Monday, 16 November 2009

Damanjeets Post

ਸਤ ਸ੍ਰੀ ਅਕਾਲ ਮੇਰਾ ਨਾ ਦਮਨਜੀਤ ਜੈ, ਮੈ ਯੁਨਿਵੇਰਸਿਟੀ ਵਿਚ ਵਿਦਿਆਰਥੀ ਜਾਂ. ਮੇਰੀ ਉਮਰ ਅਟਾਰਾਂ ਸਾਲ ਜੈ. ਮੈ ਹੁਸ਼ਿਆਰ ਮੁੰਡਾ ਜਾਂ. ਮੇਰੇ ਪਰਿਵਾਰ ਵਿਚ ਪੰਜ ਮੈਮਬੇਰ ਹਨ, ਮੈਂ, ਮਾਤਾ, ਪਿਤਾ, ਅਤੇ ਮੇਰੇ ਦੋ ਭਰਾ ਹਨ. ਮੈ ਵਾਡਾ ਹੋਕੇ ਡਾਕਟਰ ਬਣਨਾ ਚਾਹੁਦਾ ਜਾਂ

Nevan's Post

ਮੇਰਾ ਨਾਮ ਨੇਵਨਜੀਤ ਸਿੰਘ ਸ਼ੋਕਰ ਹੈ. ਮੈ ਯੂਨੀਵਰਸਿਟੀ ਵਿਚ ਅਰਥ ਸ਼ਾਸਤਰ ਪਰਦਾ ਹਾ. ਮੇਰਾ ਪਰਿਵਾਰ ਇੰਗ੍ਲੈੰਡ ਤੋ ਹੈ. ਮੇਰਾ ਪਰਿਵਾਰ ਵਿਚ ਮਾਤਾ ਪਿਤਾ, ਏਕ ਭਰਾ, ਤੇ ਦੋ ਭੇਨ ਹਨ. ਮੇਰਾ ਪਰਿਵਾਰ ਘਰ ਵਿਚ ਇੰਗਲਿਸ਼ ਬੋਲਦੀ ਹੈ. ਮੈ ਉਨੀ ਸਾਲਾ ਦੇ ਹਾ. ਮੈ ਮੇਹਨਤੀ ਵਿਦਅਰਥੀ ਹਾ. ਮੈ ਸਕੂਲ ਵਿਚ ਆਰਟ ਸ਼ਾਚ੍ਟਰ ਪ੍ਰਥਾ ਹੈ. ਮੇਨੂ ਬੋਹੋਤ ਦੋਸਤ ਹੈਗੇ. ਮੈ ਕੰਤੁਨ ਤੋ ਹਾ. ਮੈ ਦੋਝਾ ਸਾਲ ਯੂਨੀਵੇਰ੍ਸਿਟੀ ਵਿਚ ਕੁਮ ਕਰਦਾ. ਮੈ ਭੰਗੜਾ ਬੋਹੋਤ ਪੰਥਾ. ਪੰਜਾਬੀ ਕਲਾਸ ਵਿਚ ਮੈ ਦੋ ਦੋਸਤ ਹੈਗੇ: ਸਹੇਲੀ ਤੇ ਸੰਜੀਤ. ਮੇਰੇ ਕੁਪਾਰੇ ਮੇਹੇੰਗੀ ਨਹੀ ਹੈ. ਮੇਰਾ ਕਮਰਾ ਯੂਨੀਵੇਰ੍ਸਿਟੀ ਵਿਚ ਬੋਹਤ ਸੋਹਨਾ ਹੈ. ਮੇਰਾ ਕਮਰਾ ਦੋ ਬਰੀਆ ਹਨ.ਮੇਰਾ ਕਮਰਾ ਵਿਚ ਦੋ ਦੋਸਤ ਰੇਹੇਂਦੇ. ਦੂਸਰਾ ਬੰਦਾ ਦਾ ਨਾ ਕਰਨ ਹੈ. ਕਰਨ ਬੋਹਤ ਹਸ਼ਿਯਾਰ ਹੈ.

Jay Blog Post

ਮੇਰਾ ਨਾ ਜੇ ਹੈ. ਮੈ ਵੀ ਸਾਲਾ ਦਾ ਹਾ. ਮੈ ਅਟਲਾਂਟਾ ਤੋਂ ਹਾ. ਮੈ ਗ੍ਰੀਨਵੁਡ ਸਾਰਕ ਤੇ ਰਹੰਦਾ ਹਾ. ਮੇਰੇ ਪਰਿਵਾਰ ਵਿਚ ਮੇਰੇ ਪਿਤਾ ਜੀ ਮੇਰੇ ਮਾਤਾ ਜੀ ਅਤੇ ਮੇਰਾ ਇਕ ਭਰਾ ਹੈ. ਮੇਨੂ ਸੇਬ ਅਤੇ ਬੁਤ੍ਟਰ ਚਿਕ੍ਕੇਨ ਪਸੰਦ ਹੈ.

Neil's Story

ਸਤ ਸ੍ਰੀ ਅਕਾਲ. ਮੇਰਾ ਨਾਂ ਨੀਲ ਹੈ. ਮੇਹ ਉਨਿਵੇਰ੍ਸਿਟੀ ਤਾ ਵਿਦੀਅਰ੍ਥੀ ਹੈ. ਵੇਸ੍ਟ ਲੂਮ੍ਫ਼ਿਏਲ੍ਦ ਥੋ ਹੈ. ਮੇਰਾ ਪਰੀਵਾਰ ਵਿਚ ਮੇਰਾ ਪਰ, ਮੇਰਾ ਪੈਣ, ਮੇਰਾ ਪਾਪਾ, ਤੇ ਮੇਰਾ ਮਾਮਾ ਹੈ. ਮੇਰਾ ਪੀਠਾ ਏਕ ਡਾਕ੍ਟਰ ਹੈ ਤੇ ਮੈਂ ਵੀ ਡਾਕ੍ਟਰ ਬੁਨਨਾ ਕਰਨਾ ਹੈ. ਮੈ ਪੰਜਾਬੀ ਵੀ ਪੁਦ੍ਥਾ.

Mera ghar

ਸਤ ਸ਼੍ਰੀ ਅਕਾਲ! ਮੇਰਾ ਨਾ ਅਲੀ ਘਾਮਾਨ ਹੇ| ਮੈ ਉਨਿਵੇਰ੍ਸਿਟੀ ਵਿਚ ਵਿਦਿਅਰ੍ਥਿਆ ਹਾ| ਮੇਰਾ ਪਰਵਾਰ ਵਿਚ ਮੇਰਾ ਪਿਤਾਜੀ ਤੇ ਮੇਰਾ ਬ੍ਰਾ ਹਨ| ਮੇਰਾ ਪਿਤਾਜੀ ਤੇ ਮੇਰਾ ਬਰਾ ਵਾਸ਼ਿਨ੍ਗ੍ਤੋੰ ਵਿਚ ਰੇਹੇਨ੍ਦਾਂ ਹਨ| ਮੇਰੇ ਘਰ ਅਨ੍ਨਾਰ੍ਬੋਰ ਵਿਚ ਹੇ| ਮੇਰੇ ਘਰ ਵਿਚ ਬਾਰਹ ਕੈਮਰੇ ਹਨ| ਮੈ ਚੀ ਔਰਾਤੀ ਨਾਲ ਰੇਹੇਂਦਾ ਹਾ| ਸਾਡੀ ਘਰ ਬਜਟ ਸੋਹਣੀ ਹੇ! ਮੇਰੇ ਕਾਮਰੇ ਦੋ ਬੈਠਨੇ ਵਿਚ ਹਨ| ਵਿਲ੍ਲੀਅਮ ਸ੍ਰ੍ੜਕ ਮੇਰੇ ਕੈਮਰੇ ਬਾਹਰ ਹੇ| ਬ੍ਨ੍ਵ ਵਿਲ੍ਲੀਅਮ ਸ੍ਰ੍ੜਕ ਵਿਚ ਹੇ|

Baljeet

ਸਤ ਸ੍ਰੀ ਅਕਾਲ. ਮੇਰਾ ਨਾਂ ਬਲਜੀਤ ਕੌਰ ਖੈਰਾ ਹੈ. ਮੈਂ ਉਨੀ ਸਾਲਾਂ ਹਾਂ ਅਤੇ ਮੈਂ ਅਮਰੀਕਨ ਹਾਂ. ਮੈਂ ਵਿਦਿਆਰਥੀ ਹਾਂ. ਮੇਰੇ ਪਰਿਵਾਰ ਵਿੱਚ ਮੇਰੇ ਮਾਤਾ ਜੀ ਹਨ, ਮੇਰੇ ਪਿਤਾ ਜੀ ਹਨ, ਮੇਰੀ ਇੱਕ ਭੈਣ ਹੈ, ਮੇਰਾ ਇੱਕ ਭਰਾ ਹੈ, ਅਤੇ ਮੇਰਾ ਇੱਕ ਕੁਤਾ ਹੈ. ਉਸਦਾ ਨਾਂ ਬਰੇਡੀ ਹੈ. ਉਹ ਬਹੁਤ ਵਡਾ ਕੁਤਾ ਹੈ. ਮੇਰੀ ਭੈਣ ਦੀ ਨਾਂ ਹਰਪ੍ਰੀਤ ਹੈ ਅਤੇ ਮੇਰਾ ਭਰਾ ਦਾ ਨਾਂ ਜਸਦੀਪ ਹੈ. ਮੇਰਾ ਘਰ ਬਲੂਮਫੀਲਡ ਸ਼ਹਿਰ ਵਿੱਚ ਸਕੋਇਆ ਸੜਕ ਤੇ ਹੈ. ਮੇਰਾ ਘਰ ਬੁਹਤ ਸੋਹਨਾ ਹੈ. ਓਥੇ ਇਕ ਰਸੋਈ ਹੈ, ਇਕ ਬੈਠਕ ਹੈ, ਅਤੇ ਪੰਜ ਕਮਰੇ ਹਨ. ਮੇਰਾ ਕਮਰਾ ਗੁਲਾਬੀ ਹੈ. ਮੇਰਾ ਘਰ ਦੇ ਪਿਛੇ ਇਕ ਦੁਕਾਨ ਹੈ.

Sanjeet- ABOUT ME

ਸਤ ਸ੍ਰੀ ਅਕਾਲ, ਮੇਰਾ ਨਾਂ ਸੰਜੀਤ ਹੈ.  ਮੈਂ ਉਨੀ ਸਾਲਾ ਦਾ ਹਾ.  ਮੈਂ ਅੰਨ ਆਰਬਰ ਵਿਚ ਰਹਿੰਦਾ ਹਾ ਅਤੇ ਮੈਂ ਬ੍ਲੂਮਫੀਲ੍ਡ ਹਿਲਸ ਤ੍ਹੋ ਹਾ.  ਮੇਰਾ ਪਰਿਵਾਰ ਵਿਚ ਮੇਰਾ ਮਾਤਾ ਜੀ, ਮੇਰਾ ਪੀਤਾ ਜੀ, ਮੇਰਾ ਇਕ ਛੋਟਾ ਭੈਣ ਅਤੇ ਮੇਰਾ ਇਕ ਛੋਟਾ ਭਰਾ ਹਨ.  ਮੇਰਾ ਅੰਨ ਆਰਬਰ ਵਿਚ ਘਰ ਦੋ ਕਮਰੇ ਹਨ.  ਮੇਰਾ ਕਮਰੇ ਵਿਚ ਦੋ ਮੰਜੇ ਹਨ. ਮੈਂ ਇਕ ਰੂਮ ਮਈਟ ਹੈਗੀ ਹੈ.  ਓਹਦਾ ਨਾਂ ਜਸਦੀਪ ਸਿੰਘ ਹੈ.  ਮੈਨੂ ਮਾਤਰ ਪਨੀਰ ਪਸੰਦ ਹੈ.  ਮੈਂ ਯੂਨੀਵਰਸਿਟੀ ਵਿਚ ਪਢ਼ਦੀ ਹੈ.