Wednesday, 8 December 2010

Bhagat Singh Redo - Nevan

ਸ਼ਹੀਦ ਭਗਤ ਸਿੰਘ ਇਕ ਸਿਖ ਆਗੂ ਸੀ. ਓਹ ਪੰਜਾਬ ਵਿਚ ਰਹੇੰਦਾ ਸੀ. ਭਗਤ ਸਿੰਘ ਗੋਰਮੇੰਟ ਨਹੀ ਪਸੰਦ ਸੀ ਕਿੳ ਕਿ ਇੰਗਰੇਜ ਫੌਜੀ ਪੰਜਾਬ ਲੋਕ ਮਾਰ ਦਿਥੇ ਜਲਿਆ ਵਾਲਾ ਬਾਗ ਵਿਚ. ਓਸਨੇ ਪੰਜਾਬ ਦੀ ਫ੍ਰੀਡਮ ਵਾਸਤੇ ਲਰਾਈ ਕਿਥੀ. ਓਹਨਾ ਦਾ ਕੰਮ ਭਾਰਤ ਨੂ ਫ੍ਰੀਡਮ ਕਿਥੀ ਪਰ ਪਹਲਾ ਓਹ ਜੇਲ ਗਇਆ ਸੀ. ਭਗਤ ਸਿੰਘ ਬਹੁਤ ਹਸਿਆਰ ਅਤੇ ਮੇਹਨਤੀ ਸੀ ਕਿੳ ਕਿ ਓਹ ਜੇਲ ਵਿਚ ਕਿਤਾਬਾ ਪੜਦਾ ਸੀ ਅਤੇ ਲਿਖਦਾ ਵੀ ਸੀ. ਕਿਤਾਬਾ ਪੜਨੇ ਤੇ ਬਾਅਦ ਓਹਨੂ ਰਬ ਮੰਨੀ ਤੇ ਤਿਆਰ ਨਹੀ ਸੀ. ਭਗਤ ਸਿੰਘ ਗਾਂਧੀ ਨਹੀ ਪਸੰਦ ਸੀ ਕਿੳ ਕਿ ਓਹ ਸਿਖਾ ਨੂ ਭੁਲ ਗਇਆ ਸੀ ਅਤੇ ਹਿੰਦੂਆ ਤੇ ਮੁਸਲਿਮਆ ਸਾਰਾ ਕਸ਼ ਦੇਹਨਾ ਸੀ. ਜੇਲ ਤੋ ਬਾਅਦ ਜੋਰ ਲਰਾਈ ਸ਼ਰੂ ਕਿਥਾ. ਇੰਗਰੇਜ਼ ਭਗਤ ਸਿੰਘ ਨੂ ਮਾਰ ਦਿਥੇ ਕਿੳ ਕਿ ਓਹ ਫ੍ਰੀਡਮ ਚਹਉਂਦਾ ਸੀ. ਭਗਤ ਸਿੰਘ ਆਪ ਵਾਸਤੇ ਬਹੁਤ ਕੁਸ਼ ਕਿਥਾ. ਇਸ ਲਈ, ਮੈ ਭਗਤ ਸਿੰਘ ਬਹੁਤ ਪਸੰਦ ਹੈ. ਇਕ ਦਿਨ ਵਿਚ ਅਸੀਂ ਭਗਤ ਸਿੰਘ ਨੂ ਯਾਦ ਕਰਦੇ.

Gurpreet and Rasan go to Punjab

Final exam

Nevan's Final Recording

Going to Punjab in the winter.

Monday, 29 November 2010

ਥੇਨਕਸਗਿਵੀੰਗ ਦਿਨ

ਸਤ ਸ੍ਰੀ ਅਕਾਲ। ਮੇਰਾ ਨਾਂ ਨੇਵਨ ਹੈ। ਅਮਰੀਕਾ ਵਿਚ ਥੇਨਕਸਗਿਵੀੰਗ ਵਾਸਤੇ ਅਸੀਂ ਚਾਰ ਦਿਨਾ ਚੁਟੀਆ ਮਿਲਦੀਆ। ਇਹ ਬਹੁਤ ਚੁਸ਼ੀ ਸਮਾਂ ਹੈ ਕਿਉ ਕਿ ਅਸੀਂ ਸਾਰਾ ਸਮਾਨ ਖਾਣਦੇ। ਅਸੀਂ ਤੁਰਕੀ ਖਾਣਦੇ, ਹੇਮ ਖਾਣਦੇ, ਅਤੇ ਸੁਬਜੀਆ ਖਾਣਦੇ। ਖਾਣਾ ਕਾਕੇ ਮੇਰੇ ਪਰਿਵਾਰ ਫਿਲਮ ਦੇਕਦੇ। ਇਸ ਚੁਟੀ ਅਸੀਂ "ਫੋਰਿਸਟ ਗੁਮਪ" ਦੇਕੀਆ ਸੀ। ਓੁਸ ਤੇ ਪੇਹਲਾ ਮੈ ਮੇਰਾ ਭਰਾ ਨਾਲ ਬਾਰ ਖੇਡਿਆ ਕਿਥਾ ਸੀ। ਅਸੀਂ ਬਾਸ੍ਕੇਟਬਾਲ ਤਿਨ ਕਹਂਤੇ ਬਾਰ ਖੇਡਿਆ ਕਿਥੇ ਸਨ। ਫਿਰ ਸਾਨੂ ਠੰਡ ਲਗੀ ਅਸੀਂ ਅੰਦਰ ਗਾਏ। ਅਗਲੇ ਦਿਨ ਮੈ ਸਵੇਰੇ ਓੁਤ ਕੇ ਮਾਲ ਗਇਆ ਸੀ। ਮੇਰੇ ਪਰਿਵਾਰ ਰਾਮ ਨਾਲ ਸੁਤ ਕੇ ਮੈ ਸਾਰੇ ਵਾਸਤੇ ਕੁਝ ਸਮਾਨ ਖਰੀਦ ਕਿਥਾ। ਇਹ ਸਮਾਨ ਕ੍ਰਿਸਟਮਾਸ ਦਿਨ ਦੀ ਸੀ. ਮੈ ਘਰ ਮੋਰਕੇ ਆਕੇ ਨੀਂਦ ਆਈ ਫਿਰ ਮੈ ਸੌਂ ਲਗ ਪਇਆ. ਮੈਨੂ ਓੁਤ ਕੇ ਸਮੋਸੇ ਦੀ ਮਸ਼ਕ ਆਇਆ. ਥਲੇ ਜਾਕੇ ਮੇਰੀ ਮਾਤਾ ਜੀ ਸਮੋਸੇ ਬਣਾਉਂਦੀ ਸੀ. ਮੈਨੂ ਸਮੋਸੇ ਹਰ ਰੋਜ ਖਾਕੇ ਮੋਰਕੇ ਸੌ ਲਗ ਪਇਆ. ਮੈਨੂ ਓੁਤ ਕੇ ਬਹੁਤ ਕਁਮ ਛਰੂ ਕਿਥਾ. ਸਾਰੀ ਰਾਥ ਮੈ ਕਲਾਸ ਦੀ ਕਁਮ ਕਿਥਾ ਸੀ. ਫਿਰ ਸਵੇਰੇ ਮੇਰੇ ਮਾਤਾ ਜੀ ਥਲੇ ਆਕੇ ਮੈਨੂ ਦੇਕੀਆ. ਓੁਹ ਬੋਲੀ, "ਨੇਵਨ ਤੁਸੀਂ ਕੀ ਕਰਦਾ?" ਮੇਨੂ ਜਵਾਬ ਦਿਥਾ ਫਿਰ ਮਿਹਰਾ ਕਮਰਾ ਗਾਇਆ ਸੌ ਵਾਸਤੇ. ਇਹ ਮੇਰੇ ਥੇਨਕਸਗਿਵੀੰਗ ਚੁਟੀਆ ਸੀ.







Thanksgiving- Sanjeet

ਸਤ ਸ੍ਰੀ ਅਕਾਲ. ਪਿਛਲੇ ਬੁਧਵਾਰ ਇਕ ਅਮਰੀਕਾ ਦੀ ਛੁਟੀ ਤੈਂਕਸਿਗਵਿੰਗ ਹੈ. ਮੈ ਪੰਜ ਦਿਨ ਛੁਟਿਆ ਹੈ ਸੀ ਸਕੂਲ ਤੋ ਅਤੇ ਮੈ ਵਾਪਸ ਗਿਆ ਬਲੂਮਫੀਲਡ ਵਿਚ. ਉਤੇ ਮੇਰਾ ਰਿਸ਼ਤੇਦਰ ਨੂ ਯੋਰਕ ਤੋਂ ਵੀ ਆਈਆ ਸੀ. ਤੈਂਕਸਿਗਵਿੰਗ ਮੇਰਾ ਮਨਪਸੰਦ ਛੁਟਿਆ ਕਿਉਕੀ ਮੇਰਾ ਰਿਸ਼ਤੇਦਾਰ ਬਹੁਤ ਮਿਲ ਕੇ ਕੁਸ਼ੀ ਹੋਈ ਅਤੇ ਬਹੁਤ ਸਵਾਦ ਖਾਨਾ ਬਣਾਉਂਦੇ. ਹਰ ਸਾਲ ਹਰ ਨਵਮ੍ਬਰ ਚੌਵੀ ਬੁਧਵਾਰ ਨੂ ਤੈਂਕਸਿਗਵਿੰਗ ਹੁੰਦੀ ਸੀ. ਹਰ ਸਾਲ ਮੈ ਆਪਣੇ ਸਾਰੇ ਪਰਿਵਾਰ ਦੇਕਦੇ ਸੀ ਅਤੇ ਓਹਨਾ ਦੇ ਨਾਲ ਫੁਟਬਾਲ ਖੇਡ ਅਤੇ ਦੇਖਿਆ ਸੀ. ਜਦੋਂ ਮੈ ਆਪਣੇ ਪਰਿਵਾਰ ਦੇ ਨਾਲ ਮੈਨੂ ਬਹੁਤ ਮਜ਼ਾ ਆ ਗਿਆ ਸੀ. ਹਰ ਤੈਂਕਸਿਗਵਿੰਗ ਤੋ ਬਾਹਦ ਮੈ ਬਹੁਤ ਮੋਤੀ ਲਗਦੀ ਸੀ ਕਿਉਕੀ ਮੈ ਬਹੁਤ ਜਿਆਦਾ ਖਾਂਦਾ ਹੈ. ਇਸ ਤੈਂਕਸਿਗਵਿੰਗ ਦਿਨ ਮੈ ਸਵੇਰੇ ਉਟਿਆ ਸੀ ਅਤੇ ਮੇਰਾ ਮਾਸਿਆ ਅਤੇ ਮੇਰਾ ਮਾਤਾ ਜੀ ਹਲੇ ਰਸੋਈ ਵਿਚ ਖਾਨਾ ਤੈਂਕਸਿਗਵਿੰਗ ਲਈ ਬਣਾਇਆ ਸੀ. ਰਾਤ ਨੂ ਬਹੁਤ ਜਿਆਦਾ ਲੋਕਾ ਮੇਰਾ ਘਰ ਆਇਆ ਸੀ, ਇਸ ਲਈ ਮੇਰਾ ਮਾਸਿਆ ਅਤੇ ਮਾਤਾ ਜੀ ਬਹੁਤ ਕਮ ਕਰਨਾ ਪਈ ਸੀ. ਜਦੋਂ ਖਾਨਾ ਬਣਨਾ ਚੁਕਿਆ ਫੇਰ ਖਾਣਾ ਸਾਰੇ ਲਈ ਸ਼ਰੂ ਹੋਇਆ ਸੀ. ਖਾਣਾ ਤੋ ਬਾਹਦ, ਮੈ ਅਤੇ ਮੇਰਾ ਭਰਾ ਦਾ ਜ਼ਿਮੇਵਾਰੀ ਸਾਰਾ ਘਰ ਵਿਚ ਸਾਫ਼ ਕੀਤਾ. ਫੇਰ ਮੈ ਅਤੇ ਮੇਰਾ ਪਰਿਵਾਰ ਆਰਾਮ ਕੀਤਾ ਸਾਰੇ ਰਾਤ ਨੂ. ਤੈਂਕਸਿਗਵਿੰਗ ਸਾਰੇ ਪਰਿਵਾਰ ਅਤੇ ਦੋਸਤਾ ਦੇ ਨਾਲ ਏਕਟ ਹੋਣਾ ਚਾਹਿਦਾ ਸੀ ਇਕਲੇ ਨਹੀਂ.

Thanksgiving HW

ਸਤ ਸ੍ਰੀ ਅਕਾਲ ਮੇਰਾ ਨਾਂ ਦਮਨਜੀਤ ਸਿੰਘ ਸਹੀ ਹੈ ਅਤੇ ਅੱਜ ਮੈਂ ਠੰਕ੍ਸ੍ਗੀਵਿੰਗ ਬਾਰੇ ਲਿਖ ਰਿਹਾ ਹੈ. ਮੈਨੂ ਸਕੂਲ ਤੋਂ ਚਾਰ ਪੰਜ ਦਿਨ ਦੀਆਂ ਛੱਟੀਆ ਸਨ ਅਤੇ ਮੈ ਠੰਕ੍ਸ੍ਗੀਵਿੰਗ ਲਈ ਘਰ ਗਿਆ. ਮੇਰੇ ਮਾਤਾ ਜੀ ਖਾਣਾ ਬਣਾਉਣ ਵਿਚ ਰੁਜੇ ਹੋਏ ਸਨ. ਮੈਂ ਆਪਣਾ ਪਰੀਵਾਰ ਨੂੰ ਮਿਲਕੇ ਬਹੁਤ ਖੁਸ਼ ਹੋਇਆ ਅਤੇ ਮੇਰੇ ਮਾਤਾ ਜੀ ਨੇ ਦਸਿਆ ਠੰਕ੍ਸ੍ਗੀਵਿੰਗ ਦਿਨ ਤੇ ਤੇਰੇ ਮਾਸੀ ਜੀ ਆਪਣੇ ਪਰੀਵਾਰ ਸਮੇਤ ਖਾਣਾ ਤੇ ਆ ਰਹੇ ਹਨ. ਦੂਸਰੇ ਦਿਨ ਮੇਰਾ ਬਰਾ ਮਜ਼ਾ ਆਇਆ ਮੈਂ ਆਪਣੇ ਮਾਸੀ ਜੀ ਦਾ ਪਰੀਵਾਰ ਨੂੰ ਬਰੇ ਦਿਨ ਬਾਦ ਮਿਲਿਆ ਅਤੇ ਅਸੀ ਬਹੁਤ ਆਨੰਦ ਮਾਣਿਆ ਸਨ. ਜਦੋਂ ਸਾਰਾ ਖਾਣਾ ਤਿਆਰ ਹੋਇਆ ਮਾਤਾ ਜੀ ਨੇ ਸਾਰਿਆਂ ਨੂੰ ਰਸੋਈ ਵਿਚ ਬੁਲਾਇਆ ਅਤੇ ਅਸੀ ਸਾਰਿਆਂ ਨੇ ਅਰਦਾਸ ਕੀਤ੍ਹੀ ਤੇ ਰਬ ਦਾ ਸ਼ੁਕਰ ਕੀਤਾ ਜੋ ਸਭ ਕੁਝ ਰਬ ਨੇ ਦਿਤਾ ਹੈ ਸਾਡਾ ਮਾਤਾ ਪਿਤਾ ਅਤੇ ਪਰੀਵਾਰ ਦੀ ਚੰਗੀ ਸੇਹਤ. ਖਾਣਾ ਬੁਤ ਅਛਾ ਸੀ ਮਾਤਾ ਜੀ ਨੇ ਤੁਰਕੀ ਲੈ ਕੇ ਆਏ ਸਨ ਅਤੇ ਸਾਰਾ ਅਮਰੀਕਾ ਦਾ ਖਾਣਾ ਸੀ. ਅਸੀ ਸਾਰਿਆਂ ਨੇ ਬਹੁਤ ਪਸੰਦ ਕੀਤਾ ਅਤੇ ਬਹੁਤ ਜਿਆਦਾ ਖਾ ਲਿਆ ਅਤੇ ਦੂਸਰੇ ਦਿਨ ਸ਼ਾਮ ਤਕ ਭੱਖ ਨਹੀ ਲਗੀ. ਖਾਣਾ ਤੋਂ ਬਾਦ ਅਸੀ ਬਹੁਤ ਲਾਤੇ ਜਾਗ ਦੇ ਰਹੇ ਅਤੇ ਗਲਾ ਕੀਤੀਆ. ਸਵੇਰੇ ਅਸੀ ਸਾਰੇ ਇਕੱਠੇ ਦੁਕਾਨ ਬਲੈਕ ਫ੍ਰਿਡੇ ਦੀ ਸ਼ੋਪ੍ਪਿੰਗ ਬਾਹਰ ਨਿਕਲ ਗਏ ਅਤੇ ਦੁਕਾਨ ਤੇ ਬਹੁਤ ਰੁਸ਼ ਸੀ ਇਸ ਲਈ ਅਸੀ ਬਹੁਤ ਕੁਝ ਨਹੀ ਖਰੀਦਿਆ. ਉਸ ਤੋਂ ਬਾਦ ਅਸੀ ਥਕ ਗਏ ਸੀ ਅਤੇ ਘਰ ਆ ਕੇ ਸੋ ਗਏ. ਠੰਕ੍ਸ੍ਗੀਵਿੰਗ ਦੀਆਂ ਛੱਟੀਆ ਬਹੁਤ ਵਦੀਆ ਰਹੀਆਂ.

Sunday, 28 November 2010

Homework 14 - Gurpreet

ਮੈਂਨੂੰ ਆਪਨੀ ਜ਼ਿਨਦਗੀ ਦਾ ਸਭ ਤੋਂ ਖੁਸ਼ੀ ਵਾਲਾ ਦਿਨ ਨਹੀਂ ਯਾਦ ਹੈ ਪਰ ਮੈਂਨੂੰ ਸਭ ਤੋਂ ਖੁਸ਼ੀ ਵਾਲਾ ਹਫਤਾ ਯਾਦ ਹੈ. ਮੇਰੇ ਵਾਸਤੇ ਸਭ ਤੋਂ ਖੁਸ਼ੀ ਵਾਲਾ ਹਫਤਾ ਸੀ ਜੱਦ ਮੈਂ ਆਪਨੇ ਪਰਿਵਾਰ ਨਾਲ ਇੰਗਲੈਂਡ ਗੇਈ ਸੀ. ਮੈਂ ਪੰਦਰਾਂ ਸਾਲ ਦੀ ਸੀ ਅਤੇ ਦੱਸਮੀਂ ਕਲਾਸ ਵਿੱਚ ਪੜਦੀ ਸੀ. ਅਸੀਂ ਇੰਗਲੈਂਡ ਗਏ ਸੀ ਕਿਉਂਕਿ ਮੇਰੇ ਨਾਨੀ ਜੀ ਉਥੇ ਆਏ ਹੋਏ ਸੀ ਇੰਡਿਆ ਤੋਂ. ਇੰਗਲੈਂਡ ਮੇਰੀਆਂ ਦੋ ਮਾਸੀਆਂ ਵੀ ਰਹਿੰਦੀਆਂ ਹਾਂ. ਅਮਰੀਕਾ ਵਿੱਚ ਮੇਰੇ ਪਰਿਵਾਰ ਵਾਲੇ ਬਹੁਤ ਹਨ ਪਰ ਸਾਰਿਆਂ ਦੀ ਉਮਰ ਮੇਰੀ ਉਮਰ ਤੋਂ ਬਹੁਤ ਫਰਕ ਹੈ. ਇੰਗਲੈਂਡ ਵਿੱਚ ਮੇਰੇ ਪਰਵਿਾਰ ਵਾਲੇ ਮੇਰੀ ਉਮਰ ਦੇ ਲਗ ਭਗ ਹਨ. ਅਸੀਂ ਹਰ ਰੋਜ਼ ਬਾਹਰ ਜਾਂਦੇ ਸੀ ਖਾਨਾ ਖਾਨ ਵਾਸਤੇ ਅਤੇ ਖਰੀਦਾਰੀ ਕਰਨ ਵਾਸਤੇ. ਮੈਂਨੂੰ ਇੰਗਲੈਂਡ ਦਾ ਖਾਨਾ ਬਹੁਤ ਸਵਾਦ ਲੱਗਦਾ ਹੈ. ਉਥੇ ਬਹੁਤ ਚੰਗੇ ਪੰਜਾਬੀ ਰਸਟਰਾਂਟ ਹਨ. ਉਥੇ ਬਹੁਤ ਸੋਹਨੇ ਹਿੰਦੂਸਤਾਨੀ ਕਪੜੇ ਵੀ ਮਿਲਦੇ ਹਨ. ਅਸੀਂ ਘਰ ਆਉਣ ਤੋਂ ਬਾਦ ਬੈਠਕੇ ਗੱਲਾਂ ਕਰਦੇ ਸੀ. ਰਾਤ ਨੂੰ ਅਸੀਂ ਬਹੁਤ ਦੇਰ ਤੱਕ ਹਿੰਦੀ ਫਿਲ਼ਮਾਂ ਦੇਖਦੇ ਸੀ. ਮੈਂਨੂੰ ਇੰਗਲੈਂਡ ਜਾਣਾ ਬਹੁਤ ਚੰਗਾ ਲੱਗਿਆ ਸੀ ਕਿਉਂਕਿ ਅਸੀ ਆਪਣੇ ਇੰਗਲੈਂਡ ਦੇ ਰਿਸ਼ਤੇਦਾਰਾਂ ਨੂੰ ਬਹੁਤ ਦੇਰ ਬਾਦ ਮਿਲੇ ਸੀ.