਅਸੀਂ ਬਿਲ੍ਯਾਰ੍ਡ੍ਸ ਕੇਡ ਦਿਤੇ ਸਨ। ਅਸੀਂ ਚਾਰ ਪੰਜ ਗੇਮਾਂ ਕੇਡ  ਦਿਤੇ ਤੇ ਮੈਂ ਤੇ ਮੇਰੇ ਭਰਾਵਾਂ ਤਿਨ ਵਾਰੀਆਂ ਜਿਤ ਗਏ  ਸਨ। ਅਜ ਕਲ ਪਰਿਵਾਰਾਂ ਕਾਫੀ ਦੂਰ ਹੋ ਜਾਂਦੇ। ਅਸੀਂ ਛੋਟੇ ਛੋਟੇ ਪਿੰਡ ਵਿੱਚ ਨਹੀਂ ਰਹੰਦੇ ਸਨ। ਕਈ ਵਾਰ ਦੂਸਰੇ ਮਹਾਂਗਦੀਪ ਤੇ ਰਹੰਦੇ ਸਨ। ਇਸ ਕਰਕੇ ਕੋਈ ਵੇਲਾ ਜਦੋਂ ਸਾਰੇ ਜਾਨੇ ਇਖਠੇ ਹੋ ਸਕਦੇ ਅਸੀਂ ਐਸੇ  ਹੀ ਕਰਨਾ ਚਾਹੀਦਾ ਹੈ। ਇਕ ਸਾਲ ਪੇਹ੍ਲਾਂ ਮੇਰੇ ਅਜ ਤਕ ਸਬ ਤੋਂ ਚੰਗਾ ਦਿਨ ਹੋਇਆ ਸੀ ਪਰ ਮੈਂ ਉਮੀਦ ਹਾਂ ਕਿ ਚੰਗੇਰਾ ਦਿਨ ਹਾਲੇ ਅਓੰਗੇ।

Monday, 26 November 2012

Guneet Recipe


ਚਲੋ, ਅਸੀਂ ਪਰਾਂਠੇ ਬਣਾਵਾਂਗੇ! -ਰਾਜਨ ਸ਼ਰਮਾ

ਸਤਿ ਸ੍ਰੀ ਅਕਾਲ! ਅੱਜ ਅਸੀਂ ਆਲੂ ਪਰਾਂਠੇ ਬਣਾਵਾਂਗੇ। ਜੋੜੋ ਕੁਝ ਸਮਗਰੀਆਂ.
ਆਲੂ 
ਆਟਾ 
ਪਾਣੀ 
ਮਸਾਲੇ (ਜੀਰਾ, ਗਰਮ ਮਸਾਲਾ, ਲਾਲਾ ਮਿਰਚ, ਲੂਣ)
ਅਦਰਕ 
ਹਰੀ ਮਿਰਚ
ਬਹੁਤ ਮੱਖਣ

1) ਪਾਣੀ ਅਤੇ ਆਟਾ ਮਿਲਾਓ. ਤੈਨੂੰ ਸੁੱਕਾ ਆਟਾ ਨਹੀਂ ਚਾਹੀਦਾ ਹੈ। ਆਟਾ ਅਤੇ ਪਾਣੀ ਫੈਂਟੋ।

2) ਆਲੂ ਗਰਮ ਕਰ ਕੇ ਚਮੜੀ ਛਿਲੋ।

3) ਆਲੂ ਵਿੱਚ ਹਰ ਮਸਲੇ ਪਾਓ। ਜੇ ਤੈਨੂੰ ਚਟਪਟਾ ਖਾਨਾ ਪਸੰਦ ਹੈ ਫਿਰ ਬਹੁਤ ਮਸਲੇ ਪਾਓ। ਅਦਰਕ ਆਲੂ ਵਿੱਚ ਕਦੂ ਕੱਸ ਕਰੋ। ਕੁਝ ਹਰੀ ਮਿਰਚ ਕੱਟ ਕੇ ਆਲੂ ਵਿੱਚ ਪਾਓ।

4) ਸਾਰੇ ਸਮਗਰੀਆਂ ਫੇਹ ਕੇ ਮਿਲਾਓ।

5) ਕੁਝ ਆਟਾ ਵਿੱਚ ਆਲੂ ਮਿਕਸਚਰ ਪਾਓ। ਆਟਾ ਬੋਰੀ ਬਣਾਓ ਅਤੇ ਸੁੱਕਾ ਆਟਾ ਵਿੱਚ ਪਾਓ ਤਿਨ ਚਾਰ ਵਾਰੀ। ਹੌਲੇ ਹੌਲੇ ਵੇਲੋ। ਪਰਾਂਠਾ ਉਧੇੜ ਸਕਦਾ ਹੈ।

6) ਰੌੰਦ ਪਰਾਂਠਾ ਚੜਾਓ। ਹੋਸ਼ਿਆਰ! ਜੇ ਤਵਾ ਬਹੁਤ ਗਰਮ ਗਰਮ, ਤਾਂ ਪਰਾਂਠਾ ਨਹੀਂ ਚੰਗਾ ਹੋਵੇ। ਕੁਝ ਸਮਾਂ ਪਾ ਕੇ, ਪਰਾਂਠਾ ਬਰ ਮੱਖਣ ਪਾਓ।

7) ਜਦੋ ਪਰਾਂਠਾ ਖੁਬਸੂਰਤ ਬਦਾਮੀ ਰੰਗ, ਤਵਾ ਬੰਦ ਕਰੋ।

8) ਪਰਵਾਰ, ਦੋਸਤਾਂ, ਬਚੇ, ਮਹਿਮਾਨਾਂ, ਮੈਨੂੰ, ਹਰ ਲੋਕ ਪਰਾਂਠੇ ਦੀ ਸੇਵਾ ਕਰੋ। ਪਰਾਂਠਾ ਲੱਸੀ ਨਾਲ ਬਹੁਤ ਚੰਗਾ ਹੈ। 

9) ਸੁਨੋ! ਇਹ ਜਰੂਰੀ ਹੈ ਕਿ ਪੰਜਾਬੀ ਘਰ ਵਿੱਚ, ਤੁਸੀਂ ਪਰਾਂਠਾ ਦੀ ਸੇਵਾ ਕਰੋ ਬਹੁਤ ਮੱਖਣ ਨਾਲ। ਜੇ ਤੁਸੀਂ ਦੋ ਚਮਚਾ ਸਬਜੀ ਪਰਾਂਠਾ ਨਾਲ ਦੀ ਸੇਵਾ ਕਰੋ, ਤਾਂ ਤੁਸੀਂ ਦੋ ਚਮਚਾ ਮੱਖਣ ਪਰਾਂਠਾ ਨਾਲ ਦੀ ਸੇਵਾ ਕਰੋ। 

ਹਾਏ, ਜੇ ਤੁਸੀਂ ਮੇਰਾ ਗਲ ਸੁਨੋ, ਤਾਂ ਤੁਸੀਂ ਬਹੁਤ ਚੰਗੇ ਪਰਾਂਠੇ ਬਣਾ ਸਕਦਾ ਹੈ। ਸੁਭਾਗ।




Nikhil's Chole Recipie

Nikhil's Chole Recipie

Sunday, 25 November 2012

ਮੇਰਾ ਮਨ ਪਸੰਦ ਖਾਨਾ

ਮੇਰਾ ਮਨ ਪਸੰਦ ਖਾਨਾ ਮੁਰਗ ਮਸਲਾ ਹੈ। ਮੁਰਗ ਮਸਲਾ ਬਣਾਉਣ ਲੇਈ ਇਹ ਚੀਜਾਂ ਚਾਹੀਦੀਆਂ: ਇਕ ਕਿਲੋ ਮੁਰਗ ਖੱਲ ਦੀ ਬਗੈਰ, ਇਕ ਵਾਡਾ ਪਿਆਜ਼, ਇਕ ਵਾਡਾ ਟਮਾਟਰ, ਤੇਲ, ਲਸਣ, ਜੀਰਾ, ਧਨੀਆ, ਕਾਲੀ ਮਿਰਚ, ਲਾਲ ਮਿਰਚ, ਹਲਦੀ, ਅਦਰਕ ਤੇ ਲੂੰ। ਪੇਹ੍ਲਾਂ ਤੁਸੀਂ ਮੁਰਗ ਨੂ ਸਾਫ਼ ਕਰਕੇ ਕਟਨਾ ਚਾਹਿਦਾ ਹੈ। ਉਸ ਤੋਂ ਬਾਅਦ ਇਕ ਪਿਆਜ਼ ਤੇ ਇਕ ਟਮਾਟਰ ਛੋਟੇ ਛੋਟੇ ਟੁਕੜੇ ਕਰਨੇ ਪਵੇਗਾ। ਇਸ ਚੀਜਾਂ ਤਿਆਰੀ ਕਰਕੇ ਪਾਨ ਦੀ ਵਿੱਚ  ਤੇਲ ਪਾਉਣਾ। ਤੇਲ ਗਰਮ ਕਰਨਾ ਚਾਹਿਦਾ। ਜਦੋਂ ਤੇਲ ਗਰਮ ਹੋ ਗਿਆ ਪਿਆਜ਼ ਪਾਓ ਤੇ ਥੋਰੇ ਦੇਰ ਲੇਈ ਤਲੋ। ਉਸ ਤੋਂ ਬਾਅਦ ਇਕ ਟੀਸਪੂਨ ਲਸਣ ਪਾਉਣਾ, ਇਕ ਟੀਸਪੂਨ ਧਨੀਆ, ਅਦਾ ਟੀਸਪੂਨ ਜੀਰਾ, ਕਾਲੀ ਮਿਰਚ ਤੇ ਲਾਲ ਮਿਰਚ ਵੀ ਹੁਣੇ ਪਾਉਣਾ ਚਾਹਿਦਾ ਹੈ। ਹੁਣ ਹਲਦੀ ਦੀ ਅਦਾ ਟੀਸਪੂਨ ਪਾਉਣਾ ਚਾਹਿਦਾ ਹੈ ਤੇ ਬੁਸ ਦੋ ਤਿਨ ਮਿੰਟ ਵਾਸਤੇ ਹੋਲੀ ਹੋਲੀ ਭੁੰਨਣਾ ਤੇ ਐਸੇ ਤੜਕਾ ਬੰਜਾਵੇਗਾ। ਇਸ ਦੋ ਤਿਨ ਮਿੰਟ ਹੈ ਕਿਊਂਕਿ ਹਲਦੀ ਜੇ ਥੋੜੀ ਦੇਰ ਲੇਈ ਨਹੀਂ ਭੁੰਨਿਆ ਹੈ ਫਿਰ ਖਾਨਾ ਕੁਰਸ ਹੁੰਦਾ ਹੈ। ਅਗਲੀ ਸਟੇਪ ਅਦਰਕ ਨੂ ਪਿਘਲਾਉਣਾ ਹੈ। ਇਸ ਤੋਂ ਬਾਅਦ ਅਦਰਕ ਤੇ ਟਮਾਟਰ ਤੜਕਾ ਵਿੱਚ ਪਾਉਣਾ। ਟਮਾਟਰ ਵਿੱਚ ਬਹੁਤ ਪਾਣੀ ਹੈ। ਹੁਣ ਅਸੀਂ ਖਾਨਾ ਭੁਕਾਉਣਾ ਜਦੋਂ ਤਕ ਤੇਲ ਤੇ ਪਾਣੀ ਅੱਡ ਹੋ ਜਾਂਦੇ. ਜਦੋਂ ਇਹ ਹੁੰਦਾ ਤੜਕਾ ਪੂਰਾ ਤਿਆਰ ਹੈ ਤੇ ਅਸੀਂ ਮੁਰਗ ਦੀ ਬੋਟੀਆਂ ਵਿੱਚ  ਪਾ ਸਕਦੇ। ਅੱਦੀ ਗਰਮੀ ਦੀ ਊਪਰ ਸਾਰਾ ਕੁਝ ਮਿਲਾਉਣਾ ਚਾਹਿਦਾ ਹੈ ਜਦੋਂ ਤਕ ਮੁਰਗ ਦੀ ਬਾਹਰ ਖਤਮ ਹੋ ਜਾਂਦੀ। ਇਸ ਤੋਂ ਬਾਅਦ ਗਰਮੀ ਕਟ  ਕਰੋ ਤੇ ਵੀ ਮਿੰਟ ਹੋਰ ਵਾਸਤੇ ਭੁਨੋ।  ਇਸ ਵੇਲੇ ਇਕ ਟੀਸਪੂਨ ਲੂੰ ਪਾਉਣਾ ਚਾਹਿਦਾ ਹੈ। ਤੁਸੀਂ ਹੋਰ ਤੇ ਕਟ ਲੂੰ ਪਾ ਸਕਦੇ ਜੇ ਤੁਸੀਂ ਚਾਹਿਦਾ ਹੈ।  ਹੁਣ ਖਾਨਾ ਤਿਆਰ ਹੈ ਤੇ ਤੁਸੀਂ ਪਰੋਸਣਾ ਸਕਦੇ ਹੋ।

HOW TO MAKE GOBI SABJI: AMANJOT SARAO


Cooking

ਸਤ ਸ੍ਰੀ ਅਕਾਲ, ਕਲ ਮੈ ਤੁਹਾਨੂ ਖੀਰ ਬਣਉਣ ਸਿਖਿਆ. ਪਹਿਲਾ ਇਹ ਸਾਮਾਨ ਚਾਹੀਦਾ:
75 ਗਰਾਮ ਚੌਲ 
ਦੋ ਲਿਟਰ ਦੁੱਧ 
300 ਗਰਾਮ ਚੀਨੀ 
4 ਛੋਟੀ ਇਲਾਇਚੀ
ਥੋੜ੍ਹੀ ਗੁਲਾਬ 
ਬਦਾਮ

1. ਚੌਲ ਕੌਲੀ ਵਿਚ ਰਖੋ ਅੱਤੇ ਪਾਣੀ ਵਿਚ ਭਾਓ. ਇਹ ਜਤਨ ਇਕ ਘੰਟਾ ਲਗੇਗਾ। 
2. ਚੌਲ ਇਕ ਵੱਡੇ ਤਵਾ ਵਿਚ ਰਖੋ ਅੱਤੇ ਚੜਾਓ.
3. ਦੁੱਧ ਪਾ ਕੇ ਹਿਲਾਓ.  ਇਹ ਜਤਨ ਤੀਹ ਮਿੰਟ ਲਗੇਗਾ.
4. ਕੈਰ੍ਦੋਮੋਮ ਅੱਤੇ ਛੋਟੀ ਇਲਾਇਚੀ ਤੇ ਚੀਨੀ ਪਾ ਕੇ ਹਿਲਾਓ. ਇਹ ਜਤਨ ਵੀਹ ਮਿੰਟ ਲਗੇਗਾ.
5. ਬਦਾਮ ਖੀਰ ਵਿਚ ਪਾ ਕੇ ਖਾਓ.