ਸਾਤ ਸਰੀ ਆਕਾਲ ਜੀ। ਮੇਰਾ ਨਾਂ ਅਮਰਪਾਲ ਹੈ ਅਤੇ ਮੇਰਾ ਮੰਨ ਪਸੰਦ ਰੁੱਤ ਗਰਮੀ ਹੈ। ਗਰਮੀ ਵਿਚ ਮੈਂ ਬਹੁਤ ਕੁਝ ਕਰਸਕਦਾ ਹਾਂ। ਸਿਆਲ ਵਿੱਚ ਮੈਂ ਕੁਝ ਨਹੀਂ ਕਰਸਕਦਾ ਹਾਂ। ਗਰਮੀ ਵਿੱਚ ਸੁਹੋਾਵਨਾ ਮੋਸਮ ਹੈ ਫੇਰ ਸਾਰੇ ਲੋਕ ਬਾਹਰ ਰਹਿੰਦੇ ਹਨ। ਗਰਮੀ ਮੇਰਾ ਮੰਨ ਪਸੰਦ ਰੁੱਤ ਹੈ ਕਿੳਂਕਿ ਇਸ ਰੁੱਤ ਵਿੱਚ ਸਕੂਲ ਨਹੀਂ ਹੈ। ਫੇਰ ਇਸ ਰੁੱਤ ਵਿੱਚ ਬਹੁਤ ਮਜ਼ਾ ਆਉਂਦਾ ਹੈ। ਸੁਹਾਵਨਾ ਮੋਸਮ ਵਿੱਚ ਮੈਂ ਬੀਚ ਤੇ ਜਾਂਦਾ ਹਾਂ ਅਤੇ ਮੈਂ ਬਾਹਰ ਖੇਡ ਸਕਦਾ ਹਾਂ। ਬਾਹਰ ਮੈਂ ਫੁਟਬਾਲ ਖੇਡਦਾਂ ਅਤੇ ਮੈਂ ਬਾਸਕਟਬਾਲ ਖੇਡਦਾਂ ਹਾਂ। ਬਾਸਕਟਬਾਲ ਅਤੇ ਫੁਟਬਾਲ ਤੋਂ ਇਲਾਵਾ ਮੈਂ ਬਹੁਤ ਟੈਨਿਸ ਵੀ ਖੇਡਦਾਂ ਹਾਂ। ਹਰੇਕ ਰਾਤ ਮੈਂ ਕੋਸ਼ਿਸ਼ ਕਰਦਾ ਬਾਹਰ ਜਾਣਨੂੰ ਟੈਨਿਸ ਖਾਡਣ ਲਈ। ਮੇਨੂੰ ਗਰਮੀ ਬਹੁਤ ਚੰਗਾ ਲਗਦਾ ਹੈ ਕਿਉਂਕਿ ਗਰਮੀ ਵਿੱਚ ਮੇਰੇ ਕੋਲ ਬਹੁਤ ਵਕਤ ਹੈ। ਸਿਆਲ ਅਤੇ ਬਸੰਤ ਵਿੱਚ ਮੇਰਾ ਸਕੂਲ ਹੈ ਫੇਰ ਮੇਰੇ ਕੋਲ ਬਹੁਤ ਵਕਤ ਨਹੀਂ ਹੈ। ਇਸ ਰੁੱਤਾਂ ਵਿੱਚ ਮੈਂ ਸਿਰਫ ਕੰਮ ਕਰਸਕਦਾ ਹਾਂ। ਬਾਹਰ ਖੇਡਵ ਤੋਂ ਇਲਾਵਾ ਮੈਂ ਬਹੁਤ ਟੀ ਵੀ ਵੀ ਦੇਖਸਕਦਾ ਹਾਂ। ਯੂਨੀਵਰਸਿਟੀ ਵਿੱਚ ਮੈਂ ਜਮਾ ਟੀ ਵੀ ਨਹੀਂ ਦੇਖਦਾ ਹਾਂ ਕਿਉਂਕਿ ਮੇਰੇ ਕੋਲ ਵਕਤ ਨਹੀਂ ਹੈ। ਗਰਮੀ ਵਿੱਚ ਮੈਂ ਮੇਲਾ ਤੇ ਵੀ ਜਾਸਕਦਾ ਹਾਂ। ਮੇਲਾ ਜਾਕੇ ਬਹੁਤ ਮਜ਼ਾ ਆਉਂਦਾ ਹੈ। ਗਰਮੀ ਵਿੱਚ ਮੈਂ ਮੇਰੇ ਪੁਰਾਣੇ ਦੋਸਤ ਨਾਲ ਮਿਲਸਕਦਾ ਹਾਂ ਅਤੇ ਅਸੀਂ ਸਾਰੇ ਸਾਡੇ ਬਚਪਨ ਦੇ ਬਾਰੇ ਯਾਦ ਕਰਦੇ ਹਾਂ।
Monday, 26 March 2012
Sunday, 25 March 2012
ਪਤਝਡ਼- ਮੇਰਾ ਮਨ ਪਸੰਦ ਰੁੱਤ ਸ਼ਰਨਜੀਤ ਕੌਰ
ਵਸੇ ਤੇ ਮੈਨੂ ਸਾਰੇ ਰੁਤਾਂ ਚੰਗੇ ਲਗਦੇ ਹਨ, ਪਰ ਮੇਰਾ ਮਨ ਪਸੰਦ ਰੁੱਤ ਪਤਝਡ਼ ਹੈ । ਮੈਨੂ ਪਤਝਡ਼ ਚੰਗੀ ਲਗਦੀ ਹੈ ਕਿਉਂਕਿ ਉਹ ਸੰਮੇ ਵਿੱਚ ਦਰਖਤਾਂ ਦੇ ਪੱਤਿਆਂ ਦਾ ਰੰਗ ਬਦਲ ਗੰਦਾ ਹੈ । ਸਾਰੀਆਂ ਥਾਂਵਾਂ ਰੰਗ -ਪਰੰਗੀਆਂ ਲਗਦੀਆਂ ਹਨ । ਮੈਨੂ ਤੇ ਮੇਰੇ ਮਤਾ ਜੀ ਨੂ ਰੰਗ- ਪਰੰਗੀਆਂ ਚੀਜ਼ਾਂ ਬਹੁਤ ਪਸੰਦ ਹਨ । ਪਤਝਡ਼ ਦਾ ਮੌਸਮ ਵੀ ਮੈਨੂ ਬਹੁਤ ਪਸੰਦ ਹੈ । ਕਦੀ ਕਦੀ ਬਹੁਤ ਜਾਦੀ ਠੰਢ ਹੋ ਜਾਂਦੀ ਹੈ ਫਾਰ ਜਾਦਾ ਵਾਰੀ ਮੌਸਮ ਚੰਗੀ ਹੋਂਦਾ ਹੈ; ਨਾ ਜਾਦਾ ਠੰਢ ਨਾ ਜਾਦਾ ਗਰਮੀ, ਪਰ ਵਿਚਕਾਰ । ਪਤਝਡ਼ ਨੇ ਬਹੁਤ ਸਾਰਿਆ ਤੁਫਾਨ ਵੀ ਅੰਡੇ ਹੈ । ਮੇਰਾ ਇੱਕ ਮਨ ਪਸੰਦ ਸੌਕ ਹੈ ਕੇ ਮੈਂ ਬਾਰੀ ਖੋਲ ਬੈਠ ਕੇ ਗਰਮ ਗਰਮ ਚਾਹ ਪੀਨਾ, ਕਿਤਾਬ ਪਡ਼ਨਾ, ਤੇ ਬਾਹਰ ਦੇਖਣਾ ਜਿਦੋਂ ਬਾਹਰ ਝੋਰ ਝੋਰ ਦੀ ਬਾਰਸ਼ ਨੇ ਪਾ ਰਿਹਾ ਹੈ । ਮੈਨੂ ਆਪਣਾ ਬਿਸਤਰਾ ਤੇ ਲਾਮੀ ਪਾਏ ਨੂ ਬਾਹਰ ਬਿਜਲੀ ਗਰਜਦੇ ਸੁਨਾਨ ਵਿੱਚ ਬਹੁਤ ਮਜ਼ਾ ਅੰਦਾ ਹੈ। ਪਤਝਡ਼ ਨੂ ਠੰਦੀ ਠੰਦੀ ਹਵਾ ਵੀ ਚਲਦੀ ਹੈ । ਮੈਨੂ ਬਹੁਤ ਚੰਗੀ ਲਗਦੀ ਹੈ ਜਿਦੋਂ ਇਹ ਹਵਾ ਮੇਰਿਆਂ ਵਾਲਾਂ ਨੂ ਉਦਾਂਦੀ ਹੈ ਤੇ ਮੇਰਾ ਮੁ ਨੂ ਲਗਦਾ ਹੈ । ਮੇਰਾ ਮਨ ਪਸੰਦ ਤਿਓਹਾਰ ਹਲ੍ਲੋਵੀਨ ਹੈ । ਉਹ ਤਿਓਹਾਰ ਪਤਝਡ਼ ਦੇ ਸੰਮੇ ਵਿੱਚ ਅੰਦਾ ਹੈ । ਜਾਦਾ ਲੋਕਾਂ ਨੂ ਪਤਝਡ਼ ਚੰਗੀ ਨਹੀਂ ਲਗਦੀ ਹੈ ਕਿਉਂਕਿ ਓਦੋਂ ਸਕੂਲ ਵੀ ਸ਼ੁਰੂ ਹੋਂਦਾ ਹੈ ਤੇ ਉਸਦੇ ਬਢ ਸਰਦੀਆਂ ਆ ਜਾਂਦੀਆਂ ਹੈ ।
Favorite Season
ਮੇਰਾ ਮਨ ਪਸੰਦ ਰੁਤ ਗਰਮੀਆ ਹੈ. ਮੇਨੂ ਸੋਣਾ ਮੌਸਮ ਚੰਗਾ ਲਗਦਾ ਹੈ. ਗਰਮੀਆ ਵਿਚ ਅਸੀਂ ਬਾਰ ਧੁਪ ਵਿਚ ਬੇਟਦੇ ਹਨ. ਬਾਹਰ ਵੀ ਫੁਟਬਾਲ ਖੇਡ ਸਕਦੇ ਹੋ. ਮੇਰਾ ਜਨਮ ਦਿਨ ਗਰਮੀਆ ਵਿਚ ਹੋਂਦੀ ਹੈ. ਮੇਰਾ ਜਨਮ ਦਿਨ ਬਾਈ ਔਗ੍ਸਤ ਨੂ ਹੈ. ਅਸੀਂ ਰੋਜ਼ ਗਰਮੀਆ ਵਿਚ ਪਾਰਟੀ ਕਰਦੇ ਹਾ ਮੇਰੇ ਜਨਮ ਦਿਨ ਦੇ ਵਾਸਤੇ. ਮੈ ਆਪਣੇ ਦੋਸਤਾ ਦੇ ਨਾਲ ਬਾਹਰ ਵੀ ਜਾਂਦੀ ਹਾ. ਗਰਮੀਆ ਵਿਚ ਕੋਟ ਨਹੀ ਪਾਉਣਾ ਚਾਹੀਦੀ ਹੈ ਕਿਓਕੀ ਬਾਹਰ ਗਰਮੀ ਹੋਂਦੀ ਹੈ. ਅਸੀਂ ਗਰਮੀਆ ਵਿਚ ਪਿਕਨਿਕ ਕਰਦੇ ਹਨ. ਅਸੀਂ ਖਾਣਾ ਬਣਾਂਦੇ ਹਨ ਤੇ ਚਾਦਰ ਲੇਕੇ ਅਸੀਂ ਬਾਹਰ ਖਾਂਦੇ ਹਨ. ਗਰਮੀਆ ਵਿਚ ਅਸੀਂ ਤੇਰਦੇ ਵੀ ਹਨ. ਗਰਮੀਆ ਵਿਚ ਸਕੂਲ ਨਹੀ ਹੋਂਦਾ ਹੈ .ਗਰਮੀਆ ਵਿਚ ਅਸੀਂ ਬੁਹਤ ਤਰਬੂਜ ਖਾਂਦੇ ਨੇ ਤੇ ਕੁਲਫੀ ਵੀ ਖਾਂਦੇ ਨੇ. ਗਰਮੀਆ ਵਿਚ ਮੈ ਕਦੀ ਕਦੀ ਕਲਾਸ ਲੇੰਡਿ ਹਾ. ਗਰਮੀਆ ਵਿਚ ਮੈ ਆਪਣੇ ਪਰਿਵਾਰ ਦੇ ਨਾਲ ਤੇ ਆਪਣੇ ਦੋਸਤਾ ਦੇ ਨਾਲ ਘੁਮਦੀ ਹਾ. ਅਸੀਂ ਸ਼ਾਪਿੰਗ ਜਾਂਦੇ ਨੇ ਕਿਉਕੀ ਸਾਡੇ ਕੋਲ ਸਮਾਂ ਹੈਗੀ ਹੈ. ਮੈ ਗਰਮੀਆ ਵਿਚ ਕਮ ਵੀ ਕਰਦੀ ਹਾ ਕਿਉਕੀ ਮੇਨੂ ਪੇਸੇ ਚਾਹੀਦੀ ਹੈ. ਜਦੋ ਮੈ ਚੋਟੀ ਸੀ ਤਾ ਗਰਮੀਆ ਵਿਚ ਮੈ ਕੈੰਪ ਜਾਂਦੀ ਸੀ. ਕੈੰਪ ਵਿਚ ਅਸੀਂ ਬੁਹਤ ਸਾਰੇ ਗੇਮ੍ਸ ਕੇੜਦੇ ਸੀ. ਮੇਰੇ ਸਾਰੇ ਦੋਸਤ ਮੇਰੇ ਨਾਲ ਕੈੰਪ ਵੀ ਆਉਂਦੇ ਸੀ. ਗਰਮੀਆ ਵਿਚ ਮੈ ਬੁਹਤ ਟੀ ਵੀ ਦੇਕਦੀ ਸੀ ਕਿਉਕੀ ਸਕੂਲ ਨਹੀ ਸੀ ਅਤੇ ਮੈ ਵੇਹਲੀ ਬੇਟੜੀ ਸੀ. ਮੇਰੇ ਦੋਸਤ ਮੇਰੇ ਘਰ ਆਉਂਦੇ ਸੀ ਤੇ ਮੇਰੇ ਨਾਲ ਟੀ ਵੀ ਦੇਕਦੇ ਸੀ. ਅਸੀਂ ਸਾਰੇ ਇਕਾਟੇ ਦੇਕਦੇ ਸੀ.
My favorite season
ਮੇਰਾ ਨਾ ਓਮੇਸ਼ ਹੈ. ਮੈ ਯੂਨੀਵਰਸਿਟੀ ਮਿਚ੍ਗੀਆਂ ਵਿਚ ਪੜਦਾ ਹੈ. ਮੇਰਾ ਮਨਪਸੰਦ ਰੁੱਤ ਗਰਮੀਆਂ ਕਿਉਂਕਿ ਏਸ ਰੁੱਤ ਮੌਸਮ ਬਹੁਤ ਚੰਗਾ ਹੈ. ਗਰਮੀਆਂ ਦੇ ਮੌਸਮ ਬਹੁਤ ਸੋਹਣੇ ਹਨ ਅੱਤੇ ਨਜ਼ਾਰਾ ਬਹੁਤ ਚੰਗਾ ਹੈ ਕਿਉਂਕਿ ਬਹੁਤ ਸੋਹਣੇ ਫੁਲ ਅੱਤੇ ਸੋਹਣੇ ਦਰਖਤ ਹਨ. ਆਜਕਲ meਨੂ ਬਹੁਤ ਪਸੰਦ ਗਰਮੀਆਂ ਕਿਉਂਕਿ ਮੈ ਭਾਹੁਟ ਖੇਡ ਖੇਡਦੇ ਹੈ. ਗਰਮੀਆਂ ਵਿਚ ਮੈ ਬਾਸਕਟਬਾਲ ਖੇਡਦੇ ਅੱਤੇ ਫੁਟਬਾਲ ਖੇਡਦੇ ਅੱਤੇ ਤਾਰੀ ਕਰਦੇ ਅੱਤੇ ਵਾਲੀਬਾਲ ਖੇਡਦੇ ਹੈ. ਮੇਰਾ ਮਨਪਸੰਦ ਖੇਡ ਬਾਸਕਟਬਾਲ ਹੈ. ਸਾਰੇ ਬਾਸਕਟਬਾਲ ਗੇਮ ਮੇਰਾ ਪੱਖ ਜਿੱਤਦਾ ਹੈ. ਗਰਮੀਆਂ ਵਿਚ ਹਰ ਹਫਤੇ ਮੈ ਬਸ੍ਕਿਨ ਰੋਬਿਨਸ ਜਾਂਦਾ ਹੈ ਅੱਤੇ ਮੈ ਕੁਲਫ਼ੀ ਖਾਂਦੇ ਹੈ. ਸਾਰੇ ਗਰਮੀਆਂ ਮੈ ਏਕ ਵਾਰ ਪਿਕਨਿਕ ਯੋਜਨਾ ਕਰਦੇ ਹੈ. ਮੇਰਾ ਨਾਲ ਮੇਰਾ ਸਾਰ ਦੋਸਤਾਂ ਅੱਤੇ ਮੇਰਾ ਸਾਰੇ ਪਰਿਵਾਰ ਪਾਰਕ ਵਿਚ ਪਿਕਨਿਕ ਜਾਂਦੇ ਹਨ. ਪਿਕਨਿਕ ਵਿਚ ਬਹੁਤ ਖਾਨਾ ਹੈ ਅਤੇ ਬਹੁਤ ਪਾਨ ਹੈ. ਪਿਕ੍ਨਿੰਕ ਵਿਚ ਮਟਰ ਪਨੀਰ ਅੱਤੇ ਆਲੂ ਗੋਭੀ ਅੱਤੇ ਤਰਬੂਜ ਅੱਤੇ ਪਾਣੀ ਅੱਤੇ ਸੋਡਾ ਹਨ. ਮੈ ਅੱਤੇ ਮੇਰਾ ਦੋਸਤਾਂ ਬਹੁਤ ਖਾਂਦੇ ਹੈ. ਉਸ ਤੋਂ ਬਾਅਦ ਮੈ ਅੱਤੇ ਮੇਰੇ ਦੋਸਤਾਂ ਸਾਹਿਲ ਤੇ ਸੌਂਦੇ ਹਨ ਅੱਤੇ ਮੇਰਾ ਪਾਰਿਵਾਰਿ ਘਰ ਜਾਂਦੇ ਹਨ . ਉਸ ਤੋਂ ਬਾਅਦ ਮੈ ਅੱਤੇ ਮੇਰਾ ਦੋਸਤਾਂ ਬਾਸਕਟਬਾਲ ਖੇਡਦੇ ਹਨ. ਮੇਰਾ ਪੱਖ ਵਿਚ ਮੇਰਾ ਬਚਪਨ ਦਾ ਦੋਸਤਾਂ ਹੈ. ਮੇਰਾ ਬਚਪਨ ਦਾ ਦੋਸਤਾਂ ਬਾਸਕਟਬਾਲ ਚੰਗੇ ਨਹੀਂ ਹੈ ਅੱਤੇ ਸਾਰੇ ਗੇਮ ਅੱਸੀ ਹਾਰ ਕਰਦੇ ਹੈ. ਗਰਮੀਆਂ ਬਹੁਤ ਚੰਗੇ ਰੁੱਤ ਹੈ.
ਮੇਰਾ ਮਨ ਪਸੰਦ ਰੁੱਤਾ - ਰਾਜਨ ਸ਼ਰਮਾ
ਸਤ ਸ੍ਰੀ ਅਕਾਲ ਮੇਰਾ ਨਾਂ ਰਾਜਨ ਹੈ. ਮੈ ਮਿਚਿਗਾਂ ਉਨਿਵੇਰ੍ਸਿਟੀ ਵਿਚ ਵਿਦਿਆਰਥੀ ਹੈ. ਮੇਨੂ ਮਨ ਪਸੰਦ ਰੁੱਤਾ ਗਰਮੀ ਹੈ. ਗਰਮੀ ਵਿਚ ਮੌਸਮ ਬਹੁਤ ਚੰਗਾ ਹੈ. ਮਿਚਿਗਾਂ ਵਿਚ ਗਰਮੀ ਮੌਸਮ ਸੁਹਾਵਨਾ ਮੌਸੁਮ ਹੈ. ਹਵਾ ਅਤੇ ਪੌਣ ਪਾਣੀ ਚੰਗਾ ਹਨ. ਸਵੇਰਾ ਵਿਚ ਗਰਮ ਨਹੀਂ ਹੈ ਅਤੇ ਅਸਮਾਨ ਸਾਫ ਹੈ. ਬਾਹਰ ਧੁਦ ਹੈ. ਦੁਪਹਿਰ ਵਿਚ ਗਰਮ ਹੈ ਲੇਕਨ ਬਹੁਤ ਗਰਮ ਨਹੀਂ ਹੈ. ਰਾਤ ਵਿਚ ਚੰਨ ਵਡਾ ਹੈ ਅਤੇ ਚਾਂਦਨੀ ਰਾਤ ਚੰਗੀ ਹੈ. ਕਦੋ-ਕਦੋ ਮੌਸਮ ਬੁਰੇ ਹੈ. ਕੁਝ ਦਿਨਾਂ ਹੁਮਸ ਹੈ ਅਤੇ ਕਈ ਦਿਨਾ ਸੋਕਾ ਹੈ ਕਿਉਂਕਿ ਮੀਹ ਪੈ ਨਹੀਂ ਹੈ. ਲੇਕਨ, ਇਹਨਾ ਦਿਨ ਹਰ ਰੋਜ਼ ਨਹੀਂ ਹਨ. ਗਰਮੀ ਵਿਚ ਮੈ ਛੁੱਟੀ ਜਾਦਾ ਹੈ. ਪਿਛਲੇ ਸਾਲ ਮੈ ਮੇਰਾ ਪਰਵਾਰ ਦੇ ਨਾਲ ਮਿਆਮੀ ਗਾਏ ਹਨ. ਅਸੀਂ ਬਹੁਤ ਕੀਤਾ ਸੀ. ਸਮੁੰਦਰ ਵਿਚ ਤਾਰੇ ਸੀ, ਸਾਹਿਲ ਤੇ ਚਲੇ ਸੀ, ਖਾਣਾ ਖਾਧੇ ਸੀ, ਅਤੇ ਬਹੁਤ ਸੁਤੇ ਸੀ. ਇਕ ਦਿਨ ਮੀਹ ਪਿਆ ਸੀ, ਬਹੁਤ ਬਾਦਲਾਂ ਸੀ. ਅਗਲਾ ਗਰਮੀ ਮੈ ਮੇਰਾ ਮਾਸੀ ਦਾ ਘਰ ਜਾਵਾਂਗਾ. ਉਹ ਘਰ ਦੇ ਪਿਛੇ ਝੀਲ ਹਨ. ਭਾਰਤ ਵਿਚ ਗਰਮੀ ਗਰਮ-ਗਰਮ ਹੈ. ਅਮਰੀਕੀ ਲੋਕਾ ਸੋਚੇ ਭਾਰਤ ਵਿਚ ਲੂ ਹੈ. ਲੇਕਨ ਮੋੰਸੂਨ ਲਿਆਉਂਦਾ ਮੀਹ ਅਤੇ ਮੌਸੁਮ ਸੁਹਾਵਨਾ ਮੋਸਮ. ਗਰਮੀ ਬਹੁਤ ਚੰਗੀ ਹੈ ਕਿਉਂਕਿ ਪੌਣ ਪਾਣੀ ਸੋਨੀ ਹੈ ਅਤੇ ਉਹ ਬਹੁਤ ਸਮਾਨ ਕਰਦਾ ਹੈ.
My Favorite Season
ਸਤ ਸ੍ੀ ਅਕਾਲ ਜੀ। ਮੇਰਾ ਨਾਂ ਗੁਨੀਤ ਹੈ। ਮੈਂ ਯੂਨੀਵਰਸਿਟੀ ਵਿੱਚ ਵਿਦਿਅਾਰਥੀ ਹਾਂ ਅਤੇ ਮੈਂ ਪੰਜਾਬੀ ਪੜ੍ਹਦਾ ਹਾਂ। ਮੇਰੀ ਮਨਪਸੰਦ ਰੁੱਤ ਬਸੰਤ ਹੈ। ਬਸੰਤ ਵਿੱਚ ਮੌਸਮ ਬਹੁਤ ਚੰਗਾ ਹੈ। ਬਸੰਤ ਵਿੱਚ ਫੁੱਲ ੳੁਗਦੇ ਹਨ। ਇਹ ਫੁੱਲ ਬਹੁਤ ਸੌਹਨੇ ਹਾਂ। ਬਸੰਤ ਵਿੱਚ ਮੈਂ ਬਾਹਰ ਬਹੁਤ ਜਾਂਦਾ ਹਾਂ। ਜਦੋ ਮੈਂ ਬਾਹਰ ਜਾਂਦਾ ਹਾਂ ਮੈਂ ਦੋਸਤਾ ਦੇ ਨਾਲ ਫੁਟਬਾਲ ਖੇਡਦਾ ਹਾਂ ਅਤੇ ਮੈਂ ਸਾਈਕਲ ਚਲਾੳਂਦਾ ਹਾਂ। ਕੋਈ ਦਿਣ ਬਸੰਤ ਵਿੱਚ, ਬਹੁਤ ਮੀਂ ਪੈਂਦੀ ਹੈ ਅਤੇ ਕੋਈ ਦਿਣ ਅਾਸਮਾਨ ਬਹੁਤ ਬੱਦਲ ਹੈ ਅਤੇ ਅਸੀਂ ਸੂਰਜ ਨਹੀਂ ਦੇਖ ਸਕ ਦੇ ਹਾਂ। ਕੇਈ ਦਿਣ ਬਸੰਤ ਵਿੱਚ ਬਹੁਤ ਰੋਸ਼ਨੀ ਪੈਂਦੀ ਹੈ ਅਤੇ ਲੌਕ ਬਾਹਰ ਜਾਂਦੇ ਹਨ। ਬਹੁਤ ਲੌਕ ਕਰਦੇ ਹਨ ਅਤੇ ਬਾਹਰ ਬੈਠਦੇ ਹਨ। ਕੋਈ ਲੌਕ ਜਿਮ ਜਾਂਦੇ ਹਨ ਕਿੳਂਕਿ ਸਰਦੀਅਾਂ ਵਿੱਚ ਖਾ- ਖਾ ਕੇ ਭਾਰ ਵਦ ਜਾਂਦਾ ਹੈ। ਬਸੰਤ ਵਿੱਚ ਮੇਰਾ ਪਰਿਵਾਰ ਬਾਰ ਬਿ ਕੱੳ ਕਰ ਦੇ ਹਨ ਅਤੇ ਅਸੀਂ ਮੁਰਗੀ ਬਨਾੳਂਦੇ ਹਾਂ। ਮੈਂ ਅਤੇ ਮੇਤਾ ਛੋਟਾ ਭਰਾ ਬਹੁਤ ਮਸਤੀ ਕਰਦੇ ਹਾਂ ਅਤੇ ਮੇਰੇ ਪਿਤਾ ਜੀ ਸਾਡੇ ਨਾਲ ਵੀ ਖੇਡਦਾ ਹੈ।
ਮੇਰਾ ਮਨਪਸੰਦ ਮੌਸਮ - ਹਰਲੀਨ ਕੌਰ
ਮੇਰਾ ਮਨਪਸੰਦ ਮੌਸਮ
ਬਸੰਤ ਹੈ ਿਕੳਂਿਕ ਇਸ ਮੌਸਮ ਿਵੱਚ ਸਾਰੇ ਦਰਖ਼ਤਾਂ ੳੁੱਤੇ ਬਹਾਰ ਆੳਂਦੀ ਹੈ। ਨਵੇਂ-ਨਵੇਂ ਪੱਤੇ ਅਤੇ
ਸੋਹਣੇ-ਸੋਹਣੇ ਰੰਗ-ਬਰੰਗੇ ਫੁੱਲ ਿਨਕਲਦੇ ਹਨ। ਬਸੰਤ ਿਵੱਚ ਸਾਰਾ ਕੁੱਝ ਬਹੁਤ ਸੋਹਣਾ ਲੱਗਦਾ ਹੈ ਤੇ
ਬਾਹਰ ਿਨਕਲ ਿਕ ਮੌਸਮ ਬਹੁਤ ਹੀ ਚੰਗਾ ਲੱਗਦਾ ਹੈ। ਇਸ ਮੌਸਮ ਿਵੱਚ ਤਾਜ਼ੀ ਹਵਾ ਿਵੱਚ ਫੁੱਲਾਂ ਦੀ ਮਿਹਕ
ਮੇਰੇ ਮਨ ਨੂੰ ਬਹੁਤ ਹੀ ਖੁਸ਼ੀ ਿਦੰਦੀ ਹੈ। ਰਾਤ ਨੂੰ ਖਾਣਾ ਖਾਣ ਤੋਂ ਬਾਅਦ ਮੈਨੂੰ ਮੇਰੇ ਸਾਰੇ ਪਿਰਵਾਰ
ਨਾਲ ਤੁਰਨ ਜਾਣ ਨਾਲ ਬਹੁਤ ਮਜਾ ਆੳਂਦਾ ਹੈ। ਬਸੰਤ ਮੌਸਮ ਿਵੱਚ ਸਵੇਰ ਵੇਲੇ ੳੁੱਠਕੇ ਸਾਡੇ ਘਰ ਦੇ ਿਪਛਲੇ
ਿਵਹੜੇ ਿਵੱਚ ਬੈਠਕੇ ਮੈਨੂੰ ਨਾਸ਼ਤਾ ਕਰਨਾ ਵੀ ਮੈਨੂੰ ਬਹੁਤ ਚੰਗਾ ਲਗਦਾ ਹੈ ਿਕੳਂਿਕ ਰੰਗ-ਬਰੰਗੇ ਫੁੱਲ
ਅਤੇ ਪੰਛੀਆਂ ਦੇ ਗੀਤ ਗਾੳੁਣ ਦੀ ਅਵਾਜ਼ ਨਾਲ ਕੁਦਰਤ ਦਾ ਨਜਾਰਾ ਮੈਨੂੰ ਵਾਿਹਗੁਰੂ ਦਾ ਸ਼ੁਕਰ ਕਰਨ ਲਈ
ਮਜ਼ਬੂਰ ਕਰ ਿਦੰਦਾ ਹੈ। ਕਈ ਵਾਰੀ ਜਦੋਂ ਮੈਂਨੂੰ ਸਕੂਲ ਤੋਂ ਛੁੱਟੀ ਹੁੰਦੀ ਹੈ ਤਾਂ ਅੰਿਮ੍ਤ ਵੇਲੇ ੳੁਠ
ਕੇ ਮੈਂਨੂੰ ਬਾਹਰ ਬੈਠ ਕੇ ਿਨਤਨੇਮ ਕਰਨਾ ਬਹੁਤ ਚੰਗਾ ਲਗਦਾ ਹੈ। ਕਈ ਵਾਰੀ ਛੁੱਟੀ ਵਾਲੀ ਿਦਨ ਮੈਨੂੰ
ਬਾਹਰ ਘਾਹ ੳੁੱਤੇ ਬੈਠਕੇ ਿਕਤਾਬਾਂ ਪੜ੍ਣਾ ਪਸੰਦ ਹੈ। ਬਸੰਤ ਰੁਤ ਿਵੱਚ ਮੈਨੂੰ ਮੇਰੀਆਂ ਸਾਰੀਂਆਂ ਿਦਲ
ਪਸੰਦ ਚੀਜਾਂ ਕਰਨ ਦੀ ਅਜ਼ਾਦੀ ਿਮਲ ਜਾਂਦੀ ਹੈ। ਮੈ ਆਪਣੇ ਛੋਟੇ ਭਰਾ ਨਾਲ ਸਾਈਕਲ ਚਲਾੳੁਣ ਜਾ ਸਕਦੀ
ਹਾਂ, ਬਾਸਕਟਬਾਲ ਖੇਡ ਸਕਦੀ ਹਾਂ, ਤੇ ਮੇਰੀ ਸਭਤੋਂ ਮਨਭਾੳੁਂਦੀ ਚੀਜ ਮੈਂ ਅਾਪਣੀ ਮਾਂ ਨਾਲ ਿਪਛਲੇ
ਿਵਹੜੇ ਿਵੱਚ ਬੈਠਕੇ ਗੱਲਾਂ ਕਰ ਸਕਦੀ ਹਾਂ ਅਤੇ ਅਸੀਂ ਦੋਨੇ ਮਾਵਾਂ-ਧੀਆਂ ਤੁਰਨ ਜਾ ਸਕਦੀ ਹਾਂ।
Subscribe to:
Posts (Atom)