Monday, 29 November 2010
Thanksgiving- Sanjeet
ਸਤ ਸ੍ਰੀ ਅਕਾਲ. ਪਿਛਲੇ ਬੁਧਵਾਰ ਇਕ ਅਮਰੀਕਾ ਦੀ ਛੁਟੀ ਤੈਂਕਸਿਗਵਿੰਗ ਹੈ. ਮੈ ਪੰਜ ਦਿਨ ਛੁਟਿਆ ਹੈ ਸੀ ਸਕੂਲ ਤੋ ਅਤੇ ਮੈ ਵਾਪਸ ਗਿਆ ਬਲੂਮਫੀਲਡ ਵਿਚ. ਉਤੇ ਮੇਰਾ ਰਿਸ਼ਤੇਦਰ ਨੂ ਯੋਰਕ ਤੋਂ ਵੀ ਆਈਆ ਸੀ. ਤੈਂਕਸਿਗਵਿੰਗ ਮੇਰਾ ਮਨਪਸੰਦ ਛੁਟਿਆ ਕਿਉਕੀ ਮੇਰਾ ਰਿਸ਼ਤੇਦਾਰ ਬਹੁਤ ਮਿਲ ਕੇ ਕੁਸ਼ੀ ਹੋਈ ਅਤੇ ਬਹੁਤ ਸਵਾਦ ਖਾਨਾ ਬਣਾਉਂਦੇ. ਹਰ ਸਾਲ ਹਰ ਨਵਮ੍ਬਰ ਚੌਵੀ ਬੁਧਵਾਰ ਨੂ ਤੈਂਕਸਿਗਵਿੰਗ ਹੁੰਦੀ ਸੀ. ਹਰ ਸਾਲ ਮੈ ਆਪਣੇ ਸਾਰੇ ਪਰਿਵਾਰ ਦੇਕਦੇ ਸੀ ਅਤੇ ਓਹਨਾ ਦੇ ਨਾਲ ਫੁਟਬਾਲ ਖੇਡ ਅਤੇ ਦੇਖਿਆ ਸੀ. ਜਦੋਂ ਮੈ ਆਪਣੇ ਪਰਿਵਾਰ ਦੇ ਨਾਲ ਮੈਨੂ ਬਹੁਤ ਮਜ਼ਾ ਆ ਗਿਆ ਸੀ. ਹਰ ਤੈਂਕਸਿਗਵਿੰਗ ਤੋ ਬਾਹਦ ਮੈ ਬਹੁਤ ਮੋਤੀ ਲਗਦੀ ਸੀ ਕਿਉਕੀ ਮੈ ਬਹੁਤ ਜਿਆਦਾ ਖਾਂਦਾ ਹੈ. ਇਸ ਤੈਂਕਸਿਗਵਿੰਗ ਦਿਨ ਮੈ ਸਵੇਰੇ ਉਟਿਆ ਸੀ ਅਤੇ ਮੇਰਾ ਮਾਸਿਆ ਅਤੇ ਮੇਰਾ ਮਾਤਾ ਜੀ ਹਲੇ ਰਸੋਈ ਵਿਚ ਖਾਨਾ ਤੈਂਕਸਿਗਵਿੰਗ ਲਈ ਬਣਾਇਆ ਸੀ. ਰਾਤ ਨੂ ਬਹੁਤ ਜਿਆਦਾ ਲੋਕਾ ਮੇਰਾ ਘਰ ਆਇਆ ਸੀ, ਇਸ ਲਈ ਮੇਰਾ ਮਾਸਿਆ ਅਤੇ ਮਾਤਾ ਜੀ ਬਹੁਤ ਕਮ ਕਰਨਾ ਪਈ ਸੀ. ਜਦੋਂ ਖਾਨਾ ਬਣਨਾ ਚੁਕਿਆ ਫੇਰ ਖਾਣਾ ਸਾਰੇ ਲਈ ਸ਼ਰੂ ਹੋਇਆ ਸੀ. ਖਾਣਾ ਤੋ ਬਾਹਦ, ਮੈ ਅਤੇ ਮੇਰਾ ਭਰਾ ਦਾ ਜ਼ਿਮੇਵਾਰੀ ਸਾਰਾ ਘਰ ਵਿਚ ਸਾਫ਼ ਕੀਤਾ. ਫੇਰ ਮੈ ਅਤੇ ਮੇਰਾ ਪਰਿਵਾਰ ਆਰਾਮ ਕੀਤਾ ਸਾਰੇ ਰਾਤ ਨੂ. ਤੈਂਕਸਿਗਵਿੰਗ ਸਾਰੇ ਪਰਿਵਾਰ ਅਤੇ ਦੋਸਤਾ ਦੇ ਨਾਲ ਏਕਟ ਹੋਣਾ ਚਾਹਿਦਾ ਸੀ ਇਕਲੇ ਨਹੀਂ.
Subscribe to:
Post Comments (Atom)
No comments:
Post a Comment