Monday, 29 November 2010

Thanksgiving HW

ਸਤ ਸ੍ਰੀ ਅਕਾਲ ਮੇਰਾ ਨਾਂ ਦਮਨਜੀਤ ਸਿੰਘ ਸਹੀ ਹੈ ਅਤੇ ਅੱਜ ਮੈਂ ਠੰਕ੍ਸ੍ਗੀਵਿੰਗ ਬਾਰੇ ਲਿਖ ਰਿਹਾ ਹੈ. ਮੈਨੂ ਸਕੂਲ ਤੋਂ ਚਾਰ ਪੰਜ ਦਿਨ ਦੀਆਂ ਛੱਟੀਆ ਸਨ ਅਤੇ ਮੈ ਠੰਕ੍ਸ੍ਗੀਵਿੰਗ ਲਈ ਘਰ ਗਿਆ. ਮੇਰੇ ਮਾਤਾ ਜੀ ਖਾਣਾ ਬਣਾਉਣ ਵਿਚ ਰੁਜੇ ਹੋਏ ਸਨ. ਮੈਂ ਆਪਣਾ ਪਰੀਵਾਰ ਨੂੰ ਮਿਲਕੇ ਬਹੁਤ ਖੁਸ਼ ਹੋਇਆ ਅਤੇ ਮੇਰੇ ਮਾਤਾ ਜੀ ਨੇ ਦਸਿਆ ਠੰਕ੍ਸ੍ਗੀਵਿੰਗ ਦਿਨ ਤੇ ਤੇਰੇ ਮਾਸੀ ਜੀ ਆਪਣੇ ਪਰੀਵਾਰ ਸਮੇਤ ਖਾਣਾ ਤੇ ਆ ਰਹੇ ਹਨ. ਦੂਸਰੇ ਦਿਨ ਮੇਰਾ ਬਰਾ ਮਜ਼ਾ ਆਇਆ ਮੈਂ ਆਪਣੇ ਮਾਸੀ ਜੀ ਦਾ ਪਰੀਵਾਰ ਨੂੰ ਬਰੇ ਦਿਨ ਬਾਦ ਮਿਲਿਆ ਅਤੇ ਅਸੀ ਬਹੁਤ ਆਨੰਦ ਮਾਣਿਆ ਸਨ. ਜਦੋਂ ਸਾਰਾ ਖਾਣਾ ਤਿਆਰ ਹੋਇਆ ਮਾਤਾ ਜੀ ਨੇ ਸਾਰਿਆਂ ਨੂੰ ਰਸੋਈ ਵਿਚ ਬੁਲਾਇਆ ਅਤੇ ਅਸੀ ਸਾਰਿਆਂ ਨੇ ਅਰਦਾਸ ਕੀਤ੍ਹੀ ਤੇ ਰਬ ਦਾ ਸ਼ੁਕਰ ਕੀਤਾ ਜੋ ਸਭ ਕੁਝ ਰਬ ਨੇ ਦਿਤਾ ਹੈ ਸਾਡਾ ਮਾਤਾ ਪਿਤਾ ਅਤੇ ਪਰੀਵਾਰ ਦੀ ਚੰਗੀ ਸੇਹਤ. ਖਾਣਾ ਬੁਤ ਅਛਾ ਸੀ ਮਾਤਾ ਜੀ ਨੇ ਤੁਰਕੀ ਲੈ ਕੇ ਆਏ ਸਨ ਅਤੇ ਸਾਰਾ ਅਮਰੀਕਾ ਦਾ ਖਾਣਾ ਸੀ. ਅਸੀ ਸਾਰਿਆਂ ਨੇ ਬਹੁਤ ਪਸੰਦ ਕੀਤਾ ਅਤੇ ਬਹੁਤ ਜਿਆਦਾ ਖਾ ਲਿਆ ਅਤੇ ਦੂਸਰੇ ਦਿਨ ਸ਼ਾਮ ਤਕ ਭੱਖ ਨਹੀ ਲਗੀ. ਖਾਣਾ ਤੋਂ ਬਾਦ ਅਸੀ ਬਹੁਤ ਲਾਤੇ ਜਾਗ ਦੇ ਰਹੇ ਅਤੇ ਗਲਾ ਕੀਤੀਆ. ਸਵੇਰੇ ਅਸੀ ਸਾਰੇ ਇਕੱਠੇ ਦੁਕਾਨ ਬਲੈਕ ਫ੍ਰਿਡੇ ਦੀ ਸ਼ੋਪ੍ਪਿੰਗ ਬਾਹਰ ਨਿਕਲ ਗਏ ਅਤੇ ਦੁਕਾਨ ਤੇ ਬਹੁਤ ਰੁਸ਼ ਸੀ ਇਸ ਲਈ ਅਸੀ ਬਹੁਤ ਕੁਝ ਨਹੀ ਖਰੀਦਿਆ. ਉਸ ਤੋਂ ਬਾਦ ਅਸੀ ਥਕ ਗਏ ਸੀ ਅਤੇ ਘਰ ਆ ਕੇ ਸੋ ਗਏ. ਠੰਕ੍ਸ੍ਗੀਵਿੰਗ ਦੀਆਂ ਛੱਟੀਆ ਬਹੁਤ ਵਦੀਆ ਰਹੀਆਂ.

No comments:

Post a Comment