Sunday, 28 November 2010

Thanksgiving Day - What I do

ਥੇਨਕਸਗਿਵੀੰਗ ਦਿਨ ਤੇ ਮੈ ਬਹੋਤ ਕੁਝ ਕਰਦਾ ਹਾ. ਮੈ ਘਰ ਜਾ ਕੇ ਅਰਾਮ ਕਰਦਾ ਹਾ. ਉਸ ਤੋ ਬਾਅਦ ਮੈ ਆਪਣੇ ਮਾਤਾ ਜੀ ਅਤੇ ਪਿਤਾ ਜੀ ਨਾਲ ਗੱਲ ਕਰਦਾ ਹਾ. ਗੱਲ ਕਰ ਕੇ ਮੈ ਮੇਰੇ ਮਾਤਾ ਜੀ ਨਾਲ ਖਾਣਾ ਬਣਾਉਣਦਾ ਹਾ. ਮੈ ਟਰਕੀ ਨੂ ਸੇਕਦਾ ਹਾ ਤੇ ਮੇਰੇ ਮਾਤਾ ਜੀ ਰੋਟੀ ਨੂ ਪਕਉਂਦੇ ਹੈ. ਖਾਣਾ ਨੂ ਤਿਅਰ ਕਰ ਕੇ ਅਸੀ ਘਰ ਨੂ ਸਾਫ਼ ਕਰਦੇ ਹਾ. ਸਾਰਾ ਸਫਾਈ ਕਰ ਕੇ ਮੈ ਤਿਆਰ ਹੋਂਦਾ ਹਾ. ਸ਼ਾਮੀ ਮੇਰੇ ਰਿਸ਼ਤੇਦਾਰ ਅਉਂਦੇ ਹਨ. ਅਸੀ ਸਾਰੇ ਰਲਕੇ ਫ਼ੁਟਬਾਲ ਦੇਖਕੇ ਅਸੀ ਤਾਸ਼ ਖੇਡਦਿਆ ਹਾ. ਅਗਲੇ ਦਿਨ ਤੇ ਮੈ ਸਵੇਰੇ ਜਲਦੀ ਉਠਕੇ ਮਾਲ ਤੇ ਜਾਂਦਾ ਹਾ ਕਿਓਕਿ ਬੜੀ ਸੇਲ ਲਗਦੀ ਹੈ. ਘਰੇ ਵਾਪੁਸ ਜਾ ਕੇ ਆਪਣਾ ਸਕੂਲ ਦਾ ਕਮ ਸ਼ੁਰੂ ਕਰਦਾ ਹਾ. ਆਮ ਲੋਕਾ ਥੇਨਕਸਗਿਵੀੰਗ ਦਿਨ ਤੇ ਸਿਰਫ ਘਰ ਜਾਕੇ ਅਰਾਮ ਕਰਦੇ ਹਨ, ਬਹੋਤ ਖਾਣਾ ਖਾਂਦੇ ਹਨ, ਤੇ ਸਾਰਾ ਦਿਨ ਫ਼ੁਟਬਾਲ ਦੇਖਦੇ ਹਨ. ਥੇਨਕਸਗਿਵੀੰਗ ਦਿਨ ਮਨਾਕੇ ਮੇਨੂ ਖੁਸ਼ੀ ਹੋਂਦਾ ਹੈ .

No comments:

Post a Comment