Sunday, 28 November 2010
Thanksgiving traditions - Gurpreet
ਬਹੁਤ ਤਰੀਕੇ ਹਨ ਥੈਂਕਸਗਿਵਿਂਗ ਦਾ ਦਿਨ ਮਣਾਂਣ ਵਾਸਤੇ. ਲੋਕ ਥੈਂਕਸਗਿਵਿਂਗ ਮਨਾਂਊਂਦੇ ਹਨ ਕਿਉਂਕਿ ਉਹ ਸ਼ੂਕਰੀਆਦਾ ਕਰਨਾ ਚਾਹੂੰਦੇ ਹਨ ਆਪਨੀ ਜਿੰਦਗੀ ਵਾਸਤੇ. ਲੋਕ ਬਹੁਤ ਚੀਜ਼ਾ ਵਾਸਤੇ ਸ਼ੁਕਰ ਕਰਦੇ ਹਨ ਜਿਸਤਰਾਂ ਕਿ ਖਾਨਾ, ਪਰਿਵਾਰ, ਅਤੇ ਅਛੀ ਸਿਹਤ. ਅਮਰੀਕਾ ਵਿੱਚ ਬਹੁਤ ਪਰਿਵਾਰ ਥੈਂਕਸਗਿਵਿਂਗ ਦੇ ਦਿਨ ਨੂੰ ਆਪਨੇ ਪਰਿਵਾਰ ਨਾਲ ਮਿਲਕੇ ਖਾਨਾ ਖਾਂਦੇ ਹਨ , ਇਸ ਦਿਨ ਲੋਕ ਬਹੁਤ ਮਾਸ ਖਾਂਦੇ ਹਨ . ਖਾਨਾਂ ਖਾਕੇ ਸਾਰੇ ਆਰਾਮ ਕਰਦੇ ਹਨ . ਥੈਂਕਸਗਿਵਿਂਗ ਦੇ ਦਿਨ ਤੋਂ ਬਾਦ ਸਾਰੀਆਂ ਦੂਕਾਨਾਂ ਵਿੱਚ ਚੀਜ਼ਾਂ ਬਹੁਤ ਸੱਸਤੀਆਂ ਲੱਗਦੀਆਂ ਹਨ . ਇਸਲਈ ਉਸ ਦਿਨ ਬਹੁਤ ਲੋਕ ਖਰੀਦਾਰੀ ਕਰਦੇ ਹਨ . ਹਰੇਕ ਪਰਿਵਾਰ ਇਹ ਚੀਜ਼ਾਂ ਨਹੀ ਕਰਦਾ. ਕਈ ਲੋਕ ਸ਼ੁਕਰ ਕਰਨ ਵਾਸਤੇ ਗੁਰਦਵਾਰੇ, ਮੰਦਰ, ਮਸੀਤ, ਯਾ ਚਰਚ ਵਿੱਚ ਜਾਂਦੇ ਹਨ . ਕਈ ਲੋਕ ਉਸ ਦਿਨ ਬਹੁਤ ਖਾਨਾ ਬਣਾਉਂਦੇ ਹਨ ਗਰੀਬਾਂ ਦੀ ਮਦਦ ਕਰਨ ਵਾਸਤੇ. ਮੇਰੇ ਪਰਿਵਾਰ ਵਿੱਚ ਸਾਰੇ ਇਕੱਠੇ ਹੋਕੇ ਖਾਨਾ ਖਾਂਦੇ ਹਾਂ ਪਰ ਅਸੀਂ ਮਾਸ ਨਹੀਂ ਬਣਾਉਦੇ ਕਿਉਂਕਿ ਮੇਰੇ ਪਰਿਵਾਰ ਵਿੱਚ ਬਹੁਤ ਘਟ ਲੋਕ ਮਾਸ ਖਾਂਦੇ ਹਨ. ਅਸੀਂ ਹਿੰਦੂਸਤਾਨੀ ਖਾਨਾ ਬਣਾਉਂਦੇ ਹਨ . ਥੈਂਕਸਗਿਵਿਂਗ ਮਣਾਉਂਦੇ ਬਹੁਤ ਤਰੀਕੇ ਹਾਂ ਪਰ ਮਤਲਬ ਇਕ ਹੈ, ਸ਼ੁਕਰੀਆਦਾ ਕਰਨਾ.
Subscribe to:
Post Comments (Atom)
No comments:
Post a Comment