powered by Hipcast.com
Sunday, 2 December 2012
ਰਾਜਾ ਸਿੰਬਾ (Lion King Part 3)
ਇੱਕ ਦਿੰਨ ਇੱਕ ਸ਼ੇਰ ਸੀ। ਸ਼ੇਰ ਦਾ ਨਾਂ ਸਿੰਬਾ ਸੀ। ਸਿੰਬਾ ਸਾਰੇ
ਜਾਨਵਰ ਦੇ ਰਾਜਾ ਸੀ। ਸਿੰਬਾ ਇਨਾ ਠੀਕ ਰਾਜਾ ਨਹੀਂ ਸੀ। ਜਦੋਂ ਉਹ ਰਾਜਾ ਸੀ ਉਸਨੂੰ ਲਗਿਆ ਉਹ ਸਾਰੇ
ਜਾਨਵਰ ਤੇ ਉੱਤਮ ਸੀ। ਤਾਂ ਉਹ ਸੋਚਣ ਤੋਂ ਬਿਨਾਂ ਕੰਮ ਕਰਦਾ ਸੀ। ਸਾਰੇ ਜਾਨਵਰ ਦੇ ਬਾਰੇ ਨਹੀਂ ਸੋਚਦਾ
ਸੀ। ਤਾਂ ਬਹੁਤ ਸਾਰੇ ਜਾਨਵਰ ਸਿੰਬਾ ਦੇ ਕਰ ਕੇ ਬਹੁਤ ਛੇਤੀ ਮਰ ਜੰਦੇ ਸੀ। ਸਾਰੇ ਜਾਨਵਰ ਛੇਤੀ ਮਰ
ਜੰਦੇ ਸੀ ਕਿਉਂਕਿ ਸਿੰਬਾ ਸਾਰਾ ਖਾਣਾ ਉਸ ਲਈ ਰਕਦਾ ਸੀ। ਦੂਸਰੇ ਜਾਨਵਰ ਨੂੰ ਉਸ ਤੋਂ ਬਹੁਤ ਡਰ ਲਗਦੇ
ਸੀ ਕਿਉਂਕਿ ਸਿੰਬਾ ਕਦੇ-ਕਦੇ ਦੂਸਰੇ ਜਾਨਵਰ ਨੂੰ ਖਾਣਾ ਚਾਹੁੰਦਾ ਸੀ। ਇੱਕ ਦਿਨ ਸਿੰਬਾ ਖੇਤ ਚ ਤੁਰਦਾ
ਸੀ। ਉਹ ਸੋਚਦਾ ਸੀ ਕਿ ਉਹ ਇੱਕ ਜਾਨਵਰ ਖਾਵਾਂ ਜਾਂ ਉਹ ਫਲ ਖਾਵਾਂ। ਕਿਉਂਕਿ ਉਹ ਕੱਲ ਫਲ ਖਾਦਾ ਸੀ
ਉਸਨੂੰ ਲਗਿਆ ਅੱਜ ਉਸਨੂੰ ਇੱਕ ਜਾਨਵਰ ਖਾਣਾ ਚਾਹੀਦਾ ਹੈ। ਫਿਰ ਉਹ ਇੱਕ ਜਾਨਵਰ ਨੂੰ ਲਬਣ ਗਿਆ। ਪੰਦਰਾਂ
ਮਿੰਟ ਲਈ ਤੁਰ ਕੇ ਉਹ ਚਾਰ ਗਊ ਦੇਖਿਆ ਸੀ। ਗਊ ਦੇਕ ਕੇ ਸਿੰਬਾ ਕਿਹਾ “ਮੈਂ ਹੈ ਤੁਹਾਡਾ ਰਾਜਾ ਸਿੰਬਾ ਅਤੇ ਮੇਨੂੰ
ਇੱਕ ਗਊ ਚਾਹੀਦਾ ਹੈ।” ਇੱਕ ਗਊ ਰਨਜੀਤ ਦਾ ਨਾਂ ਸੀ ਅਤੇ ਉਹ ਇੱਕ ਸਵਾਲ ਪੁੱਛਿਆ ਸੀ। ਉਹ ਪੁੱਛਿਆ ਜੇ ਸਾਨੂ ਖਾਣ ਲਈ
ਜਰੂਰੀ ਹੈ। ਅਤੇ ਉਹ ਕਿਹਾ “ਅਸੀਂ ਸਾਰੇ ਬਚਪਨ ਦੇ ਦੋਸਤਾਂ ਹਾਂ ਅਤੇ ਤੁਸੀਂ ਸਾਨੂੰ ਨਹੀਂ ਖਾ ਸਕਦੇ ਹਨ।” ਰਾਜਾ ਇਹ
ਗਲ ਨਹੀਂ ਸੁਣਿਆ ਸੀ ਕਿਉਂਕਿ ਉਹ ਰਾਜਾ ਹੈ ਅਤੇ ਦੂਸਰੇ ਜਾਨਵਰ ਦੇ ਵਾਰੇ ਨਹੀਂ ਸੋਚਦਾ ਹੈ। ਤਾਂ ਸਿੰਬਾ
ਹਸ ਕੇ ਇੱਕ ਗਊ ਦੇ ਨੇੜੇ ਖੜਨ ਲਗਿਆ। ਤਾਂ ਸਾਰੇ ਗਊ ਛੇਤੀ ਛੇਤੀ ਭੱਜਣ ਦੀ ਸਲਾਹ ਬਣਆਏ ਸੀ। ਸਿੰਬਾ
ਉਸਦੇ ਪਿਛਾ ਲਗਿਆ ਸੀ ਅਤੇ ਥੋੜੀ ਦੇਰ ਤੋਂ ਬਾਦ ਰਨਜੀਤ ਤੇ ਉਸਦਾ ਦੋਸਤ ਪਿਛੇ ਮੁਰ ਕੇ ਸਿੰਬਾ ਨੂੰ
ਮਾਰੇ ਸੀ। ਸਿੰਬਾ ਰੋਣ ਲਗਿਆ ਸੀ ਅਤੇ ਉਹ ਪਿੱਛੇ ਮੁਰ ਕੇ ਵਾਪਸ ਘਰ ਨੂੰ ਗਿਆ। ਇਸ ਦਿਨ ਤੋਂ ਬਾਦ ਉਹ
ਸਿੱਖਿਆ ਸੀ ਕਿ ਉਸਨੂੰ ਠੀਕ ਰਾਜਾ ਬਣਨਾ ਚਾਹੀਦਾ ਹੈ ਕਿਉਂਕਿ ਜੇ ਉਹ ਦੂਸਰੇ ਜਾਨਵਰ ਦੇ ਬਾਰੇ ਨਾ ਸੋਚਾਂਗਾ
ਫਿਰ ਦੂਸਰੇ ਜਾਨਵਰ ਉਸਨੂੰ ਮਾਰਾਂਗੇ।
Wednesday, 28 November 2012
MY MONKEY STORY: AMANJOT SARAO
ਪਾਗਲ ਬੰਦਰ
ਇਕ ਪਿੰਡ ਦੇ ਵਿੱਚ ਲੋਕ ਰਹਿੰਦੇ
ਸੀ ਆਤੇ ਉਥੇ ਬੰਦਰ ਵੀ ਸੀ। ਬੰਦਰ ਹਾਮੇਸ਼ਾ ਲੋਕਾਂ ਨੂੰ ਪਰਿਸ਼ਾਨ ਕਰਦੇ ਹੰਦੇ ਸੀ। ਉਹ ਲੋਕਾਂ ਦੇ ਘਰਾਂ
ਤੋਂ ਚੀਜਾਂ ਚਕ ਦੇ ਸੀ ਅਤੇ ਬਹੁਤ ਰੋਲਾ ਪੌਂਦੇ ਹੁੰਦੇ ਸੀ। ਇਕ ਬੰਦਰ ਸਾਰੇ ਬੰਦਰਾਂ ਤੋਂ ਬਹੁਤ ਰੋਲਾ
ਪੌਂਦਾ ਸੀ। ਇਹ ਬੰਦਰ ਦਾ ਨਾਂ ਪੁਗਲੂ ਸੀ ਅਤੇ ਸਾਰੇ ਬੰਦਰ ਇਸ ਦੇ ਪਿਛੇ ਲੱਗੇ ਸੀ। ਪੁਗਲੂ ਨੂੰ ਲੋਕਾਂ
ਨੂੰ ਪਰਿਸ਼ਾਨ ਕਰਨਾ ਬਹੁਤ ਪਸੰਦ ਸੀ। ਪਰ ਸੱਬ ਤੋਂ ਜਾਦਾ ਪੁਗਲੂ ਨੂੰ ਇਕ ਆਦਮੀ ਨੂੰ ਪਰਿਸ਼ਾਨ ਕਰਨਾ
ਪਸੰਦ ਸੀ। ੳਹ ਆਦਮੀ ਦਾ ਨਾਂ ਮਿਕਾ ਸੀ। ਮਿਕਾ ਰੋਜ ਪੁਗਲੂ ਨੂੰ ਙੜਣ ਦੀ ਕੋਸ਼ਿਸ਼ ਕਰਦਾ ਸੀ। ਪੁਗਲੂ
ਮਿਕਾ ਦੇ ਸਾਰੇ ਪੰਡੇ ਤੋੜ ਦਿੰਦਾ ਸੀ ਅਤੇ ਚਿਕਾਂ ਬਹੁਤ ਉਚੀ ਮਾਰਦਾ ਸੀ। ਇਕ ਦਿਨ ਮਿਕਾ ਨੂੰ ਬਹੁਤ
ਗੁਸਾ ਆਗੇਆ ਸੀ ਅਤੇ ਉਸ ਨੇ ਇਕ ਸਕੀਮ ਬਣਾੲੀ ਪੁਗਲੂ ਨੂੰ ਙੜਣ ਲੲੀ।
ਮਿਕਾ ਨੇ ਅਪਣੇ ਦੋਸਤ ਨੂੰ ਬੁਲਾਕੇ
ਇਕ ਗਿਰਹੀ ਹੋੲੀ ਦਰਆਖਤ ਨੂੰ ਇਕ ਪਾਸੇ ਕੱਟਿਆ। ਉਹ ਦਰਆਖਤ ਕੱਟ ਕੇ ਉਸ ਨੇ ਇਕ ਡੰਡੀ ਙਸਾੲੀ ਦਰਆਖਤ
ਦੇ ਵਿੱਚ। ਉਸ ਨੇ ਸੋਚਿਆ ਵੀ ਪੁਗਲੂ ਜਾਰੂਰ ਆਇਗਾ ਇਹ ਡੰਡੀ ਕਡਣ ਲੲੀ। ਮਿਕਾ ਤੇ ਉਸ ਦਾ ਦੋਸਤ ਇਹ
ਕੰਮ ਕਰਕੇ ਚਲੇਗੇ। ਡੰਡੀ ਦੇਖ ਕੇ ਪੁਗਲੂ ਤੇ ਉਸ ਦੇ ਦੋਸਤ ਦਰਆਖਤ ਦੇ ਕੋਲ ਆਗੇ ਸੀ। ਪੁਗਲੂ ਖੁਸ਼ ਹੋਕੇ
ਦਰਆਖਤ ਦੇ ਉਪਰ ਚੜ੍ਹ ਗਿਆ। ਉਸ ਨੇ ਅਪਨੇ ਦੋਸਤਾਂ ਨੂੰ ਦਿਖਾਣ ਲੲੀ ਡੰਡੀ ਕੱਡ ਲੲੀ। ਪਰ ਉਸ ਦੀ ਪੂੰਸ਼
ਙਸਗੲੀ ਸੀ ਅਤੇ ਉਸ ਨੇ ਬਹੁਤ ਉਚੀ ਚੀਕ ਮਾਰੀ ਸੀ। ਮਿਕਾ ਚਿਕ ਸੁਨ ਕੇ ਹਾਸਣ ਲੱਗ ਪਿਆ। ਉਸ ਨੇ ਪੁਗਲੂ
ਨੂੰ ਕਿਹਾ ਵੀ ਜੇ ਹੁੰਣ ਤੋਂ ਬਾਦ ਉਸ ਨੇ ਤਾਂਗ ਕੀਤਾ, ਉਹ ਉਸ ਨੂੰ ਮਾਰ ਦਵੇਗਾ। ਙਿਰ ਮਿਕਾ ਨੇ ਪੁਗਲੂ
ਦੇ ਪੂੰਸ਼ ਕੱਟ ਤੀ। ਪੁਗਲੂ ਚਿਕਾਂ ਮਾਰ ਕੇ ਪਜ ਗਿਆ ਸੀ ਅਤੇ ਮਿਕਾ ਖੁਸ਼ ਹੋ ਗੇਆ ਸੀ।
ਮੇਰਾ ਸਬ ਤੋਂ ਚੰਗਾ ਦਿਨ
ਮੇਰਾ ਸਬ ਤੋਂ ਚੰਗਾ ਦਿਨ ਇਕ ਸਾਲ ਪੈਹਲਾਂ ਸੀ. ਮੇਰਾ ਜਨਮ ਦਿਨ ਦਾ ਮੇਲਾ ਸੀ. ਮੈਂ ਕਲਾਸ ਤੋਂ ਬਾਅਦ ਮੇਜ਼ ਮਿਰਚੀ ਦੀ ਅਬਿਆਸ ਗਿਆ ਸੀ. ਉਸ ਤੋਂ ਬਾਦ ਅਸੀਂ ਹਿਲ ਆਡੀਟੋਰੀਅਮ ਗੇਈ ਸਨ IASA Show ਵਾਸਤੇ. ਜਦੋਂ ਸ਼ੋ ਸ਼ੁਰੂ ਹੋਇਆ ਮੇਜ਼ ਮਿਰਚੀ ਸਟੇਜ ਤੇ ਆਈਏ ਤੇ ਜਾਣਾ ਗਾਨਾ ਮਨਾ ਗਾਈਏ. ਉਸ ਤੋਂ ਬਾਅਦ ਮੇਰਾ ਪਿਤਾਜੀ ਮੈਨੂ ਪਿਕ ਆਪ ਕੀਤਾ ਤੇ ਮੈਂ ਘਰ ਗਿਆ ਸੀ. ਜਦੋਂ ਅਸੀਂ ਘਰ ਪੋੰਚੇ ਮੈਂ ਖਾਨਾ ਖਾਦਾ. ਮੇਰਾ ਮਨ ਪਸੰਦ ਖਾਨਾ ਸੀ: ਚੈਨੀਜ਼ ਤੇ ਦਾਦੀਮਾ ਦੀ ਖਾਨਾ. ਉਸ ਦਿਨ ਮੇਰੇ ਵਡੇ ਭਰਾ ਨੂ ਯੋਰਕ ਤੋਂ ਆਏ ਮੇਰੇ ਜਨਮ ਦਿਨ ਵਾਸਤੇ. ਬਹੁਤ ਸਾਰੇ ਲੋਕ ਆਏ, ਮੇਰੇ ਪਰਿਵਾਰ ਤੇ ਦੋਸਤਾਂ. ਇਹ ਮੇਲਾ ਸਿਰਿਫ਼ ਮੇਰੇ ਵਾਸਤੇ ਨਹੀਂ ਸੀ. ਮੇਰੇ ਪਿਤਾਜੀ ਦੇ ਜਨਮ ਦਿਨ ਤਿਨ ਦਿਨ ਪੇਹਲਾਂ ਸੀ ਤੇ ਮੇਲਾ ਉਹਦੇ ਵਾਸਤੇ ਵੀ ਸੀ. ਮੈਂ ਇਕੀ ਸਾਲ ਦਾ ਹੋਰਿਆ ਸੀ ਤੇ ਮੇਰੇ ਪਿਤਾਜੀ ਪੰਜਾਹ ਸਾਲ ਹੋਰਿਆ ਸੀ. ਇਸ ਰਾਤ ਮੈਂ ਪਹਲੀ ਵਾਰੀ ਡ੍ਰਿੰਕ ਪੀਤੀ. ਤੀਖ਼ ਸੀ ਵਸੇ ਮੈਂ ਬਹੁਤ ਨਹੀਂ ਪੀਂਦਾ ਕਿਉਂਕਿ ਜਿਆਦਾ ਪੀਣ ਦੀ ਸਾਇਟ ਲੇਇ ਨਹੀਂ ਚੰਗਾ ਹੈ.
ਖਾਨ ਤੋਂ ਬਾਅਦ ਅਸੀਂ ਸਾਰੇ ਜਾਣੇ ਇਖਾਠੇ ਹੋਏ ਸਨ. ਵਾਰ ਵਾਰ ਹਰ ਆਦਮੀ ਨੇ ਮੇਰੇ ਪਿਤਾਜੀ ਬਾਰੇ ਕੁਝ ਕਿਹਾ. ਉਸ ਤੇ ਬਾਅਦ ਇਕੋ ਇਕ ਆਦਮੀ ਨੇ ਮੈਨੂ ਸਿੱਖਿਆ ਦਿਤੇ ਸੀ। ਮੈਨੂ ਯਾਦ ਹੈ ਕਿ ਮੈਂ ਇਸ ਚੀਜ ਸੁਨ ਕੇ ਬਹੁਤ ਖੁਸ਼ੀ ਹੋਇਆ ਸੀ। ਤੇ ਮੇਰੇ ਦਿਲ ਵਿਚ ਚੰਗੇ ਇਹਸਾਸ ਪਰੇਪੇ ਸਨ। ਮੇਰੇ ਪਿਤਾਜੀ ਨੇ ਮੇਰੇ ਵਾਸਤੇ ਸਿੱਕੇਬੰਦ ਬਹੁਤ ਉਚੀ ਪਾ ਦਿਤਾ। ਇਸ ਗਾਲਾਂ ਤੋਂ ਬਾਅਦ ਪਾਰਟੀ ਇਕ ਵਾਰੀ ਹੋਰ ਸ਼ੁਰੂ ਕੀਤਾ। ਮੈਂ ਕਾਫੀ ਭੰਗੜਾ ਪਾਇਆ ਤੇ ਮੌਜਾਂ ਕੀਤਾਂ। ਮੇਰੇ ਭਰਾਵਾਂ ਤੇ ਮੈਂ ਇਕ ਸਾਇਡ ਤੇ ਸੀ ਤੇ ਦੂਸਰੇ ਜਗਾ ਮੇਰੇ ਪਿਤਾਜੀ ਤੇ ਮੇਰੇ ਚਾਚਾਜੀ ਤੇ ਅਸੀਂ ਬਿਲ੍ਯਾਰ੍ਡ੍ਸ ਕੇਡ ਦਿਤੇ ਸਨ। ਅਸੀਂ ਚਾਰ ਪੰਜ ਗੇਮਾਂ ਕੇਡ ਦਿਤੇ ਤੇ ਮੈਂ ਤੇ ਮੇਰੇ ਭਰਾਵਾਂ ਤਿਨ ਵਾਰੀਆਂ ਜਿਤ ਗਏ ਸਨ। ਅਜ ਕਲ ਪਰਿਵਾਰਾਂ ਕਾਫੀ ਦੂਰ ਹੋ ਜਾਂਦੇ। ਅਸੀਂ ਛੋਟੇ ਛੋਟੇ ਪਿੰਡ ਵਿੱਚ ਨਹੀਂ ਰਹੰਦੇ ਸਨ। ਕਈ ਵਾਰ ਦੂਸਰੇ ਮਹਾਂਗਦੀਪ ਤੇ ਰਹੰਦੇ ਸਨ। ਇਸ ਕਰਕੇ ਕੋਈ ਵੇਲਾ ਜਦੋਂ ਸਾਰੇ ਜਾਨੇ ਇਖਠੇ ਹੋ ਸਕਦੇ ਅਸੀਂ ਐਸੇ ਹੀ ਕਰਨਾ ਚਾਹੀਦਾ ਹੈ। ਇਕ ਸਾਲ ਪੇਹ੍ਲਾਂ ਮੇਰੇ ਅਜ ਤਕ ਸਬ ਤੋਂ ਚੰਗਾ ਦਿਨ ਹੋਇਆ ਸੀ ਪਰ ਮੈਂ ਉਮੀਦ ਹਾਂ ਕਿ ਚੰਗੇਰਾ ਦਿਨ ਹਾਲੇ ਅਓੰਗੇ।
ਖਾਨ ਤੋਂ ਬਾਅਦ ਅਸੀਂ ਸਾਰੇ ਜਾਣੇ ਇਖਾਠੇ ਹੋਏ ਸਨ. ਵਾਰ ਵਾਰ ਹਰ ਆਦਮੀ ਨੇ ਮੇਰੇ ਪਿਤਾਜੀ ਬਾਰੇ ਕੁਝ ਕਿਹਾ. ਉਸ ਤੇ ਬਾਅਦ ਇਕੋ ਇਕ ਆਦਮੀ ਨੇ ਮੈਨੂ ਸਿੱਖਿਆ ਦਿਤੇ ਸੀ। ਮੈਨੂ ਯਾਦ ਹੈ ਕਿ ਮੈਂ ਇਸ ਚੀਜ ਸੁਨ ਕੇ ਬਹੁਤ ਖੁਸ਼ੀ ਹੋਇਆ ਸੀ। ਤੇ ਮੇਰੇ ਦਿਲ ਵਿਚ ਚੰਗੇ ਇਹਸਾਸ ਪਰੇਪੇ ਸਨ। ਮੇਰੇ ਪਿਤਾਜੀ ਨੇ ਮੇਰੇ ਵਾਸਤੇ ਸਿੱਕੇਬੰਦ ਬਹੁਤ ਉਚੀ ਪਾ ਦਿਤਾ। ਇਸ ਗਾਲਾਂ ਤੋਂ ਬਾਅਦ ਪਾਰਟੀ ਇਕ ਵਾਰੀ ਹੋਰ ਸ਼ੁਰੂ ਕੀਤਾ। ਮੈਂ ਕਾਫੀ ਭੰਗੜਾ ਪਾਇਆ ਤੇ ਮੌਜਾਂ ਕੀਤਾਂ। ਮੇਰੇ ਭਰਾਵਾਂ ਤੇ ਮੈਂ ਇਕ ਸਾਇਡ ਤੇ ਸੀ ਤੇ ਦੂਸਰੇ ਜਗਾ ਮੇਰੇ ਪਿਤਾਜੀ ਤੇ ਮੇਰੇ ਚਾਚਾਜੀ ਤੇ ਅਸੀਂ ਬਿਲ੍ਯਾਰ੍ਡ੍ਸ ਕੇਡ ਦਿਤੇ ਸਨ। ਅਸੀਂ ਚਾਰ ਪੰਜ ਗੇਮਾਂ ਕੇਡ ਦਿਤੇ ਤੇ ਮੈਂ ਤੇ ਮੇਰੇ ਭਰਾਵਾਂ ਤਿਨ ਵਾਰੀਆਂ ਜਿਤ ਗਏ ਸਨ। ਅਜ ਕਲ ਪਰਿਵਾਰਾਂ ਕਾਫੀ ਦੂਰ ਹੋ ਜਾਂਦੇ। ਅਸੀਂ ਛੋਟੇ ਛੋਟੇ ਪਿੰਡ ਵਿੱਚ ਨਹੀਂ ਰਹੰਦੇ ਸਨ। ਕਈ ਵਾਰ ਦੂਸਰੇ ਮਹਾਂਗਦੀਪ ਤੇ ਰਹੰਦੇ ਸਨ। ਇਸ ਕਰਕੇ ਕੋਈ ਵੇਲਾ ਜਦੋਂ ਸਾਰੇ ਜਾਨੇ ਇਖਠੇ ਹੋ ਸਕਦੇ ਅਸੀਂ ਐਸੇ ਹੀ ਕਰਨਾ ਚਾਹੀਦਾ ਹੈ। ਇਕ ਸਾਲ ਪੇਹ੍ਲਾਂ ਮੇਰੇ ਅਜ ਤਕ ਸਬ ਤੋਂ ਚੰਗਾ ਦਿਨ ਹੋਇਆ ਸੀ ਪਰ ਮੈਂ ਉਮੀਦ ਹਾਂ ਕਿ ਚੰਗੇਰਾ ਦਿਨ ਹਾਲੇ ਅਓੰਗੇ।
Monday, 26 November 2012
ਚਲੋ, ਅਸੀਂ ਪਰਾਂਠੇ ਬਣਾਵਾਂਗੇ! -ਰਾਜਨ ਸ਼ਰਮਾ
ਸਤਿ ਸ੍ਰੀ ਅਕਾਲ! ਅੱਜ ਅਸੀਂ ਆਲੂ ਪਰਾਂਠੇ ਬਣਾਵਾਂਗੇ। ਜੋੜੋ ਕੁਝ ਸਮਗਰੀਆਂ.
ਆਲੂ
ਆਟਾ
ਪਾਣੀ
ਮਸਾਲੇ (ਜੀਰਾ, ਗਰਮ ਮਸਾਲਾ, ਲਾਲਾ ਮਿਰਚ, ਲੂਣ)
ਅਦਰਕ
ਹਰੀ ਮਿਰਚ
ਬਹੁਤ ਮੱਖਣ
1) ਪਾਣੀ ਅਤੇ ਆਟਾ ਮਿਲਾਓ. ਤੈਨੂੰ ਸੁੱਕਾ ਆਟਾ ਨਹੀਂ ਚਾਹੀਦਾ ਹੈ। ਆਟਾ ਅਤੇ ਪਾਣੀ ਫੈਂਟੋ।
2) ਆਲੂ ਗਰਮ ਕਰ ਕੇ ਚਮੜੀ ਛਿਲੋ।
3) ਆਲੂ ਵਿੱਚ ਹਰ ਮਸਲੇ ਪਾਓ। ਜੇ ਤੈਨੂੰ ਚਟਪਟਾ ਖਾਨਾ ਪਸੰਦ ਹੈ ਫਿਰ ਬਹੁਤ ਮਸਲੇ ਪਾਓ। ਅਦਰਕ ਆਲੂ ਵਿੱਚ ਕਦੂ ਕੱਸ ਕਰੋ। ਕੁਝ ਹਰੀ ਮਿਰਚ ਕੱਟ ਕੇ ਆਲੂ ਵਿੱਚ ਪਾਓ।
4) ਸਾਰੇ ਸਮਗਰੀਆਂ ਫੇਹ ਕੇ ਮਿਲਾਓ।
5) ਕੁਝ ਆਟਾ ਵਿੱਚ ਆਲੂ ਮਿਕਸਚਰ ਪਾਓ। ਆਟਾ ਬੋਰੀ ਬਣਾਓ ਅਤੇ ਸੁੱਕਾ ਆਟਾ ਵਿੱਚ ਪਾਓ ਤਿਨ ਚਾਰ ਵਾਰੀ। ਹੌਲੇ ਹੌਲੇ ਵੇਲੋ। ਪਰਾਂਠਾ ਉਧੇੜ ਸਕਦਾ ਹੈ।
6) ਰੌੰਦ ਪਰਾਂਠਾ ਚੜਾਓ। ਹੋਸ਼ਿਆਰ! ਜੇ ਤਵਾ ਬਹੁਤ ਗਰਮ ਗਰਮ, ਤਾਂ ਪਰਾਂਠਾ ਨਹੀਂ ਚੰਗਾ ਹੋਵੇ। ਕੁਝ ਸਮਾਂ ਪਾ ਕੇ, ਪਰਾਂਠਾ ਬਰ ਮੱਖਣ ਪਾਓ।
7) ਜਦੋ ਪਰਾਂਠਾ ਖੁਬਸੂਰਤ ਬਦਾਮੀ ਰੰਗ, ਤਵਾ ਬੰਦ ਕਰੋ।
8) ਪਰਵਾਰ, ਦੋਸਤਾਂ, ਬਚੇ, ਮਹਿਮਾਨਾਂ, ਮੈਨੂੰ, ਹਰ ਲੋਕ ਪਰਾਂਠੇ ਦੀ ਸੇਵਾ ਕਰੋ। ਪਰਾਂਠਾ ਲੱਸੀ ਨਾਲ ਬਹੁਤ ਚੰਗਾ ਹੈ।
9) ਸੁਨੋ! ਇਹ ਜਰੂਰੀ ਹੈ ਕਿ ਪੰਜਾਬੀ ਘਰ ਵਿੱਚ, ਤੁਸੀਂ ਪਰਾਂਠਾ ਦੀ ਸੇਵਾ ਕਰੋ ਬਹੁਤ ਮੱਖਣ ਨਾਲ। ਜੇ ਤੁਸੀਂ ਦੋ ਚਮਚਾ ਸਬਜੀ ਪਰਾਂਠਾ ਨਾਲ ਦੀ ਸੇਵਾ ਕਰੋ, ਤਾਂ ਤੁਸੀਂ ਦੋ ਚਮਚਾ ਮੱਖਣ ਪਰਾਂਠਾ ਨਾਲ ਦੀ ਸੇਵਾ ਕਰੋ।
ਹਾਏ, ਜੇ ਤੁਸੀਂ ਮੇਰਾ ਗਲ ਸੁਨੋ, ਤਾਂ ਤੁਸੀਂ ਬਹੁਤ ਚੰਗੇ ਪਰਾਂਠੇ ਬਣਾ ਸਕਦਾ ਹੈ। ਸੁਭਾਗ।
Subscribe to:
Posts (Atom)