Saturday, 22 September 2012

AMARPAL AND AMANJOT SHOPPING TRIP

AMARPAL = SHOPKEEPER
AMANJOT= CUSTOMER

AMARPAL AND AMANJOT SHOPPING TRIP

AMARPAL = SHOPKEEPER
AMANJOT= CUSTOMER

Wednesday, 19 September 2012

Amar te Sharnjit Dukandar de dukan

Amar te Sharnjit Dukandar de dukan

Going to the grocery store!

Going to the grocery store!

Tuesday, 11 September 2012

ਮੇਰੀਆਂ ਛੁੱਟੀਆਂ

ਮੇਰੀਆਂ ਛੁੱਟੀਆਂ ਬਹੁਤ ਲੰਬੀਆਂ ਸਨ । ਮੈ ਆਪਣੀਆਂ ਛੁੱਟੀਆਂ  ਵਿਚ ਪੰਜਾਬੀ ਪੜਨਾ ਭੁਲ ਗੇਆ । ਇਸ ਲਈ ਮੈਨੂ ਜਾਦਾ ਮਿਹਨਤ ਕਰਨੀ ਪੈ ਰਹੀ ਹੈ । ਮੈ ਆਪਣੀਆਂ ਛੁੱਟੀਆਂ ਵਿਚ ਬਹੁਤ ਕੁਮਆ ਫਿਰਿਆ । ਜੂਨ ਦੇ ਮਹੀਨੇ ਵਿਚ ਮੈ ਆਪਣੀ ਵਡੀ ਭੈਣ ਅਤੇ ਜੀਜੂ ਅਤੇ  ਭਾਣਜੀ  ਨੂ ਮਿਲਣ ਮਿਨੀਸੋਟਾ  ਗੇਆ ਸੀ ।  ਮੈਰੀ ਭਾਣਜੀ  ਦਿਨ ਬਦ ਦਿਨ ਵਡੀ ਹੋਹੀ ਜਾਂਦੀ ਪਿਈ ਹੈ । ਜਦ ਮੈਂ ਊਸ ਨਾਲ ਖੇਡ ਦਾ ਸੀ ਉਹ ਮੈਂਨੂ ਮਾਮਾ ਕੇ ਬੋਲਾਦੀ ਸੀ । ਉਸ ਦੇ ਨਾਲ ਅਤੇ ਮੈਰੀ ਭੈਣ  ਨਾਲ ਮੈਂ ਮਾਲ ਓਫ ਗ੍ਰੇਟ ਅਮਰੀਕਾ ਕੁਮਆ ਸੀ । ਇਸ  ਜਗ੍ਹਾ ਵਿਚ ਹਰ ਕਿਸਮ ਦੀਆਂ ਦੁਕਾਨਾ ਵੇਖਣ ਨੂ ਮਿਲੀਆਂ ।  ਜੁਲਾਈ ਦੇ ਮਹੀਨੇ ਵਿਚ  ਮੈ ਕਾਲੀਫੋਰਨੀਆ ਵਿਚ ਆਪਣਾ ਥੋੜਾ ਜੇਹਾ ਸਮਾਂ ਬਤੀਤਇਆ । ਇਥੇ ਮੈ ਆਪਣੀ ਭੰਗੜੇ  ਦੀ ਟੀਮ ਨਾਲ ਗੇਆ ਸੀ । ਅਸੀਂ ਉਥੇ ਹੋਰ ਟੀਮਾ ਦੇ ਨਾਲ ਮੁਕਾਬਲਾ ਕੀਤਾ । ਸਾਡੀ  ਟੀਮ ਦੂਜੇ ਨੰਬਰ ਚ' ਆਈ ।  ਉਦੇ ਨਾਲ ਨਾਲ ਸਾਨੂ ਬਹੁਤ ਮਾਨ ਸਨਮਾਨ  ਮਿਲਿਆ  ਅਤੇ ਸਾਨੂ ਇਕ ਹਜ਼ਾਰ ਡਾਲਰ ਵੀ ਦਿਤਾ ਗੇਆ । ਉਸ ਤੋਹ  ਬਾਦ ਅਸੀਂ ਅਪਨੇ ਦੋਸਤ ਘਰ ਰਿਹੇ । ਅਸੀਂ ਪੂਰਾ ਦਿਨ ਉਸ ਦੀ ਮਾਤਾ ਜੀ  ਦੀਆਂ ਰੋਟੀਆਂ ਖਾਦੀਆਂ  । ਅਸੀ ਅਗਲੇ ਦਿਨ ਪੀਰ 39 ਕੁਮੇ । ਉਥੇ ਸਾਨੂ ਸੁਮੰਦਰ ਦੇ ਜਾਨਵਰਾਂ ਵੇਖਣ ਨੂ ਮਿਲੇ । ਅਗਸਤ ਦੇ ਮਹੀਨੇ ਵਿਚ  ਮੈਂ ਆਪਣੀ ਮਾਸੀ ਦੀ ਕੂੜੀ ਦੇ  ਵਿਆਹ ਤੇ ਗੇਆ  ਸੀ ।  ਉਹਦਾ ਵਿਆਹ ਬੁਹਤ ਚੰਗਾ ਹੋਇਆ ਸੀ । ਮੈਂ ਅਤੇ ਮੈਰੇ ਵੀਰ ਵਿਆਹ ਦੀ  ਕੁਸ਼ੀ ਵਿਚ ਨੱਚੇ ਸੀ ।  ਜਦ ਸਾਡੀ ਭੈਣ ਢੋਲੀ ਚਰਦੀ ਅਸੀਂ ਸਾਰੇ ਦੁਕੀ ਹੋਗੇ । ਮੈੰਨੂ ਪਾਤਾ ਨੀ ਸੀ ਕੀ ਉਹ ਸਮਾਂ ਇੰਨਾ ਦੁਕ ਦਰਦ ਵਾਲਾ ਹੋਵਗਾ  ।  ਜਦ ਸਤੰਬਰ ਦਾ ਮਹੀਨਾ ਆਈਆ ਮੈਨੂ  ਸਕੂਲ  ਜਾਨ ਦੀ ਤਿਆਰੀ ਕਰਨੀ ਪੇਗੀ ਨਵੀਆਂ ਕਿਤਾਬਾ ਅਤੇ ਪਿੰਸਲਾ ਕਰੀਦਨੀਆਂ ਪਿਇਆ ।  ਮੈਨੂ ਸਬ ਛੁੱਟੀਆਂ ਦੀਆਂ  ਯਾਦਾਂ ਪਿਛੇ ਛੱਡ ਅਗੇ ਨੂ ਦੇਖਣਾ ਪਿਆ ।  

Monday, 10 September 2012



Rasna Neelam
Write a composition on the blog (at least 250 words): about where you went during summer break. Did anything unexpected happen during your vacation? Tell what was good or bad and why.


ਗਰਮੀਅਾਂ ਿਵੱਚ ਮੈਂ ਬਹੁਤ ਕੁਚ ਕੀਤਾ। ਮੲੀ ਅਤੇ ਜੂਨ ਿਵੱਚ ਮੈਂ “ਜੀਵ ਿਵਿਗਅਾਨ” ਦੀ ਕਲਾਸ ਿਲਤੀ ਸੀ। ੳੁਸ ਤੋ ਬਾਦ ਜੁਲਾੲੀ ਅਤੇ ਅਗਸਤ ਦੇ ਿਵੱਚ ਮੈਂ ___ ਦੀ ਕਲਾਸ ਿਲਤੀ ਸੀ। ਿੲਹ ਦੋਨੋ ਕਲਾਸਾਂ ਬਹੁਤ ਮੁਸ਼ਿਕਲ ਸਨ। ਗਰਮੀਆਂ ਿਵੱਚ ਮੈਂ ਅਾਪਨੇ ਅਪਾਰਟਮੈਂਟ ਿਵੱਚ ਰਿਹੰਦੀ ਸੀ। ਮੇਰਾ ਅਪਾਰਟਮੈਂਟ ਯੂਨੀਵਰਿਸਟੀ ਦੇ ਕੋਲ ਹੈ। ਮੇਰੇ ਨਾਲ ਮੇਿਰਆਂ ਿਤੰਨ ਸਹੇਲੀਆਂ ਰਿਹੰਦੀਆਂ ਹਨ। ੳਹਨਾ ਨੇ ਵੀ ਗਰਮੀਆਂ ਿਵੱਚ ਕਲਾਸਾਂ ਿਲਤੀਆਂ ਸਨ। ਮੈਂ ਅਾਪਨੀਆਂ ਸਹੇਲੀਆਂ ਦੇ ਨਾਲ ਕਾਫੀ ਮਜ਼ਾ ਕੀਤਾ ਸੀ। ਅਸੀ ਬਹੁਤ ਪੜਾੲੀ ਕੀਤੀ ਸੀ ਅਤੇ ਅਾਪਨੀਆਾਂ ਹੋਰ ਸਹੇਲੀਆਂ ਮਾਜ਼ ਕੀਤੀ। ਗਰਮੀਆਂ ਦੀ ਛੁਟੀਆਂ ਦੇ ਅਖੀਰ ਤੇ ਮੈਂ ਅਾਪਨੇ ਪਿਰਵਾਰ ਦੇ ਨਾਲ ਯੈਲੋਸਟੋਨ ਪਾਰਕ ਗੲੇ ਸੀ। ਿੲਹ ਿੲਸਥਾਨ ਬਹੁਤ ਹੀ ਅਨੂਪ  ਹੈ। ਅਸੀ ਪਾਰਕ ਦੇ ਿਵੱਚ ਕਾਫੀ ਕੁਝ ਕੀਤਾ। ਜਦੋ ਅਸੀ ਸੈਰ ਕਰਨ ਗੲੀ, ਅਸੀ ਕਾਫੀ ਪਹਾੜ ਅਤੇ ਜੰਗਲ ਅਤੇ ਕੲੀ ਜਾਨਵਰ ਦੇਖੇ ਸੀ। ਅਸੀ ਿੲਕ ਿਕਸ਼ਤੀ ਤੇ ਬੈਟ ਕੇ ਨਦੀ ਸੈਰ ਵੀ ਕੀਤੀ ਸੀ। ੳੁਤੇ ਲੋਕਾਂ ਬਹੁਤ ਚੰਗਾ ਹੈ। ਅਸੀ ਿੲਥੇ ਦਸ ਿਦਨਾਂ ਵਸਤੇ ਟੈਹਰੇ ਸੀ। ਮੈਨੰੂ ਨਹੀ ਲਗਦਾ ਸੀ ਕੀ ਮੈਨੂੰ ਿੲਹ ਛੁਿਟਆਂ ਪਸੰਦ ਅਾਣ ਗੲੀਆ ਿਕੳਂਿਕ ਮੈਨੰੂ ਕੈਿਪੰੰਗ ਨਹੀ ਪਸੰਦ। ਪਰ ਮੈ ਬਹੁਤ ਮਾਣ ਕੀਤਾ। ਜਦੋ ਅਸੀਂ ਘਰ ਵਾਪਸ ਅਾੲੀ, ਮੈਨੰੂ  ਅਪਨੇ ਅਕਲ ਦੰਦ ਕਡਾਨੇ ਪੲੇ। ੳਸਤੋ ਮਗੁਰੋ ਮੈ ਦੋ ਿਦਨ ਅਰਾਮ ਕੀਤਾ। ੳੁਹ ਦੋ ਿਦਨਾ ਿਵੱਚ ਮੈ ਕਾਫੀ ਸੁਤੀ ਅਤੇ ਟੀ ਵੀ ਦੇਖੀ। ਫੇਰ, ਸਕੂਲ ਵਾਪਸ ਅਾਣ ਦਾ ਵਕਤ ਹੋ ਿਗਅਾ। ਗਰਮੀਆਂ ਦੀਆਂ ਛੁਿਟਆਂ ਕਾਫੀ ਲਮੀਆਂ ਸਨ ਅਤੇ ਮੈ ਵਾਪਸ ਆਣ ਵਾਸਤੇ ਿਤਆਰ ਸੀ। ਮੈਨੰੂ ਅਪਨੀਆਂ ਕਲਾਸਾਂ ਦਾ ਬਹੁਤ ਚਾਹ ਹੈ, ਖਾਸ ਕਰ ਪੰਜਾਬੀ। 



ਮੇਰੇ ਗਰਮੀਆਂ

ਮੇਰੇ ਗਰਮੀਆਂ 'ਚ ਬਹੁਤ ਸਾਰਾ ਹੋਇਆ. ਸਾਡਾ ਪਹਲਾਂ ਮਹੀਨਾ ਮਈ ਮੈਂ ਚਿਕਾਗੋ ਗਿਆ ਸੀ. ਓਥੇ ਮੈਂ ਮੇਰੇ ਦਾਦਾਪਾ ਤੇ ਦਾਦੀਮਾ ਦੇ ਘਰ ਵਿੱਚ ਰਾਰਿਆ ਸੀ. ਹਰ ਦਿਨ ਮੈਂ ਪੁਸਤਕਾਲਾ ਜਰਿਆ ਸੀ ਤੇ ਓਥੇ ਮੈਂ ਪੰਦਰਾਂ ਖਾਨਟੇ ਵਾਸਤੇ ਮੈਂ MCAT ਦੀ ਪੜਆਈਆਂ ਕੀਤਾਂ. 31 ਮਈ ਮੈਂ MCAT ਲਿਆ ਤੇ ਓਸ ਤੋਂ ਬਾਅਦ ਮੈਂ ਅਨਾਰਬੋਰ ਵਾਪਸ ਆ ਗਿਆ. ਇਕ ਹਫਤਾ ਲਾਈ ਮੈਂ ਰਿਸਰਚ ਲੈਬ ਵਿੱਚ ਕਮ ਕੀਤਾ ਸੀ. ਅਗਲਾ ਹਫਤਾ ਮੈਂ ਜਾਪਾਨ ਗਿਆ ਮੇਰੇ ਪਿਤਾਜੀ ਦੇ ਨਾਲ. ਓਹ ਕਮ ਵਾਸਤੇ ਜਰਿਆ ਸੀ ਤੇ ਤਿਨ ਚਾਰ ਦਿਨ ਦੇ ਬਾਅਦ ਓਸ ਦਾ ਕਮ ਖਤਮ ਹੋ ਜਾਣਾ ਸੀ ਤੇ ਮੇਰੇ ਨਾਲ ਜਾਪਾਨੀਆ ਦੀਆਂ ਸ਼ਹਿਰਾਂ ਦੇਖਣ ਜਾਣਾ ਸੀ. ਓਸ ਤਿਨ ਚਾਰ ਦਿਨ ਵਾਸਤੇ ਮੈਂ ਕਲਾ ਰੇਹਗਿਆ ਸੀ ਟੋਕ੍ਯੋ ਵਿੱਚ. ਮੇਰਾ ਸੁਭਾਗ ਸੀ ਕੀ ਇਸ ਗਰਮੀਆਂ 'ਚ ਮੇਰੀ ਦੋਸਤ ਐਮਿਲੀ ਟੋਕ੍ਯੋ ਦੀ ਵਿੱਚ ਇੰਟਰਨਸ਼ਿਪ ਕਰ ਰਹੀ ਸੀ. ਜਾਦੂਨ ਮੇਰਾ ਪਿਤਾ ਜੀ ਦੂਸਰਾ ਸਹੇਰ ਵਿੱਚ  ਸੀ ਮੈਂ ਸਾਰਾ ਟੋਕ੍ਯੋ ਦੇਖਿਆ ਸੀ ਐਮਿਲੀ ਦੀ ਨਾਲ. ਓਥੇ ਕਾਫੀ ਵਡੇ ਵਡੇ ਇਮਾਰਤਾਂ ਹਨ. ਇਸ ਤਰਾਂ ਹੈ ਕਿਊਂਕੇ ਜਪਾਨੀਆ ਦੀ ਧਰਤੀ ਲੋਕਾਂ ਵਾਸਤੇ ਬਰਾ ਛੋਟਾ ਹੈ. ਇਮਾਰਤਾਂ ਇਸ ਕਰਕੇ ਬਹੁਤ ਲੰਬੀ ਹੈ ਤੇ ਬਹੁਤ ਊਪਰ ਜਾਂਦੇ. ਓਥੇ ਮੈਂ ਮੰਦਰ ਵੀ ਦੇਖਿਆ ਸੀ. ਤੇ ਓਥੇ ਖਾਨਾ ਅਮਰੀਕਆਂ ਦੀਆ ਵਰਗਾ ਨਹੀ ਸੀ. ਵਸੇ ਕੁੱਝ ਚੀਜਾਂ ਬਹੁਤ ਸਵਾਦ ਸੀ. ਮੇਰੇ ਪਿਤਾ ਜੀ ਦੇ ਨਾਲ ਮੈਂ ਦੂਸਰੇ ਸ਼ਹਿਰ ਦੇਖਿਆ ਸੀ. ਅਸੀਂ ਕਯੋਟੋ, ਨਾਗੋਯਾ, ਓਮਿਹਾਚਿਮਾਨ, ਤੇ ਓਸਾਕਾ ਗਾਏ ਸੀ. ਇਕਿ ਚੀਜ, ਸਾਰੇ ਸ਼ਹਿਰਾਂ ਇਤਨੇ ਸਾਫ਼ ਸਨ. ਇਕ ਦੂਜੀ ਚੀਜ, ਟੋਕ੍ਯੋ ਦੀ ਹਵਾਈ ਅੱਡਾ ਪਾਣੀ ਦੀ ਊਪਰ ਪੇਈ. ਇਕ ਹਫਤਾ ਤੋਂ ਬਾਅਦ ਅਸੀਂ ਅਨਾਰਬੋਰ ਵਾਪਸ ਆਗੇ. ਓਹ ਪਿਛਲੇ ਤਿਨ ਮਹੀਨੇ: ਜੂਨ, ਜੁਲਾਈ, ਅਗੁਸਤ; ਮੈਂ ਲਬ ਵਿੱਚ ਕਮ ਕੀਤਾ ਸੀ ਤੇ ਮੇਡਿਕਲ ਕਾਲੇਜ ਦੀਆਂ ਅਪ੍ਲਿਕੈਸ਼ਨ ਕੀਤਾ ਸੀ.