Rajan and Omesh Midterm Oral
Friday, 17 February 2012
Wednesday, 15 February 2012
Wednesday, 8 February 2012
ਮੇਰੀ ਮਨ ਪਸੰਦ ਥਾਂ ਸ਼ਰਨਜੀਤ ਕੌਰ
ਮੇਰਾ ਸੌਣ ਵਾਲੇ ਕਮਰੇ ਵਿੱਚ ਇੱਕ ਬਹੁਤ ਵਧੀ ਤਸਵੀਰ ਲਾਗੀ ਹੈ. ਉਸਦੇ ਉੱਪਰ ਸਮੁੰਦਰ ਦਾ ਕਿਨਾਰਾ ਬਣਿਆ ਹੈ. ਉਸਦੇ ਅੱਗੇ ਇੱਕ ਦੁਰਾਕਤ ਤੇ ਰਥ ਹੈ ਤੇ ਪਿਛੇ ਸਮੁੰਦਰ ਹੈ. ਸੁਮੰਦਰ ਦਾ ਰੰਗ ਲਾਲ ਤੇ ਸੰਤਰੀ ਹੈ ਤੇ ਅਸਮਾਨ ਦਾ ਰੰਡ ਜਾਮਨੀ ਹੈ ਕਿਉਂਕਿ ਸੂਰਜ ਦੁਪ ਰਹੀ ਹੈ ਤੇ ਅੰਧੇਰਾ ਆ ਰਹੀ ਹੈ. ਇਹ ਤਸਵੀਰ ਬੋਰ ਬੋਰ ਦੇ ਹੈ, ਜੋ ਬਹਾਮਾਸ ਵਿੱਚ ਹੈ. ਮੈਂ ਇਹ ਫੋਟੋ ਏਸ ਲਿਆ ਤਾਂਗ੍ਗੀ ਹੈ ਕਿਉਂਕਿ ਮੇਰਾ ਇੱਕ ਸਪਨਾ ਹੈ ਕੀ ਮੈਂ ਇੱਕ ਦਿਨ ਪੂਰੀ ਦੁਨਿਆ ਦੇਖਣ ਗੀ. ਇਹ ਤਸਵੀਰ ਮੈਨੂ ਮੇਰਾ ਸਪਨੇ ਦੀ ਯਾਦ ਦੇਲੋੰਦਾ ਹੈ. ਮੇਰਾ ਮਾਥਾ-ਪੀਠਾ ਜੀ ਵੀ ਦੁਨਿਆ ਦੇਖਣਾ ਚੁਣਦੇ ਸੀ, ਪਰ ਉਹਨਾਂ ਨੇ ਆਪਣਾ ਸਪਨਾ ਚੜ ਦਿਥਾ ਆਪਣੇ ਬਚਿਆਂ ਵਾਸਤੇ. ਮੈਂ ਇੱਕ ਦਿਨ ਆਪ ਵੀ ਦੁਨਿਆ ਦੇਖਣ ਗੀ ਤੇ ਆਪਣੇ ਮਾਥਾ-ਪੀਠਾ ਜੀ ਨੂ ਵੀ ਦਿਖਣਵਾਂਗੀ.
ਬੋਰ ਬੋਰ ਇੱਕ ਸ਼ਹਿਰ ਹੈ ਫ੍ਰੇੰਚ ਪੋਲ੍ਯ੍ਨੇਸਿਆ ਤੇ ਜੋ ਇੱਕ ਦੀਪ ਹੈ. ਉਥੇ ਜਾਂ ਨੂ ਬਹੁਤ ਮਜਾ ਆਈ ਗਾ. ਉਹ ਇੱਕ ਟੋਉਰਿਸ੍ਟ ਥਾਂ ਹੈ. ਮੈਂ ਹੋਰ ਵੀ ਬਹੁਤ ਦੁਨਿਆ ਦੇਖਣ ਗੀ ਪਰ ਉਹ ਮੇਰੀ ਮਨ ਪਸੰਦ ਥਾਂ ਹੈ. ਉਥੇ ਸੁਮਾਦਰ ਦੇ ਕਿਨਾਰੇ, ਹੋਟਲ, ਬਹੁਤ ਸਾਰੇ ਘਰ, ਤੇ ਇੱਕ ਬਹੁਤ ਮਸ਼ਹੂਰ ਕਿਲ੍ਹਾ ਵੀ ਹੈ. ਉਥੇ ਦੇ ਗਿਪ੍ਸ੍ਯ ਮਹਲ ਤੇ ਬਹੁਤ ਲੋਕ ਜਾਂਦੇ ਹੁਣ ਕਿਉਂਕਿ ਉਹ੍ਹ ਬਹੁਤ ਸੋਹਣਾ ਹੈ. ਉਥੇ ਸਿਰਫ ਹਵਾਈ ਜਹਾਗ ਜਾ ਪਾਣੀ ਦੇ ਜਹਾਗ ਨਾਲ ਜਾ ਸਖਦੇ ਹੋ.
Scene: Starbucks
ਸਟਾਰਬੁਕਸ ਦੇ ਵਿਚ ਬੁਹਤ ਕੁਛ ਹੋ ਰਹਾ ਹੈ. ਸਟਾਰਬੁਕਸ ਦੇ ਵਿਚ ਬੁਹਤ ਲੋਕ ਹਨ ਤੇ ਬੁਹਤ ਭੀਰ ਹੈ. ਸਾਰੇ ਨੂ ਸਵੇਰੇ ਚਾ ਚਾਹੀਦੀ ਹੈ. ਇਸ ਕਰਕੇ ਸਾਰੇ ਲੋਕ ਸਟਾਰਬੁਕਸ ਅਉਂਦੇ ਹਨ. ਸਟਾਰਬੁਕਸ ਦੇ ਵਿਚ ਇਕ ਲੰਬੀ ਲਾਇਨ ਲਗੀ ਹੈ. ਦੁਕਾਨ ਦੇ ਵਿਚ ਬੁਹਤ ਸਾਰੇ ਵਡੇ ਖਿੜਕੀਆ ਹਨ. ਬੁਹਤ ਸਾਰੇ ਮੇਜਾ ਤੇ ਕੁਰਸਿਆ ਵੀ ਹਨ. ਲੋਕ ਸਟਾਰਬੁਕਸ ਕਮ ਕਰਨ ਵਾਸਤੇ ਆਉਂਦੇ ਹਨ. ਬੁਹਤ ਸਾਰੇ ਲੋਕ ਆਪਣੇ ਕੋਮਪੁਟਰ ਤੇ ਹਨ. ਇਕ ਮੁੰਡਾ ਆਪਣੇ ਕੋਮਪੁਟਰ ਤੇ ਫਿਲਮ ਦੇਕ ਰਿਹਾ ਹੈ. ਲੋਕ ਆਪਣੇ ਦੋਸਤਾ ਦੇ ਨਾਲ ਚਾ ਤੇ ਕਾਫੀ ਪੀ ਰਹੇ ਸਨ. ਲੋਕ ਵੀ ਆਪਣੇ ਨਾਸ਼ਤਾ ਕਰ ਰਹੇ ਹੈ. ਇਕ ਕੁੜੀ ਅੰਡਾ ਖਾ ਰਹੀ ਸੀ. ਦੁਕਾਨਦਾਰ ਮੇਜ ਤੇ ਪਿਛੇ ਓਹਡਰਸ ਲੈ ਰਹੇ ਹੈ. ਉਸਤੇ ਬਾਦ ਦੁਕਾਨਦਾਰ ਪੈਸੇ ਲੇੰਦਾ ਹੈ ਤੇ ਫਿਰ ਚਾ ਬਾਨੋਉਂਦੇ ਹਨ. ਕਦੀ ਕਦੀ ਲੋਕ ਸਟਾਰਬੁਕਸ ਤੇ ਮਿਲਦੇ ਹਨ ਮੀਟਿੰਗ ਵਾਸਤੇ. ਕੋਨੇ ਵੀਹ ਇਕ ਮੁਮੀ ਆਪਣੇ ਬਚੇ ਨੂ ਖਿਲਾ ਰਹੀ ਹੈ. ਦੂਸਰੇ ਕੋਨੇ ਵਿਚ ਇਕ ਮੁੰਡਾ ਕਿਤਾਬ ਪੜ ਰਿਹਾ ਹੈ. ਇਕ ਦੂਜੀ ਕੁੜੀ ਦੀਵਾਰ ਦੇ ਤਸਵੀਰ ਬਣਾ ਰਹੀ ਸੀ. ਓਹ ਬੁਹਤ ਸਾਰੇ ਰੰਗ ਦੇ ਨਾਲ ਤਸਵੀਰ ਬਣਾ ਰਹੀ ਸੀ. ਲੋਕ ਗਾਪੇ ਮਾਰ ਰਹੇ ਹਨ. ਸਬ ਲੋਕ ਖੁਸ਼ ਹਨ. ਬਾਰ ਬੁਤ ਠੰਡ ਵੀ ਹੈ. ਇਸ ਕਰ ਕੇ ਲੋਕ ਦੁਕਾਨ ਵਿਚ ਆਉਂਦੇ ਹਨ.
Simi Island
ਸਤ ਸ੍ਰੀ ਅਕਾਲ ਜੀ ਮੇਰਾ ਨਾਂ ਅਮਰਿੰਦਰ ਸਿੰਘ ਅਟਲ ਹੈ. ਆਜ ਮੈਂ ਤੁਸੀਂ ਸਰੇਆ ਨੂ ਇਕ ਦ੍ਰਿਸ਼ ਵਖਾਣ ਕਰੇਗਾ. ਦਿਨ ਚਾੜ ਰਿਹਾ ਹੈ ਪਰ ਦੁਪ ਹੱਲੇ ਇਕ ਪਹਾੜ ਦਾ ਪਿਛੇ ਹੈ. ਅੰਬਰ ਦਾ ਰੰਗ ਬਦਲ ਜਾ ਰਿਹਾ ਹੈ. ਮਹਾਸਾਗਰ ਤੋਂ ਇਕ ਟਾਂਡਾ ਹਵਾ ਚਲ ਰਿਹਾ ਹੈ. ਤੁਸੀਂ ਹਯਾਤ ਦੀ ਆਵਾਜ਼ ਸੁਨ ਸਕਦੇ ਜਾਦੂਨ ਕਸਬਾ ਉਠ ਜਾ ਰਿਹਾ ਹੈ. ਆਦਮੀ ਤੇ ਔਰਤ ਕਮ ਜਾ ਰਹੇ ਹਨ. ਦੁਕਾਨ ਖੋਲ ਰਹੇ ਹਨ, ਆਫਿਸ ਪੋੰਛ ਰਹੇ ਹਨ, ਬਚਿਆਂ ਨੂ ਸਕੂਲ ਪੇਜਦੇ ਹਨ. ਡਾਕ ਤੇ ਵਿਚ ਬਹੁਤ ਸਾਰੀਆਂ ਕਿਸ਼ਤੀਆਂ ਬਾਤ ਰਹੇ ਹਨ. ਕੁਝ ਵਡੇ ਹਨ ਕੁਝ ਛੋਟੇ, ਕੁਝ ਚੀਤੇ ਕੁਝ ਬਹੁਤ ਸਾਰੀਆਂ ਰੰਗ ਦੀ ਹਨ. ਡਾਕ ਤੇ ਉਪਰ ਇਕ ਹਰਾ ਆਦਮੀ ਖੜਆ ਹੈ. ਇਕ ਹਰਾ ਮੁਜੱਸਮਾ ਪੀਟਰ ਪਾਨ ਦਾ. ਓਸ ਤੋਂ ਪਿਛੇ ਖ਼ਾਸਬਾ ਹੈ. ਚਿਟੇ ਚਿਟੇ ਇਮਾਰਤਾ, ਸਿਰਿਫ਼ ਇਕ ਤੇ ਦੋ ਮੰਜਲ ਦੇ. ਕਾ ਇਦਰ ਹਰਾ ਹੈ, ਓਦਰ ਜਰਦ ਹੈ. ਛੋਟੇ ਛੋਟੇ ਸਰਕਾ ਓਪਰ ਪਹਾੜ ਤੇ ਚਲਦੇ. ਛੋਟੇ ਦਰਖਤ ਹੈ ਤੇ ਏਨੀਮਲ੍ਸ, ਗੋਤ ਤੇ ਕੁਤੇ ਤੇ ਬਿਲੀ. ਪਹਾੜ ਤੇ ਇਕ ਮੰਤ੍ਹਰ ਹੈ ਜਿਥੇ ਲੋਕ ਜਾਂਦੇ ਸਿਮ੍ਰੇਨ ਤੇ ਬਾਨੀ ਵਾਸਤੇ. ਓਪਰ ਸਰ੍ਕ ਚਾਲਾਂ ਬਹੁਤ ਮੁਸ਼ਕਿਲ ਤੇ ਖਤਰਨਾਕ ਹੈ. ਲੋਕ ਘਿਰ ਸਕਦੇ ਪਰ ਹਰ ਸਨੀਚਰਵਾਰ ਸਾਰੇ ਜਾਣੇ ਮੰਤ੍ਹਰ ਜਾਂਦੇ. ਇਹ ਅਸਥਾਨ ਦਾ ਨਾਂ ਸਿਮੀ ਇਲੈੰਡ ਹੈ. ਸਿਮੀ ਇਲੈੰਡ ਇਕ ਜਜ਼ਰੀਆ, ਮੇਦੀਤ੍ਤਾਰੀਆਂ ਦੇ ਵਿਚ ਹੈ. ਮੈਂ ਤਿਨ ਸਾਲ ਪਹਲਾ ਗਇਆ ਸੀ.
My Scene
ਸਤ ਸੀ੍ ਅਕਾਲ। ਮੇਰਾ ਨਾਂ ਨਿਖਿਲ ਸ਼ਾਹ ਹੈ। ਮੈਂ ਭਾਰਤ ਤੋਂ ਹਾਂ। ਭਾਰਤ ਵਿੱਚ ਬਹੁਤ ਲੋਕ ਹਨ। ਮੈਂ ਮੁੰਬਾਈ ਵਿੱਚ ਹਾਂ। ਮੁੰਬਾਈ ਮਾਹਾਰਾਸ਼ਤਰਾ ਵਿੱਚ ਹੈ। ਮੁੰਬਾਈ ਸਾਹਿਲ ਤੋਂ ਹੈ। ਮੈਂ ਜੂਹੁ ਸਮੁੰਦਰ ਦਾ ਕਿਨਾਰਾ ਤੇ ਹਾਂ। ਜੂਹੁ ਸਮੁੰਦਰ ਦਾ ਕਿਨਾਰਾ ਵਿੱਚ ਬਹੁਤ-ਬਹੁਤ ਲੋਕ ਹੈ। ਸਦਾ ਦਿਨ ਜੂਜੁ ਸਮੁੰਦਰ ਦਾ ਕਿਨਾਰਾ ਬਹੁਤ ਸੰਘਣਾ ਹੈ। ਇੱਥੇ ਮੌਸਮ ਚੰਗੀ ਤੇ ਸੋਹਣੀ ਹੈ। ਹਵਾ ਬਹੁਤ ਗਰਮ ਨਾਹੀਂ ਤੇ ਠੰਢ ਵੀ ਨਾਹੀਂ। ਹੁਣ ਸ਼ਾਮ ਹੈ। ਹੁਣ ਦਿ੍ਸ਼ ਬਹੁਤ ਖੁਬਸੂਰਤ ਹੈ। ਮੈਂ ਹੁਣ ਅਰਾਮ ਕਰ ਰਿਹਾ ਹਾਂ ਪਰ ਇੱਥ ਬਹੁਤ ਚੀਜ਼ੇ ਕਰਨਾ ਹੈ। ਮੈਂ ਪਾਣੀ ਵਿੱਚ ਨਾ ਜਾ ਰਿਹਾ ਹਾਂ। ਮੈਂ ਨਾ ਜਾ ਰਿਹਾ ਹਾਂ ਕਿਉਂਕਿ ਪਾਣੀ ਬਹੁਤ -ਬਹੁਤ-ਬਹੁਤ ਠੰਢੀ ਹੈ। ਪਰ ਨੰਨੇ ਬੱਚੇ ਦੇ ਕੋਈ ਫਿਕਰ ਨਹੀਂ। ਉਹ ਪਾਣੀ ਦੇ ਵਿੱਚ ਖੇਡ ਰਹੇ ਹਨ। ਤੋੜੀ ਦੂਰ ਤੋ। ਇੱਕ ਮੁੰਡਾ ਤੇ ਇੱਕ ਕੁੜੀ ਇਕੱਠੇ ਚੱਲ ਰਹੇ ਹਨ। ਉਹ ਬਹੁਤ ਕੁਸ਼ ਲੱਗ ਰਹੇ ਹਨ। ਮੇਰਾ ਦੋਸਤ ਭੁੱਖਾ ਹੈ। ਇੱਥੇ ਬਹੁਤ ਖਾਣਾ ਦੇ ਦੁਕਾਨ ਹਨ। ਉਹ ਪਿਕੀ ਹੈ। ਉਹ ਕੁਲਫੀ ਨਾ ਚਾਹੁਦਾ, ਤੇ ਬਰਫੀ ਵੀ ਨਾ ਚਾਹੁਦਾ। ਉਹ ਪਾਵ ਬਹਾਜੀ ਚਾਹੁਦਾ ਹੈ। ਉਹ ਉਸ ਦਾ ਪਾਵ ਬਹਾਜੀ ਖਾਰੀਦ ਰਿਹਾ ਹੈ।
ਪੰਜ ਗਾਵਾਂ ਇੱਥੇ ਚਹਿਲ ਕਦਮੀ ਹਨ। ਘੋੜੇ ਵੀ ਹਨ। ਮੇਰੇ ਛੋਤੇ ਭਰਾ ਘੋੜੇ ਤੇ ਚੜ੍ਹਨਾ ਚਾਹੁਦਾ ਹੈ। ਮੈ ਤੇ ਉਹ ਘੋੜੇ ਦੇ ਚੜ੍ਹ ਰਹੇ ਹਾਂ।
ਇਹ ਦਿ੍ਸ਼ ਦੇਖਣ ਯੋਗ ਹੈ।
My scene
ਸਤ ਸ੍ੀ ਅਕਾਲ ਜੀ। ਮੇਰਾ ਨਾਂ ਗੁਨੀਤ ਹੈ ਅਤੇ ਮੈਂ ਵਿਧਿਅਾਰਥੀ ਹਾਂ। ਮੈਂ ਇਕ ਵੱਡੇ ਮੇਲੇ ਤੇ ਹਾਂ। ਇਸ ਮੇਲੇ ਤੇ ਬਹੁਤ ਬੱਚੇ ਹਨ ੳਹਨਾ ਮਾਪੇ ਦੇ ਨਾਲ। ਕੋਈ ਵੱਡੇ ਬੱਚੇ ੳਹਨਾ ਦੇ ਦੋਸਤਾਂ ਦੇ ਨਾਲ ਹਨ। ਦੋ ਬੱਚੇ ਦੋਰ ਰਹੇ ਹਨ ਅਤੇ ੳਹਨਾ ਦੇ ਮੇਪੇ ਗਲ ਕਰ ਰਹੇ ਹਨ। ਇਸ ਮੇਲੇ ਤੇ ਬਹੁਤ ਖਿਣਾ ਹੇ ਅਤੇ ਸਾਰੇ ਲੌਕ ਬਹੁਤ ਖਾ ਰਹੇ ਹਨ। ਬੱਚੇ ਇਸ ਕਰੀਮ ਅਤੇ ਮਿੱਠੀਅਾਂ- ਮਿੱਠੀਅਾਂ ਮਠਿਅਾਈਅਾਂ ਖਾ ਰਹੇ ਹਨ। ੳਹਨਾ ਦੇ ਮਾਪੇ ਅਤੇ ਵੱਡੇ ਬੱਚੇ ਚਾ ਪੀ ਰਹੇ ਹਨ ਅਤੇ ਪੀਜਾ ਖਾ ਰਹੇ ਜਨ। ਇਸ ਮੇਲੇ ਵਿੱਚ ਬਹੁਤ ਸਵਾਰੀਅਾਂ ਹਨ। ਸਵਾਰੀਅਾਂ ਦੀ ਇੰਤਜ਼ਾਰ ਬਹੁਤ ਲਮੀ ਹੈ, ਮੈਂ ਦੋ ਘੰਟੇ ਇਕ ਸਵਾਰੀ ਵਸਤੇ ਇੰਤਜ਼ਾਰ ਕੀਤਾ ਸੀ। ਕੌਈ ਸਵਾਰੀਅਾਂ ਬੱਚੇ ਨਾਹੀ ਜਾ ਸਕ ਦੇ ਹਨ ਕਿੳਂਕੀ ੳਹ ਛੋਟੇ ਹਨ ਅਤੇ ਸਵਾਰੀ ਵਸਤੇ ਤੁਹਾਡੀ ਲਮਬਾਈ ਪੰਜ ਫੁਟ ਹੋਨੀ ਚਾਹੇਦੀ ਹੈ। ਬਜ਼ੁਰਗ ਵੀ ਇਸ ਮੇਲੇ ਵਿੱਚ ਅਾਏ ਹਨ। ੳਹ ਦਰਖ਼ਤ ਹੇਠਾ ਬੈਠਕੇ ਬੱਚੇਅਾਂ ਨੂੰ ਬਚਪਨ ਦੀਅਾਂ ਕਹਾਣੀ ਸੁਨਾਂਦੇ ਹਨ। ਮੈ ਵੀ ਸੁਨ ਰਿਹਾ ਹਾਂ। ਮੇਲੇ ਦੇ ਵਿੱਚ ਕੋਈ ਬੱਚੇ ਬਹੁਤ ਸ਼ਰਾਰਤੀਅਾਂ ਕਰ ਰਹੇ ਹਨ ਅਤੇ ਦੂਸਰੇ ਬੱਚੇਆਂ ਨੂੰ ਤੰਗ ਕਰ ਰਹੇ ਹਨ। ਇਕ ਅਦਮੀ ਵਾਜਾ ਵਜਾ ਰਿਹਾ ਹੈ ਅਤੇ ਦੋ ਹੋਰ ਅੌਰਤਾਂ ਬੰਸਰੀ ਵਜਾ ਰਹੀਅਾਂ ਹਨ।
Subscribe to:
Posts (Atom)